ਇੰਟਰਨੈੱਟ ਤੇ ਪਹਿਲੀ ਪੰਜਾਬੀ ਪੁਸਤਕ ‘ਡੱਬੂ-ਸ਼ਾਸਤਰ’ ਦੀ ਘੁੰਢ ਚੁਕਾਈ
ਲਫ਼ਜ਼ਾਂ ਦਾ ਪੁਲ, ਮੌਜੂਦਾ ਦੌਰ ਦੇ ਸੰਚਾਰ ਸਾਧਨਾ ਰਾਹੀਂ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਨਿਤ ਨਵੇਂ ਤਜਰਬੇ ਕਰਦਾ ਰਹਿੰਦਾ ਹੈ, ਜਿਨ੍ਹਾਂ ਨੂੰ ਪਾਠਕ/ਲੇਖਕ ਖਿੜ੍ਹੇ ਮੱਥੇ ਪਰਵਾਨ ਕਰਦੇ ਹਨ ਅਤੇ ਭੱਵਿਖ ਵਿਚ ਕਾਰਜ ਕਰਨ ਲਈ ਹੱਲਾਸ਼ੇਰੀ ਦਿੰਦੇ ਹਨ। ਅੱਜ ਅਸੀ ਇੰਟਰਨੈੱਟ ਦੀ ਦੁਨੀਆਂ ਵਿਚ ਪੰਜਾਬੀ ਸਾਹਿਤ ਜਗਤ ਦਾ ਨਿਵੇਕਲਾ ਤਜਰਬਾ ਕਰਨ ਜਾ ਰਹੇ … Read more