ਲਾਲਾਂ ਦੀ ਸ਼ਹੀਦੀ: ਨਿਸ਼ਾਨ ਸਿੰਘ ਰਾਠੌਰ
ਨਿਸ਼ਾਨ ਸਿੰਘ ਰਾਠੌਰ ਨਗਰੀ ਅਨੰਦ ਛੱਡ ਗੋਬਿੰਦ ਪਿਆਰੇ ਜਦਸਰਸਾ ਦੇ ਵੱਲ ਨੂਰੀ ਮੁੱਖ ਨੂੰ ਘੁਮਾਇਆ ਸੀਲਾਲਾਂ ਦੀ ਸ਼ਹੀਦੀ ਵਾਲੀ ਘੜੀ ਨੇੜੇ ਆਣ ਢੁੱਕੀਸਤਿ ਕਰਤਾਰ ਕਹਿ ਕੇ ਸੀਸ ਨੂੰ ਝੁਕਾਇਆ ਸੀ ਅਜੀਤ ਤੇ ਜੁਝਾਰ ਜਦੋਂ ਗੋਬਿੰਦ ਦੇ ਨਾਲ ਤੁਰੇਗੁਜਰੀ ਨੇ ਛੋਟਿਆਂ ਨੂੰ ਉਂਗਲੀ ਨਾਲ ਲਾਇਆ ਸੀਪੋਹ ਦੀ ਸੀ ਠੰਡ ਉਤੋਂ ਘੁੱਪ ਸੀ ਹਨੇਰਾ ਛਾਇਆਕਹਿਰ ਦਾ ਸੀ … Read more