ਪੰਜਾਬੀ ਕਵਿਤਾ ਮੇਲਾ 2013 ਅਪ੍ਰੈਲ 19-20 ਨੂੰ ਹੋਵੇਗਾ
ਲੁਧਿਆਣਾ। ਨੌਜਵਾਨ ਕਵੀਆਂ ਨੂੰ ਇਕ ਮੰਚ ‘ਤੇ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਲਈ ਸ਼ਬਦ ਲੋਕ ਸੰਸਥਾ ਵੱਲੋਂ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 19-20 ਅਪ੍ਰੈਲ ਨੂੰ ਪੰਜਾਬੀ ਕਵਿਤਾ ਮੇਲਾ-2013 ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਸੰਚਾਲਕ ਜਸਵੰਤ ਜਫ਼ਰ ਨੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 9.30 ਵਜੇ ਮੇਲਾ ਸ਼ੁਰੂ ਹੋ ਜਾਵੇਗਾ। 10 … Read more