ਲਾਲ ਹਰਦਿਆਲ ਦੀ ਕਿਤਾਬ ‘ਹਿੰਟਸ ਫਾਰ ਸੈਲਫ ਕਲਚਰ’ ਦਾ ਪੰਜਾਬੀ ਅਨੁਵਾਦ ਰਿਲੀਜ਼
ਲੁਧਿਆਣਾ-ਜੰਗੇ ਆਜ਼ਾਦੀ ਦੀ ਵਿਦੇਸ਼ਾਂ ਵਿੱਚ ਉਠੀ ਲਹਿਰ ਦੀ ਅਗਵਾਈ ਕਰਨ ਵਾਲੀ ਗਦਰ ਪਾਰਟੀ ਦੇ ਬਾਨੀ ਅਤੇ ਵਿਸ਼ਵ ਪ੍ਰਸਿੱਧ ਚਿੰਤਕ ਲਾਲਾ ਹਰਦਿਆਲ ਐਮ ਏ ਦੀ ਵਿਸ਼ਵ ਪ੍ਰਸਿੱਧ ਪੁਸਤਕ ‘ਹਿੰਟਸ ਫਾਰ ਸੈਲਫ ਕਲਚਰ‘ ਦਾ ਸ: ਗੁਰਦਿੱਤ ਸਿੰਘ ਕੰਗ ਵੱਲੋਂ ਕੀਤਾ ਪੰਜਾਬੀ ਅਨੁਵਾਦ ‘ਸਵੈ ਵਿਕਾਸ ਦੇ ਗੁਰ‘ ਰਿਲੀਜ਼ ਕੀਤਾ ਗਿਆ। ਪੰਜਾਬੀ ਸਭਿਆਚਾਰ ਅਕੈਡਮੀ ਦੇ ਪ੍ਰਧਾਨ ਗੁਰਭਜਨ ਗਿੱਲ ਨੇ … Read more