ਇੱਕ ਮੁਲਾਕਾਤ । ਬਾਪੂ ਜਸਵੰਤ ਕੰਵਲ ਨਾਲ। ਮੁਲਾਕਾਤੀ – ਜੱਸੀ ਬਰਾੜ

Jaswant Singh Kanwal with his Girl Friend

ਪੁੱਛਦੇ ਪਛਾੳੁਂਦੇ ਮੈਂ ਤੇ ਮੇਰੇ ਦੋ ਦੋਸਤ ਸਤਵਿੰਦਰ ਚਾਹਲ ਅਤੇ ਦਿਲਬਾਗ ਚਾਹਲ ੳੁੱਘੇ ਨਾਵਲਕਾਰ ਬਜ਼ੁਰਗ ਬਾਪੂ ਜਸਵੰਤ ਕੰਵਲ ਨੂੰ ਮਿਲਣ ਪਿੰਡ ਢੁੱਡੀ ਕੇ (ਮੋਗਾ ਜ਼ਿਲ੍ਹਾ) ਜਾ ਪਹੁੰਚੇ। ਪਾਲੀ, ਪੂਰਨਮਾਸ਼ੀ, ਲਹੂ ਦੀ ਲੋਅ, ਤੌਸ਼ਾਲੀ ਦੀ ਹੰਸੋ , ਰਾਤ ਬਾਕੀ ਹੈ, ਸੱਚ ਨੂੰ ਫ਼ਾਸੀ ਤੇ ਹੋਰ ਅਣਗਿਣਤ ਨਾਵਲ ਦਿਮਾਗ ‘ਚ ਘੁੰਮਣ ਲੱਗੇ । ੲਿਹਨਾਂ ਨਾਵਲਾਂ ਦੇ ਰਚਣਹਾਰੇ … Read more

ਜਸਵੰਤ ਸਿੰਘ ਕੰਵਲ ਦੀਆਂ ਕੌੜੀਆਂ ਮਿੱਠੀਆਂ । ਮੁਲਾਕਾਤੀ ਸਾਥੀ ਲੁਧਿਆਣਵੀ

ਜਸਵੰਤ ਸਿੰਘ ਕੰਵਲ ਸਾਡੇ ਬੜੇ ਸਤਿਕਾਰਤ ਨਾਵਲਕਾਰ ਹਨ। ‘ਪੂਰਨਮਾਸ਼ੀ’ ‘ਪਾਲੀ’, ‘ਰਾਤ ਬਾਕੀ ਹੈ’ ਤੇ ‘ਲਹੂ ਦੀ ਲੋਅ’ ਲਿਖ਼ਣ ਵਾਲੇ ਇਸ ਲੇਖ਼ਕ ਦੇ ਦੇਸਾਂ ਵਿਦੇਸ਼ਾਂ ਵਿਚ ਬੜੇ ਪਾਠਕ ਹਨ। ਪਰ ਕਈਆਂ ਲੋਕਾਂ ਨੂੰ ਸ਼ਿਕਾਇਤ ਹੈ ਕਿ ਕੰਵਲ ਪਹਿਲਾਂ ਵਾਲਾ ਕੰਵਲ ਨਹੀਂ ਰਹਿ ਗਿਆ। ਪ੍ਰੋਗਰੈਸਿਵ ਧਾਰਾ ਵਾਲਾ ਕੰਵਲ ਇਕ ਸਿੱਖ ਲੇਖ਼ਕ ਬਣ ਕੇ ਹੀ ਰਹਿ ਗਿਆ ਹੈ। … Read more

ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨਾਲ ਮੁਲਾਕਾਤ-ਇਂਦਰਜੀਤ ਨੰਦਨ

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚੋਂ ਪ੍ਰੋਫੈਸਰ ਜਗਮੋਹਨ ਸਿੰਘ ਐਸੀ ਸ਼ਖਸ਼ੀਅਤ ਹਨ, ਜੋ ਪੂਰੀ ਤਰ੍ਹਾਂ ਸਰਗਰਮ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਹਨ। ਜਗਮੋਹਨ ਸਿੰਘ ਇੱਕ ਸ਼ਖਸ਼ੀਅਤ ਹੀ ਨਹੀਂ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਭਗਤ ਸਿੰਘ ਤੋਂ 3 ਸਾਲ ਛੋਟੀ ਉਨ੍ਹਾਂ ਦੀ ਭੈਣ ਅਮਰ ਕੌਰ ਦੇ ਪੁੱਤਰ ਹਨ। … Read more

ਕਵੀ ਪਾਗਲ ਨਹੀਂ, ਸੰਵੇਦਨਸ਼ੀਲ ਹੁੰਦੇ ਨੇ: ਇੰਦਰਜੀਤ ਨੰਦਨ

ਇੰਦਰਜੀਤ ਨੰਦਨ, ਪੰਜਾਬੀ ਸਾਹਿਤ ਦਾ ਇਕ ਅਜਿਹਾ ਹਸਤਾਖ਼ਰ ਹੈ, ਜਿਸਨੇ ਨਵੇਂ ਰਾਹ ਅਤੇ ਨਵੀਆਂ ਪੈੜਾਂ ਸਿਰਜੀਆਂ ਹਨ। ਨੰਦਨ ਨਾਲ ਹਾਲ ਹੀ ਵਿਚ ਇਕ ਰੇਡੀਓ (ਆਕਾਸ਼ਵਾਣੀ ਜਲੰਧਰ ਐਫ.ਐਮ. ਰੇਨਬੋ ਰਾਹੀਂ) ਮੁਲਾਕਾਤ ਪ੍ਰਸਾਰਿਤ ਹੋਈ ਹੈ, ਜਿਸ ਦਾ ਸੰਚਾਲਨ ਨੌਜਵਾਨ ਕਵੀ ਅਤੇ ਰੇਡੀਓ ਸੰਚਾਲਕ ਜਸਵੀਰ ਹੁਸੈਨ ਨੇ ਕੀਤਾ ਹੈ । ਲਫ਼ਜ਼ਾਂ ਦਾ ਪੁਲ ਆਪਣੇ ਪਾਠਕਾਂ/ਸਰੋਤਿਆਂ ਲਈ ਇਹ ਮੁਲਾਕਾਤ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com