ਜਾਣ-ਪਛਾਣਇਹ ਬੰਦਾ ਪੱਤਰਕਾਰ ਹੈ, ਪਰ ਸ਼ਾਇਰੀ, ਨਾਟਕ ਅਤੇ ਫ਼ਿਲਮਾਂ ਇਸ ਦਾ ਸ਼ੌਕ ਨਹੀਂ, ਜਨੂੰਨ ਜਿਹਾ ਬਣੇ ਰਹੇ। ਇਸ ਨੇ ‘ਮੌਨ ਅਵੱਸਥਾ ਦੇ ਸੰਵਾਦ’ ਨਾਂ ਦਾ ਇਕ ਕਾਵਿ ਸੰਗ੍ਰਹਿ, ਜਿਸ ਵਿਚ ਨਜ਼ਮਾਂ,ਗ਼ਜ਼ਲਾਂ ਅਤੇ ਗੀਤ ਵੀ ਸ਼ਾਮਲ ਹਨ ਅਤੇ’ਸਭ ਤੋਂ ਗੰਦੀ ਗਾਲ਼’ ਨਾਂ ਦਾ ਇਕ ਨਾਟਕ ਸੰਗ੍ਰਹਿ, ਜਿਸ ਵਿਚ ਇਕ ਸਟੇਜ ਨਾਟਕ, ਦੋ ਰੇਡੀਓ ਨਾਟਕ ਅਤੇ ਇਕ … Read more