ਪੰਜਾਬੀ ਕਹਾਣੀ । ਹੁਣ ਮੈਂ ਸੁਰਖ਼ਰੂ ਆਂ । ਪਵਿੱਤਰ ਕੌਰ ਮਾਟੀ
ਮੈਂ ਕੁਰਸੀ ‘ਤੇ ਬੈਠੀ ਧੁੱਪ ਸੇਕ ਰਹੀ ਹਾਂ…ਨਿੱਕੀ ਜਿਹੀ ਮੈਸੇਜ ਰਿੰਗ ਮੇਰਾ ਧਿਆਨ ਮੁਬਾਇਲ ਵੱਲ ਖਿੱਚ ਲੈਂਦੀ ਹੈ। ਮੋਬਾਇਲ ਦੀ ਸਕਰੀਨ ‘ਤੇ ਉਂਗਲਾਂ ਵੱਜਣ ਲੱਗੀਆਂ, ਵੱਟਸਅੱਪ ਖੁੱਲ੍ਹਦਾ ਹੈ
ਮੈਂ ਕੁਰਸੀ ‘ਤੇ ਬੈਠੀ ਧੁੱਪ ਸੇਕ ਰਹੀ ਹਾਂ…ਨਿੱਕੀ ਜਿਹੀ ਮੈਸੇਜ ਰਿੰਗ ਮੇਰਾ ਧਿਆਨ ਮੁਬਾਇਲ ਵੱਲ ਖਿੱਚ ਲੈਂਦੀ ਹੈ। ਮੋਬਾਇਲ ਦੀ ਸਕਰੀਨ ‘ਤੇ ਉਂਗਲਾਂ ਵੱਜਣ ਲੱਗੀਆਂ, ਵੱਟਸਅੱਪ ਖੁੱਲ੍ਹਦਾ ਹੈ
ਦੀਪਕ ਤਾਂ ਉਸ ਨੂੰ ਦੇਖ ਸੁੰਨ ਹੀ ਹੋ ਗਿਆ। ਉਹਦਾ ਸਾਹ ਹੀ ਅਟਕ ਗਿਆ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ।
ਉਹ ਥੋੜ੍ਹਾ ਪਰ੍ਹੇ ਨੂੰ ਇੱਕ ਬੈਂਚ ‘ਤੇ ਬੈਠ ਗਈ, ਪਤਾ ਨਹੀਂ ਅਪਣੇ ਪਰਸ ‘ਚੋਂ ਕੀ ਲੱਭ ਰਹੀ ਸੀ। ਹਿੰਮਤ ਕਰ ਦੀਪਕ ਨੇ ਉੱਧਰ ਵੇਖਿਆ। ਉਹੀ ਚਿਹਰਾ ਜਿਹੜਾ ਕਦੇ ਕਿੰਨਾ ਖਿੜ ਜਾਂਦਾ, ਕਦੇ ਰੁੱਸ ਜਾਂਦਾ ਤੇ ਕਦੇ ਜਦੋਂ ਕਿਸੇ ਚੀਜ਼ ‘ਚ ਖੁਭਿਆ ਹੋਵੇ ਤਾਂ ਨੱਕ ਜਿਹਾ ਚੜ੍ਹਾ ਕੇ ਬੁੱਲ੍ਹ ਘੁੱਟ ਲੈਂਦਾ, ਅੱਜ ਵੀ ਉਹੀ ਹਾਵ ਭਾਵ, ਉਹੀ ਸਭ ਕੁਝ। ਬੜੀ ਕੋਸਿ਼ਸ਼ ਕੀਤੀ ਉਹਨੇ ਕਿ ਉੱਧਰ ਨਾ ਦੇਖੇ ਪਰ ਧਿਆਨ ਬਾਰ ਬਾਰ ਉੱਧਰ ਹੀ ਦੌੜਦਾ।
Parley Pul Punjabi Story by Surjit ਦੋ ਦਿਨਾਂ ਤੋਂ ਬਾਰਸ਼ ਰੁਕ ਹੀ ਨਹੀਂ ਰਹੀ। ਇਸ ਸਮੇਂ ਵੀ ਕਾਲੇ ਘਨਘੋਰ ਬੱਦਲ ਅਸਮਾਨ ਉੱਪਰ ਛਾਏ ਹੋਏ ਹਨ। ਚਾਰ-ਚੁਫੇਰੇ ਸੜਕਾਂ ’ਤੇ ਪਾਣੀ ਵਹਿ ਰਿਹਾ ਹੈ ਤੇ ਮੇਰੇ ਦਿਲ ਵਿਚ ਆਇਆ ਹੈ, ‘ਇਹੋ ਜਿਹੇ ਮੌਸਮ ’ਚ ਦਫ਼ਤਰ ’ਚ ਬਹਿ ਕੇ ਵੀ ਕੀ ਕਰਨਾ ਹੈ, ਘਰ ਚਲਦੀ ਹਾਂ।’ ਇਹ … Read more
ਨਿੱਕੀ ਹਰਗੁਣ ਹਾਲੇ ਸਕੂਲ ਤਾਂ ਨਹੀਂ ਜਾਣ ਲੱਗੀ ਪਰ ਗੱਲਾਂ ਬਹੁਤ ਮਾਰਦੀ ਰਹਿੰਦੀ ਹੈ। ਉਸ ਨੇ ਕਹਾਣੀਆਂ ਵੀ ਬਹੁਤ ਸੁਣੀਆਂ ਹੋਈਆਂ ਨੇ। ਖ਼ਬਰੇ ਇਸੇ ਕਰਕੇ ਉਸਨੂੰ ਚੰਨ ਮਾਮਾ, ਕਈ ਪੰਛੀਆਂ ਤੇ ਹੋਰ ਵੀ ਬਹੁਤ ਕੁਝ ਦੀ ਪਛਾਣ ਹੋ ਚੁੱਕੀ ਹੈ। ਪਿਛਲੇ ਦਿਨੀਂ ਜਦੋਂ ਉਹ ਆਪਣੇ ਨਾਨਕੇ ਗਈ ਤਾਂ ਇਕ ਦਿਨ ਸੰਝ ਸਮੇਂ ਆਪਣੇ ਨਾਨਾ, ਨਾਨੀ … Read more
ਲਾਲ ਸਿੰਘ ਦਸੂਹਾ (‘ਉੱਚੇ ਰੱਖਾਂ ਦੀ ਛਾਂ’ ਕਹਾਣੀ ਲਾਲ ਸਿੰਘ ਦੀ ਪੁਸਤਕ ‘ਮਾਰਖੋਰੇ’ ਵਿੱਚੋਂ ਹੈ । ਇਸ ਵਿੱਚ ਧਰਮ ਦੇ ਨਾਂ ‘ਤੇ ਆਮ ਜਨਤਾ ਦਾ ਸ਼ੋਸ਼ਣ ਕਰਦੇ ਵੱਡੇ-ਵੱਡੇ ਸੰਤਾਂ ਦਾ ਪਰਦਾਫਾਸ਼ ਕੀਤਾ ਗਿਆ ਹੈ । ਇਹ ਸੰਤ ਪੈਸੇ ਇਕੱਤਰ ਕਰਨ ਵਿੱਚ ਲੱਗੇ ਰਹਿੰਦੇ ਹਨ, ਜਿਵੇਂ ਇਸ ਕਹਾਣੀ ਦੇ ਵੱਡੇ ਸੰਤ ਜੀ ਕਰਦੇ ਹਨ।ਉਹ ਇਸ ਕਹਾਣੀ … Read more
ਉਸਦੀ ਤਿੱਖੀ-ਬਰੀਕ ਆਵਾਜ਼ ਮੈਨੂੰ ਜਾਣੀ –ਪਛਾਣੀ ਲੱਗੀ ,ਪਰ ਉਸਦਾ ਘੋਨ-ਮੋਨ ਜਿਹਾ ਚਿਹਰਾ , ਭਰਵੀਂ –ਭਰਵੀਂ ਦੇਹ , ਢਿੱਲੜ ਜਿਹੇ ਅੰਗ-ਪੈਰ ਮੇਰੇ ਕਿਸੇ ਵੀ ਵਾਕਿਫ਼ਕਾਰ ਨਾਲ ਮੇਲਂ ਨਾ ਖਾਂਦੇ । ‘ਕਿੱਥੇ ਜਾਣਾ ਬਾਊ …। ‘ ਦਾ ਸੰਖੇਪ ਜਿਹਾ ਵਾਕ ਮੇਰੇ ਜ਼ਿਹਨ ‘ਤੇ ਬੋਝ ਬਣਿਆ , ਇਕ-ਟੱਕ ਉਸ ਵੱਲ ਦੇਖਦਾ ਰਿਹਾ । ਮੇਰੇ ਮੂੰਹੋਂ ਨਿਕਲਿਆ ਮੇਰੇ ਪਿੰਡ … Read more
ਮੈਂ ਲੈਬ ਵਿੱਚ ਬੈਠਾ ਐਸ.ਪੀ. ਸ਼ੁਕਲਾ ਦੇ ਫ਼ੋਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਉਨ੍ਹਾਂ ਕੋਲ ਮੇਰੇ ਲਈ ਬਹੁਤ ਵੱਡੀ ਖ਼ਬਰ ਹੈ। ਬਲਾਤਕਾਰੀ ਦਾ ਡੀ.ਐਨ.ਏ/ ਤੇਤੀ ਨੰਬਰ ਵਾਲੇ ਦੋਸ਼ੀ ਨਾਲ ਮੈਚ ਕਰ ਗਿਆ ਸੀ। ਉਸ ਦੀ ਰਿਪੋਰਟ ਪੁਲੀਸ ਵਿਭਾਗ ਦੇ ਸਪੁਰਦ ਕੀਤੀ ਨੂੰ ਪੰਜ ਘੰਟੇ ਬੀਤ ਗਏ ਨੇ। ਰਿਪੋਰਟ ਦੇਣ ਪਿਛੋਂ ਮੈਂ ਸਿੱਧਾ ਲੈਬ … Read more
ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ ਚਿਹਰੇ ਦੇ ਭਾਵਾਂ ਨੂੰ ਪੜਣ ਦਾ ਯਤਨ ਕਰਦਾ, ਜਿਹੜਾ ਕਿ ਕਦੇ ਕਦਾਈਂ ਉਸ ਦੇ … Read more
ਤਾਰਾ ਆ ਗਈ ਸੀ।ਗਿਆਨ ਚੰਦ ਨੇ ਪਿਛਲੀ ਗਲੀ ਵਾਲਾ ਬੂਹਾ ਖੋਲ੍ਹ ਦਿੱਤਾ । ”ਨਮਸਤੇ ਬਾਊ ਜੀ”, ਤਾਰਾ ਨੇ ਝਾੜੂ ਬਾਂਹ ਹੇਠ ਦੱਬ ਕੇ ਹੱਥ ਜੋੜੇ । ਲੋਕ ਆਮ ਕਰਕੇ ਕਲਰਕਾਂ ਨੂੰ ਬਾਬੂ ਆਖਦੇ ਜੋ ਬੋਲਣ ਵਿਚ ਬਾਊ ਬਣ ਗਿਆ ਸੀ । ਜੀਵਨ ਵਿਚ ਜਦੋਂ ਜਦੋਂ ਗਿਆਨ ਚੰਦ ਦਾ ਵਾਹ ਕਿਸੇ ਬਾਊ ਨਾਲ ਪਿਆ ਸੀ, ਉਹਦਾ … Read more
ਜਦ ਸੁਰਜੀਤ ਕੌਰ ਨੂੰ ਗੁਆਂਢਣ ਬੇਬੇ ਭੰਤੋ ਦੇ ਘਰੋਂ ਰੋਣ-ਕੁਰਲਾਉਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਹੈਰਾਨ ਹੋ ਗਈ। ਉਹ ਬੇਬੇ ਭੰਤੋ ਨੂੰ ਵਰ੍ਹਿਆਂ ਤੋਂ ਹੀ ਨਹੀਂ, ਪਿਛਲੇ ਦੋ ਦਹਾਕਿਆਂ ਤੋਂ ਇੱਕਲੀ ਦੇਖਦੀ ਆ ਰਹੀ ਸੀ। ਬੇਬੇ ਭੰਤੋ ਦਾ ਪਰਿਵਾਰ ਕਿਸੇ ਤੀਰਥ ਯਾਤਰਾ ਤੋਂ ਆਉਂਦਾ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ। ਜਦ ਭੰਤੋ ਨੂੰ … Read more
ਭਲਾ ਇੰਝ ਵੀ ਕਦੀ ਹੋਇਆ ਏ, ਬਈ ਕੋਈ ਤਰਸ ਦੇ ਅਧਾਰ ’ਤੇ ਕਿਸੇ ਨੂੰ ਦਿਲ ਦੇ ਦੇਵੇ। ਬੜੀ ਅਜੀਬ ਏ ਇਹ ਗੱਲ। ਤਰਸ ਖਾ ਕੇ ਕੋਈ ਕਿਸੇ ਨੂੰ ਰੋਟੀ ਖੁਆ ਸਕਦਾ ਏ, ਪੈਸੇ ਦੇ ਸਕਦਾ ਏ ਤੇ ਉਸ ਨੂੰ ਨੌਕਰੀ ਤੇ ਰੱਖ ਸਕਦਾ ਏ, ਪਰ ਇਹ ਕੀ ਗੱਲ ਹੋਈ ਬਈ ਤਰਸ ਖਾ ਕੇ ਕੋਈ ਆਪਣਾ … Read more
ਪਿੰਡ ਜੀਂਦੋਵਾਲ ਬੰਗਾ ਸ਼ਹਿਰ ਤੋਂ ਮਸਾਂ ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ। ਹੁਣ ਪਿੰਡ ਤੇ ਸ਼ਹਿਰ ਦਾ ਬਹੁਤਾ ਫ਼ਰਕ ਨਹੀਂ ਰਿਹਾ।ਇਕ ਦੂਜੇ ਦੇ ਵਿਚ ਘੁਸਪੈਂਠ ਕਰ ਗਏ ਹਨ। ਜੀਂਦੋਵਾਲੀਆਂ ਨੇ ਤਾਂ ਸ਼ਹਿਰ ਨਾਲੋਂ ਵੀ ਸੋਹਣੀਆਂ ਕੋਠੀਆਂ ਉਸਾਰ ਲਈਆਂ ਹਨ।ਜੇ. ਈ. ਲਖਵਿੰਦਰ ਸਿੰਘ ਪੂਨੀ ਦੀ ਕੋਠੀ ਤਾਂ ਦੂਰੋਂ ਹੀ ਚਮਕਾਂ ਮਾਰ ਰਹੀ ਹੈ।ਉਂਝ ਇਸ ਕੋਠੀ … Read more
You cannot copy content of this page.
ਕਾਪੀ ਕਰਨਾ ਮਨ੍ਹਾਂ ਹੈ।
ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com