ਸਤਵੀਰ ਬਾਜਵਾ: ਗ਼ਮ
ਤੁਸੀ ਸੋਚਦੇ ਹੋਵੋਗੇਕੀ ਇਸ ਉਮਰੇ ਤਾਂ ਮੁਹੱਬਤ ਦਾ ਗ਼ਮ ਹੀ ਹੋਣਾਪਰ ਨਹੀਂਗ਼ਮ ਹੈਉਨਾਂ ਸੱਧਰਾਂ ਦਾਜੋ ਕੱਲ ਬੰਬ ਧਮਾਕੇ ਚਕਤਲ ਹੋ ਗਈਆਂ,ਹਰ ਉਸ ਕੁੜੀ ਲਈਜੋ ਮਰ ਗਈਜਨਮ ਤੋਂ ਪਹਿਲਾ ਹੀਗ਼ਮ ਹੈਉਸ ਕਿਸਾਨ ਲਈਜਿਸਦੀ ਸੋਕੇ ਚ ਪਲੀ ਫਸਲਹੜ੍ਹ ਨਾਲ ਰੁੜ੍ਹ ਗਈ,ਉਨਾਂ ਲੋਕਾਂ ਲਈਜੋ ਅਰਬਪਤੀਆਂ ਦੇ ਦੇਸ਼ ਚਅੱਜ ਵੀ ਭੁੱਖੇ ਸੌਂ ਗਏਗ਼ਮਾਂ ਦੀ ਲਿਸਟ ਲੰਬੀ ਹੈਪਰ ਤੁਹਾਨੂੰ ਇਸ … Read more