ਇਹ ਹੈ ਲਫ਼ਜ਼ਾਂ ਦਾ ਪੁਲ
ਲਫ਼ਜ਼ਾਂ ਦਾ ਪੁਲ ਪੰਜਾਬੀ ਬੋਲੀ ਲਈ ਇਕ ਨਵੇਕਲਾ ਤਜਰਬਾ ਹੈ। ਹਰ ਪਰੰਪਰਾ ਅਤੇ ਸੰਵੇਦਨਾ ਨੂੰ ਹਜ਼ਮ ਕਰਦੀ ਜਾ ਰਹੀ ਤਕਨੀਕ ਹੀ ‘ਲਫ਼ਜ਼ਾਂ ਦਾ ਪੁਲ’ ਨੇ ਹਥਿਆਰ ਬਣਾਈ ਹੈ। ਪਹਿਲਾ ਮਕਸਦ ਗੁਰਮੁਖੀ ਨੂੰ ਸੂਚਨਾ ਤਕਨੀਕ ਦੇ ਹਾਣ ਦਾ ਬਣਾਉਣਾ ਹੈ। ਜਿਸ ਲਈ ਸਭ ਤੋਂ ਜਿਆਦਾ ਜ਼ਰੂਰੀ ਹੈ ਪੰਜਾਬੀਆਂ ਦਾ ਇੰਟਰਨੈੱਟ ‘ਤੇ ਪੰਜਾਬੀ ਟਾਈਪਿੰਗ ਵਿੱਚ ਨਿਪੁੰਨ ਹੋਣਾ। … Read more