ਕਾਵਿ-ਕੋਮਲਤਾ ਹਰ ਇਨਸਾਨ ਅੰਦਰ ਹੁੰਦੀ ਹੈ-ਸੁਰਜੀਤ ਪਾਤਰ
ਪ੍ਰੀਤਮ ਭਰੋਵਾਲ ਦਾ ਕਾਵਿ ਸੰਗ੍ਰਹਿ ‘ਪ੍ਰੀਤਮ ਬੂੰਦਾਂ‘ ਲੋਕ ਅਰਪਣ ਲੁਧਿਆਣਾ। ਕਾਵਿ-ਕੋਮਲਤਾ ਹਰ ਇਨਸਾਨ ਅੰਦਰ ਹੁੰਦੀ ਹੈ, ਇਹ ਵਿਚਾਰ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਨੇ ਇੰਟਰਨੈਸ਼ਨਲ ਪੰਜਾਬੀ ਨਾਟ ਅਕਾਡਮੀ ਚੈਰੀਟੇਬਲ ਟਰੱਸਟ ਵੱਲੋਂ ਅਯੋਜਤ ਇੱਕ ਵਿਸ਼ੇਸ ਸਮਾਗਮ ਵਿੱਚ ਉੱਘੇ ਸਮਾਜ ਸੇਵਕ ਪ੍ਰੀਤਮ ਸਿੰਘ ਭਰੋਵਾਲ ਦੇ ਕਾਵਿ ਸੰਗ੍ਰਹਿ ‘ ਪ੍ਰੀਤਮ ਬੂੰਦਾਂ‘ ਲੋਕ ਅਰਪਣ ਕਰਦਿਆਂ ਪ੍ਰਗਟਾਏ। ਮੁੱਖ ਮਹਿਮਾਨ ਵੱਜੋਂ … Read more