ਜਸਵਿੰਦਰ ਮਹਿਰਮ

ਜਾਣ ਪਛਾਣਸਰਕਾਰੀ ਸਕੂਲ ਵਿਚ ਕਲਰਕੀ ਕਰਦਾ, ਜਸਵਿੰਦਰ ਮਹਿਰਮ, ਗਜ਼ਲ ਦਾ ‘ਮਾਸਟਰ’ (ਮਾਹਿਰ/ਅਧਿਆਪਕ) ਹੈ, ਪਹਿਲਾਂ ਕਹਾਣੀਆਂ ਲਿਖਦਾ ਸੀ,  2005 ਵਿਚ ਇੱਕ  ਕਿਤਾਬ ਕਹਾਣੀਆਂ ਦੀ ਛਪੀ।  ਫਿਰ ਸੰਧੂ ਗ਼ਜ਼ਲ ਸਕੂਲ ਦੇ ਲੜ ਲੱਗ ਕੇ ਪੂਰੀ ਤਰ੍ਹਾਂ ਗ਼ਜ਼ਲ ਨੂੰ ਸਮਰਪਿਤ ਹੋ ਗਿਆ। ਮਹਿਰਮ ਹੁਣ ਇਸ ਗ਼ਜ਼ਲ ਸਕੂਲ ਦਾ ਜਾਨਸ਼ੀਨ ਹੈ। ਉਹ ਤ੍ਰੈ- ਮਾਸਿਕ  ਮੈਗਜ਼ੀਨ  ‘ ਰੂਬਰੂ ‘  ਦਾ  … Read more

ਇੰਦਰਜੀਤ ਨੰਦਨ

ਜਾਣ-ਪਛਾਣਸਵੈ ਕਥਨ “ਮੈਂ ਪੰਜਾਬੀ ਭਾਸ਼ਾ ਦੀ ਲੇਖਕ ਹਾਂ। ਮੈਂ ਕਵਿਤਾ ਨੂੰ ਮੁਹੱਬਤ ਕਰਦੀ ਹਾਂ। ਇਹੀ ਮੇਰੀ ਜ਼ਿੰਦਗੀ ਹੈ। ਕਵਿਤਾ ਬਿਨ੍ਹਾਂ ਮੈਂ ਸਾਹ ਵੀ ਨਹੀਂ ਲੈ ਸਕਦੀ। ਮੈਂ ਆਪਣੀ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ, ਤਜੁਰਬੇ ਅਤੇ ਕਲਪਨਾਵਾਂ ਦਾ ਪ੍ਰਗਟਾਵਾ ਕਰਦੀ ਹਾਂ।ਮੈਂ ਕਵਿਤਾ ਬਿਨਾਂ ਅਧੂਰੀ ਹਾਂ। ਕਵਿਤਾ ਮੇਰੇ ਦੁੱਖਾਂ ਸੁੱਖਾਂ ਦੀ ਹਮਸਫ਼ਰ ਹੈ। ਜੋ ਮੈਂ ਕਿਸੇ ਨਾਲ ਸਾਂਝਾ … Read more

ਬਖ਼ਸ਼ਿੰਦਰ

ਜਾਣ-ਪਛਾਣਇਹ ਬੰਦਾ ਪੱਤਰਕਾਰ ਹੈ, ਪਰ ਸ਼ਾਇਰੀ, ਨਾਟਕ ਅਤੇ ਫ਼ਿਲਮਾਂ ਇਸ ਦਾ ਸ਼ੌਕ ਨਹੀਂ, ਜਨੂੰਨ ਜਿਹਾ ਬਣੇ ਰਹੇ। ਇਸ ਨੇ ‘ਮੌਨ ਅਵੱਸਥਾ ਦੇ ਸੰਵਾਦ’ ਨਾਂ ਦਾ ਇਕ ਕਾਵਿ ਸੰਗ੍ਰਹਿ, ਜਿਸ ਵਿਚ ਨਜ਼ਮਾਂ,ਗ਼ਜ਼ਲਾਂ ਅਤੇ ਗੀਤ ਵੀ ਸ਼ਾਮਲ ਹਨ ਅਤੇ’ਸਭ ਤੋਂ ਗੰਦੀ ਗਾਲ਼’ ਨਾਂ ਦਾ ਇਕ ਨਾਟਕ ਸੰਗ੍ਰਹਿ, ਜਿਸ ਵਿਚ ਇਕ ਸਟੇਜ ਨਾਟਕ, ਦੋ ਰੇਡੀਓ ਨਾਟਕ ਅਤੇ ਇਕ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com