ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਆਖਰੀ 167 ਦਿਨ
ਆਜ਼ਾਦੀ ਦੇ ਪਰਵਾਨਿਆਂ ਦੇ 79ਵੇਂ ਸ਼ਹੀਦੀ ਦਿਹਾੜੇ ਮੌਕੇ, ਉਨ੍ਹਾਂ ਦੇ ਆਖ਼ਰੀ 167 ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਹੈ, ਮਹਾਂਕਾਵਿ ‘ਸ਼ਹੀਦ ਭਗਤ ਸਿੰਘ-ਅਣਥੱਕ ਜੀਵਨ ਗਾਥਾ’ ਦੀ ਲੇਖਿਕਾ ਇੰਦਰਜੀਤ ਨੰਦਨ(ਅੱਜ ਨੰਦਨ ਦਾ ਜਨਮਦਿਨ ਵੀ ਹੈ) ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਉੱਪਰ ਜੋ ਮੁਕੱਦਮਾ ਚੱਲਿਆ ਇਸਨੂੰ ਆਮ ਤੌਰ ’ਤੇ ਲਾਹੌਰ ਸਾਜਿਸ਼ ਕੇਸ ਦੇ ਨਾਂ ਨਾਲ ਜਾਣਿਆ … Read more