ਘੁੰਗਰੂ ਦੀ ਪਰਵਾਜ਼: ਸੀਮਾ ਸੰਧੂ
ਆਪਣੀ ਚੁਪ ਨੂੰ ਕਹੀਂ..ਅਸਮਾਨ ‘ਤੇ ਨਾ ਟਿਕ ਟਿਕੀ ਲਾ ਛਡਿਆ ਕਰੇ ਜਦ ਮੇਰੀ ਹੂਕ..ਹਵਾ ਦੀ ਹਿੱਕ ਨੂੰ ਚੀਰਦੀ ਤੇਰੇ ਤੱਕ ਆ ਪਹੁੰਚੀ ਤਾਂ ਤੈਥੋਂ ਸਾਂਭ ਨਹੀ ਹੋਣਾ ਸੋਚਾਂ ਦਾ ਤਰਕਸ਼ ਤੇਰੀ ਮਘਦੀ ਤਲੀ ਤਰਲ ਹੋਏ ਪਲਾਂ ਦੀ ਹੋਂਦ ਵਹਿ ਤੁਰੇਗੀ ਅੰਦਰ ਵੱਲ ਫਿਰ ਰੁਦਨ ਕਰਦੀ ਕਵਿਤਾ ਸੰਵੇਦਨਾ ਦਾ ਚੋਗ ਚੁਗ ਹਰਫਾਂ ਸੰਗ ਉਡਾਰ ਹੋ ਭਰ … Read more