ਦੁਨੀਆਂ ਭਰ ਦੇ ਲੇਖਕਾਂ ਨਾਲ ਜੁੜੇਗੀ ਸਾਹਿਤ ਅਕਾਡਮੀ
ਦੁਨੀਆ ਭਰ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਉਤਸ਼ਾਹਤ ਕਰਨ ਲਈ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਸਰਗਰਮੀਆਂ ਨਾਲ ਜੋੜਨ ਲਈ ਅਕਾਡਮੀ ਵਿਸ਼ੇਸ਼ ਉਪਰਾਲੇ ਕਰੇਗੀ
ਦੁਨੀਆ ਭਰ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਉਤਸ਼ਾਹਤ ਕਰਨ ਲਈ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਸਰਗਰਮੀਆਂ ਨਾਲ ਜੋੜਨ ਲਈ ਅਕਾਡਮੀ ਵਿਸ਼ੇਸ਼ ਉਪਰਾਲੇ ਕਰੇਗੀ
ਭੱਠਲ ਤੇ ਗਿੱਲ ਵਿਚਾਲੇ ਪ੍ਰਧਾਨਗੀ ਲਈ ਮੁਕਾਬਲੇ?ਸਾਰੇ ਅਹੁਦਿਆਂ ਲਈ ਰਿਕਾਰਡ ਤੋੜ 5 ਦਰਜਨ ਤੋਂ ਜ਼ਿਆਦਾ ਨਾਮਜ਼ਦਗੀਆਂ ਪ੍ਰਾਪਤਪ੍ਰਧਾਨ ਲਈ 9 ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਲਈ 8-8 ਉਮੀਦਵਾਰ ਨੇ ਦਾਖ਼ਲ ਕੀਤੇ ਪਰਚੇ ਲੁਧਿਆਣਾ, 5 ਅਪ੍ਰੈਲ (ਦੀਪ ਜਗਦੀਪ ਸਿੰਘ): ਲੇਖਕਾਂ ਦੀ ਵੱਕਾਰੀ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਵਿਚ ਇਸ ਵਾਰ ਗਹਿ-ਗੱਚ ਮੁਕਾਬਲਾ ਹੋਣ ਦੇ ਆਸਾਰ … Read more
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਚੋਣਾਂ 06 ਨਵੰਬਰ 2016 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋ ਰਹੀਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) 1956 ਤੋਂ ਲਗਾਤਾਰ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਅਤੇ ਵਿਸ਼ੇਸ਼ ਕਰਕੇ ਮਾਂ ਬੋਲੀ ਪੰਜਾਬੀ ਨੂੰ ਸਹੀ ਰੁਤਬਾ ਦਿਵਾਉਣ ਲਈ ਸੰਘਰਸ਼ਸ਼ੀਲ ਰਹੀ ਹੈ। ਇਸ ਸੰਸਥਾ ਦੀਆਂ ਹਰ ਦੋ ਸਾਲ ਬਾਅਦ ਚੋਣਾਂ ਹੁੰਦੀਆਂ … Read more
ਆਪਣੀ ਸਾਦ-ਮੁਰਾਦੀ ਸ਼ਖ਼ਸੀਅਤ ਅਤੇ ਰਵਾਨੀ ਭਰੇ ਸਹਿਜ ਸੁਭਾਅ ਵਾਲੇ ਲਿਖਣ ਦੇ ਅੰਦਾਜ਼ ਲਈ ਜਾਣੀ ਜਾਂਦੀ ਪ੍ਰਬੁੱਧ ਪੰਜਾਬੀ ਲੇਖਕਾ ਪਰਮਬੀਰ ਕੌਰ ਨੂੰ ਉਨ੍ਹਾਂ ਦੀ ਪਲੇਠੀ ਵਾਰਤਕ ਪੁਸਤਕ ਜ਼ਿੰਦਗੀ ਦੀ ਸਜ-ਧਜ ਲਈ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ ਲਈ ਸਰਵੋਤਮ ਨਿਬੰਧ ਪੁਸਤਕ ਵੱਜੋਂ ਚੁਣਿਆ ਗਿਆ ਹੈ। ਭਾਸ਼ਾ ਵਿਭਾਗ ਦੇ ਡਾਇਰੈਕਟ ਚੇਤਨ ਸਿੰਘ ਵੱਲੋਂ ਸਰਵੋਤਮ … Read more
ਲੁਧਿਆਣਾ । ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਹੱਲਾ ਬੋਲਣ ਦੀ ਤਿਆਰੀ ਕਰ ਲਈ ਗਈ ਹੈ। ਇਸ ਸੰਘਰਸ਼ ਦੀ ਰੂਪ-ਰੇਖਾ ਉਲੀਕਦਿਆਂ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਭਾਸ਼ਾ ਦੀ ਮੌਜੂਦਾ ਸਥਿਤੀ ਦਾ ਸਰਕਾਰੀ/ਗੈਰ-ਸਰਕਾਰੀ ਪੱਧਰ ‘ਤੇ ਜਾਇਜ਼ਾ ਲੈਂਦੀ ਇਕ ਦਵਰਕੀ ਤਿਆਰ ਕੀਤੀ ਜਾਵੇਗੀ। ਇਕ ਵਿਸ਼ੇਸ਼ ਦਿਨ ਮਿੱਥ ਕੇ ਸਾਰੇ ਪੰਜਾਬ ਵਿਚ ਹਿਤੈਸ਼ੀ ਜਥੇਬੰਦੀਆਂ … Read more
ਲੁਧਿਆਣਾ । 30 ਸਤੰਬਰ ਤਰਤਾਲੀਵੇਂ ਵਰ੍ਹੇ ’ਚ ਪ੍ਰਕਾਸ਼ਿਤ ਹੋ ਰਹੀ ਮਿੰਨੀ ਰਚਨਾਵਾਂ ਦੀ ਪਹਿਲੀ ਪੱਤ੍ਰਿਕਾ ‘ਅਣੂ’ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਆਪਣੇ ਪਿੰਡ ਬੁਟਾਹਰੀ ਦੀ ਲਾਇਬ੍ਰੇਰੀ ਨੂੰ ਇੱਕ ਸੌ ਇਕ ਕਿਤਾਬਾਂ ਭੇਂਟ ਕਰਦਿਆਂ ਕਿਹਾ ਕਿ 1979 ਵਿਚ ਉਸ ਵਲੋਂ ਸਥਾਪਿਤ ਆਪਣੇ ਪਿੰਡ ਦੀ ਲਾਇਬ੍ਰੇਰੀ ਪਾਠਕਾਂ ਦੀ ਪੜ੍ਹਨ ਰੁਚੀ ਵਿਕਸਤ ਕਰਦੀ ਆ ਰਹੀ ਹੈ। ਇਸ … Read more
ਰੁਪਿੰਦਰ ਮਾਨ ਯਾਦਗਾਰੀ ਸਨਮਾਨ ਜਗਰਾਉਂ । ਸਾਹਿਤ ਸਭਾ ਜਗਰਾਉਂ ਵੱਲੋਂ ਪਿਛਲੇ ਵਰਿਆਂ ਦੀ ਤਰਾਂ ਇਸ ਸਾਲ ਵੀ ਅਕਤੂਬਰ ਵਿੱਚ 21000 ਰੁਪਏ ਦੇ ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਲਈ 2011–2014 ਦਰਮਿਆਨ ਪ੍ਰਕਾਸ਼ਿਤ ਨਾਵਲਾਂ ਤੇ ਵਿਚਾਰ ਕੀਤੀ ਜਾਣੀ ਹੈ, ਸਾਹਿਤਕਾਰ ਦੋਸਤਾਂ ਤੋਂ ਸੁਝਾਵਾਂ ਦੀ ਮੰਗ ਕੀਤੀ ਜਾਂਦੀ ਹੈ। ਪਿਛਲੇ ਸਾਲ ਇਹ ਪੁਰਸਕਾਰ ਸੁਰਿੰਦਰ ਨੀਰ ਦੇ ਨਾਵਲ “ਸ਼ਿਕਾਰਗਾਹ” ਨੂੰ … Read more
ਸ਼ਾਇਰ ਜਗਵਿੰਦਰ ਜੋਧਾਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ ਸਮਾਗਮ ਦੌਰਾਨ ਸਨਮਾਨਤ ਸ਼ਾਇਰਾ ਨੀਤੂ ਅਰੋੜਾ ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਸਥਾਨਕ ਅਫ਼ਸਰ ਕਲੱਬ, ਫ਼ਰੀਦਕੋਟ ਵਿਖੇ ਨਵੀਂ ਪੰਜਾਬੀ ਗ਼ਜ਼ਲ ਦੇ ਨਾਮਵਰ ਹਸਤਾਖ਼ਰ ਡਾ. ਜਗਵਿੰਦਰ ਜੋਧਾ ਨਾਲ਼ ਰੂ-ਬ-ਰੂ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਜਗਵਿੰਦਰ ਜੋਧਾ, ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ, ਫ਼ੋਰਮ ਦੇ ਸਰਪ੍ਰਸਤ ਸਾਧੂ ਸਿੰਘ, ਸ਼ਾਇਰਾ … Read more
ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਪੰਜਾਬੀ ਭਵਨ ਵਿਖੇ ਹੋਈਆਂ ਚੋਣਾਂ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਡਾ. ਸੁਖਦੇਵ ਸਿੰਘ ਸਿਰਸਾ 602 ਵੋਟਾਂ ਹਾਸਲ ਕਰਕੇ ਵੱਡੇ ਫ਼ਰਕ ਨਾਲ ਜੇਤੂ ਰਹੇ। ਵਿਰੋਧੀ ਉਮੀਦਵਾਰ ਡਾ. ਤੇਜਵੰਤ ਸਿੰਘ ਮਾਨ ਹੋਰਾਂ ਨੂੰ 233 ਵੋਟਾਂ ਮਿਲੀਆਂ। ਗਿਆਰਾਂ ਵੋਟਾਂ ਰੱਦ ਹੋਈਆਂ। ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਅਨੂਪ ਸਿੰਘ ਬਟਾਲਾ ਪਹਿਲਾਂ ਹੀ … Read more
ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਵੱਲੋਂ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਜਨਮ ਦਿਨ ਦੇ ਮੌਕੇ 26 ਅਪ੍ਰੈਲ 2014 ਨੂੰ ਪ੍ਰੀਤਨਗਰ ਦੇ ਪ੍ਰੀਤ ਭਵਨ ਵਿਖੇ ਨੌਜਵਾਨ ਲੇਖਕਾਂ ਲਈ ਪਹਿਲਾ ਵਾਤਰਕ ਪੁਰਸਕਾਰ ਸਮਾਗਮ ਕਰਵਾਇਆ ਗਿਆ। ਅਰੰਭ ਵਿਚ ਅਕਾਡਮੀ ਦੇ ਸਕੱਤਰ ਜਸਵੰਤ ਸਿੰਘ ਜ਼ਫ਼ਰ ਨੇ ਇਹਨਾਂ ਪੁਰਸਕਾਰਾਂ ਦੇ ਮੰਤਵ, ਪਿਛੋਕੜ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਹ ਹਜ਼ਾਰ … Read more
ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 04 ਮਈ, 2014 ਨੂੰ ਹੋ ਰਹੀਆਂ ਚੋਣਾਂ ਦੇ ਚੋਣ ਅਧਿਕਾਰੀ ਡਾ. ਸਰਜੀਤ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਹੈ ਕਿ ਅਕਾਡਮੀ ਚੋਣਾਂ ਲਈ ਨਾਮ ਵਾਪਸ ਲੈਣ ਦੇ ਅੰਤਿਮ ਦਿਨ 24 ਅਪ੍ਰੈਲ, 2014 ਨੂੰ ਨਾਮ ਵਾਪਸ ਲੲੇ ਜਾਣ ਤੋਂ ਬਾਅਦ ਹੇਠ ਲਿਖੇ ਉਮੀਦਵਾਰਾਂ ਚੋਣ ਮੈਦਾਨ ਵਿਚ ਰਹਿ ਗਏ … Read more
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਦਰਾਂ ਸਾਹਿਤਕਾਰ ਸਨਮਾਨਿਤ ਲੁਧਿਆਣਾ । “ਜਿਹੜੇ ਲੋਕ ਸਨਮਾਨ ਪਾ ਕੇ ਸੰਤੁਸ਼ਟ ਹੋ ਜਾਂਦੇ ਹਨ ਜ਼ਿੰਦਗੀ ਵਿਚ ਹੋਰ ਅੱਗੇ ਨਹੀਂ ਵੱਧ ਸਕਦੇ ਅਤੇ ਨਾ ਹੀ ਸਮਾਜ ਨੂੰ ਅੱਗੇ ਤੋਰ ਸਕਦੇ ਹਨ। ਹਰ ਸਾਹਿਤਕਾਰ ਨੂੰ ਪੌੜੀਆਂ ਵਾਂਗੂ ਹਰ ਕਦਮ ਉਪਰ ਵੱਲ ਵਧਦੇ ਜਾਣਾ ਚਾਹੀਦਾ ਹੈ”, ਇਹ ਵਿਚਾਰ ਉੱਘੇ ਅਰਥ-ਸ਼ਾਸਤਰੀ ਡਾਕਟਰ ਸਰਦਾਰਾ ਸਿੰਘ … Read more
ਪੰਜਾਬੀ ਸਾਹਿਤ ਅਕਾਡਮੀ । ਕੁਲਵੰਤ ਜਗਰਾਉਂ ਸਨਮਾਨ ਲਈ ਪੁਸਤਕਾਂ ਦੀ ਮੰਗ ਲੁਧਿਆਣਾ । ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ 2012 ਲਈ ਕਿਸੇ ਵੀ ਲੇਖਕ ਦੀ ਪੰਜਾਬੀ ਵਿਚ ਸਭ ਤੋਂ ਪਹਿਲੀ ਛਪੀ ਪੁਸਤਕ ਦੀਆਂ 5-5 ਕਾਪੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ ਪੁਸਤਕ, ਮੌਲਿਕ, ਰਚਨਾਤਮਕ ਵਿਸ਼ੇ ਦੀ ਹੀ ਹੋਵੇ, ਜਿਵੇਂ ਕਵਿਤਾ, ਵਾਰਤਕ, ਕਹਾਣੀ, ਨਾਟਕ ਜਾਂ ਨਾਵਲ ਆਦਿ। ਲੇਖਕ … Read more
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲੁਧਿਆਣਾ। ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ, ਲੇਖਕ ਜਸਵੰਤ ਸਿੰਘ ਕੰਵਲ, ਸੀਨੀਅਰ ਮੀਤ ਪ੍ਰਧਾਨ ਅਨੂਪ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਅਤੇ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਫਰਵਰੀ ਵਿਚ ਹੋਏ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਇਜਲਾਸ ਵਿਚਕਾਫ਼ੀ ਸਮੇਂ ਤੋਂ ਲੰਬਿਤ ਪਏ 15 ਧਾਲੀਵਾਲ ਪੁਰਸਕਾਰ ਦੀ ਪ੍ਰਵਾਨਗੀ ਦਿੰਦਿਆਂ … Read more
‘ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ’ ਗੁਰਬਚਨ ਸਿੰਘ ਭੁੱਲਰ ਨੂੰ ਅਤੇ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ 2012 ਬਲਜਿੰਦਰ ਮਾਨ ਦੀ ਬਾਲ ਪੁਸਤਕ ‘ਮੇਰਾ ਸੁਪਨਾ’ ਅਤੇ ਬਲਵਿੰਦਰ ਸਿੰਘ ਕਾਲੀਆ ਦੀ ਬਾਲ ਪੁਸਤਕ ‘ਅੱਖਰ ਮਾਲਾ’ ਨੂੰ ਸਾਂਝੇ ਤੌਰ ‘ਤੇ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪ੍ਰਦਾਨ ਕੀਤੇ ਗਏ, … Read more
ਯੰਗ ਰਾਈਟਰਜ਼ ਐਸੋਸੀਏਸ਼ਨ ਪੀ.ਏ. ਯੂ. ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਕਲਾ ਅਤੇ ਸਾਹਿਤ ਰਾਹੀਂ ਵੇਲਨਟਾਈਨ ਡੇ ਮਨਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਗੁਰਮੀਤ ਸੰਧੂ ਮੁੱਖ ਮਹਿਮਾਨ ਵਜੋਂ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਜਨਮੇਜਾ ਸਿੰਘ ਜੌਹਲ, ਤਰਲੋਚਨ ਲੋਚੀ, ਜਗਰਾਜ ਨਾਰਵੇ ਆਦਿ ਸ਼ਾਮਿਲ ਹੋਏ। ਸੰਸਥਾ ਦੀ ਪ੍ਰਧਾਨ ਜਗਦੀਸ਼ ਕੌਰ ਵੱਲੋ … Read more
Children Singing Kavishari during the meeting of Punjabi Writers’ Association, Calgary ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਾਹਿਤ ਸਭਾ ਦੌਰਾਨ ਕਵੀਸ਼ਰੀ ਪੇਸ਼ ਕਰਦੇ ਬੱਚੇ ਕੈਲਗਰੀ । ਪੰਜਾਬ ਲਿਖਾਰੀ ਸਭਾ ਦੀ 2014 ਦੀ ਪਲੇਠੀ ਮੀਟਿੰਗ ਕੋਸੋ ਦੇ ਦਫਤਰ ਵਿੱਚ ਹੋਈ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਮੀਤ ਪ੍ਰਧਾਨ ਤ੍ਰਲੋਚਨ ਸੈਂਭੀ, ਜੋਗਿੰਦਰ ਸੰਘਾ ਅਤੇ ਕੈਲਗਰੀ ਦੇ ਜਾਣੇ ਪਚਿਣਾਣੇ ਰੇਡਿਉ … Read more
ਲੁਧਿਆਣਾ । ਪੰਜਾਬੀ ਲੇਖਕ ਸਭਾ ਲੁਧਿਆਣਾ ਵੱਲੋਂ ਉਘੇ ਪੰਜਾਬੀ ਕਵੀ ਜਸਵੰਤ ਜਫ਼ਰ ਦਾ ਤੀਸਰਾ ਕਾਵਿ ਸੰਗ੍ਰਹਿ ‘ਇਹ ਬੰਦਾ ਕੀ ਹੁੰਦਾ’ ਦਾ ਦੂਸਰਾ ਐਡੀਸ਼ਨ ਪੰਜਾਬੀ ਭਵਨ ਲੁਧਿਆਣਾ ਵਿਖੇ ਉਜਾਗਰ ਸਿੰਘ ਕੰਵਲ ਨੇ ਲੋਕ ਅਰਪਣ ਕੀਤਾ। ਉਹਨਾਂ ਆਖਿਆ ਕਿ 50 ਸਾਲ ਪਹਿਲਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦਿਆਂ ਉਹਨਾਂ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਉਹਨਾਂ … Read more
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਪ੍ਰਸਿੱਧ ਪੰਜਾਬੀ ਸ਼ਾਇਰ ਸ੍ਰੀ ਹਰਭਜਨ ਧਰਨਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਹਰਭਜਨ ਧਰਨਾ ਜੀ … Read more
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬ ਲੋਕ ਲਿਖਾਰੀ ਮੰਚ ਬਟਾਲਾ ਦੇ ਸਹਿਯੋਗ ਨਾਲ ਪ੍ਰਸਿੱਧ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਦੇ 104ਵੇਂ ਜਨਮ ਦਿਵਸ ਨੂੰ ਸਮਰਪਿਤ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਲੈਕਚਰ ਤੇ ਸਨਮਾਨ ਸਮਾਰੋਹ 29 ਜੁਲਾਈ, 2013 ਨੂੰ ਸਵੇਰੇ 10.30 ਵਜੇ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ … Read more
ਕੈਲਗਰੀ । ਕਹਾਣੀ ਲੇਖਕਾਂ ਗੁਰਚਰਨ ਕੌਰ ਥਿੰਦ, ਜੋਗਿੰਦਰ ਸੰਘਾ ਅਤੇ ਸੁਖਵੀਰ ਗਰੇਵਾਲ ਦੀਆਂ ਕਹਾਣੀਆਂ ਨੇ ਆਪਣੀਆਂ ਸਮਾਜਕਿ, ਆਰਥਿਕ ਅਤੇ ਘਟੀਆ ਨਿਜ਼ਾਮ ਨਾਲ ਸਬੰਧਤ ਕਹਾਣੀਆ ਸੁਣਾ ਕੇ ਇਕ ਪਰਪੱਕ ਕਹਾਣੀਕਾਰ ਹੋਣ ਦਾ ਸਬੂਤ ਦਿੱਤਾ। ਮੌਕਾ ਸੀ ਕੋਸੋ ਹਾਲ ਕੈਲਗਰੀ ਵਿਚ ਹੋਈ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮਾਸਿਕ ਇਕਤੱਰਤਾ ਦਾ, ਜਿਸ ਦੀ ਕਾਰਵਾਈ ਦੀ … Read more
ਕੈਲਗਰੀ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨੇਵਾਰ ਮੀਟਿੰਗ 17 ਜੂਨ 2012 ਨੂੰ ਕੋਸੋ ਹਾਲ ਵਿਚ ਹੋਈ। ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ਼ਪਾਲ, ਕਾਰਜਕਾਰੀ ਮੈਂਬਰ ਬੀਜਾ ਰਾਮ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਲੇਖਿਕਾ ਗੁਰਚਰਨ ਕੌਰ ਥਿੰਦ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ। ਸਭ ਤੋਂ ਪਹਿਲਾਂ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਫਾਦਰਜ਼ ਡੇਅ ਦੀ ਵਧਾਈ ਦਿੱਤੀ ਗਈ। ਉਸ ਦੇ ਨਾਲ ਹੀ … Read more
‘ਸਿੱਖ ਕੌਮ: ਹਸਤੀ ਤੇ ਹੋਣੀ’ ਪੁਸਤਕ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ ਲੁਧਿਆਣਾ। ਸਿੱਖ ਧਰਮ ਰਾਜਨੀਤਕ ਪ੍ਰਭੂਸੱਤਾ ਦੀ ਬਜਾਏ ਨੈਤਿਕ ਸੱਤਾ ਦਾ ਲਖਾਇਕ ਹੈ, ਇਹ ਵਿਚਾਰ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਹੋਏ ਪੁਸਤਕ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ ਦੌਰਾਨ ਚਾਰ ਘੰਟੇ ਚੱਲੀ ਪ੍ਰਭਾਵਸ਼ਾਲੀ ਬਹਿਸ ਵਿਚ ਭਾਗ ਲੈਂਦਿਆਂ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਨੇ ਪ੍ਰਗਟ ਕੀਤੇ। ਸਿੱਖ ਰਾਜਨੀਤੀ … Read more
ਬਰੈਂਪਟਨ। ਕਲਾ ਕੇਂਦਰ ਟੋਰਾਂਟੋ ਦੇ ਇਤਿਹਾਸ ਵਿੱਚ 6 ਮਈ 2012 ਦਾ ਦਿਨ ਇਤਿਹਾਸਕ ਹੋ ਨਿਬੜਿਆ, ਜਦੋਂ ਲੇਖਕਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕਰਨ ਦੇ ਨਾਲ ਨਾਲ ਗੋਸ਼ਟੀ ਦੇ ਰੂਪ ਵਿੱਚ ਇਨ੍ਹਾਂ ਤੇ ਭਰਪੂਰ ਸੰਵਾਦ ਵੀ ਰਚਾਇਆ ਗਿਆ। ਮੈਲਨੀ ਅਤੇ ਸਟੀਲ ਦੀ ਨੁੱਕਰ ਤੇ ਸਥਿਤ ਰੌਇਲ ਇੰਡੀਆ ਸਵੀਟ ਐਂਡ ਰੈਸਟੋਰੈਂਟ, ਬਾਰਾਂ … Read more
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਬੇਅ ਏਰੀਆ ਇਕਾਈ ਵਲੋਂ ਨੀਲਮ ਸੈਣੀ ਦੇ ਕਾਵਿ ਸੰਗ੍ਰਿਹ ‘ ਹਰਫ਼ਾਂ ਦੀ ਡੋਰ’ ‘ਤੇ 18 ਮਾਰਚ 2012 ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:00-6:00 ਵਜੇ ਤੱਕ ਸਾਹਿਤਕ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਸਾਹਿਤਕ ਮਿਲਣੀ ਵਿਚ ਭਾਰਤ ਤੋਂ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਬਤੌਰ ਮੁੱਖ-ਮਹਿਮਾਨ ਸ਼ਿਰਕਤ ਕਰਨਗੇ। ਗੋਸ਼ਟੀ ਦਾ ਆਗਾਜ਼ ਮਸ਼ਹੂਰ … Read more
ਐੱਨ.ਆਰ. ਆਈ ਰੂਪ ਸਿੰਘ ਰੂਪਾ ਵਲੋਂ ਇਕ ਲੱਖ ਰੁਪਏ ਦੀ ਰਾਸ਼ੀ ਭੇਟ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇਵੇਗੀ ਸਨਮਾਨ ਲੁਧਿਆਣਾ| ਉੱਘੇ ਪੱਤਰਕਾਰ ਅਤੇ ਮਾਰਕਸੀ ਚਿੰਤਕ ਨਵਾਂ ਜ਼ਮਾਨਾ ਅਖ਼ਬਾਰ ਦੇ ਸੰਪਾਦਕ ਜਗਜੀਤ ਸਿੰਘ ਆਨੰਦ ਦੀ ਸ਼ਾਨ ਵਿਚ ਉਨ੍ਹਾਂ ਦੇ ਸ਼ਾਗਿਰਦ ਰਹੇ ਟਰੇਡ ਯੂਨੀਅਨ ਆਗੂ ਅਤੇ ਇਸ ਵੇਲੇ ਅਮਰੀਕਾ ਵੱਸਦੇ ਪੰਜਾਬਿਅਤ ਦੇ ਸ਼ੁਭਚਿੰਤਕ ਰੂਪ ਸਿੰਘ ਰੂਪਾ ਨੇ ਅੱਜ … Read more
30 ਨਵੰਬਰ। ਲੁਧਿਆਣਾਪੰਜਾਬੀ ਰੰਗਮੰਚ ਯੁਵਾ ਪੁਰਸਕਾਰ ਪੰਜਾਬੀ ਨਾਟ ਅਕਾਡਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ, ਇਹ ਫ਼ੈਸਲਾ ਪੱਖੋਵਾਲ ਰੋਡ ਸਥਿੱਤ ਜੱਸੋਵਾਲ ਪੰਜਾਬੀ ਵਿਰਾਸਤ ਭਵਨ ਵਿਖੇ ਹੋਈ ਮਾਲਵਾ ਰੰਗਮੰਚ ਪੰਜਾਬ ਦੀ ਕਾਰਜਕਾਰਨੀ ਕਮੇਟੀ ਦੀ ਬੈਠਕ ਵਿਚ ਲਿਆ ਗਿਆ। ਮੰਚ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਜਲੌਰ ਸਿੰਘ ਖੀਵਾ ਦੀ ਪ੍ਰਧਾਨੀ ਵਿੱਚ ਹੋਈ … Read more
ਮਾਨਸਾ। ਉਕਾਬ ਚੇਤਨਾ ਮੰਚ, ਮਾਨਸਾ ਵੱਲੋਂ ਸ਼ਾਇਰ ਬਲਜੀਤ ਪਾਲ ਸਿੰਘ ਦੀ ਤੀਸਰੀ ਗ਼ਜ਼ਲ ਪੁਸਤਕ ‘ਬੁੱਤਾਂ ਵਰਗੇ ਲੋਕ’ ਬਾਰੇਵਿਚਾਰ ਗੋਸ਼ਟੀ 4 ਦਸੰਬਰ ਨੂੰ ਸਵੇਰੇ ਸਾਢੇ ਦੱਸ ਵਜੇ ਸਰਕਾਰੀ ਪ੍ਰਾਇਮਰੀ ਸਕੂਲ,ਜਵਾਹਰਕੇ (ਮਾਨਸਾ) ਵਿਖੇ ਕਰਵਾਈ ਜਾ ਰਹੀ ਹੈ। ਗੋਸ਼ਟੀ ਦੌਰਾਨ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮੋਹਨ ਤਿਆਗੀ ਅਤੇ ਡਾ.ਕਰਨੈਲ ਵੈਰਾਗੀ ਪੁਸਤਕ ਬਾਰੇ ਪਰਚਾ ਪੜ੍ਹਨਗੇ। ਮੁੱਖ ਮਹਿਮਾਨ ਵੱਜੋਂ … Read more
ਲੁਧਿਆਣਾ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਫੈਸਰ ਕੁਲਵੰਤ ਜਗਰਾਉਂ ਯਾਦਗਾਰੀ ਸਾਹਿਤ ਸਨਮਾਨ ਵਾਸਤੇ ਨਵੇਂ ਲੇਖਕਾਂ ਤੋਂ ਪੁਸਤਕਾਂ ਮੰਗਵਾਈਆਂ ਗਈ ਹਨ। ਅਕਾਡਮੀ ਦੇ ਸਕੱਤਰ ਸੁਰਿੰਦਰ ਰਾਮਪੁਰੀ ਵੱਲੋਂ ਜਾਰੀ ਕੀਤੇ ਗਈ ਸੂਚਨਾ ਮੁਤਾਬਿਕ ਸਾਲ 2011 ਦਾ ਇਹ ਸਨਮਾਨ ਕੋਈ ਵੀ ਨਵਾਂ ਪੰਜਾਬੀ ਲੇਖਕ (ਜਿਸਦੀ ਉਮਰ ਦੀ 50 ਸਾਲ ਜਾਂ ਇਸ ਤੋਂ ਘੱਟ ਹੋਵੇ) ਜਿਸ … Read more
ਲੁਧਿਆਣਾ। 31 ਜੁਲਾਈ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਇਜਲਾਸ ਵਿਚ ਪ੍ਰਸਿੱਧ ਗਲਪਕਾਰ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਦਲੀਪ ਕੌਰ ਟਿਵਾਣਾ ਨੂੰ ਅਕਾਡਮੀ ਦਾ ਸਰਵ-ਉੱਚ ਸਨਮਾਨ ਫ਼ੈਲੋਸ਼ਿਪ ਪ੍ਰਦਾਨ ਕੀਤੀ ਗਈ। ਫ਼ੈਲੋਸ਼ਿਪ ਵਿਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਦੋਸ਼ਾਲਾ ਸ਼ਾਮਲ ਸਨ। ਡਾ• ਟਿਵਾਣਾ ਬਾਰੇ ਸਨਮਾਨ ਪੱਤਰ ਪ੍ਰਸਿੱਧ ਨਾਟਕਕਾਰ ਪ੍ਰੋ• ਅਜਮੇਰ ਸਿੰਘ ਔਲਖ ਨੇ … Read more
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉੱਘੇ ਵਿਦਵਾਨ ਹਰਨਾਮ ਸਿੰਘ ਸ਼ਾਨ ਅਤੇ ਕੈਨੇਡਾ ਵਿਚ ਅਕਾਡਮੀ ਦੇ ਕਨਵੀਨਰ ਅਤੇ ਉੱਘੇ ਪੰਜਾਬੀ ਕਵੀ ਦਰਸ਼ਨ ਗਿੱਲ ਦੇ ਦਿਹਾਂਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਡਾ• ਸ਼ਾਨ ਦੀ ਮੌਤ ਨਾਲ ਇਕ ਸੁੱਘੜ ਵਿਦਵਾਨ, ਨਿਰਪੱਖ ਸੰਪਾਦਕ ਅਤੇ ਗੁਰਬਾਣੀ ਦੇ ਗਿਆਤਾ ਪੰਜਾਬੀ ਸਾਹਿਤ ਜਗਤ ਤੋਂ ਹਮੇਸ਼ਾ ਲਈ ਵਿੱਛੜ ਗਏ ਹਨ । ਅਕਾਡਮੀ … Read more
ਸਰੀ। 21 ਫਰਵਰੀ। ਜਰਨੈਲ ਸਿੰਘ ਸੇਖਾ।ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵੱਲੋਂ ਨੌਵਾਂ ਸਲਾਨਾ ‘ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ’ 20 ਫਰਵਰੀ, 2011 ਨੂੰ ਦੁਪਹਿਰ ਬਾਅਦ ਸਰੀ ਦੇ ਹਵੇਲੀ ਰੈਸਟੋਰੈਂਟ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਇਸ ਸਾਲ ਦੇ ਸਮਾਗਮ ਦਾ ਮੁੱਖ ਵਿਸ਼ਾ ਮਈ 2011 ਵਿਚ ਹੋਣ ਵਾਲੀ ਕੈਨੇਡਾ ਦੀ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਣ ਬਾਰੇ ਵਿਚਾਰ … Read more
ਕੁਲਬੀਰ ਸਿੰਘ ਸਿੱਧੂ ਦੇ ‘ਸ਼ਬਦਾਂ ਦੇ ਕਾਫਲੇ’ ਦੀ ਘੁੰਡ-ਚੁਕਾਈ ਲੁਧਿਆਣਾ। 23 ਫਰਵਰੀ ।ਸਰਦਾਰ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਰੂ-ਬ-ਰੂ ਅਤੇ ਪੰਜਾਬੀ ਵਾਰਤਕਕਾਰ ਕੁਲਬੀਰ ਸਿੰਘ ਸਿੱਧੂ ਰਿਟਾਇਰਡ ਆਈ.ਏ.ਐੱਸ. ਦੀ ਸੱਜਰੀ ਪੁਸਤਕ ‘ਸ਼ਬਦਾਂ ਦੇ ਕਾਫਲੇ’ ਦਾ ਲੋਕ ਅਰਪਣ ਸਮਾਰੋਹ 26 ਫਰਵਰੀ ਸਵੇਰੇ 10:00 ਵਜੇ ਰਾਮਗੜ੍ਹੀਆ … Read more
ਲੁਧਿਆਣਾ/ਜੰਮੂ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਜੇ· ਕੇ· ਕਲਾ, ਸੰਸਕ੍ਰਿਤੀ ਤੇ ਭਾਸ਼ਾ ਅਕਾਡਮੀ ਜੰਮੂ ਅਤੇ ਪੰਜਾਬੀ ਅਦਬੀ ਸੰਗਤ ਜੰਮੂ ਦੇ ਵੱਲੋਂ 12-13 ਨਵੰਬਰ ਨੂੰ ਕੇ· ਐਲ· ਸਹਿਗਲ ਹਾਲ, ਕਲਚਰ ਅਕਾਡਮੀ ਜੰਮੂ ਵਿਖੇ ਜੰਮੂ ਕਸ਼ਮੀਰ : ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਵਿਸ਼ੇ ‘ਤੇ ਦੋ ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਜੰਮੂ ਕਸ਼ਮੀਰ ਖਿੱਤੇ … Read more
ਨਵੀਂ ਦਿੱਲੀ | ਬਖ਼ਸ਼ਿੰਦਰਇਸ ਵਾਰ ਮੈਂ ਦਿੱਲੀ ਹੀ ਨਹੀਂ ਦੇਖੀ, ਦਿੱਲੀ ਵਿਚ ਦੋ ਨਾਟਕ ਵੀ ਦੇਖੇ।ਇਨ੍ਹਾਂ ਵਿਚੋਂ ਇਕ ਨਾਟਕ ਸੀ, ਅਸਗ਼ਰ ਵਜ਼ਾਹਤ ਦਾ ਲਿਖਿਆ ਹੋਇਆ ‘ਜਿਸ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ’। ਦੂਜਾ ਨਾਟਕ ਸੀ, ਡਾ. ਆਤਮਜੀਤ ਦਾ ਲਿਖਿਆ ਹੋਇਆ ‘ਗ਼ਦਰ ਐਕਸਪ੍ਰੈੱਸ’। ਪਹਿਲਾ ਨਾਟਕ ਅਸਲ ਵਿਚ ਦੂਜਾ ਹੈ, ਜਿਸ ਕਰ ਕੇ ਪਹਿਲੇ ਦਾ ਜ਼ਿਕਰ … Read more
ਲੁਧਿਆਣਾ ਤੋਂ ਅੱਜ ਖਬਰ ਆਈ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਵੈੱਬ-ਸਾਈਟ ਦੀ ਦੋ ਸਾਲ ਬਾਦ ਮੁੜ ਘੁੰਡ-ਚੁਕਾਈ ਹੋਈ ਹੈ। ਵੈੱਬ-ਸਾਈਟ ਖੋਲ੍ਹ ਕੇ ਨਜ਼ਰਸਾਨੀ ਕੀਤੀ ਤਾਂ ਪਤਾ ਲੱਗਾ, ਹਰ ਦੋ ਸਾਲ ਬਾਅਦ ਹੋਣ ਵਾਲੀ ਚੋਣ ਦੇ ਦੀ ਤਰੀਕ ਤੋਂ ਵੀ ਘੁੰਡ ਚੁੱਕ ਦਿੱਤਾ ਗਿਆ ਹੈ। ਚੋਣਾਂ ਦੀਆਂ ਨਾਮਜ਼ਦਗੀਆਂ ਭਰੇ ਜਾਣ ਅਤੇ ਵੱਖ-ਵੱਖ ਧੜਿਆਂ ਦੇ ਚੋਣ … Read more
ਲੁਧਿਆਣਾ: ਬੀਤੇ ਦਿਨੀਂ ਦਲਵੀਰ ਸਿੰਘ ਲੁਧਿਆਣਵੀ ਦਾ ਪਲੇਠਾ ਨਿਬੰਧ-ਸੰਗ੍ਰਹਿ ‘ਲੋਕ-ਮਨ ਮੰਥਨ’ ਦੀ ਘੁੰਡ ਚੁਕਾਈ, ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਵਿਖੇ ਉਪ-ਕੁਲਪਤੀ ਡਾ. ਵੀ ਕੇ ਤਨੇਜਾ ਨੇ ਕੀਤੀ। ਡਾ. ਤਨੇਜਾ ਨੇ ਕਿਹਾ, “ਮੈਨੂੰ ਮਾਣ ਹੈ ਕਿ ਸਾਡੇ ਹੀ ਸਟਾਫ ਵਿਚੋਂ ਇਕ ਮੈਂਬਰ ਦਲਵੀਰ ਸਿੰਘ ਲੁਧਿਆਣਵੀ ਨੇ ਯੂਨੀਵਰਸਿਟੀ ਦੀ ਸੇਵਾ ਦੇ ਨਾਲ-ਨਾਲ ਆਪਣੀ … Read more
‘‘ ਬਾਤ ਜੋ ਪਾਨੀ ਮੇਂ ਘੁਲਤੀ ਜਾਤੀ ਗੁਰਬਾਣੀ ਮੇਂ ਥੀ , ਬਾਤ ਵੋ ਬਸ ਤੇਰੇ ਹੀ ਚਿਹਰਾ ਏ ਨੂਰਾਨੀ ਮੇਂ ਥੀ ’’ ਇਹ ਸਤਰਾਂ, ਉਰਦੂ ਸ਼ਾਇਰ ਸਤੀਸ਼ ਬੇਦਾਗ਼ ਨਵ-ਸਿਰਜਤ ਸਾਹਿਤਕ ਮੰਚ ਸੁਖ਼ਨ ਸੁਨੇਹੇ ਦੇ ਰਾਮਦਾਸ ਪੈਰਾਮੈਡੀਕਲ ਕਾਲਜ , ਮੁਕਤਸਰ ਵਿਖੇ ਹੋਏ ਪਹਿਲੇ ਸਮਾਗਮ ਦੌਰਨਾ ਪੜ੍ਹੀਆਂ। ਇਸ ਮੌਕੇ ਲੰਡਨ ਰਹਿੰਦੇ ਸ਼ਾਇਰ ਸੁਰਿੰਦਰ ਸਲੀਮ ਦੀਆਂ ਦੋ ਕਾਵਿ-ਪੁਸਤਕਾਂ … Read more
ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਉਸਤਾਦ ਗ਼ਜ਼ਲਗੋ ਮਰਹੂਮ ਦੀਪਕ ਜੈਤੋਈ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਦੀਪਕ ਜੈਤੋਈ ਐਵਾਰਡ ਇਸ ਵਾਰ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਨੂੰ ਅਤੇ ਇਸ ਸਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਐਵਾਰਡ ਉਘੇ ਕਵੀ ਜਸਵੰਤ ਜ਼ਫਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ … Read more
ਜਗੀਰ ਪ੍ਰੀਤ ਦੇ ਗ਼ਜ਼ਲ ਸੰਗ੍ਰਹਿ ‘ਚੀਚ ਵਹੁਟੀਆਂ’ ਦੀ ਘੁੰਡ ਚੁਕਾਈ ਲੁਧਿਆਣਾ। 20 ਦਸੰਬਰ- ਰਹਿਣ ਦਿਓ ਜੀ ਪ੍ਰੀਤ ਨੇ ਸਭ ਹੈ ਪਰਖ ਲਿਆ, ਛੱਡੋ ਗੱਲਾਂ ਦੋ ਮੂਹੀਂ ਸਰਕਾਰ ਦੀਆਂ, ਮੌਜੂਦਾ ਦੌਰ ਦੇ ਸਰਕਾਰੀ ਲਾਰਾ ਲਾਊ ਮਾਹੌਲ ਤੇ ਵਿਅੰਗ ਕਰਦਾ ਸ਼ਿਅਰ ਪੜ੍ਹ ਕੇ ਸ਼ਾਇਰ ਜਗੀਰ ਸਿੰਘ ਪ੍ਰੀਤ ਨੇ ਸਮਾਗਮ ਦੀ ਸ਼ਾਇਰਾਨਾ ਸ਼ੁਰੂਆਤ ਕੀਤੀ। ਮੌਕਾ ਸੀ ਪੰਜਾਬੀ ਗ਼ਜ਼ਲ … Read more
ਜੈਤੋ-( ਹਰਦਮ ਸਿੰਘ ਮਾਨ)– ਅੱਜ ਦੀ ਪੰਜਾਬੀ ਕਹਾਣੀ ਜ਼ਿੰਦਗੀ ਦੀਆਂ ਅਨੇਕਾਂ ਪਰਤਾਂ ਬਹੁਤ ਹੀ ਕਲਾਤਮਿਕ ਢੰਗ ਨਾਲ ਪੇਸ਼ ਕਰ ਰਹੀ ਹੈ ਅਤੇ ਕਿਸੇ ਵੀ ਪੱਖੋਂ ਇਹ ਦੂਜੀਆਂ ਭਾਰਤੀ ਭਾਸ਼ਾਵਾਂ ਤੋਂ ਪਿੱਛੇ ਨਹੀਂ। ਇਹ ਸ਼ਬਦ ਵਿਸ਼ਵ ਪ੍ਰਸਿੱਧ ਸਾਹਿਤਕਾਰ, ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਨੇ ਇਥੇ ਪੰਜਾਬੀ ਸਾਹਿਤ ਸਭਾ ਜੈਤੋ ਦੇ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਦਾ ਨਵਾਂ … Read more
ਕੋਮਾਂਤਰੀ ਲੇਖਕ ਮੰਚ ਫਗਵਾੜਾ ਦਾ ਸਾਲਾਨਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਸਫਲਤਾ ਪੂਰਵਕ ਸੰਪੰਨ ਡਾ. ਸੁਖਵੰਤ ਕੌਰ ਮਾਨ, ਡਾ. ਗੁਰਬਖ਼ਸ਼ ਸਿੰਘ ਫਰੈਂਕ, ਪਾਲ ਕੌਰ ਅਤੇ ਗੁਰਮੀਤ ਖੋਖਰ ਨੂੰ ਕਲਮ ਸਨਮਾਨ ਨਿਊਯਾਰਕ ਸੋਨੇ ਦੇ ਡਾਲਰ ਓਥੇ ਕਾਰਾਂ ਵਿਕਣਗੀਆਂਸਸਤੇ ਟਕਿਆਂ ਵਾਲੇ ਵਤਨੀਂ ਤਾਂ ਤਲਵਾਰਾਂ ਵਿਕਣਗੀਆਂ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਦੇ ਆਪਣੇ ਸ਼ਿਅਰਾਂ ਦੇ ਨਾਲ ਭਰਵੀਂ ਹਾਜ਼ਰੀ ਵਾਲਾ … Read more
ਲੁਧਿਆਣਾ: 30 ਅਕਤੂਬਰ: ਬਜ਼ੁਰਗ ਪੰਜਾਬੀ ਲੇਖਕ ਸ: ਗੁਰਦਿਤ ਸਿੰਘ ਕੰਗ ਨੇ ਅੱਜ ਭਾਰਤ ਵਿੱਚ ਲੁਧਿਆਣਾ ਅਤੇ ਪਾਕਿਸਤਾਨ ਵਿੱਚ ਲਾਹੌਰ ਤੋਂ ਛਪਣ ਵਾਲੇ ਤ੍ਰੈਮਾਸਕ ਸਾਹਿਤਕ ਪੱਤਰ ‘ਸਾਂਝ’ ਦਾ ਸੱਜਰਾ ਅੰਕ ਰਿਲੀਜ਼ ਕਰਦਿਆਂ ਕਿਹਾ ਹੈ ਕਿ ਜਿੰਨਾਂ ਚਿਰ ਹਿੰਦ–ਪਾਕਿ ਦੋਸਤੀ ਦੀਆਂ ਤੰਦਾਂ ਮਜ਼ਬੂਤ ਨਹੀਂ ਹੁੰਦੀਆਂ ਉਨਾਂ ਚਿਰ ਦੱਖਣੀ ਏਸ਼ੀਆ ਦੇ ਅਮਨ ਨੂੰ ਸਲਾਮਤ ਨਹੀਂ ਰੱਖਿਆ ਜਾ ਸਕਦਾ। … Read more
ਲੁਧਿਆਣਾ: 1 ਅਕਤੂਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪ੍ਰਿਤਪਾਲ ਸਿੰਘ ਲੁਬਾਣਾ ਨੇ ਯੂਨੀਵਰਸਿਟੀ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦੇ 102ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਵਿਤਾ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਦੇ ਸਸ਼ਤਰਾਂ ਵੱਲ ਹੀ ਨਾ ਵੇਖੀ ਜਾਵੇ ਸਗੋਂ ਉਨ੍ਹਾਂ ਦੇ ਲਿਖੇ … Read more
ਮਿੱਤਰ ਪਿਆਰਿਓ!!! ਪੰਜਾਬੀ ਸੱਭਿਆਚਾਰ ਵਿੱਚ ਸੱਥ ਦਾ ਖਾਸ ਮਹੱਤਵ ਹੈ। ਸੱਥ ਓਹੀ ਥਾਂ ਹੈ ਜਿੱਥੇ ਇਲਾਕੇ ਜਾਂ ਪਿੰਡ ਦੇ ਸੱਜਣ ਇਕੱਠਾ ਹੋ ਕੇ ਮੌਜੂਦਾ ਗੱਲਾਂ ਬਾਤਾਂ ਕਰਦੇ ਰੋਜ਼ਾਨਾ ਦੀਆਂ ਤੰਗੀਆਂ ਤੁਰਸ਼ੀਆਂ, ਖੁਸ਼ੀਆਂ ਗਮੀਆਂ, ਹਾਸੇ ਠਠੇ, ਆਲੇ ਦੁਆਲੇ ਵਾਪਰਦੇ ਘਟਨਕ੍ਰਮਾਂ ‘ਤੇ ਚਿੰਤਾ ‘ਤੇ ਚਿੰਤਨ ਕਰਦੇ ਹਨ। ਲਫਜ਼ਾਂ ਦਾ ਪੁਲ ਉੱਪਰ ਵੀ ਇਹੋ ਜਿਹੀ ਹੀ ਇੱਕ ਸੱਥ … Read more
You cannot copy content of this page.
ਕਾਪੀ ਕਰਨਾ ਮਨ੍ਹਾਂ ਹੈ।
ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com