ਕਥਾ ਫੇਰ ਸਹੀ: ਜਗਜੀਵਨ ਮੀਤ

ਇੱਕ ਯੁੱਗ ਦੇ ਹਵਨ ਕੁੰਡ ਦੁਆਲੇਬੈਠੇ ਆਪਾਂ ਦੋਵੇਂਸਾਹਾਂ ‘ਚ ਹਵਨ ਸਮੱਗਰੀ ਦੇਧੂੰਏ ਵਰਗੀ ਮਹਿਕ… ਹਵਾ ਦੇ ਵਰਕਿਆਂ ‘ਚਇੱਕ ਗੂੰ ਜ…” ਦੇਵ ਆਏ ਨਮਹਾ,…ਦੇਵ ਆਏ ਨਮਹਾ…!” ਤੂੰ ਮੇਰੇ ਸ਼ਬਦਾਂ ਦੇਸੱਚ ਹੋਣ ਦੇ ਇੰਤਜ਼ਾਰ ‘ਚਤੇ ਮੈਂ ਤੇਰੀ ਕਿਸੇ ਕਥਾ ਦੇ ਵਿਸਥਾਰ ‘ਚ ਮਗਨ… ਜ਼ਿੰਦਗੀ ਜਿੱਦਾਂ ਹਰ ਯੁੱਗ ‘ਚ‘ਓਮ ਸ਼ਾਂਤੀ’ ਤੋ ਵੱਧ ਕੇਕੁੱਝ ਵੀ ਨਹੀਂ। -ਜਗਜੀਵਨ ਮੀਤ

ਰੂਹ ਦਾ ਰੰਗ: ਜਗਜੀਵਨ ਮੀਤ

ਦੁਨੀਆਂ ਸੌ ਰੰਗ ਮਲਦੀ ਹੈਹਰੇ, ਲਾਲ, ਪੀਲੇ ਤੇ ਜਾਮਨੀ… ਮੇਰੇ ਮੱਥੇ ਇੱਕ ਰੰਗਤੇਰੇ ਨਾਂ ਦਾ ਇੱਕ ਟਿੱਕਾਜਿੱਦਾਂ ਅੱ ਲ੍ਹਾ, ਵਾਹੇਗੁਰੂ, ਸਾਈਂ ਮੌਲਾ ਕਿੰਨੇ ਨਾਂਫਕੀਰ ਦਾ ਇੱ ਕ ਰੰ ਗ… ਫਕੀਰੀ ਚਲੋ ਉਹਦੇ ਬੂਹੇ ਚੱਲੀਏਤੇ ਉ ਹਦੇ ਮੱਥੇ ‘ਤੇ ਸਾਹਾਂ ਦਾ ਟਿੱਕਾ ਲਾ ਕੇਆਪਣੀ ਜ਼ਿੰਦਗੀ ਉਹਦੇ ਪੈਰਾਂ ‘ਤੇਮਲ਼ ਆਈਏ…।-ਜਗਜੀਵਨ ‘ਮੀਤ’ ਕਥਾ ਫੇ ਰ ਸਹੀ————- ਇੱਕ ਯੁ … Read more

ਸੁੱਚੇ ਖਾਬ: ਜਗਜੀਵਨ ਮੀਤ

ਰਾਤ ਨੇ ਬੂ ਹਾ ਬੰ ਦ ਕਰ ਦਿੱ ਤਾ… ਅੱਧੀ ਰਾਤੀਂਨੀਂਦ ਦੀ ਕੁੱਖ ‘ਚਤੇਰੇ ਵਰਗਾਬੀਜ ਪੁੰਗਰ ਆਇਆ… ਮੇਰੀ ਅੱਖ ਖੁੱਲ੍ਹੀਤੇ ਸੁੱਚੇ ਸੁਪਨਿਆਂ ਦੇਪੀਲ਼ੇ ਪਏ ਪੱਤੇਫੇਰ ਹਰੇ ਹੋ ਗਏ …। -ਜਗਜੀਵਨ ‘ਮੀਤ’

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com