ਗੀਤ: ਚੱਲ ਫਕੀਰਾ ਪਛਾਣ ਤੋਂ ਦੂਰ-ਅਮਰਦੀਪ ਸਿੰਘ
ਅਮਰਦੀਪ, ਇਕ ਗੀਤਕਾਰ ਹੋਣ ਤੋਂ ਵੀ ਪਹਿਲਾਂ ਇਕ ਮੁਸਾਫ਼ਿਰ ਹੈ। ਉਂਝ ਉਸ ਨੇ ਪਹਾੜ, ਜੰਗਲ, ਟਿੱਬੇ, ਮਾਰੂਥਲ ਸਭ ਗਾਹੇ ਹਨ, ਪਰ ਜਿਸ ਸਫ਼ਰ ਦੀ ਗੱਲ ਇੱਥੇ ਹੋਰ ਰਹੀ ਹੈ, ਉਹ ਸਫ਼ਰ ਉਸਦੇ ਅੰਦਰ ਚੱਲਦਾ ਰਹਿੰਦਾ ਹੈ। ਇਸ ਸਫ਼ਰ ਵਿਚ ਉਸ ਨੇ ਬਹੁਤ ਕੁਝ ਲੱਭਿਆ ਹੈ ਅਤੇ ਲੱਭ ਕੇ ਗੁਆ ਲਿਆ ਹੈ। ਜੇ ਇੰਝ ਕਹਾਂ ਤਾਂ … Read more