ਜਨਮੇਜਾ ਜੌਹਲ ਦੀਆਂ ਦੋ ਕਵਿਤਾਵਾਂ
ਪੰਜਾਬੀ ਪਿਆਰਿਓ!!! ਜਨਮੇਜਾ ਸਿੰਘ ਜੌਹਲ ਬਹੁਪੱਖੀ ਸ਼ਖਸਿਅਤ ਦੇ ਮਾਲਿਕ ਹਨ। ਪੰਜਾਬੀ ਸੱਭਿਆਚਾਰ ਦੀ ਫੋਟੋਕਾਰੀ ਵਾਸਤੇ ਉਹ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਚਿੱਤਰਕਾਰੀ ਵੀ ਉਨ੍ਹਾਂ ਦਾ ਦੂਸਰਾ ਹੁਨਰ ਹੈ। ਕੰਪਿਊਟਰ ਵਿੱਚ ਪੰਜਾਬੀ ਨੂੰ ਵਰਤਣ ਦੀ ਸ਼ੁਰੂਆਤ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਬਾਲ ਸਾਹਿੱਤ ਵਰਗੇ ਕੋਮਲ ਕਾਰਜ ਵਿੱਚ ਵੀ ਉਨ੍ਹਾਂ ਦੀ ਮੁਹਾਰਤ ਹਾਸਿਲ ਹੈ। … Read more