Register

Order Summary

  • Your Order: ਮੁਫ਼ਤ ਮੈਂਬਰਸ਼ਿਪ - Digital Access
  • Subscription Length: 1 year
  • Recurring: No
  • Content Access: ਮੈਂਬਰ ਬਣ ਕੇ ਤੁਸੀਂ ਹਾਸਲ ਕਰ ਸਕਦੇ ਹੋ
    -ਪੂਰੀ ਵੈਬਸਾਈਟ ਦੀ ਸਾਰੀ ਸਮੱਗਰੀ ਬਿਲਕੁਲ ਮੁਫ਼ਤ
    -ਪੰਜਾਬੀ ਦੀਆਂ ਬਿਹਤਰੀਨ ਕਿਤਾਬਾਂ ਉੱਤੇ ਭਾਰੀ ਛੂਟ
    -ਸਾਹਿਤਕ ਸਮਾਗਮਾਂ ਦੇ ਸੱਦਾ-ਪੱਤਰ
    -ਖ਼ਾਸ ਮੌਕਿਆਂ ਉੱਤੇ ਖ਼ਾਸ ਆਕਰਸ਼ਕ ਤੋਹਫ਼ੇ
    ਹੇਠਾ ਦਿੱਤਾ ਮੈਂਬਰਸ਼ਿਪ ਰਜਿਸਟ੍ਰੇਸ਼ਨ ਫਾਰਮ ਭਰੋ
    -ਫਸਟ ਨੇਮ ਵਾਲੇ ਖ਼ਾਨੇ ਵਿਚ ਆਪਣੇ ਨਾਮ ਦਾ ਪਹਿਲਾ ਹਿੱਸਾ ਭਰੋ।
    -ਸੈਕੰਡ ਨੇਮ ਵਾਲੇ ਖ਼ਾਨੇ ਵਿਚ ਆਪਣੇ ਨਾਮ ਦਾ ਦੂਜਾ ਹਿੱਸਾ ਭਰੋ।
    -ਈ-ਮੇਲ ਐਡਰੈਸ ਵਾਲੇ ਖ਼ਾਨੇ ਵਿਚ ਆਪਣਾ ਪਹਿਲਾਂ ਤੋਂ ਚੱਲ ਰਿਹਾ ਕੋਈ ਵੀ ਪੁਰਾਣਾ ਈ-ਮੇਲ ਐਡਰੈਸ ਭਰੋ। ਇਸ ਈ-ਮੇਲ \'ਤੇ ਤੁਹਾਡਾ ਯੂਜ਼ਰ ਨੇਮ ਤੇ ਪਾਸਵਰਡ ਭੇਜਿਆ ਜਾਵੇਗਾ। ਸੋ, ਉਹੀ ਈ-ਮੇਲ ਖ਼ਾਤਾ ਭਰੋ ਜੋ ਤੁਸੀਂ ਖੋਲ੍ਹ ਸਕਦੇ ਹੋਵੋ। -ਯੂਜ਼ਰ ਨੇਮ ਵਾਲੇ ਖ਼ਾਨੇ ਵਿਚ ਆਪਣੀ ਪਸੰਦ ਦਾ ਕੋਈ ਵੀ ਨਾਮ ਅੰਗਰੇਜ਼ੀ ਅੱਖਰਾਂ ਵਿਚ ਭਰੋ, ਜੋ ਤੁਸੀਂ ਖ਼ਾਤਾ ਚਲਾਉਣ ਵੇਲੇ ਵਰਤਣਾ ਚਾਹੁੰਦੇ ਹੋ। ਇਸ ਵਿਚ ਕੋਈ ਵੀ ਸਪੇਸ ਨਹੀਂ ਦੇਣੀ ਹੈ। ਜਿਵੇਂ rajdeepkaur। -ਪਾਸਵਰਡ ਵਾਲੇ ਖ਼ਾਨੇ ਵਿਚ ਇਸ ਖ਼ਾਤੇ ਨੂੰ ਚਲਾਉਣ ਲਈ ਇਕ ਨਵਾਂ ਪਾਸਵਰਡ ਚੁਣੋ। ਇਹ ਪਾਸਵਰਡ ਯਾਦ ਰੱਖਣਾ ਲਾਜ਼ਮੀ ਹੈ। -ਕਨਫ਼ਰਮ ਪਾਸਵਰਡ ਵਾਲੇ ਖ਼ਾਨੇ ਵਿਚ ਪਾਸਵਰਡ ਵਾਲੇ ਖ਼ਾਨੇ ਵਿਚ ਭਰਿਆ ਪਾਸਵਰਡ ਇਕ ਵਾਰ ਫੇਰ ਭਰੋ। -ਹੁਣ ਸਬਸਕ੍ਰਾਈਬ ਵਾਲਾ ਨੀਲੇ ਰੰਗ ਦਾ ਬਟਨ ਦੱਬ ਦਿਉ। ਇਸ ਤੋਂ ਬਾਅਦ ਤੁਹਾਡੇ ਭਰੇ ਹੋਏ ਈ-ਮੇਲ ਐਡਰੈੱਸ \'ਤੇ ਤੁਹਾਡੀ ਮੈਂਬਰਸ਼ਿਪ ਬਾਰੇ ਸਾਰੀ ਜਾਣਕਾਰੀ ਆ ਜਾਵੇਗੀ। * ਦੇ ਨਿਸ਼ਾਨ ਵਾਲੇ ਸਾਰੇ ਖ਼ਾਨੇ ਭਰਨੇ ਜ਼ਰੂਰੀ ਹਨ।

Total: Free

Your Details

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: