ਜਸਵਿੰਦਰ ਮਹਿਰਮ
ਜਾਣ ਪਛਾਣਸਰਕਾਰੀ ਸਕੂਲ ਵਿਚ ਕਲਰਕੀ ਕਰਦਾ, ਜਸਵਿੰਦਰ ਮਹਿਰਮ, ਗਜ਼ਲ ਦਾ ‘ਮਾਸਟਰ’ (ਮਾਹਿਰ/ਅਧਿਆਪਕ) ਹੈ, ਪਹਿਲਾਂ ਕਹਾਣੀਆਂ ਲਿਖਦਾ ਸੀ, 2005 ਵਿਚ ਇੱਕ ਕਿਤਾਬ ਕਹਾਣੀਆਂ ਦੀ ਛਪੀ। ਫਿਰ ਸੰਧੂ ਗ਼ਜ਼ਲ ਸਕੂਲ ਦੇ ਲੜ ਲੱਗ ਕੇ ਪੂਰੀ ਤਰ੍ਹਾਂ ਗ਼ਜ਼ਲ ਨੂੰ ਸਮਰਪਿਤ ਹੋ ਗਿਆ। ਮਹਿਰਮ ਹੁਣ ਇਸ ਗ਼ਜ਼ਲ ਸਕੂਲ ਦਾ ਜਾਨਸ਼ੀਨ ਹੈ। ਉਹ ਤ੍ਰੈ- ਮਾਸਿਕ ਮੈਗਜ਼ੀਨ ‘ ਰੂਬਰੂ ‘ ਦਾ … Read more