ਅੰਮ੍ਰਿਤਾ ਪ੍ਰੀਤਮ ਦੀ ਮਾਰਫ਼ਤ । Via Amrita Pritam | Part- 4
ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।
ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।
ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।
ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।
ਅੰਮ੍ਰਿਤਾ ਦੇ ਹਵਾਲੇ ਨਾਲ ਇਸ ਮਜ਼ਮੂਨ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਵਿਚੋਂ ਉਭਰਦੇ ਉਸਦੇ ਸਵੈ-ਬਿੰਬ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਮਕਸਦ ਸਵੈ ਤੇ ਸਿਰਜਣਾ ਵਿਚਲੇ ਰਿਸ਼ਤੇ ਦੀ ਥਾਹ ਪਾਉਣਾ ਹੈ।
ਅੰਮ੍ਰਿਤਾ ਪ੍ਰੀਤਮ ਦੇ ਨਾਂ ਖੁੱਲ੍ਹਾ ਪ੍ਰੇਮ-ਪੱਤਰ: ਆਪਣੀ ਸਾਰੀ ਉਮਰ ਦੇ ਇਸ਼ਕ ਨੂੰ ਬੇਦਾਵਾਚਿਤਾਵਨੀ: ‘ਅੰਮ੍ਰਿਤਾ ਪ੍ਰੀਤਮ ਦੇ ਪ੍ਰਸ਼ੰਸਕ ਇਹ ਪੋਸਟ ਨਾ ਪੜ੍ਹਨ, ਭਾਵਨਾਵਾਂ ਨੂੰ ਠੇਸ ਪਹੁੰਚਣ ਲਈ ਪਾਠਕ ਖ਼ੁਦ ਜ਼ਿੰਮੇਵਾਰ ਹੋਣਗੇ।’ ਨੋਟ: ਇਹ ਲੇਖ ਦਾ ਪਹਿਲਾ ਖਰੜਾ ਅੰਮ੍ਰਿਤ ਪ੍ਰੀਤਮ ਦੇ 99ਵੇਂ ਜਨਮਦਿਨ ‘ਤੇ 31 ਅਗਸਤ 2018 ਨੂੰ ਫੇਸਬੁੱਕ ‘ਤੇ ਛਾਪਿਆ ਗਿਆ ਸੀ। ਉਦੋਂ ਤੋਂ ਲੈ ਕੇ … Read more
ਪੁੱਛਦੇ ਪਛਾੳੁਂਦੇ ਮੈਂ ਤੇ ਮੇਰੇ ਦੋ ਦੋਸਤ ਸਤਵਿੰਦਰ ਚਾਹਲ ਅਤੇ ਦਿਲਬਾਗ ਚਾਹਲ ੳੁੱਘੇ ਨਾਵਲਕਾਰ ਬਜ਼ੁਰਗ ਬਾਪੂ ਜਸਵੰਤ ਕੰਵਲ ਨੂੰ ਮਿਲਣ ਪਿੰਡ ਢੁੱਡੀ ਕੇ (ਮੋਗਾ ਜ਼ਿਲ੍ਹਾ) ਜਾ ਪਹੁੰਚੇ। ਪਾਲੀ, ਪੂਰਨਮਾਸ਼ੀ, ਲਹੂ ਦੀ ਲੋਅ, ਤੌਸ਼ਾਲੀ ਦੀ ਹੰਸੋ , ਰਾਤ ਬਾਕੀ ਹੈ, ਸੱਚ ਨੂੰ ਫ਼ਾਸੀ ਤੇ ਹੋਰ ਅਣਗਿਣਤ ਨਾਵਲ ਦਿਮਾਗ ‘ਚ ਘੁੰਮਣ ਲੱਗੇ । ੲਿਹਨਾਂ ਨਾਵਲਾਂ ਦੇ ਰਚਣਹਾਰੇ … Read more
ਉਸ ਨੇ ਕਿਸੇ ਅਖ਼ਬਾਰ ਨੂੰ ਚਿੱਠੀ ਲਿਖੀ। ਥੱਲੇ ਲਿਖ ਦਿੱਤਾ- ਹਰਮੀਤ ਸਿੰਘ, ਵਿਦਿਆਰਥੀ ਬਰਜਿੰਦਰਾ ਕਾਲਜ ਫ਼ਰੀਦਕੋਟ। ਪਰ ਅਖ਼ਬਾਰ ਵਾਲਿਆਂ ਉਸਦਾ ਨਾਂ ਛਾਪਿਆ –
ਜਸਵੰਤ ਸਿੰਘ ਕੰਵਲ ਸਾਡੇ ਬੜੇ ਸਤਿਕਾਰਤ ਨਾਵਲਕਾਰ ਹਨ। ‘ਪੂਰਨਮਾਸ਼ੀ’ ‘ਪਾਲੀ’, ‘ਰਾਤ ਬਾਕੀ ਹੈ’ ਤੇ ‘ਲਹੂ ਦੀ ਲੋਅ’ ਲਿਖ਼ਣ ਵਾਲੇ ਇਸ ਲੇਖ਼ਕ ਦੇ ਦੇਸਾਂ ਵਿਦੇਸ਼ਾਂ ਵਿਚ ਬੜੇ ਪਾਠਕ ਹਨ। ਪਰ ਕਈਆਂ ਲੋਕਾਂ ਨੂੰ ਸ਼ਿਕਾਇਤ ਹੈ ਕਿ ਕੰਵਲ ਪਹਿਲਾਂ ਵਾਲਾ ਕੰਵਲ ਨਹੀਂ ਰਹਿ ਗਿਆ। ਪ੍ਰੋਗਰੈਸਿਵ ਧਾਰਾ ਵਾਲਾ ਕੰਵਲ ਇਕ ਸਿੱਖ ਲੇਖ਼ਕ ਬਣ ਕੇ ਹੀ ਰਹਿ ਗਿਆ ਹੈ। … Read more
ਇਸ ਮੌੜ ‘ਤੇ ਪਹੁੰਚ ਕੇ ਜ਼ਿੰਦਗੀ ਇਕ ਰੁਟੀਨ ਵਿਚ ਬਤੀਤ ਹੋਣ ਲੱਗਦੀ ਹੈ, ਬਾਹਰਲੇ ਹਾਲਾਤ, ਸਥਿਤੀਆਂ ਬਦਲਦੀਆਂ ਹਨ, ਜਿਵੇਂ ਖ਼ਾਸਕਰ ਰਾਜਨੀਤਕ, ਪਰ ਜ਼ਿੰਦਗੀ ਦੀਆਂ ਨਹੀਂ। ਵਕਤ ਵੱਲ ਵੇਖਾਂ ਤਾਂ ਤਕਰੀਬਨ 1990 ਤੱਕ, ਹਾਂ ਵਿਚ-ਵਿਚ ਝੱਟਕੇ ਜ਼ਰੂਰ ਲੱਗੇ, ਕਦੇ ਮੋਗਾ ਗੋਲੀ ਕਾਂਡ ਦੀ ਤਰਜ਼ ‘ਤੇ ਦਸੂਹੇ ਸਾਡੇ ਹੀ ਕਾਲਜ ਦੇ ਵਿਦਿਆਰਥੀਆਂ ‘ਤੇ ਗੋਲੀ-ਕਾਂਡ। ਪੰਜਾਬ ਵਿਚਲਾ ਦਹਿਸ਼ਤ … Read more
1974-75 ਮੇਰੀ ਹਯਾਤੀ ਦੇ ਅਹਿਮ ਵਰ੍ਹੇ ਬਣਦੇ ਹਨ ਕਿਉਂਕਿ ਕੁਝ ਸਦੀਵੀ ਸਿਮਰਤੀਆਂ ਇਨ੍ਹਾਂ ਵਰ੍ਹਿਆਂ ਵਿਚ ਹੀ ਜਨਮੀਆਂ ਹਨ ਜਿਨ੍ਹਾਂ ਦਾ ਸੰਬੰਧ ਅਕਾਦਮਿਕਤਾ ਨਾਲ ਵੀ ਹੈ ਅਤੇ ਸਾਹਿਤਕ-ਸਭਿਆਚਾਰਕ ਵੀ। ਪ੍ਰੋਫੈਸਰ ਸ਼ਿੰਗਾਰੀ ਨਾਲ ਤਣਾਉ-ਟਕਰਾਉ ਅਕਾਦਮਿਕ ਸੰਬੰਧ ਹੈ, ਪਹਿਲਾਂ ਸ਼ਿਵ ਬਟਾਵਲੀ ਨਾਲ ਮੁਲਾਕਾਤ ਤੇ ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀ ਪਤ੍ਰਿਕਾ ‘ਨਾਗਮਣੀ’ ਵਿਚ ਛੱਪਣਾ ਤੇ ਫਿਰ ਮਿਲਣਾ ਵੀ … Read more
ਅੱਜ ਤੱਕ ਦੀ ਮੇਰੀ ਜ਼ਿੰਦਗੀ ਵੰਨ-ਸੁਵੰਨੀ ਤੇ ਬਹੁਰੰਗੀ ਹੀ ਰਹੀ ਸੀ। ਕੁਝ ਵੀ ਸੰਗਠਿਤ ਜਾਂ ਯੋਜਨਾਬਧ ਨਹੀਂ ਸੀ, ਨਾ ਭਵਿੱਖ ਦੀ ਕੋਈ ਯੋਜਨਾ, ਨਾ ਸੋਚ। ਸਲਾਹਾਂ ਵੀ ਕੁਝ ਆਪਾ-ਵਿਰੋਧੀ ਮਿਲ ਰਹੀਆਂ ਸਨ। ਹਾਂ, ਵੱਡੇ ਭਾਅ ਜੀ ਕੋਲ ਠਹਿਰਣ ਵੇਲੇ ਉਨ੍ਹਾਂ ਕਈ ਰਾਹ ਦੱਸੇ ਸਨ, ਪਰ ਮਨ ਕੋਈ ਸਪੱਸ਼ਟ ਨਹੀਂ ਬਣ ਰਿਹਾ ਸੀ। ਹਾਂ, ਕੁਝ ਠਹਿਰਾਅ … Read more
ਸ਼ਿਲੌਂਗ ਦਾ ਸੂਰਜ ਚੜ੍ਹਨ ਦਾ ਦ੍ਰਿਸ਼ ਜਦੋਂ ਬ੍ਰਹਮਪੁੱਤਰ ਵਿਚੋਂ ਬੱਚ, ਪਾਰ ਹੋ, ਭਾਰਤ-ਪਾਕਿ ਹੱਦ ‘ਤੇ ਸਥਿਤ ਬੀ.ਓ.ਪੀ. (ਬਾਰਡਰ ਆਉਟ ਪੋਸਟ) ਦੇ ਬਾਹਰ ਜੀਪ ਅਜੇ ਜਾ ਕੇ ਖੜ੍ਹੀ ਹੀ ਹੋਈ ਸੀ ਕਿ ਮਾਰਟਰ ਦਾ ਇਕ ਗੋਲਾ ਜੀਪ ਨੇੜੇ ਆ ਡਿੱਗਾ। ਭਰਾ ਨੇ ਮੈਨੂੰ ਧੱਕਾ ਦਿੰਦਿਆਂ ਜ਼ਮੀਨ ‘ਤੇ ਸੁੱਟਿਆ ਤੇ ਆਪ ਸਿਪਾਹੀਆਂ ਨੂੰ ਤੇਜ਼ੀ ਨਾਲ ਕੁਝ ਹਿਦਾਇਤਾਂ … Read more
ਪਿਛਲੀ ਕਿਸ਼ਤ 6 ਵਿਚ ਜਿਨ੍ਹਾਂ ਵਰ੍ਹਿਆਂ ਦਾ ਜ਼ਿਕਰ ਕਰ ਰਿਹਾ ਸਾਂ, ਉਹ ਦਰਅਸਲ ਮੇਰੇ ਜੀਵਨ ਦੇ ਅਣਗੌਲੇ ਜਾਣ ਵਾਲੇ ਵਰ੍ਹੇ ਹਨ। ਸਾਹਿਤਕ ਰੁਝਾਨ ਨੂੰ ਛੱਡ ਦਈਏ ਤਾਂ ਕੁਝ ਖ਼ਾਸ ਬੱਚਦਾ ਵੀ ਨਹੀਂ। ਰਾਹੇ ਤੁਰਦਾ ਕੁਰਾਹੇ ਪੈਣ ਦਾ ਸਮਾਂ ਸੀ ਉਹ। ਇਕ ਕੁਬਿਰਤੀ ਨਾ-ਜਾਣਦਿਆਂ, ਸਮਝਦਿਆਂ ਸਿਆਸਤ ਵਿਚ ਘੁਸ-ਪੈਠ। ਬਹੁਤਾ ਸਮਾਂ ਵਿਹਲੇ ਰਹਿਣਾ, ਅਵਾਰਾਗਰਦੀ ਕਰਨਾ ਤੇ ਇਸੇ … Read more
ਅਵਤਾਰ ਜੌੜਾ ਇਹ ਤਿੰਨ ਸਾਲ ਮੇਰੇ ਜੀਵਨ ਵਿਚ ਬਹੁਤ ਅਹਿਮ ਹਨ ਕਿਉਂਕਿ ਇਹਨਾਂ ਨੂੰ ਭਵਿੱਖ ਦੀ ਨੀਂਹ ਦੇ ਰੂਪ ਵਿਚ ਵੇਖਦਾ ਹਾਂ। ਨੌਵੀਂ ਜਮਾਤ ਵਿਚ ਜਾਂਦਿਆਂ ਹੀ ਨਵੀਂ ਮਿੱਤਰ-ਮੰਡਲੀ ਵਿਚ ਮਹਿੰਦਰ ਭੱਟੀ ਨਾਲ ਮੇਲ ਜੋ ਬਾਅਦ ਵਿਚ ‘ਅਕਾਸ਼ਾਵਾਣੀ’ ‘ਚ ਪੈਕਸ (ਪ੍ਰੋਗਰਾਮ ਐਗਜ਼ੀਕਿਉਟਿਵ) ਉੱਤੇ ਹੁੰਦਿਆਂ ਅਚਾਨਕ ‘ਹਾਰਟ-ਫੇਲ੍ਹ’ ਹੋਣ ਨਾਲ ਸਦੀਵੀ ਵਿਛੋੜਾ ਦੇ ਗਿਆ। ਉਨ੍ਹੀਂ ਦਿਨੀਂ ਬਠਿੰਡਾ … Read more
ਅਵਤਾਰ ਜੌੜਾ ਬਸਤੀ ਤੋਂ ਸ਼ਹਿਰ ਵਿਚ ਆਮਦ, ਆਪਣੀ ਹੀ ਤਰ੍ਹਾਂ ਦਾ ਅਨੰਦ ਸੀ। ਖੁੱਲ੍ਹੇ ਆਲੇ-ਦੁਆਲੇ, ਵਾਤਾਵਰਣ ਤੋਂ ਤੰਗ-ਗਲੀਆਂ, ਭੀੜ-ਭੜੱਕੇ ਤੱਕ ਦਾ ਸਫ਼ਰ, ਖ਼ੁਸ਼ੀ ਵੀ ਸੀ ਤੇ ਹੈਰਾਨੀ ਵੀ। ਜਲੰਧਰ ਦੇ ਲਾਲ ਬਜ਼ਾਰ ਵਿਚਲੀ ਇਕ ਗਲੀ ਵਿਚਲੇ ਕਿਰਾਏ ਦੇ ਘਰ ਵਿਚ ਉਤਾਰਾ ਹੋਇਆ। ਗਲੀ ਵਿਚ ਵੜ੍ਹਦਿਆਂ ਖੱਬੇ ਹੱਥ ਪਹਿਲੇ ਹੀ ਘਰ ਦੀ ਪਹਿਲੀ ਮੰਜ਼ਿਲ ‘ਤੇ। ਗਲੀ … Read more
ਪੰਜਾਬੀ ਲੇਖਕ ਅਵਤਾਰ ਜੌੜਾ ਇਹ ਅੱਥਰਾ ਘੋੜਾ ਕਦੇ ਟਾਂਗੇ ਅੱਗੇ ਵੀ ਨਹੀਂ ਜੁਤਿਆਤੇ ਨਾ ਹੀ ਕੋਈ ਇਸ ਦੀ ਸਵਾਰੀ ਕਰ ਸਕਿਐਅਸਤਬਲ ਦੀਆਂ ਕੱਚੀਆਂ ਕੰਧਾਂ ਉਹਲੇਖੁਰਲੀਆਂ ‘ਤੇ ਜੀਊਣਾ ਇਸ ਦੀ ਫ਼ਿਤਰਤ ਨਹੀਂ।ਇਸ ਦਾ ਸਫ਼ਰ ਚੌਰਾਹੇ ਦੁਆਲੇ ਨਹੀਂ,ਚੌਰਾਹੇ ਤੋਂ ਨਿਕਲਦੀਆਂ ਚਾਰੇ ਸੜਕਾਂ ਉੱਤੇ ਹੁੰਦਾ-ਆਪਣੀ ਦਿਸ਼ਾ, ਆਪਣੀ ਮੰਜ਼ਿਲਅੱਥਰਾ ਘੋੜਾ ਮਲਕੜੇ ਮਲਕੜੇ ਤੁਰਦਾ ਹੈਬਸ, ਆਪਣੀ ਮਸਤ ਚਾਲੇ। ਬੀਤਿਆ … Read more
Punjabi Writer Avtar Jaura ਅਵਤਾਰ ਜੌੜਾ ਬੜੀ ਅਜੀਬ ਹੈ, ਇਸ ਘੋੜੇ ਦੇ ਜਨਮ ਦੀ ਦੰਦ-ਕਥਾ ਦੰਦ-ਕਥਾਵਾਂ ਤਾਂ ਦੰਦ-ਕਥਾਵਾਂ ਹੀ ਹੁੰਦੀਆਂ ਨੇ ਪਰ ਚਲੋ, ਫਿਰ ਵੀ ਤੁਹਨੂੰ ਸੁਣਾ ਹੀ ਦੇਂਦਾ ਹਾਂ। ਕਹਿੰਦੇ ਨੇ ਇਸ ਦੇ ਜਨਮ ਲਈ ਕੋਈ ਰਾਤਾਂ ਭਰ ਕੰਡਿਆਲੀਆਂ ਬੇਰੀਆਂ ਉੱਤੇ,ਇਕ ਲੱਤ ‘ਤੇ ਖੜ੍ਹਾ ਦੁਆਵਾਂ ਮੰਗਦਾ ਰਿਹਾ ਸੀ ਇਸ ਤਰ੍ਹਾਂ ਇਹ ਧਰਤੀ ਉਪਰ ਆਇਆ … Read more
ਮੇਰਾ ਜਨਮ ਜਲੰਧਰ ਦੀ ਮਸ਼ਹੂਰ ਬਸਤੀ, ਬਸਤੀ ਸ਼ੇਖ ਵਿਚ ਹੋਇਆ ਸੀ ਜੋ ਭਾਰਤ-ਪਾਕਿ ਵੰਡ ਤੋਂ ਪਹਿਲਾਂ ਮੁਸਲਮ ਅਬਾਦੀ, ਵਸੋਂ ਵਾਲਾ ਇਲਾਕਾ ਸੀ। ਮੇਰਾ ਪਰਿਵਾਰ ਪਾਕਿਸਤਾਨ ਤੋਂ ਵੰਡ ਵੇਲੇ ਉਜੜ ਕੇ ਆਇਆ ਇਕ ਰਫਿਊਜੀ ਪਰਿਵਾਰ ਸੀ। ਦਾਦਾ ਮੇਰਾ ਸਿਆਲਕੋਟ ਦੇ ਪਿੰਡਾਂ ਦਾ ਮਸ਼ਹੂਰ ਸ਼ਹੂਕਾਰ ਸੀ। ਨਾਨਕਾ-ਪਰਿਵਾਰ ਗੁਜਰਾਂਵਾਲਾ ਤੋਂ ਸੀ। ਪਰ ਵੰਡ ਵੇਲੇ ਅਚਾਨਕ ਰਾਤੋ-ਰਾਤ ਦੌੜ ਕੇ … Read more
22 ਦਿਸੰਬਰ ਨੂੰ ਜੱਦ ਘਰ ਗੁਲਸ਼ਨ ਦਿਆਲ ਮਿਲਣ ਆਈ ਤਾਂ ਮਨ ਵਿਚ ਉਸ ਬਾਰੇ ਜਾਣਨ ਦੀ ਬਹੁਤ ਜਗਿਆਸਾ, ਉਤਸੁਕਤਾ ਸੀ। ਪਰ ਜਦ ਆ ਪਹੁੰਚੀ ਤਾਂ ਮਨ ਦੀਆਂ ਮਨ ਵਿਚ ਰਹਿ ਗਈਆਂ। ਕਾਰਨ ਮਿਲਦਿਆਂ ਉਸ ਮੇਰੇ ਬਾਰੇ ਜਾਣਨ ਲਈ ਹੀ ਉਲਟਾ ਪ੍ਰਸ਼ਨ ਦਾਗ਼ ਦਿੱਤੇ। ਪ੍ਰਸ਼ਨ ਵੀ ਨਿੱਜੀ ਜੀਵਨ ਬਾਰੇ ਜੋ ਅਕਸਰ ਮੈਂ ਮਿੱਤਰ ਪਿਆਰਿਆਂ ਨਾਲ ਸਾਂਝੇ … Read more
ਸ਼ਿਵ ਕੁਮਾਰ ਬਟਾਲਵੀ ਨੇ ਇਕ ਵਾਰ ਬੀ. ਬੀ. ਸੀ. ਦੀ ਉਰਦੂ ਸਰਵਿਸ ਤੋਂ ਇਕ ਮੁਲਾਕਾਤ ਦੇ ਦੌਰਾਨ ਕਿਹਾ ਸੀ ਕਿ ਜਿਹੜਾ ਵੀ ਸੰਵੇਦਨਸ਼ੀਲ ਵਿਅਕਤੀ ਹੋਵੇਗਾ, ਉਹ ਇਸੇ ਤਰ੍ਹਾਂ ਹੌਲੀ-ਹੌਲੀ ਮਰ ਰਿਹਾ ਹੋਵੇਗਾ, ਸਲੋ-ਸਲੋ ਡੈਥ। ਉਸ ਦੌਰ ਨੂੰ ਦੇਖਦਿਆਂ ਤਾਂ ਨਹਿਰੂ ਦਾ ਜੋ ਮਾਡਲ ਹੈ, ਨਹਿਰੂ ਦਾ ਜੋ ਸੋਸ਼ੋ ਇਕਨਾਮਿਕ ਫਿਨੋਮਨਾ ਹੈ, ਉਹ ਫੇਲ੍ਹ ਹੋ ਰਿਹਾ … Read more
ਸੈਂਕੜੇ ਹਿੱਟ ਗੀਤਾਂ ਦੀ ਨਾਮਵਰਤੀ ਭਾਰਤੀ ਪਿੱਠਵਰਤੀ ਗਾਇਕਾ ਸ਼ਮਸ਼ਾਦ ਬੇਗਮ 23 ਅਪਰੈਲ ਦੀ ਰਾਤ ਨੂੰ ਸਦਾ–ਸਦਾ ਲਈ ਇਸ ਜਹਾਨੋ ਤੁਰ ਗਈ, ਉਹ 94 ਵਰ੍ਹਿਆਂ ਦੀ ਸੀ। ਪੰਦਰਾਂ ਸਾਲ ਦੀ ਉਮਰ ਵਿਚ 1934 ਨੂੰ ਗਣਪਤ ਲਾਲ ਬੱਤੋ ਨਾਲ ਵਿਆਹੀ ਸ਼ਮਸ਼ਾਦ ਬੇਗਮ 1955 ਵਿਚ ਪਤੀ ਦੀ ਮੌਤ ਮਗਰੋਂ ਇਕੱਲੀ ਰਹਿ ਗਈ। ਉਸ ਨੇ ਆਪਣੀ ਧੀ ਊਸ਼ਾ ਰੱਤੜਾ … Read more
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚੋਂ ਪ੍ਰੋਫੈਸਰ ਜਗਮੋਹਨ ਸਿੰਘ ਐਸੀ ਸ਼ਖਸ਼ੀਅਤ ਹਨ, ਜੋ ਪੂਰੀ ਤਰ੍ਹਾਂ ਸਰਗਰਮ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਿਤ ਹਨ। ਜਗਮੋਹਨ ਸਿੰਘ ਇੱਕ ਸ਼ਖਸ਼ੀਅਤ ਹੀ ਨਹੀਂ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਭਗਤ ਸਿੰਘ ਤੋਂ 3 ਸਾਲ ਛੋਟੀ ਉਨ੍ਹਾਂ ਦੀ ਭੈਣ ਅਮਰ ਕੌਰ ਦੇ ਪੁੱਤਰ ਹਨ। … Read more
30 ਨਵੰਬਰ ਪਹਿਲੀ ਬਰਸੀ ‘ਤੇ ਵਿਸ਼ੇਸ਼ ਕਿਸੇ ਵੀ ਖੇਤਰ ਵਿੱਚ ਅਮਿੱਟ ਪੈੜਾਂ ਪਾਉਣ ਵਾਲਿਆਂ ਨੂੰ ਦੁਨੀਆਂ ਯਾਦ ਕਰਿਆ ਕਰਦੀ ਹੈ । ਇਤਿਹਾਸ ਦੇ ਪੰਨੇ ਉਸ ਦੇ ਵੇਰਵੇ ਸਾਂਭਣਾ ਆਪਣਾ ਸੁਭਾਗ ਸਮਝਿਆ ਕਰਦੇ ਹਨ । ਅਜਿਹੀ ਸਥਿਤੀ ਦਾ ਲਖਾਇਕ ਹੀ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ (ਨੇੜੇ ਭਗਤਾ ਭਾਈ ਕਾ) ਵਿਖੇ ਗਾਇਕ ਨਿੱਕਾ ਖਾਨ ਦੇ ਘਰ … Read more
25 ਨਵੰਬਰ ਜਨਮ ਦਿਵਸ ‘ਤੇ ਵਿਸ਼ੇਸ਼ ਜਦੋਂ ਲੜਕੀ ਲਈ ਘਰੋਂ ਬਾਹਰ ਜਾਣਾ, ਪੜ੍ਹਾਈ ਕਰਨਾ, ਸੁੰਦਰ ਕਪੜੇ ਪਹਿਨਣਾ, ਸਮਾਜ ਦੀਆਂ ਨਜ਼ਰਾਂ ਵਿੱਚ ਦਾਲ ਵਿਚਲੇ ਕੋਕੜੂਆਂ ਵਾਂਗ ਰੜਕਦਾ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਸ਼ਰੇਆਮ ਗਾਇਕੀ ਖੇਤਰ ਨੂੰ ਅਪਣਾਇਆ। ਨਾਈਟਿੰਗੇਲ ਆਫ਼ ਪੰਜਾਬ ਅਖਵਾਈ ਸੁਰਿੰਦਰ ਕੌਰ ਦਾ ਜਨਮ ਲਾਹੌਰ … Read more
ਮਹਿਦੀ ਹਸਨ ਨੂੰ ਯਾਦ ਕਰਦਿਆਂ ਖ਼ਾਨ ਸਾਹਿਬ ਦੇ ਨਾਂਅ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ, ਸ਼ਾਸ਼ਤਰੀ ਸੰਗੀਤ, ਪਿੱਠਵਰਤੀ ਗਾਇਕੀ ਅਤੇ ਗ਼ਜ਼ਲ ਗਾਇਕੀ ਦੇ ਬੇਤਾਜ ਬਾਦਸ਼ਾਹ, ਹਰਮੋਨੀਅਮ ਨੂੰ ਉਂਗਲਾਂ ‘ਤੇ ਨਾਚ ਨਚਾਉਣ ਵਾਲੇ, 1957 ਤੋਂ 1999 ਤੱਕ ਚੁਸਤੀ-ਫ਼ੁਰਤੀ ਦੀ ਮਿਸਾਲ ਬਣੇ ਰਹਿਣ ਵਾਲੇ ਪਾਕਿਸਤਾਨੀ ਫ਼ਿਲਮ ਜਗਤ ਵਿੱਚ ਬਾਦਸ਼ਾਹਤ ਕਰਨ ਵਾਲੇ ਉਸਤਾਦ ਮਹਿਦੀ ਹਸਨ ਦਾ ਜਨਮ ਸੰਗੀਤਕ ਘਰਾਣੇ, … Read more
ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਾਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ । ਇਸ ਅਦਾਰੇ ਨਾਲ ਇਹ … Read more
ਮਾਂਵਾਂ ਰੋਜ਼ ਪੁੱਤਰ ਜੰਮਦੀਆਂ ਨੇ ਪਰ ਕੁਲਦੀਪ ਮਾਣਕ ਵਾਲੀ ਰਾਤ ਸ਼ਾਇਦ ਉਹ ਇਕੱਲਾ ਹੀ ਜੰਮਿਆ ਸੀ। ਬਠਿੰਡਾ ਜ਼ਿਲ੍ਹੇ ਦੇ ਟਿੱਬਿਆਂ ਵਾਲੇ ਪਿੰਡ ਜਲਾਲ ਵਿੱਚ। ਬਾਪ ਨੇ ਉਸ ਨੂੰ ਲਤੀਫ਼ ਮੁਹੰਮਦ ਨਾਮ ਦਿੱਤਾ ਅਤੇ ਹਾਣੀਆਂ ਨੇ ਮਣਕਾ ਕਿਹਾ। ਉਨ੍ਹਾਂ ਦੇ ਪਿੰਡ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਆਏ ਤਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਲਤੀਫ਼ ਮੁਹੰਮਦ … Read more
ਹਿੰਮਤ ਮਨੁੱਖ ਦੀ ਅਜਿਹੀ ਜਾਦੂਈ ਸ਼ਕਤੀ ਹੈ ਜਿਸ ਨਾਲ ਉਹ ਅਸੰਭਵ ਤੋਂ ਸੰਭਵ ਬਣਾ ਸਕਦਾ ਹੈ। ਅਜਿਹੀ ਹੀ ਹਿੰਮਤੀ ਸ਼ਾਇਰਾ ਦਾ ਨਾਂ ਹੈ ਹਰਪਿੰਦਰ ਰਾਣਾ। ਹਰਪਿੰਦਰ ਰਾਣਾ ਦਾ ਜਨਮ 28 ਸਤੰਬਰ 1974 ਨੂੰ ਸਾਧੂ ਸਿੰਘ ਦੇ ਘਰ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਡਾਕਟਰਾਂ ਦੀ ਗਲਤੀ ਕਾਰਨ ਉਹ ਦੋਵੇਂ ਲੱਤਾਂ ਤੋਂ … Read more
ਪੰਜਾਬੀ ਸਾਹਿਤ ‘ਚ ਡਾ. ਕਰਨੈਲ ਸਿੰਘ ਸੋਮਲ ਕਿਸੇ ਵਿਸ਼ੇਸ਼ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਉਹ 2005 ਤੋਂ ਆਪਣੀਆਂ ਨਰੋਈਆਂ ਲਿਖਤਾਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਅ ਰਹੇ ਹਨ। ਡਾ. ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ ਪਿੰਡ ਕਲੌੜ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਹੋਇਆ। ਉਨ੍ਹਾਂ ਮੁੱਢਲੀ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਐਮ. ਏ. … Read more
ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਇਕਬਾਲ ਸਿੰਘ ਦਾ ਨਾਂ ਪੰਜਾਬ ਵਾਸੀਆਂ ਲਈ ਭਾਵੇਂ ਨਵਾਂ ਹੈ, ਪਰ ਉਹ ਪਿਛਲੇ ਇੱਕ ਦਹਾਕੇ ਤੋਂ ਨਿਰੰਤਰ ਸਾਹਿਤ ਸਿਰਜਣਾ ਕਰਦਾ ਆ ਰਿਹਾ ਹੈ। ਇਕਬਾਲ ਸਿੰਘ ਹੋਰਾਂ ਦਾ ਜਨਮ 8 ਅਗਸਤ 1966 ਨੂੰ ਪਿੰਡ ਹਮਜ਼ਾਪੁਰ (ਹਰਿਆਣਾ) ਵਿੱਚ ਹੋਇਆ। ਉਨ੍ਹਾਂ ਆਪਣੀ ਉਚੇਰੀ ਸਿੱਖਿਆ ਐਮ. ਏ. ਅਰਥ ਸਾਸ਼ਤਰ ਤੇ ਪੰਜਾਬੀ, ਐਮ. ਫ਼ਿਲ … Read more
ਡਾ• ਦਲੀਪ ਕੌਰ ਟਿਵਾਣਾ ਨਾ ਕੇਵਲ ਬਹੁ-ਪੱਖੀ ਪ੍ਰਤਿਭਾ ਦੇ ਸੁਆਮੀ ਹਨ, ਸਗੋਂ ਆਪ ਨੇ ਰਚਨਾਤਮਿਕਤਾ ਅਤੇ ਗਹਿਰ ਗੰਭੀਰ ਚਿੰਤਨ ਦੀ ਸਿਖਰ ਨੂੰ ਛੋਹਿਆ ਹੈ। ਡਾ• ਟਿਵਾਣਾ ਦੀ ਸਿਰਜਣਾਤਮਿਕ ਊਰਜਾ ਨੂੰ ਇਕ ਤੋਂ ਵਧੇਰੇ ਖੇਤਰਾਂ ਵਿਚ ਵਿਗਸਣ ਤੇ ਮੌਲਣ ਦਾ ਮੌਕਾ ਵੀ ਮਿਲਿਆ ਹੈ। ਪੰਜਾਬੀ ਨਾਵਲ, ਨਿੱਕੀ ਕਹਾਣੀ, ਸਵੈ-ਜੀਵਨੀ, ਰੇਖਾ-ਚਿੱਤਰ ਅਤੇ ਵਾਰਤਕ ਦੇ ਖੇਤਰ ਵਿਚ ਆਪ … Read more
ਹਰਬੀਰ ਸਿੰਘ ਭੰਵਰ ਸਾਹਿਤ, ਕਲਾ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਵਿਲੱਖਣ ਪੈੜਾਂ ਪਾਉਣ ਵਾਲਾ , ਸੱਚਾ-ਸੁੱਚਾ, ਨੈਤਿਕ ਕਦਰਾਂ-ਕੀਮਤਾਂ ਦਾ ਧਾਰਨਇਨਸਾਨ ਸੀ।
ਰਾਹ ਫੱਕਰ ਦਾ ਪਰੇ-ਪਰੇਰੇ ਵਗਦੀ ਪਈ ਸਵਾਂਅ ਢੋਲਾ.. ਮੈਂ ਕਈ ਵਾਰ ਸੋਚਦਾਂ ਕਿ ਬਲਰਾਜ ਸਾਹਨੀ ਨੂੰ ਪ੍ਰੀਤਨਗਰ ਨਾਲ਼ ਏਨਾਂ ਮੋਹ ਕਿਉਂ ਸੀ? ਉਸਦੇ ਬਾਰੇ ਅੱਜ ਵੀ ਪ੍ਰੀਤਨਗਰ ਤੇ ਆਸ-ਪਾਸ ਦੇ ਇਲਾਕੇ ਵਿਚ ਕਈ ਯਾਦਾਂ-ਮਿੱਥਾਂ ਪ੍ਰਚਿਲਤ ਹਨ। ਮੈਂ ਕੁਝ ਵਿਅਕਤੀਆਂ ਤੋਂ ਬਲਰਾਜ ਸਾਹਨੀ ਬਾਰੇ ਯਾਦਾਂ ਦੇ ਅਧਾਰ ‘ਤੇ ਜਾਣਕਾਰੀ ਇੱਕੱਠੀ ਕੀਤੀ।ਹਿੰਦੀ ਸਿਨੇਮਾ ਵਿਚ ਆਪਣੇ ਕੈਰੀਅਰ ਨੂੰ … Read more
27 ਫਰਵਰੀ, ਸ਼ਹੀਦੀ ਦਿਵਸ ‘ਤੇ ਯਾਦ ਕਰਦਿਆਂ ਚੰਦਰ ਸ਼ੇਖਰ ਆਜ਼ਾਦ (23 ਜੁਲਾਈ 1906-27 ਫਰਵਰੀ 1931) ਭਾਰਤੀ ਕ੍ਰਾਂਤੀਕਾਰੀ ਅੰਦੋਲਨ ਦੇ ਅਜਿਹੇ ਥੰਮ੍ਹ ਸਨ, ਜੋ ਹਿੰਦੂਸਤਾਨ ਪ੍ਰਜਾਤੰਤਰ ਸੰਘ ਦੇ ਬਣਨ ਦੇ ਦਿਨਾਂ ਤੋ ਹੀ ਇਸ ਵਿਚ ਸ਼ਾਮਿਲ ਹੋਏ ਅਤੇ ਹਿੰਦੂਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਅੰਤ ਦਾ, ਆਪ ਦੀ ਸ਼ਹੀਦੀ ਹੀ ਨਾਲ ਹੀ ਹੋਇਆ। ਆਪ ਇਸ ਅੰਦੋਲਨ ਲਈ … Read more
ਪਾਸ਼ ਪੰਜਾਬੀ ਸਾਹਿਤ ਦਾ ਧਰੂ ਤਾਰਾ ਹੈ। ਉਸਦੀ ਕਵਿਤਾ ਦੀ ਲਿਸ਼ਕੋਰ ਅੱਜ ਵੀ ਬਰਕਰਾਰ ਹੈ। ਇਹ ਲਿਸ਼ਕੋਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚਕਾਚੌਂਧ ਕਰਦੀ ਰਹੇਗੀ। ਇਸ ਦਾ ਵੱਡਾ ਕਾਰਨ ਉਸਦੀ ਕਵਿਤਾ ਦਾ ਪੰਜਾਬੀ ਸੱਭਿਆਚਾਰ, ਇਤਿਹਾਸ ਅਤੇ ਇਨਕਲਾਬੀ ਵਿਰਸੇ ਨਾਲ ਜੁੜਿਆ ਹੋਣਾ ਹੈ। ਉਸਦੇ ਬਿਆਨ ਵਿੱਚ ਬੇਬਾਕੀ ਹੈ, ਮਨਮਸਤਕ ਵਿੱਚ ਸੱਚ, ਸੁੱਚ ਅਤੇ ਸ਼ੁੱਧਤਾ ਹੈ। ਉਸਦੀ … Read more
ਲਗਪਗ ਢਾਈ ਵਰ੍ਹੇ ਹੋ ਗਏ ਸਨ ਅੰਮ੍ਰਿਤਾ ਜੀ ਨੂੰ ਮੰਜੇ ‘ਤੇ ਪਿਆਂ। ਆਪਣੀ ਮਰਜ਼ੀ, ਇੱਛਾ ਤੇ ਸਹਿਣ ਸ਼ਕਤੀ ਮੁਤਾਬਕ ਅਲਕਾ, ਅਸਮਾ, ਅਮੀਆ ਜਾਂ ਇਮਰੋਜ਼ ਤੋਂ ਹਲਕਾ-ਹਲਕਾ ਘੁਟਾਉਣਾ, ਤੇਲ ਦੀ ਮਾਲਸ਼ ਕਰਵਾ ਕੇ ਆਪਣੇ ਜੋਗੇ ਹੋ ਲੈਂਦੇ, ਪਰ ਹੌਲੀ ਹੌਲੀ, ਕਦ ਉਹਨਾਂ ਦੀ ਖ਼ੁਦਮੁਖਤਿਆਰੀ ਪਰਮੁਥਾਜੀ ਵਿਚ ਬਦਲਦੀ ਗਈ, ਆਤਮ ਵਿਸ਼ਵਾਸ ਅਸੁਰੱਖਿਆ ਦੀ ਭਾਵਨਾ ਵਿਚ ਵਟੀਂਦਾ ਗਿਆ, … Read more
ਉਦੋਂ ਅੰਮ੍ਰਿਤਾ ਦਿਮਾਗੀ ਤੌਰ ਉੱਤੇ ਪੂਰੀ ਸੁਚੇਤ ਸੀ, ਪਰ ਸਰੀਰ ਡਿਗੂੰ ਡਿਗੂੰ ਕਰਦਾ ਮਕਾਨ ਸੀ। ਉਹਦੇ ਲਈ ਉੱਠਣਾ, ਬੈਠਣਾ ਵੀ ਮੁਹਾਲ ਸੀ। ਅੰਮ੍ਰਿਤਾ ਨੇ ਆਖਿਆ, ‘‘ਜਸਬੀਰ, ਲੱਗਦਾ ਹੈ, ਇਹ ਸੰਭਵ ਨਹੀਂ। ਮੈਂ ਬਹੁਤ ਥੱਕ ਜਾਂਦੀ ਹਾਂ। ਤੂੰ ਇਸ ਤਰ੍ਹਾਂ ਕਿਉਂ ਨਹੀਂ ਕਰਦਾ, ਕੁਝ ਸੁਆਲ ਕਾਗ਼ਜ਼ ਉੱਤੇ ਲਿਖ ਦੇਹ। ਮੈਂ ਜਦੋਂ ਵੀ ਕੁਝ ਰਾਜੀ ਹੋਈ ਜੁਆਬ … Read more
ਬਖ਼ਸ਼ਿੰਦਰ, ਪੰਜਾਬੀ ਪੱਤਰਕਾਰੀ ਵਿਚ ਭਾਸ਼ਾ ਦੇ ਮਸਲੇ ਬਾਰੇ ਤਿੱਖੀ ਆਵਾਜ਼ ਬੁਲੰਦ ਕਰਨ ਵਾਲਾ ਪੱਤਰਕਾਰ, ਲੇਖਕ ਬਹੁਪੱਖੀ ਪ੍ਰਤਿਭਾ ਵਾਲੀ ਸ਼ਖ਼ਸੀਅਤ ਹੈ।
ਆਜ਼ਾਦੀ ਸੰਗਰਾਮ ਵਿੱਚ ਆਪਣੇ ਵੱਖਰੇ ਅੰਦਾਜ਼ ਅਤੇ ਪੈਂਤੜੇ ਲਈ ਜਾਣੀ ਜਾਂਦੀ ਗਦਰ ਪਾਰਟੀ ਦਾ ਸਿਰਮੌਰ ਤੇ ਇਕੋ ਇਕ ਆਖ਼ਰੀ ਚਿਰਾਗ਼ 102 ਸਾਲਾ ਬਾਬਾ ਭਗਤ ਸਿੰਘ ਅਤੇ ਹਜ਼ਾਂਰਾਂ ਚਾਹੁਣ ਵਾਲਿਆਂ ਦੇ ਬਾਬਾ ਬਿਲਗਾ 23 ਮਈ 2009, ਸ਼ਨਿਵਾਰ ਬਰਮਿੰਘਮ ਦੇ ਸਮੇਂ ਮੁਤਾਬਿਕ ਸਵੇਰੇ 11 ਵਜੇ ਬੁਝ ਗਿਆ। ਬਿਲਗਾ ਖਰਾਬ ਸਿਹਤ ਦੇ ਕਾਰਣ ਪਿਛਲੇ ਕੁਝ ਸਮੇਂ ਤੋਂ ਬਰਮਿੰਘਮ … Read more
You cannot copy content of this page.
ਕਾਪੀ ਕਰਨਾ ਮਨ੍ਹਾਂ ਹੈ।
ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com