ਵੀਡਿਉ । ਕਵਿਤਾ । ਦਾਬ । ਤਨਵੀਰ | #punjabipoetry | Daab | Tanveer
ਕਵਿਤਾ: ਦਾਬ ਕਵੀ: ਤਨਵੀਰ ਬਾਪੂ ਨੇ ਜ਼ਮੀਨ ਖਰੀਦੀ ਹੈ ਮੇਰੇ ਲਈ ਮੈਨੂੰ ਖੁਸ਼ ਹੋਣਾ ਚਾਹੀਦਾ ਹੈ ਵੇਚਣ ਵਾਲਾ ਰਜਿਸਟਰ ’ਤੇ ’ਗੂਠਾ ਲਾਉਂਦਾ ਹੈ ਮੈਨੂੰ ਸੀਨੇ ’ਤੇ ਦਾਬ ਮਹਿਸੂਸ ਹੁੰਦੀ ਹੈ ’ਗੂਠਾ ਪੂੰਝਣ ਲਈ ਕੰਧ ਤੇ ਘਸਾਉਂਦਾ ਹੈ ਕੰਧ ’ਤੇ ਅਨੇਕਾਂ ’ਗੂਠੇ ਘਸੇ ਹੋਏ ਨੇ ਮੇਰਾ ਗੱਚ ਭਰ ਆਇਆ ਬਾਪੂ ਨਾਲ ਆਏ ਬੰਦਿਆਂ ਨੂੰ ਹੋਟਲ ਚ … Read more