ਇਤਿਹਾਸ, ਨਾਬਰੀ ਤੇ ਬਰਾਬਰੀ ਦਾ ਸ਼ਾਇਰ : ਪਾਸ਼
ਪਾਸ਼ ਪੰਜਾਬੀ ਸਾਹਿਤ ਦਾ ਧਰੂ ਤਾਰਾ ਹੈ। ਉਸਦੀ ਕਵਿਤਾ ਦੀ ਲਿਸ਼ਕੋਰ ਅੱਜ ਵੀ ਬਰਕਰਾਰ ਹੈ। ਇਹ ਲਿਸ਼ਕੋਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚਕਾਚੌਂਧ ਕਰਦੀ ਰਹੇਗੀ। ਇਸ ਦਾ ਵੱਡਾ ਕਾਰਨ ਉਸਦੀ ਕਵਿਤਾ ਦਾ ਪੰਜਾਬੀ ਸੱਭਿਆਚਾਰ, ਇਤਿਹਾਸ ਅਤੇ ਇਨਕਲਾਬੀ ਵਿਰਸੇ ਨਾਲ ਜੁੜਿਆ ਹੋਣਾ ਹੈ। ਉਸਦੇ ਬਿਆਨ ਵਿੱਚ ਬੇਬਾਕੀ ਹੈ, ਮਨਮਸਤਕ ਵਿੱਚ ਸੱਚ, ਸੁੱਚ ਅਤੇ ਸ਼ੁੱਧਤਾ ਹੈ। ਉਸਦੀ … Read more