ਜਸਪ੍ਰੀਤ ਸਿਵੀਆ: ਤੈਨੂੰ ਮੁਖਾਤਿਬ ਹੋ ਕੇ
ਮੈਂ ਤੈਨੂੰ ਮੁਖਾਤਿਬ ਹੋ ਕੇਕਵਿਤਾ ਲਿਖਣੀ ਚਾਹੁੰਦਾ ਸਾਂਪਰ ਤੈਥੋਂ ਪਹਿਲਾਂਜ਼ਿੰਦਗੀ ਨੂੰ ਮੁਖਾਤਿਬ ਹੋਣਾ ਪਿਆ ਹੈਜ਼ਿੰਦਗੀਜੋ ਕਿਸੇ ਕਵਿਤਾ ਵਰਗੀ ਨਹੀਂ ਹੁੰਦੀਕਿ ਪਹੁ-ਫੁਟਾਲੇ ਤੋਂ ਪਹਿਲਾਂ ਉਠ ਕੇਇਕੱਲ ਵਿਚ ਬੈਠ ਕੇ ਲਿਖੀ ਜਾਵੇ,ਬੜੇ ਸਹਿਜ ਭਾਅਪੜ੍ਹੀ ਜਾਵੇ ਕਿਸੇ ਸਟੇਜ ’ਤੇਨਾ ਹੀ ਕਿਸੇ ਮਹਿਬੂਬ ਦੇ ਨਾਂ ਵਰਗੀਕਿ ਮੂੰਹੋਂ ਨਿਕਲਦਿਆਂ ਬੁੱਲ੍ਹ ਸੁੱਚੇ ਹੋ ਜਾਣਜ਼ਿੰਦਗੀ ਤਾਂ ਮਾਰੂਥਲ ਵਿਚਸਿਖਰ ਦੁਪਹਿਰੇ ਪੈਂਦੇਪਾਣੀ ਦੇ ਭੁਲੇਖੇ … Read more