ਵੀਡਿਉ । ਚਿੜੀਆਂ। ਸੁਰਜੀਤ ਪਾਤਰ । ਮਨਰਾਜ ਪਾਤਰ

Manraj Patar

ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ ‘ਤੇਚੁੰਝ-ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ ‘ਤੇ ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ ‘ਤੇ ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ ‘ਤੇ ਰੁੱਖ ਖੜੋਤੇ ਦੇਖਦੇ, ਫੁੱਲ ਖਿੜ ਖਿੜ ਕੇ ਹੱਸਦੇਕੋਲੋਂ … Read more

ਵੀਡਿਉ : ਸੰਤ ਸਿੰਘ ਸੇਖੋਂ ਦੇ ਕਿੱਸੇ । ਸੁਰਜੀਤ ਪਾਤਰ ਦੀ ਜ਼ੁਬਾਨੀ

Punjabi Writer Sant Singh Sekhon

ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਚਿੰਤਕ ਸੰਤ ਸਿੰਘ ਸੇਖੋਂ ਬਾਰੇ ਉਨ੍ਹਾਂ ਦੇ 109ਵੇਂ ਜਨਮਦਿਨ ਮੌਕੇ, ਪੰਜਾਬੀ, ਭਵਨ ਲੁਧਿਆਵਾ ਵਿਚ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਯਾਦਗਾਰ ਅਤੇ ਦਿਲਚਸਪ ਕਿੱਸੇ ਬਿਆਨ ਕੀਤੇ। ਹੇਠਾਂ ਦੇਖੋ ਪੂਰਾ ਵੀਡਿਉ। ਇਸ ਦੇ ਨਾਲ ਕੈਨੇਡਾ ਰਹਿੰਦੇ ਚਿੱਤਰਕਾਰ ਜਰਨੈਲ ਸਿੰਘ ਵੱਲੋਂ 1991 ਵਿਚ … Read more

ਵੀਡੀਓ । ਸੱਚੀਆਂ ਬੋਲੀਆਂ । ਜਗਸੀਰ ਜੀਦਾ । ਪੰਜਾਬੀ ਬੋਲੀਆਂ-1

Jagsir Jeeda | ਜਗਸੀਰ ਜੀਦਾ ਜਗਸੀਰ ਜੀਦਾ ਪੰਜਾਬੀ ਲੋਕ ਗੀਤ ਦੀ ਵਿਧਾ ਬੋਲੀਆਂ ਅਤੇ ਟੱਪਿਆਂ ਵਿਚ ਲਿਖਦਾ ਅਤੇ ਉੱਚੀ ਹੇਕ ਨਾਲ ਗਾਉਂਦਾ ਵੀ ਹੈ। ਉਹ ਖੱਬੇ ਪੱਖੀ ਵਿਚਾਰਧਾਰਾ ਵਾਲਾ ਲਿਖਾਰੀ ਹੈ, ਪਰ ਉਸ ਦੀ ਖ਼ਾਸੀਅਤ ਇਹ ਹੈ ਕਿ ਆਪਣੀਆਂ ਬੋਲੀਆਂ ਵਿਚ ਉਹ ਕਾਮਰੇਡਾਂ ਵੱਲ ਉਂਗਲ ਚੁੱਕਣ ਲੱਗਿਆਂ ਵੀ ਪੂਰੀ ਦਿਲੇਰੀ ਦਿਖਾਉਂਦਾ ਹੈ। ਇਸ ਵੀਡੀਓ ਵਿਚ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com