surjit patar poetry surjit patar songs surjit patar shayari surjit patar poetry status surjit patar poetry in Punjabi language
ਆਡਿਉ-ਵੀਡਿਉ-ਰੇਡੀਉ-ਟੀਵੀ
ਵੀਡਿਉ । ਚਿੜੀਆਂ। ਸੁਰਜੀਤ ਪਾਤਰ । ਮਨਰਾਜ ਪਾਤਰ
ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ ‘ਤੇਚੁੰਝ-ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ ‘ਤੇ ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ ‘ਤੇ ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ ‘ਤੇ ਰੁੱਖ ਖੜੋਤੇ ਦੇਖਦੇ, ਫੁੱਲ ਖਿੜ ਖਿੜ ਕੇ ਹੱਸਦੇਕੋਲੋਂ … Read more
ਵੀਡਿਉ : ਸੰਤ ਸਿੰਘ ਸੇਖੋਂ ਦੇ ਕਿੱਸੇ । ਸੁਰਜੀਤ ਪਾਤਰ ਦੀ ਜ਼ੁਬਾਨੀ
ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਚਿੰਤਕ ਸੰਤ ਸਿੰਘ ਸੇਖੋਂ ਬਾਰੇ ਉਨ੍ਹਾਂ ਦੇ 109ਵੇਂ ਜਨਮਦਿਨ ਮੌਕੇ, ਪੰਜਾਬੀ, ਭਵਨ ਲੁਧਿਆਵਾ ਵਿਚ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਯਾਦਗਾਰ ਅਤੇ ਦਿਲਚਸਪ ਕਿੱਸੇ ਬਿਆਨ ਕੀਤੇ। ਹੇਠਾਂ ਦੇਖੋ ਪੂਰਾ ਵੀਡਿਉ। ਇਸ ਦੇ ਨਾਲ ਕੈਨੇਡਾ ਰਹਿੰਦੇ ਚਿੱਤਰਕਾਰ ਜਰਨੈਲ ਸਿੰਘ ਵੱਲੋਂ 1991 ਵਿਚ … Read more
ਵੀਡੀਓ । ਸੱਚੀਆਂ ਬੋਲੀਆਂ । ਜਗਸੀਰ ਜੀਦਾ । ਪੰਜਾਬੀ ਬੋਲੀਆਂ-2
ਜਗਸੀਰ ਜੀਦਾ । ਪੰਜਾਬੀ ਬੋਲੀਆਂ
ਵੀਡੀਓ । ਸੱਚੀਆਂ ਬੋਲੀਆਂ । ਜਗਸੀਰ ਜੀਦਾ । ਪੰਜਾਬੀ ਬੋਲੀਆਂ-1
Jagsir Jeeda | ਜਗਸੀਰ ਜੀਦਾ ਜਗਸੀਰ ਜੀਦਾ ਪੰਜਾਬੀ ਲੋਕ ਗੀਤ ਦੀ ਵਿਧਾ ਬੋਲੀਆਂ ਅਤੇ ਟੱਪਿਆਂ ਵਿਚ ਲਿਖਦਾ ਅਤੇ ਉੱਚੀ ਹੇਕ ਨਾਲ ਗਾਉਂਦਾ ਵੀ ਹੈ। ਉਹ ਖੱਬੇ ਪੱਖੀ ਵਿਚਾਰਧਾਰਾ ਵਾਲਾ ਲਿਖਾਰੀ ਹੈ, ਪਰ ਉਸ ਦੀ ਖ਼ਾਸੀਅਤ ਇਹ ਹੈ ਕਿ ਆਪਣੀਆਂ ਬੋਲੀਆਂ ਵਿਚ ਉਹ ਕਾਮਰੇਡਾਂ ਵੱਲ ਉਂਗਲ ਚੁੱਕਣ ਲੱਗਿਆਂ ਵੀ ਪੂਰੀ ਦਿਲੇਰੀ ਦਿਖਾਉਂਦਾ ਹੈ। ਇਸ ਵੀਡੀਓ ਵਿਚ … Read more
ਸੰਤ ਰਾਮ ਉਦਾਸੀ ਦੀ ਆਵਾਜ਼: ਇਕ ਕਵਿਤਾ
ਸੰਤ ਰਾਮ ਉਦਾਸੀ ਜੀ ਦਾ ਜਨਮ 20 ਅਪ੍ਰੈਲ 1939 ਵਿਚ ਹੋਇਆ | ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਨੇ | ਆਪ ਜੀ ਦਾ ਕਾਵਿ ਸੰਗ੍ਰਹਿ “ਲਹੂ ਭਿੱਜੇ ਬੋਲ” ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ |ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਨੇ | 06 … Read more
ਭਗਤ ਸਿੰਘ ਸਰਦਾਰ ਨੂੰ ਲੱਗਦਾ ਮੁੜ ਕੇ ਆਉਣਾ ਪਊ…
Shaheed Bhagat Singh ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਨੌਜਵਾਨ ਗੀਤਕਾਰ, ਗਾਇਕ ਅਤੇ ਸੰਗੀਤਕਾਰ ਤਿਕੜੀ ਦੀ ਸ਼ਰਧਾਂਜਲੀ ਪੇਸ਼ ਕਰਦੇ ਹੋਏ ਲਫ਼ਜ਼ਾਂ ਦਾ ਪੁਲ ਮਾਣ ਮਹਿਸੂਸ ਕਰ ਰਿਹਾ ਹੈ। ਸੰਗੀਤਕਾਰ ਸਚਿਨ ਅਹੂਜਾ, ਗੀਤਕਾਰ ਸੱਤਾ ਕੋਟਲੀਵਾਲਾ ਅਤੇ ਗਾਇਕ ਜੈਲੀ ਨੇ ਇਸ ਗੀਤ ਨੂੰ ਬਿਨ੍ਹਾਂ ਕਿਸੇ ਵਪਾਰਕ ਫਾਇਦੇ ਵਾਸਤੇ ਤਿਆਰ ਕੀਤਾ ਹੈ। ਇਹ ਗੀਤ ਹਾਲੇ ਤਕ … Read more
ਕਵੀ ਪਾਗਲ ਨਹੀਂ, ਸੰਵੇਦਨਸ਼ੀਲ ਹੁੰਦੇ ਨੇ: ਇੰਦਰਜੀਤ ਨੰਦਨ
ਇੰਦਰਜੀਤ ਨੰਦਨ, ਪੰਜਾਬੀ ਸਾਹਿਤ ਦਾ ਇਕ ਅਜਿਹਾ ਹਸਤਾਖ਼ਰ ਹੈ, ਜਿਸਨੇ ਨਵੇਂ ਰਾਹ ਅਤੇ ਨਵੀਆਂ ਪੈੜਾਂ ਸਿਰਜੀਆਂ ਹਨ। ਨੰਦਨ ਨਾਲ ਹਾਲ ਹੀ ਵਿਚ ਇਕ ਰੇਡੀਓ (ਆਕਾਸ਼ਵਾਣੀ ਜਲੰਧਰ ਐਫ.ਐਮ. ਰੇਨਬੋ ਰਾਹੀਂ) ਮੁਲਾਕਾਤ ਪ੍ਰਸਾਰਿਤ ਹੋਈ ਹੈ, ਜਿਸ ਦਾ ਸੰਚਾਲਨ ਨੌਜਵਾਨ ਕਵੀ ਅਤੇ ਰੇਡੀਓ ਸੰਚਾਲਕ ਜਸਵੀਰ ਹੁਸੈਨ ਨੇ ਕੀਤਾ ਹੈ । ਲਫ਼ਜ਼ਾਂ ਦਾ ਪੁਲ ਆਪਣੇ ਪਾਠਕਾਂ/ਸਰੋਤਿਆਂ ਲਈ ਇਹ ਮੁਲਾਕਾਤ … Read more
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 13
ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਤੇਰ੍ਹਵੀਂ ਯਾਨੀ ਆਖ਼ਰੀ ਕੜੀ। ਤੁਸੀਂ ਬਾਰ੍ਹਵੀਂ ਕੜੀ ਵਿਚ ਸੁਣ ਚੁੱਕੇ ਹੋ ਕੇ ਸਹਿਤੀ ਹੀਰ ਦੀ ਬਿਮਾਰੀ ਦਾ ਪੱਜ ਕਰਦੀ ਹੈ। ਉਸ ਨੂੰ ਰਾਂਝੇ ਯੋਗੀ ਨਾਲ਼ ਮਿਲਾਉਣ ਖ਼ਾਤਰ ਸਹਿਤੀ ਆਪਣੇ ਬਾਪ ਅੱਜੂ ਚੌਧਰੀ ਰਾਹੀਂ ਰਾਂਝੇ ਜੋਗੀ ਨੂੰ ਘਰ ਸੱਦ ਲੈਂਦੀ ਹੈ। ਰਾਂਝਾ ਜੋਗੀ, ਹੀਰ ਦਾ ਇਲਾਜ ਸ਼ੁਰੂ ਕਰਨ … Read more
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 12
ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਬਾਰ੍ਹਵੀਂ ਕੜੀ। ਇਸ ਤੋਂ ਪਹਿਲਾਂ ਤੁਸੀਂ ਗਿਆਰਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਪਹਿਲੇ ਦਿਨ ਹੀ ਜੋਗੀ ਬਾਲ ਨਾਥ ਤੋਂ ਯੋਗ ਹਾਸਲ ਕਰ ਕੇ, ਉਸ ਦੀਆਂ ਬੰਦਿਸ਼ਾਂ ਤੇ ਬੰਧੇਜਾਂ ਤੋਂ ਬਾਗ਼ੀ ਹੋ ਗਿਆ। ਆਖ਼ਰ ਜੱਟ ਦੀ ਅੜੀ ਦਾ ਸਾਹਵੇਂ ਝੁਕਦਿਆਂ ਬਾਲ ਨਾਥ ਨੇ ਵੀ ਉਸ ਨੂੰ ਹੀਰ … Read more
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 11
ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਗਿਆਰ੍ਹਵੀਂ ਕੜੀ। ਇਸ ਤੋਂ ਪਹਿਲਾਂ ਦਸਵੀਂ ਕੜੀ ‘ਚ ਤੁਸੀਂ ਸੁਣ ਚੁੱਕੇ ਹੋ ਕਿ ਬਾਲ ਨਾਥ ਰਾਂਝੇ ਨੂੰ ਪਹਿਲੇ ਦਿਨ ਹੀ ਯੋਗ ਦੇ ਦਿੰਦਾ ਹੈ। ਬਾਲ ਨਾਥ ਨੇ, ਆਪਣੇ ਪੁਰਾਣੇ ਚੇਲਿਆਂ ਨੂੰ ਨਰਾਜ਼ ਕਰ ਕੇ, ਰਾਂਝੇ ਨੂੰ ਯੋਗ ਦੇ ਕੇ ਆਪਣਾ ਚੇਲਾ ਤਾਂ ਬਣਾ ਲਿਆ। ਪਰ ਯੋਗ ਲੈਂਦਿਆਂ … Read more
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 10
ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਦਸਵੀਂ ਕੜੀ। ਇਸ ਤੋਂ ਪਹਿਲਾਂ ਤੁਸੀਂ ਨੌਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਹੀਰ ਰੋਂਦੀ-ਕੁਰਲਾਉਂਦੀ ਜਬਰੀਂ ਸੈਦੇ ਖੇੜੇ ਨਾਲ਼ ਤੋਰ ਦਿੱਤੀ ਗਈ। ਜਹਾਨ ਇਹ ਸਮਝਣ ਲੱਗ ਪਿਆ ਸੀ ਕਿ ਹੀਰ-ਰਾਂਝੇ ਦੇ ਇਸ਼ਕ ਦਾ ਭੋਗ ਹੀ ਪੈ ਗਿਆ ਏ। ਇਸ ਕਿਸਤ ਨੂੰ ਸੁਣ ਕੇ ਪਤਾ ਲੱਗਦੈ ਕਿ ਇਸ਼ਕ … Read more
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 9
ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਨੌਂਵੀ ਕੜੀ। ਇਸ ਤੋਂ ਪਹਿਲਾਂ ਤੁਸੀਂ ਅੱਠਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਧੀਦੋ ਰਾਂਝੇ ਦੇ ਇਸ਼ਕ ਵਿਚ ਗਲ਼-ਗਲ਼ ਧੱਸੀ ਹੀਰ, ਰੰਗ ਪੁਰ ਖੇੜਿਆਂ ਦੇ ਸੈਦੇ ਨਾਲ਼, ਜਬਰੀ ਨਰੜ ਦਿੱਤੀ ਜਾਂਦੀ ਹੈ। ਧੱਕੇ ਨਾਲ਼ ਨਿਕਾਹ ਪੜ੍ਹਾਉਣ ਵਾਲ਼ੇ ਕਾਜ਼ੀਆਂ ਨੂੰ ਕਸਾਈ ਕਹਿੰਦੀ ਤੇ ਹਾਲ-ਪਾਅਰਿਆ ਪਾਉਂਦੀ ਹੀਰ ਦੀ ਡੋਲੀ … Read more
ਆਖਾਂ ਵਾਰਿਸ ਸ਼ਾਹ ਨੂੰ – ਅੰਮ੍ਰਿਤਾ ਪ੍ਰੀਤਮ -ਗੁਲਜ਼ਾਰ
ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ…’ ਨੇ ਉਨ੍ਹਾ ਨੂੰ ਅਮਰ ਕਰ ਦਿੱਤਾ। ਇਮਰੋਜ਼ ਨੇ ਅੰਮ੍ਰਿਤਾ ਦੇ ਜਾਣ ਵਾਲੀ ਰਾਤ ਇਕ ਕਵਿਤਾ ਲਿਖੀ ‘ਰੁੱਖ’, ਇਸ ਕਵਿਤਾ ਰਾਹੀਂ ਇਮਰੋਜ਼ ਨੇ ਅੰਮ੍ਰਿਤਾ ਨੂੰ ਬੀਜ ਬਣਾ ਕੇ ਆਪਣੇ ਅੰਦਰ ਜਜ਼ਬ ਕਰ ਲਿਆ। ਇਹ ਦੋਵੇਂ ਹੀ ਰਚਨਾਵਾਂ, ਚਰਚਿਤ ਫਿਲਮਸਾਜ਼, ਗੀਤਕਾਰ, ਸ਼ਾਇਰ ਜਨਾਬ ਗੁਲਜ਼ਾਰ ਦੀ ਦਿਲ ਨੂੰ ਛੂਹ … Read more
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 8
ਪੇਸ਼ ਹੈ, ‘ਹੀਰ ਵਾਰਿਸ ਸ਼ਾਹ’ ਦੀ ਅੱਠਵੀਂ ਕੜੀ। ਇਸ ਤੋਂ ਪਹਿਲਾਂ ਸੱਤਵੀਂ ਕੜੀ ਵਿਚ ਤੁਸੀਂ ਸੁਣ ਚੁੱਕੇ ਹੋ ਕਿ ਹੀਰ-ਰਾਂਝੇ ਦੇ ਇਸ਼ਕ ਵਿਚ ਅੜਿੱਕਾ ਪਾਉਣ ਲਈ ਹੀਰ ਦੇ ਮਾਪੇ, ਉਸ ਦਾ ਸਾਕ ਸੈਦੇ ਖੇੜੇ ਨਾਲ਼ ਕਰਨ ਲੱਗਦੇ ਹਨ ਤੇ ਕਾਜ਼ੀ, ਹੀਰ ਨੂੰ ਇਹ ਨਿਕਾਹ ਕਬੂਲ ਕਰਨ ਲਈ ਬਹੁਤ ਜ਼ੋਰ ਪਾਉਂਦਾ ਹੈ। ਸੱਚੇ ਇਸ਼ਕ ਦੇ ਜ਼ਜ਼ਬੇ … Read more
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 7
ਹੀਰ ਵਾਰਿਸ ਸ਼ਾਹ ਸੰਗੀਤਬੱਧ ਰੇਡੀਓ ਨਾਟਕ ਦੀ ਸੱਤਵੀਂ ਕਿਸਤ ਹਾਜ਼ਿਰ ਹੈ। ਰੇਡੀਓ ਲੜੀਵਾਰ ਨਾਟਕ ਹੀਰ ਵਾਰਿਸ ਸ਼ਾਹ ਦੀ ਛੇਵੀਂ ਕੜੀ ਵਿਚ ਤੁਸੀਂ ਸੁਣਿਆ ਕਿ ਹੀਰ-ਰਾਂਝੇ ਦੇ ਇਸ਼ਕ ਵਿਚ ਅੜਿੱਕਾ ਪਾਉਣ ਲਈ ਹੀਰ ਦੇ ਮਾਪੇ, ਉਸ ਦਾ ਸਾਕ ਸੈਦੇ ਖੇੜੇ ਨਾਲ਼ ਕਰਨ ਲੱਗਦੇ ਹਨ। ਕਾਜ਼ੀ, ਹੀਰ ਨੂੰ ਇਹ ਨਿਕਾਹ ਕਬੂਲ ਕਰਨ ਲਈ ਬਹੁਤ ਜ਼ੋਰ ਪਾਉਂਦਾ ਹੈ। … Read more
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 6
ਹਾਜ਼ਿਰ ਹੈ, ਸੰਗੀਤਬੱਧ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਦੀ ਛੇਵੀਂ ਕਿਸਤ। ਇਸ ਲੜੀਵਾਰ ਦੀ ਪੰਜਵੀਂ ਕੜੀ ਵਿਚ ਤੁਸੀਂ ਸੁਣ ਚੁੱਕੇ ਹੋ ਕਿ ਹੀਰ ਵੱਲੋਂ ਰਾਂਝੇ ਨਾਲ਼ ਇਸ਼ਕ ਕਰਨ ਦੇ ਸਬੂਤ ਵਜੋਂ ਰਾਂਝੇ ਤੋਂ ਚੂਰੀ ਠਗ ਕੇ ਲਿਆਉਂਦਾ ਕੈਦੋ, ਹੀਰ ਨੇ ਰਾਹ ਵਿਚ ਵਿਚ ਹੀ ਢਾਹ ਕੇ ਕੁੱਟ ਸੁੱਟਿਆ ਹੈ ਤੇ ਤੋਂ ਉਸ ਤੋਂ ਚੂਰੀ ਖੋਹ … Read more
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 5
ਪੇਸ਼ ਹੈ ਲੜੀਵਾਰ ਸੰਗੀਤਬੱਧ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਦੀ ਪੰਜਵੀਂ ਕਿਸਤ। ਰੇਡੀਓ ਲੜੀਵਾਰ ‘ਹੀਰ ਵਾਰਿਸ ਸ਼ਾਹ’ ਦੀ ਚੌਥੀ ਕੜੀ ਵਿਚ ਤੁਸੀਂ ਸੁਣਿਆ ਕਿ ਹੀਰ, ਰਾਂਝੇ ਦਾ ਮੂੰਹ ਦੇਖਦਿਆਂ ਹੀ ਉਸ ’ਤੇ ਮਰ ਮਿਟੀ। ਉਹ, ਆਪਣੇ ਬਾਪ ਚੂਚਕ ਨੂੰ ਕਹਿ ਕੇ, ਰਾਂਝੇ ਨੂੰ ਆਪਣੀਆਂ ਮੱਝਾਂ ਦਾ ਚਾਕ ਰਖਾ ਦਿੰਦੀ ਏ। ਉਨ੍ਹਾਂ ਦੇ ਇਸ਼ਕ ਦੀ ਦੰਦ … Read more
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 4
ਹਾਜ਼ਿਰ ਹੈ ਸੰਗੀਤਬੱਧ ਨਾਟਕ ਹੀਰ ਵਾਰਿਸ ਸ਼ਾਹ ਦੀ ਚੌਥੀ ਕਿਸਤ। ਇਸ ਰੇਡੀਓ ਲੜੀਵਾਰ ਦੀ ਤੀਜੀ ਲੜੀ ਵਿਚ ਤੁਸੀਂ ਸੁਣਿਆ ਕਿ ਲੁੱਡਣ ਦੀ ਬੇੜੀ ਵਿਚ ਬੈਠਾ ਧੀਦੋ ਰਾਂਝਾ, ਬੇੜੀ ਵਿਚ ਡਾਹੇ ਹੋਏ, ਹੀਰ ਦੇ ਪਲੰਘ ਉੱਤੇ ਬੈਠਣ ਲੱਗਦਾ, ਲੁੱਡਣ ਤੋਂ ਫਿਟਕਾਰਾਂ ਖਾ ਬਹਿੰਦਾ ਹੈ। ਉਨ੍ਹਾਂ ਫਿਟਕਾਰਾਂ ਦੌਰਾਨ ਹੀ ਉਸ ਨੂੰ ਹੀਰ ਦਾ ਇਲਮ ਹੁੰਦਾ ਏ, ਜੋ … Read more
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 3
ਇਸ ਲੜੀਵਾਰ ਦੀ ਦੂਜੀ ਕੜੀ ਵਿਚ ਤੁਸੀਂ ਸੁਣਿਆ ਕਿ ਭਰਾਵਾਂ-ਭਰਜਾਈਆਂ ਦੇ ਮਿਹਣਿਆਂ ਦਾ ਸਤਾਇਆ ਧੀਦੋ ਰਾਂਝਾ ਤਖ਼ਤ ਹਜ਼ਾਰੇ ਦੀ ਜੂਹ ’ਚੋਂ ਨਿੱਕਲ ਕੇ, ਨਾਲ਼ ਦੇ ਇਕ ਪਿੰਡ ਦੀ ਕਿਸੇ ਮਸੀਤ ਵਿਚ ਰਾਤ ਕੱਟਣ ਦੀ ਵਿਓਂਤ ਬਣਾਈ। ਮਸਜਿਦ ਵਿਚ ਵੜਦਿਆਂ ਹੀ ਉਸ ਦਾ ਮੱਥਾ, ਮਸਜਿਦ ਦੇ ਮੌਲਵੀ ਨਾਲ਼ ਲੱਗ ਜਾਂਦਾ ਹੈ। ਦੋਹਾਂ ਵਿਚਾਲ਼ੇ ਬਹੁਤ ਮਜ਼ੇਦਾਰ … Read more
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 2
ਪਹਿਲੀ ਕੜੀ ਵਿਚ ਤੁਸੀਂ ਸੁਣਿਆ ਕਿ ਵਾਰਿਸ ਸ਼ਾਹ ਨੇ ਇਹ ਕਿੱਸਾ ਕਦੋਂ, ਕਿਉਂ ਤੇ ਕਿਵੇਂ ਲਿਖਿਆ। ਇਸ ਕੜੀ ਵਿਚ ਧੀਦੋ ਦੀਆਂ ਅੱਲ੍ਹੜ ਉਮਰ ਦੀਆਂ ਖੇਡਾਂ ਤੇ ਹੋਰ ਰੰਗ-ਤਮਾਸ਼ਿਆਂ ਦਾ ਜ਼ਿਕਰ ਹੈ।
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 1
ਪੰਜਾਬੀ ਕਿੱਸਾ ਕਾਵਿ ਦੀ ਇਹ ਸ਼ਾਹਕਾਰ ਰਚਨਾ ‘ਹੀਰ-ਵਾਰਿਸ ਸ਼ਾਹ’ ਰੇਡੀਓ ਨਾਟਕ 13 ਕਿਸਤਾਂ ਵਿੱਚ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਾਂ। ਸੁਣੋ ਤੇ ਆਨੰਦ ਮਾਣੋ।
ਗਜ਼ਲ: ਜ਼ਿੰਦਗੀ/ ਬੂਟਾ ਸਿੰਘ ਚੌਹਾਨ
ਦੋਸਤੋ!!! ਲਫ਼ਜ਼ਾਂ ਦਾ ਪੁਲ ਆਪਣੀ ਸ਼ੁਰੂਆਤ ਦੇ ਦੂਸਰੇ ਮਹੀਨੇ ਵਿੱਚ ਸਮੂਹ ਪਾਠਕਾਂ ਦੇ ਲਈ ਸਾਹਿੱਤ ਦੇ ਨਾਲ ਹੀ ਸੰਗੀਤ ਦਾ ਤੌਹਫਾ ਵੀ ਲੈ ਕੇ ਆਇਆ ਹੈ। ਲਫ਼ਜ਼ਾਂ ਦਾ ਪੁਲ ਦੇ ਸੰਗੀਤ ਸੈਕਸ਼ਨ ਵਿੱਚ ਸਾਹਿਤੱਕ ਅਤੇ ਲੋਕ ਸੰਗੀਤ ਸੁਣਨ ਨੂੰ ਮਿਲੇਗਾ। ਜੋਕਰ ਤੁਹਾਡੇ ਕੋਲ ਵੀ ਕੋਈ ਅਜਿਹੀ ਸੰਗੀਤਕ ਰਚਨਾ ਹੈ, ਜਿਸ ਨੂੰ ਤੁਸੀ ਸਾਡੇ ਨਾਲ ਸਾਂਝਾ … Read more