ਬਰਸਾਤ ਦੀਆਂ ਕਵਿਤਾਵਾਂ

ਅੰਕ-ਸੱਤਵਾਂ(ਅਗਸਤ) ਵਿਸ਼ਾ-ਬਰਸਾਤਵਿਸ਼ਾ ਭੇਜਿਆ-ਜਸਵਿੰਦਰ ਮਹਿਰਮ ਬਰਸਾਤ ਦੇ ਕਵੀਮਰਹੂਮ ਉਸਤਾਦ ਦੀਪਕ ਜੈਤੋਈਇੰਦਰਜੀਤ ਨੰਦਨਹਰਪਿੰਦਰ ਰਾਣਾਗੁਰਪਰੀਤ ਕੌਰਅੰਮੀਆਂ ਕੁੰਵਰਸਿਮਰਤ ਗਗਨਇਕਵਿੰਦਰ ਪੁਰਹੀਰਾਂਨੀਲੂ ਹਰਸ਼ਜਸਵਿੰਦਰ ਮਹਿਰਮਅਰਤਿੰਦਰ ਸੰਧੂਗੁਰਸ਼ਰਨਜੀਤ ਸਿੰਘ ਸ਼ੀਂਹ —————ਨਜ਼ਮ —————ਮਰਹੂਮ ਉਸਤਾਦ ਦੀਪਕ ਜੈਤੋਈ ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ੰਗਾਰ ਮੁਟਿਆਰ ਕੋਈ ਉਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ ’ਤੇ … Read more

ਜੂਨ-ਜੁਲਾਈ ਅੰਕ: ਬਚਪਨ

ਪੰਜਾਬੀ ਪਿਆਰਿਓ! ਕਾਵਿ-ਸੰਵਾਦ ਆਪਣੇ ਛੇਵੇਂ (ਜੂਨ-ਜੁਲਾਈ) ਅੰਕ ਨਾਲ ਇਕ ਨਵੇਂ ਮੋੜ ਤੇ ਪਹੁੰਚ ਗਿਆ ਹੈ। ਇਸ ਵਾਰ ਦੀ ਖ਼ਾਸਿਅਤ ਇਹ ਹੈ ਕਿ ਕਾਵਿ-ਸੰਵਾਦ ਦੇ ਇਸ ਅੰਕ ਵਿਚ ਸ਼ਾਮਿਲ ਹੋਏ ਜਿਆਦਾਤਰ ਸਾਥੀ ਇੰਟਰਨੈੱਟ ਅਤੇ ਕੰਪਿਊਟਰ ਨਾਲ ਹਾਲੇ ਕੋਈ ਵਾਹ-ਵਾਸਤਾ ਨਹੀਂ ਰੱਖਦੇ। ਸਾਡੀ ਸੁਹਿਰਦ ਸਾਥੀ ਅਤੇ ਕਵਿੱਤਰੀ ਇੰਦਰਜੀਤ ਨੰਦਨ ਦੇ ਉਤਸ਼ਾਹਤ ਕਰਨ ਤੇ ਇਨ੍ਹਾਂ ਚਰਚਿਤ ਕਵੀਆਂ ਨੇ … Read more

ਮਈ ਅੰਕ: ਮਾਂ

ਦੋਸਤੋ!!! ਕਾਵਿ-ਸੰਵਾਦ ਦੇ ਪੰਜਵੇਂ ਅੰਕ ਨੂੰ ਜਿਸ ਸ਼ਿੱਦਤ ਨਾਲ ਕਲਮਕਾਰਾਂ ਨੇ ਮਮਤਾਮਈ ਰੰਗ ਵਿੱਚ ਰੰਗਿਆ ਹੈ, ਸ਼ਾਇਦ ਹੀ ਕੋਈ ਹੋਵੇਗਾ ਜੋ ਭਾਵੁਕ ਨਾ ਹੋਵੇ। ਇਨ੍ਹਾਂ ਸਤਰਾਂ ਨੂੰ ਲਿਖਦੇ ਹੋਏ ਅਸੀ ਵੀ ਮਾਂ ਪ੍ਰਤਿ ਮੋਹ ਚੋਂ ਉਪਜੇ ਨੈਣ ਸਮੁੰਦਰ ਵਿੱਚ ਤਾਰੀ ਲਾ ਰਹੇ ਹਾਂ। ਰਚਨਾਵਾਂ ਦੀ ਗਿਣਤੀ ਭਾਵੇਂ ਘੱਟ ਹੋਵੇ ਪਰ ਲਫ਼ਜ਼ਾਂ ਦਾ ਅਸਰ ਨਾ ਮੁੱਕਣ … Read more

ਅਪ੍ਰੈਲ ਅੰਕ: ਘਰ

ਅੰਕ ਚੌਥਾ(ਅਪ੍ਰੈ਼ਲ)ਵਿਸ਼ਾ ਘਰਵਿਸ਼ਾ ਭੇਜਿਆ ਜਸਵੰਤ ਜ਼ਫ਼ਰਦੋਸਤੋ!!! ਕਾਵਿ-ਸੰਵਾਦ ਦੇ ਚੌਥੇ ਅੰਕ ਵਿੱਚ ਕਲਮਕਾਰਾਂ ਨੇ ਲਫ਼ਜ਼ਾਂ ਦੀਆਂ ਬਹੁਤ ਖੁਬਸੂਰਤ ਇੱਟਾਂ ਚਿਣ ਕੇ ਕਵਿਤਾ ਦਾ ਬਹੁਤ ਹੀ ਸੋਹਣਾ ਘਰ ਸਿਰਜਿਆ ਹੈ। ਅਸਲ ਵਿੱਚ ਘਰ ਬਣਾਉਣ ਲਈ ਪੁਰਸ਼ ਦੀ ਮਿਹਨਤ, ਖ਼ੂਨ ਅਤੇ ਪਸੀਨਾ ਲੱਗਿਆ ਹੁੰਦਾ ਹੈ, ਜਦਕਿ ਘਰ ਨੂੰ ਸਜਾਉਣ, ਸੰਵਾਰਨ ਅਤੇ ਸੰਭਾਲਣ ਵਿੱਚ ਸੁਆਣੀਆਂ ਦਾ ਕੋਈ ਸਾਨੀ ਨਹੀਂ। … Read more

ਮਾਰਚ ਅੰਕ: ਰੰਗ

ਅੰਕ ਤੀਸਰਾ(ਮਾਰਚ)ਵਿਸ਼ਾ ਰੰਗਦੋਸਤੋ!!! ਕਾਵਿ-ਸੰਵਾਦ ਦੇ ਤੀਸਰੇ ਅੰਕ ਵਿੱਚ ਸਿਰਜਣਸ਼ੀਲ ਸਾਥੀਆਂ ਦੀ ਕਲਮ ਨੇ ਜੋ ਰੰਗ ਭਰੇ ਹਨ ਉਨ੍ਹਾਂ ਨੂੰ ਲਫ਼ਜ਼ਾਂ ਵਿੱਚ ਬਿਆਨ ਕਰਨਾ ਸਚਮੁੱਚ ਮੁਸ਼ਕਿਲ ਹੈ। ਰੰਗ ਜਿਹੇ ਵਿਸ਼ਾਲ ਅਤੇ ਅੰਤਹੀਣ ਵਿਸ਼ੇ ਦੇ ਉੱਤੇ ਵੱਖ-ਵੱਖ ਰਿਸ਼ਤਿਆਂ, ਅਹਿਸਾਸਾਂ ਅਤੇ ਸੰਵੇਦਨਾਵਾਂ ਨਾਲ ਭਰਪੂਰ ਰਚਨਾਵਾਂ ਨੇ ਇਸ ਅੰਕ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ ਹੈ। ਇਸ ਵਾਰ ਫੇਰ … Read more

ਫਰਵਰੀ: ਬਾਤਾਂ ਪਿਆਰ ਦੀਆਂ

ਅੰਕ ਦੂਸਰਾ(ਫਰਵਰੀ)ਵਿਸ਼ਾ ਬਾਤਾਂ ਪਿਆਰ ਦੀਆਂਵਿਸ਼ਾ ਭੇਜਿਆ ਜਸਦੀਪ/ਗੁਰਿੰਦਰਜੀਤ ਦੋਸਤੋ ਪਹਿਲੇ ਅੰਕ ਵਾਂਗ ਕਾਵਿ-ਸੰਵਾਦ ਦੇ ਦੂਸਰੇ ਅੰਕ ਲਈ ਵੀ ਸਿਰਜਣਸ਼ੀਲ ਸਾਥੀਆਂ ਦਾ ਭਰਪੂਰ ਸਹਿਯੋਗ ਮਿਲਿਆ। ਬਾਤਾਂ ਪਿਆਰ ਦੀਆਂ ਜਿਹੇ ਕੋਮਲ ਵਿਸ਼ੇ ‘ਤੇ ਕਵਿਤਾਵਾਂ, ਗੀਤ, ਗਜ਼ਲਾਂ ਮਿਲੇ। ਇਸ ਵਾਰ ਪਿਛਲੇ ਅੰਕ ਵਾਲੇ ਪੁਰਾਣੇ ਸਾਥੀਆਂ ਦਾ ਯੋਗਦਾਨ ਤਾਂ ਹੈ ਹੀ, ਨਵੇਂ ਸਾਥੀਆਂ ਨੇ ਵੀ ਆਪਣੀ ਹਾਜ਼ਿਰੀ ਲਵਾਈ ਹੈ। ਇਹਨਾਂ … Read more

ਕਾਵਿ-ਸੰਵਾਦ ਫਰਵਰੀ: ‘ਬਾਤਾਂ ਪਿਆਰ ਦੀਆਂ ਵਿਸ਼ੇ ‘ਤੇ ਭੇਜੋ ਕਵਿਤਾਵਾਂ

ਪੰਜਾਬੀ ਪਿਆਰਿਓ!!!ਸਤਿ ਸ਼੍ਰੀ ਅਕਾਲਵਕਤ ਹੋ ਗਿਆ ਹੈ ਕਲਮ ਚੁੱਕਣ ਦਾ ‘ਤੇ ਲਿਖਣ ਦਾ ‘ਬਾਤਾਂ ਪਿਆਰ ਦੀਆਂ’। ਜੀ ਹਾਂ ਸਾਥੀਓ ਇਸ ਫਰਵਰੀ ਦੇ ਮਹੀਨੇ ਬਸੰਤ ਰੁੱਤ ਦੇ ਨਾਲ ਪਿਆਰ ਦੀਆਂ ਬਾਤਾਂ ਪਾਉਣ ਲਈ ‘ਕਾਵਿ-ਸੰਵਾਦ’ ਦਾ ਵਿਸ਼ਾ ‘ਬਾਤਾਂ ਪਿਆਰ ਦੀਆਂ’ ਰੱਖਿਆ ਗਿਆ ਹੈ। ਦੋਸਤੋ ਕਾਫੀ ਸਾਰੇ ਸਾਥੀਆਂ ਨੇ ਕਾਵਿ-ਸੰਵਾਦ ਲਈ ਵਿਸ਼ੇ ਭੇਜੇ। ਬਾਤਾਂ ਪਿਆਰ ਦੀਆਂ ਵਿਸ਼ਾ ਦੋ … Read more

ਜਨਵਰੀ ਅੰਕ-ਆਜ਼ਾਦੀ

ਕਾਵਿ-ਸੰਵਾਦਵਿਸ਼ਾ ਆਜ਼ਾਦੀਅੰਕ ਪਹਿਲਾ (ਜਨਵਰੀ) ਪਂਜਾਬੀ ਪਿਆਰਿਓ! ਲਫ਼ਜ਼ਾਂ ਦਾ ਪੁਲ ਪੰਜਾਬੀ ਭਾਸ਼ਾ ਵਿੱਚ ਸੰਵਾਦ ਰਚਾਉਣ ਦੇ ਜਿਸ ਉਪਰਾਲੇ ਨਾਲ ਸ਼ੁਰੂ ਕੀਤਾ ਗਿਆ ਹੈ, ਉਹ ਆਪਣੇ ਮਕਸਦ ਵੱਲ ਕਦਮ ਦਰ ਕਦਮ ਵੱਧ ਰਿਹਾ ਹੈ। ਇਸੇ ਲੜੀ ਵਿੱਚ ਮਾਸਿਕ ਇੰਟਰਨੈੱਟ ਰਸਾਲੇ ‘ਕਾਵਿ-ਸੰਵਾਦ’ ਦਾ ਪਹਿਲਾ ਅੰਕ ਜਿਸਦਾ ਵਿਸ਼ਾ ਆਜ਼ਾਦੀ ਰੱਖਿਆ ਗਿਆ ਹੈ, ਗਣਤੰਤਰ ਦਿਵਸ ਦੇ ਮੌਕੇ ‘ਤੇ ਪ੍ਰਕਾਸ਼ਿਤ ਕਰਨ … Read more

ਕੀ ਹੈ ‘ਕਾਵਿ-ਸੰਵਾਦ’

ਮਾਸਿਕ ਕਾਵਿ-ਸੰਵਾਦ ਦਾ ਮਕਸਦ ਪੰਜਾਬੀ ਕਵਿਤਾ ਦੀ ਈ-ਵਰਕਸ਼ਾਪ ਬਣਾਉਣਾ ਹੈ, ਜਿਸ ਰਾਹੀਂ ਉਭਰਦੇ ਅਤੇ ਸਥਾਪਿਤ ਕਵੀ ਹਰ ਮਹੀਨੇ ਦਿੱਤੇ ਵਿਸ਼ੇ ‘ਤੇ ਕਵਿਤਾ ਲਿਖਣਗੇ, ਜਿਸਨੂੰ ਹਰ ਮਹੀਨੇ ਦੇ ਆਖ਼ਿਰੀ ਹਫਤੇ ਲਫ਼ਜ਼ਾਂ ਦੇ ਪੁਲ ‘ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਸਾਡੀ ਇੱਛਾ ਹੈ ਕਿ ਪਾਠਕ ‘ਤੇ ਕਵੀ ਸਾਥੀ ਹੀ ਕਾਵਿ-ਸੰਵਾਦ ਲਈ ਵਿਸ਼ਾ ਭੇਜਣ। ਲਫ਼ਜ਼ਾਂ ਦਾ ਪੁਲ ਦੇ ਪਾਠਕ ‘ਤੇ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com