ਧੀ ਦੀ ਹੂਕ: ਦੇਵਿੰਦਰ ਕੌਰ
ਮਾਤਾ ਗਊ ਤੋਂ ਵੱਛਾ ਖੋਂਹਦੇ,ਮਾਂ ਦੀ ਕੁੱਖ ਚੋਂ ਧੀ ਨੂੰ,ਪੱਥਰਾਂ ਨੂੰ ਖ਼ੁਦ ਪੂਜਣ ਵਾਲੇ,ਪੱਥਰ ਸਮਝਣ ਧੀ ਨੂੰ।—–ਲੱਖਾਂ ਧੀਆਂ ਅੱਗ ‘ਚ ਸੜਦੀਆਂ,ਕੀ ਕੀ ਜ਼ੁਲਮ ਨਹੀਂ ਹੋਇਆ,ਪੜ੍ਹ ਕੇ ਖ਼ਬਰਾਂ ਮੁੱਖ ਸਫ਼ੇ ਤੇ,ਦਿਲ ਦਾ ਪੰਛੀ ਰੋਇਆ।—–ਢੇਰ ਦਾ ਕੂੜਾ ਢੇਰੀਂ ਸੁੱਟਣਾ,ਇਹੀ ਖ਼ਿਤਾਬ ਨੇ ਦਿੰਦੇ,ਜਿਮੀਦਾਰ ਅਖਵਾਉਣ ਵਾਲੇ,ਧੀ ਨੂੰ ਜਮੀਨ ਨਾ ਦਿੰਦੇ।—–ਚਾਰ ਕੁ ਲੀਰਾਂ ਦੇ ਕੇ ਤੋਰਨ,ਸੁਹਰੇ ਦਿੰਦੇ ਤਾਂਹਨੇਂ ।ਦਾਜ ਦਾਜ … Read more