ਉੱਚੇ ਰੁੱਖਾਂ ਦੀ ਛਾਂ: ਲਾਲ ਸਿੰਘ ਦਸੂਹਾ
ਲਾਲ ਸਿੰਘ ਦਸੂਹਾ (‘ਉੱਚੇ ਰੱਖਾਂ ਦੀ ਛਾਂ’ ਕਹਾਣੀ ਲਾਲ ਸਿੰਘ ਦੀ ਪੁਸਤਕ ‘ਮਾਰਖੋਰੇ’ ਵਿੱਚੋਂ ਹੈ । ਇਸ ਵਿੱਚ ਧਰਮ ਦੇ ਨਾਂ ‘ਤੇ ਆਮ ਜਨਤਾ ਦਾ ਸ਼ੋਸ਼ਣ ਕਰਦੇ ਵੱਡੇ-ਵੱਡੇ ਸੰਤਾਂ ਦਾ ਪਰਦਾਫਾਸ਼ ਕੀਤਾ ਗਿਆ ਹੈ । ਇਹ ਸੰਤ ਪੈਸੇ ਇਕੱਤਰ ਕਰਨ ਵਿੱਚ ਲੱਗੇ ਰਹਿੰਦੇ ਹਨ, ਜਿਵੇਂ ਇਸ ਕਹਾਣੀ ਦੇ ਵੱਡੇ ਸੰਤ ਜੀ ਕਰਦੇ ਹਨ।ਉਹ ਇਸ ਕਹਾਣੀ … Read more