“ਜੋੜੀਆਂ ਜਗ ਥੋੜੀਆਂ…”
ਕੁਝ ਦਿਨ ਪਹਿਲਾਂ ਭਾਰਤ ਦੇ ਉੱਚਤਮ ਨਿਆਂਆਲੇ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ ਜਿਹੜੀ ਨਾ ਸਿਰਫ਼ ਆਉਂਦੇ ਸਮਿਆਂ ਵਿਚ ਬਹੁਤ ਸਾਰੇ ਸਮਾਜਕ/ਪਰਵਾਰਕ ਮਸਲਿਆਂ ਦੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ਕ ਸਾਬਤ ਹੋਵੇਗੀ, ਬਲਕਿ ਭਾਰਤੀ ਸਮਾਜਕ ਵਿਵਸਥਾ ਦੀਆਂ ਬਦਲ ਰਹੀਆਂ ਕਦਰਾਂ ਅਤੇ ਇਸ ਵਿਚ ਹੋਣ ਲਗ ਪਈਆਂ ਤਬਦੀਲੀਆਂ ਦੀ ਲਖਾਇਕ ਵੀ ਹੈ। ਵਿਆਹ-ਪੂਰਵ (ਜਾਂ ਬਿਨਾ ਵਿਆਹ ਕਰਾਏ) ਸਰੀਰਕ … Read more