ਕਵੀ ਸੁਰਿੰਦਰ ਸਲੀਮ ਦੀ ‘ਪਹਿਲੀ ਝੜੀ’ ਅਤੇ ਪਹਿਲੀ ਉੜਾਨ ਦੀ ਘੁੰਢ ਚੁਕਾਈ
‘‘ ਬਾਤ ਜੋ ਪਾਨੀ ਮੇਂ ਘੁਲਤੀ ਜਾਤੀ ਗੁਰਬਾਣੀ ਮੇਂ ਥੀ , ਬਾਤ ਵੋ ਬਸ ਤੇਰੇ ਹੀ ਚਿਹਰਾ ਏ ਨੂਰਾਨੀ ਮੇਂ ਥੀ ’’ ਇਹ ਸਤਰਾਂ, ਉਰਦੂ ਸ਼ਾਇਰ ਸਤੀਸ਼ ਬੇਦਾਗ਼ ਨਵ-ਸਿਰਜਤ ਸਾਹਿਤਕ ਮੰਚ ਸੁਖ਼ਨ ਸੁਨੇਹੇ ਦੇ ਰਾਮਦਾਸ ਪੈਰਾਮੈਡੀਕਲ ਕਾਲਜ , ਮੁਕਤਸਰ ਵਿਖੇ ਹੋਏ ਪਹਿਲੇ ਸਮਾਗਮ ਦੌਰਨਾ ਪੜ੍ਹੀਆਂ। ਇਸ ਮੌਕੇ ਲੰਡਨ ਰਹਿੰਦੇ ਸ਼ਾਇਰ ਸੁਰਿੰਦਰ ਸਲੀਮ ਦੀਆਂ ਦੋ ਕਾਵਿ-ਪੁਸਤਕਾਂ … Read more