ਨੀਲਮ ਸੈਣੀ ਦੀ ‘ਹਰਫ਼ਾਂ ਦੀ ਡੋਰ’ ਤੇ ਗੋਸ਼ਟੀ 18 ਮਾਰਚ ਨੂੰ
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਬੇਅ ਏਰੀਆ ਇਕਾਈ ਵਲੋਂ ਨੀਲਮ ਸੈਣੀ ਦੇ ਕਾਵਿ ਸੰਗ੍ਰਿਹ ‘ ਹਰਫ਼ਾਂ ਦੀ ਡੋਰ’ ‘ਤੇ 18 ਮਾਰਚ 2012 ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:00-6:00 ਵਜੇ ਤੱਕ ਸਾਹਿਤਕ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਸਾਹਿਤਕ ਮਿਲਣੀ ਵਿਚ ਭਾਰਤ ਤੋਂ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਬਤੌਰ ਮੁੱਖ-ਮਹਿਮਾਨ ਸ਼ਿਰਕਤ ਕਰਨਗੇ। ਗੋਸ਼ਟੀ ਦਾ ਆਗਾਜ਼ ਮਸ਼ਹੂਰ … Read more