Punjabi Story । ਗਲੀ ਨੰਬਰ ਕੋਈ ਨਹੀਂ-ਅਨੇਮਨ ਸਿੰਘ । Aneman Singh
ਸਾਡੀ ਸਾਰੀ ਗਲੀ ਦੇ ਬੰਦੇ ਤਾਂ ਹੋਏ ਹੀ, ਜ਼ਨਾਨੀਆਂ ਵੀ ਸੱਟੇ ਲਾਉਂਦੀਆਂ ਨੇ। ਸੀਬੋ ਮੇਰੇ ਸੁਪਨਿਆਂ ‘ਚ ਰੋਜ਼ ਆਉਂਦੀ-”ਵੇ ਲੋਧੀ.. ਮੇਰਾ ਬਦਲਾ ਲਏਂਗਾ ਕੇ ਨਾ?”
ਸਾਡੀ ਸਾਰੀ ਗਲੀ ਦੇ ਬੰਦੇ ਤਾਂ ਹੋਏ ਹੀ, ਜ਼ਨਾਨੀਆਂ ਵੀ ਸੱਟੇ ਲਾਉਂਦੀਆਂ ਨੇ। ਸੀਬੋ ਮੇਰੇ ਸੁਪਨਿਆਂ ‘ਚ ਰੋਜ਼ ਆਉਂਦੀ-”ਵੇ ਲੋਧੀ.. ਮੇਰਾ ਬਦਲਾ ਲਏਂਗਾ ਕੇ ਨਾ?”
ਉਸ ਨਾਲ਼ ਬਿਤਾਏ ਦਿਨ ਤੇ ਉਸ ਨਾਲ਼ ਬਿਤਾਈਆਂ ਰਾਤਾਂ ਨੂੰ ਯਾਦ ਕਰਕੇ ਮੈਂਨੂੰ ਮੇਰਾ ਆਪਾ ਤਪਦਾ ਮਹਿਸੂਸ ਹੋਣ ਲੱਗਾ। ਮੱਖਣ ਦੇ ਕਿੰਨੇ ਸਾਰੇ ਮੈਸੇਜ ਆਏ ਹੋਏ ਸਨ। ਹਾਸੇ ਵਾਲ਼ੇ, ਮੁਹੱਬਤੀ ਤੇ ਕੁਝ ਨਾਨਵੈਜ
ਮੈਂ ਕੁਰਸੀ ‘ਤੇ ਬੈਠੀ ਧੁੱਪ ਸੇਕ ਰਹੀ ਹਾਂ…ਨਿੱਕੀ ਜਿਹੀ ਮੈਸੇਜ ਰਿੰਗ ਮੇਰਾ ਧਿਆਨ ਮੁਬਾਇਲ ਵੱਲ ਖਿੱਚ ਲੈਂਦੀ ਹੈ। ਮੋਬਾਇਲ ਦੀ ਸਕਰੀਨ ‘ਤੇ ਉਂਗਲਾਂ ਵੱਜਣ ਲੱਗੀਆਂ, ਵੱਟਸਅੱਪ ਖੁੱਲ੍ਹਦਾ ਹੈ
ਦੀਪਕ ਤਾਂ ਉਸ ਨੂੰ ਦੇਖ ਸੁੰਨ ਹੀ ਹੋ ਗਿਆ। ਉਹਦਾ ਸਾਹ ਹੀ ਅਟਕ ਗਿਆ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ।
ਉਹ ਥੋੜ੍ਹਾ ਪਰ੍ਹੇ ਨੂੰ ਇੱਕ ਬੈਂਚ ‘ਤੇ ਬੈਠ ਗਈ, ਪਤਾ ਨਹੀਂ ਅਪਣੇ ਪਰਸ ‘ਚੋਂ ਕੀ ਲੱਭ ਰਹੀ ਸੀ। ਹਿੰਮਤ ਕਰ ਦੀਪਕ ਨੇ ਉੱਧਰ ਵੇਖਿਆ। ਉਹੀ ਚਿਹਰਾ ਜਿਹੜਾ ਕਦੇ ਕਿੰਨਾ ਖਿੜ ਜਾਂਦਾ, ਕਦੇ ਰੁੱਸ ਜਾਂਦਾ ਤੇ ਕਦੇ ਜਦੋਂ ਕਿਸੇ ਚੀਜ਼ ‘ਚ ਖੁਭਿਆ ਹੋਵੇ ਤਾਂ ਨੱਕ ਜਿਹਾ ਚੜ੍ਹਾ ਕੇ ਬੁੱਲ੍ਹ ਘੁੱਟ ਲੈਂਦਾ, ਅੱਜ ਵੀ ਉਹੀ ਹਾਵ ਭਾਵ, ਉਹੀ ਸਭ ਕੁਝ। ਬੜੀ ਕੋਸਿ਼ਸ਼ ਕੀਤੀ ਉਹਨੇ ਕਿ ਉੱਧਰ ਨਾ ਦੇਖੇ ਪਰ ਧਿਆਨ ਬਾਰ ਬਾਰ ਉੱਧਰ ਹੀ ਦੌੜਦਾ।
Punjabi Story – ਅਧੂਰਾ ਰਾਗ – ਨਿਰੰਜਣ ਬੋਹਾ ਵਿਆਹ ਤੋਂ ਕੁਝ ਮਹੀਨੇ ਬਾਦ ਤੱਕ ਉਹ ਹਰ ਦੀਵਾਨ ‘ਤੇ ਸੁਰਮੇਲ ਦੇ ਨਾਲ ਜਾਂਦੀ ਰਹੀ। ਸੰਗਤਾਂ ਦਾ ਚਹੇਤਾ ਸੁਰਮੇਲ ਜਦੋਂ ਪਿਪਲਾਣੇ ਵਾਲੇ ਸੰਤਾ ਦੇ ਦੀਵਾਨ ਵਿਚ ਸ਼ਬਦ ਗਾਉਂਦਾ ਤਾਂ ਉਸ ਦੀ ਮਿੱਠੀ ਤੇ ਸੁਰੀਲੀ ਅਵਾਜ਼ ਹਰ ਇਕ ਸੁਨਣ ਵਾਲੇ ਦੇ ਧੁਰ ਅੰਦਰ ਤੱਕ ਲਹਿ ਜਾਦੀ । ਸੰਗਤਾਂ … Read more
ਕਈ ਦਿਨਾਂ ਦਾ ਮਨ ਕਾਹਲਾ ਪਿਆ ਹੋਇਆ। ਸਵੇਰ ਦੀ ਆਪਣੇ ਆਪ ਨੂੰ ਸਹਿਜ ਕਰਨ ਵਿਚ ਲੱਗੀ ਹੋਈ ਹਾਂ। ਆਪਣੇ ਸੇਵਕਾਂ ਦੇ ਚਿਹਰਿਆਂ ’ਤੇ ਜਲੌਅ ਦੇਖ ਕੇ ਖੁਸ਼ ਵੀ ਹਾਂ। ਉਨ੍ਹਾਂ ਦੇ ਸਿਰੜ ’ਤੇ ਹੈਰਾਨ ਵੀ। ਉਨ੍ਹਾਂ ਦੀ ਮਿਹਨਤ ਰੰਗ ਲੈ ਆਈ। ਵਿਚਾਰੇ ਦਿਨ ਰਾਤ ਨੱਠੇ ਭੱਜੇ ਫਿਰ ਰਹੇ ਹਨ। ਮੇਰੇ ਨਿੱਕੇ ਜਿਹੇ ਇਸ਼ਾਰੇ ’ਤੇ…। ਮੇਰੇ … Read more
ਜਿੰਦਰ ਨੀਂਦ ਮੇਰੇ ਵੱਸ ’ਚ ਨਹੀਂ ਰਹੀ। ਮੇਰੇ ਸਾਹਮਣੇ ਤਾਂ ਪ੍ਰਸ਼ਨਾਂ ਦੀ ਵਿਸ਼ਾਲ ਦੁਨੀਆਂ ਉਸਰੀ ਹੋਈ ਹੈ। ਮਸਲਨ :ਔਰਤ ਨੂੰ ਮੌਤ ਤੋਂ ਡਰ ਕਿਉਂ ਨਹੀਂ ਲੱਗਾ? ਕੀ ਉਹ ਪਾਗਲ ਸੀ? ਕੀ ਉਸ ਮੌਤ ਦੇ ਅਰਥਾਂ ਨੂੰ ਸਮਝ ਲਿਆ ਸੀ? ਕੀ ਉਹ ਆਪਣੇ ਬੱਚੇ ਦੀ ਬੀਮਾਰੀ ’ਤੇ ਐਨੀ ਚਿੰਤੁਤ ਸੀ ਕਿ ਉਹਨੂੰ ਮੌਤ ਦਾ ਡਰ ਹੀ … Read more
Punjabi Story | Bapu | Bhola Singh Sanghera ਮੇਰੇ ਲਈ ਫਿਰ ਬੇਗਾਨਾ ਹੋ ਗਿਆ ਸੀ ਉਹ ਪਿੰਡ।ਬੇਗਾਨਾ ਤਾਂ ਉਹ ਪਹਿਲਾਂ ਵੀ ਸੀ। ਨਾ ਉਹ ਮੇਰੇ ਪੁਰਖਿਆਂ ਦੀ ਭੂਮੀ ਸੀ – ਨਾ ਹੀ ਮੇਰੀ ਜੰਮਣ ਭੋਇੰ – ਨਾ ਹੀ ਮੇਰਾ ਬਚਪਨ ਉੱਥੇ ਬੀਤਿਆ ਸੀ…. – ਤੇ ਨਾ ਹੀ ਜਵਾਨੀ ਦੀ ਦਹਿਲੀਜ ਉੱਥੇ ਟੱਪਿਆ ਸਾਂ। ਅਜਬ ਦਸਤੂਰ … Read more
ਮੈਂ ਆਪਣੇ ਜਿਉਂਦਿਆਂ ਜੀਅ ਇਹ ਜ਼ਖਮ ਨ੍ਹੀਂ ਭਰਣ ਦੇਣੇ। ਇਹ ਜ਼ਖਮ ਰਿਸਦੇ ਰਹਿਣੇ ਚਾਹੀਦੇ ਆ। ਇਨ੍ਹਾਂ ’ਚ ਵਾਰ-ਵਾਰ ਕੀੜੇ ਪੈਣੇ ਚਾਹੀਦੇ ਆ। ਮੈਂ ਜਮਨੇ ਨਾਲੋਂ ਵੀ ਮਾੜੀ ਮੌਤੇ ਮਰਨਾ ਚਾਹੁੰਦਾ ਆਂ।
ਅਮਰੀਕ ਸਿੰਘ ਕੰਡਾ ਸਾਰੇ ਡਰਾਇੰਗ ਰੂਮ ’ਚ ਧੂੰਆਂ ਹੀ ਧੂੰਆਂ ਹੋ ਗਿਆ ਹੈ। ਜਿਵੇਂ ਕਿਸੇ ਨੇ ਗੁੱਗਲ ਦੀ ਧੂਫ਼ ਲਗਾਈ ਹੋਵੇ, ਪਰ ਇਹ ਧੂੰਆਂ ਗੁੱਗਲ ਦੀ ਧੂਫ਼ ਦਾ ਨਹੀਂ ਹੈ। ‘‘ਔਹ ਇਸ ਸਿਗਰਟ ’ਚ ਵੀ ਦਮ ਨਹੀਂ।’’ ਗੋਇਲ ਨੇ ਵੀ ਅੱਧੀ ਤੋਂ ਜ਼ਿਆਦਾ ਸਿਗਰਟ ਟੇਬਲ ’ਤੇ ਪਈ ਐਸਟਰੇ ’ਚ ਪਾਉਂਦੇ ਹੋਏ ਕਿਹਾ। ਐਸ਼ਟਰੇ ਪੂਰੀ ਤਰ੍ਹਾਂ … Read more
ਕੁਝ ਹਫਤਿਆਂ ਤੋਂ ਮੈਂ ਇਕੱਲਾ ਨਹੀਂ ਰਹਿੰਦਾ। ਇਕੱਲਾ ਹੋਵਾਂ ਤਾਂ ਮੈਨੂੰ ਜਮੀਲ ਦੀ ਯਾਦ ਆ ਜਾਂਦੀ ਹੈ। ਮੈਂ ਪ੍ਰੇਸ਼ਾਨ ਹੁੰਦਾ ਹਾਂ। ਜ਼ਖ਼ਮੀ ਹੋਇਆ ਜਮੀਲ ਮੇਰੇ ਸਾਹਮਣੇ ਆ ਖੜਦਾ ਹੈ। ਮੇਰੇ ਵੱਲ ਸਿੱਧਾ ਹੀ ਦੇਖਦਾ ਹੋਇਆ ਪੁੱਛਦਾ ਹੈ, ‘‘ਤੁਹਾਡੇ ਮਜ਼ਹਬੀ ਗ੍ਰੰਥ ਮੌਤ ਬਾਰੇ ਕੀ ਆਂਹਦੇ ਨੇ?’’ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਉਹ ਇਹੀ … Read more
Parley Pul Punjabi Story by Surjit ਦੋ ਦਿਨਾਂ ਤੋਂ ਬਾਰਸ਼ ਰੁਕ ਹੀ ਨਹੀਂ ਰਹੀ। ਇਸ ਸਮੇਂ ਵੀ ਕਾਲੇ ਘਨਘੋਰ ਬੱਦਲ ਅਸਮਾਨ ਉੱਪਰ ਛਾਏ ਹੋਏ ਹਨ। ਚਾਰ-ਚੁਫੇਰੇ ਸੜਕਾਂ ’ਤੇ ਪਾਣੀ ਵਹਿ ਰਿਹਾ ਹੈ ਤੇ ਮੇਰੇ ਦਿਲ ਵਿਚ ਆਇਆ ਹੈ, ‘ਇਹੋ ਜਿਹੇ ਮੌਸਮ ’ਚ ਦਫ਼ਤਰ ’ਚ ਬਹਿ ਕੇ ਵੀ ਕੀ ਕਰਨਾ ਹੈ, ਘਰ ਚਲਦੀ ਹਾਂ।’ ਇਹ … Read more
ਅਜਮੇਰ ਸਿੱਧੂ ਜਹਾਜ਼ ਨੇ ਜਿਉਂ ਹੀ ਲੈਂਡ ਕੀਤਾ, ਇਹ ਸ਼ੂਟ ਵੱਟ ਕੇ ਦੌੜਨ ਲਗ ਪਿਆ ਏ। ਮੈਨੂੰ ਇਉਂ ਲਗ ਰਿਹਾ ਜਿਵੇਂ ਹਵਾਈ ਪੱਟੀ ‘ਤੇ ਜਹਾਜ਼ ਨਹੀਂ, ਮੈਂ ਦੌੜ ਰਿਹਾ ਹੋਵਾਂ। ਬਸ ਦੌੜ ਹੀ ਦੌੜ। ਹੱਫ ਵੀ ਗਿਆ ਹਾਂ। ਜਹਾਜ਼ ਦਾ ਡੋਰ ਐਗਜ਼ਿਟ ਪੋਰਟ ਨਾਲ ਅਟੈਚ ਹੋ ਗਿਆ ਹੈ। ਪਾਇਲਟ ਨੇ ਸੀਟ ਬੈਲਟ ਖੋਲ੍ਹਣ ਦੀ ਅਨਾਊਂਸਮੈਂਟ … Read more
ਬੱਚਿਉ, ਤੁਹਾਨੂੰ ਸ਼ਾਇਦ ਯਾਦ ਹੋਵੇ, ਮੈਂ ਇਕ ਵੇਰ ਦਸਿਆ ਸੀ ਕਿ ਸਹਿਜ ਦੇ ਮੰਮੀ ਨੂੰ ਕੁਦਰਤ ਅਤੇ ਬੱਚਿਆਂ ਨਾਲ ਬੇਹੱਦ ਪਿਆਰ ਹੈ। ਉਹਨਾਂ ਨੂੰ ਬਾਲਾਂ ਨਾਲ ਗੱਲਾਂ ਕਰਕੇ ਅਤੇ ਰੁੱਖਾਂ, ਜੰਗਲ-ਬੇਲਿਆਂ, ਫੁੱਲ-ਬੂਟਿਆਂ ਤੇ ਪੰਛੀਆਂ ਦੀ ਸੰਗਤ ਵਿਚ ਇਕ ਅਨੋਖੀ ਖ਼ੁਸ਼ੀ ਤੇ ਖੇੜਾ ਮਿਲਦਾ ਹੈ। ਹੁਣ ਮੈਂ ਤੁਹਾਨੂੰ ਦਿਵਜੋਤ ਅਤੇ ਸਹਿਜ ਦੇ ਮੰਮੀ ਦੀ ਕਹਾਣੀ ਸੁਣਾਉਂਦੀ … Read more
ਨਿੱਕੀ ਹਰਗੁਣ ਹਾਲੇ ਸਕੂਲ ਤਾਂ ਨਹੀਂ ਜਾਣ ਲੱਗੀ ਪਰ ਗੱਲਾਂ ਬਹੁਤ ਮਾਰਦੀ ਰਹਿੰਦੀ ਹੈ। ਉਸ ਨੇ ਕਹਾਣੀਆਂ ਵੀ ਬਹੁਤ ਸੁਣੀਆਂ ਹੋਈਆਂ ਨੇ। ਖ਼ਬਰੇ ਇਸੇ ਕਰਕੇ ਉਸਨੂੰ ਚੰਨ ਮਾਮਾ, ਕਈ ਪੰਛੀਆਂ ਤੇ ਹੋਰ ਵੀ ਬਹੁਤ ਕੁਝ ਦੀ ਪਛਾਣ ਹੋ ਚੁੱਕੀ ਹੈ। ਪਿਛਲੇ ਦਿਨੀਂ ਜਦੋਂ ਉਹ ਆਪਣੇ ਨਾਨਕੇ ਗਈ ਤਾਂ ਇਕ ਦਿਨ ਸੰਝ ਸਮੇਂ ਆਪਣੇ ਨਾਨਾ, ਨਾਨੀ … Read more
ਉਸਦੀ ਤਿੱਖੀ-ਬਰੀਕ ਆਵਾਜ਼ ਮੈਨੂੰ ਜਾਣੀ –ਪਛਾਣੀ ਲੱਗੀ ,ਪਰ ਉਸਦਾ ਘੋਨ-ਮੋਨ ਜਿਹਾ ਚਿਹਰਾ , ਭਰਵੀਂ –ਭਰਵੀਂ ਦੇਹ , ਢਿੱਲੜ ਜਿਹੇ ਅੰਗ-ਪੈਰ ਮੇਰੇ ਕਿਸੇ ਵੀ ਵਾਕਿਫ਼ਕਾਰ ਨਾਲ ਮੇਲਂ ਨਾ ਖਾਂਦੇ । ‘ਕਿੱਥੇ ਜਾਣਾ ਬਾਊ …। ‘ ਦਾ ਸੰਖੇਪ ਜਿਹਾ ਵਾਕ ਮੇਰੇ ਜ਼ਿਹਨ ‘ਤੇ ਬੋਝ ਬਣਿਆ , ਇਕ-ਟੱਕ ਉਸ ਵੱਲ ਦੇਖਦਾ ਰਿਹਾ । ਮੇਰੇ ਮੂੰਹੋਂ ਨਿਕਲਿਆ ਮੇਰੇ ਪਿੰਡ … Read more
ਮੈਂ ਲੈਬ ਵਿੱਚ ਬੈਠਾ ਐਸ.ਪੀ. ਸ਼ੁਕਲਾ ਦੇ ਫ਼ੋਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਉਨ੍ਹਾਂ ਕੋਲ ਮੇਰੇ ਲਈ ਬਹੁਤ ਵੱਡੀ ਖ਼ਬਰ ਹੈ। ਬਲਾਤਕਾਰੀ ਦਾ ਡੀ.ਐਨ.ਏ/ ਤੇਤੀ ਨੰਬਰ ਵਾਲੇ ਦੋਸ਼ੀ ਨਾਲ ਮੈਚ ਕਰ ਗਿਆ ਸੀ। ਉਸ ਦੀ ਰਿਪੋਰਟ ਪੁਲੀਸ ਵਿਭਾਗ ਦੇ ਸਪੁਰਦ ਕੀਤੀ ਨੂੰ ਪੰਜ ਘੰਟੇ ਬੀਤ ਗਏ ਨੇ। ਰਿਪੋਰਟ ਦੇਣ ਪਿਛੋਂ ਮੈਂ ਸਿੱਧਾ ਲੈਬ … Read more
ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ ਚਿਹਰੇ ਦੇ ਭਾਵਾਂ ਨੂੰ ਪੜਣ ਦਾ ਯਤਨ ਕਰਦਾ, ਜਿਹੜਾ ਕਿ ਕਦੇ ਕਦਾਈਂ ਉਸ ਦੇ … Read more
ਰੋਜ਼ੀ ਜਦੋਂ ਵੀ ਆਪਣੀ ਸਹੇਲੀ ਪਿੰਕੀ ਦੇ ਘਰ ਜਾਂਦੀ ਤਾਂ ਉਹ ਦੋਵੇਂ, ਉਹਨਾਂ ਦੇ ਕੋਠੇ ‘ਤੇ ਬਣੇ ਬਨੇਰੇ ਦੇ ਕੋਲ ਜਾ ਖੜ੍ਹੀਆਂ ਹੁੰਦੀਆਂ ਤੇ ਖ਼ੂਬ ਗੱਪਾਂ ਮਾਰਦੀਆਂ। ਪਿੰਕੀ ਹੋਰਾਂ ਦੇ ਬਿਲਕੁਲ ਨਾਲ ਲਗਦਾ ਘਰ ਕਾਫ਼ੀ ਵੱਡੇ ਸਾਰੇ ਤੇ ਕੱਚੇ ਵਿਹੜੇ ਵਾਲਾ ਸੀ। ਬਸ ਉਸਦੇ ਇਕ ਕੋਨੇ ਵਿਚ ਵੱਡਾ ਜਿਹਾ ਕੱਚਾ ਕਮਰਾ ਬਣਿਆ ਹੋਇਆ ਸੀ ਤੇ … Read more
ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ … Read more
ਤਾਰਾ ਆ ਗਈ ਸੀ।ਗਿਆਨ ਚੰਦ ਨੇ ਪਿਛਲੀ ਗਲੀ ਵਾਲਾ ਬੂਹਾ ਖੋਲ੍ਹ ਦਿੱਤਾ । ”ਨਮਸਤੇ ਬਾਊ ਜੀ”, ਤਾਰਾ ਨੇ ਝਾੜੂ ਬਾਂਹ ਹੇਠ ਦੱਬ ਕੇ ਹੱਥ ਜੋੜੇ । ਲੋਕ ਆਮ ਕਰਕੇ ਕਲਰਕਾਂ ਨੂੰ ਬਾਬੂ ਆਖਦੇ ਜੋ ਬੋਲਣ ਵਿਚ ਬਾਊ ਬਣ ਗਿਆ ਸੀ । ਜੀਵਨ ਵਿਚ ਜਦੋਂ ਜਦੋਂ ਗਿਆਨ ਚੰਦ ਦਾ ਵਾਹ ਕਿਸੇ ਬਾਊ ਨਾਲ ਪਿਆ ਸੀ, ਉਹਦਾ … Read more
ਪਿੰਡ ਜੀਂਦੋਵਾਲ ਬੰਗਾ ਸ਼ਹਿਰ ਤੋਂ ਮਸਾਂ ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ। ਹੁਣ ਪਿੰਡ ਤੇ ਸ਼ਹਿਰ ਦਾ ਬਹੁਤਾ ਫ਼ਰਕ ਨਹੀਂ ਰਿਹਾ।ਇਕ ਦੂਜੇ ਦੇ ਵਿਚ ਘੁਸਪੈਂਠ ਕਰ ਗਏ ਹਨ। ਜੀਂਦੋਵਾਲੀਆਂ ਨੇ ਤਾਂ ਸ਼ਹਿਰ ਨਾਲੋਂ ਵੀ ਸੋਹਣੀਆਂ ਕੋਠੀਆਂ ਉਸਾਰ ਲਈਆਂ ਹਨ।ਜੇ. ਈ. ਲਖਵਿੰਦਰ ਸਿੰਘ ਪੂਨੀ ਦੀ ਕੋਠੀ ਤਾਂ ਦੂਰੋਂ ਹੀ ਚਮਕਾਂ ਮਾਰ ਰਹੀ ਹੈ।ਉਂਝ ਇਸ ਕੋਠੀ … Read more
You cannot copy content of this page.
ਕਾਪੀ ਕਰਨਾ ਮਨ੍ਹਾਂ ਹੈ।
ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com