ਦੋ ਗ਼ਜ਼ਲਾਂ: ਸੁਭਾਸ਼ ਕਲਾਕਾਰ-ਸ਼ਰਧਾਂਜਲੀ
ਉਹ ਸ਼ਾਇਰ ਸੀ, ਸਿਰਫ਼ ਸ਼ਾਇਰ, ਜ਼ਿੰਦਗੀ ਦਾ ਸ਼ਾਇਰ, ਜੇਬ ਵਿਚ ਤੰਗੀਆਂ, ਤੁਰਸ਼ੀਆਂ, ਹੱਥੀਂ ਮਿਹਨਤ ਤੇ ਚਿਹਰੇ ‘ਤੇ ਮੁਸਕਾਨ, ਮੈਨੂੰ ਜਦ ਵੀ ਮਿਲਿਆ ਇੰਜ ਹੀ ਮਿਲੀਆ। ਉਸ ਨੂੰ ਮੈਂ ਕਦੇ ਉਦਾਸ ਨਹੀਂ ਦੇਖਿਆ। ਉਸ ਦਿਨ ਮੈਂ ਉਸ ਨੂੰ ਬਹੁਤ ਖੁਸ਼ ਦੇਖਿਆ ਸੀ, ਜਿਸ ਦਿਨ ਉਸ ਨੇ ਆਪਣੇ ਪੁੱਤਰ ਦੀ ਲੁਧਿਆਣੇ ਦੇ ਈ.ਐੱਸ.ਆਈ ਹਸਪਤਾਲ ਵਿਚ ਪੱਕੀ ਨੌਕਰੀ … Read more