ਪੰਜਾਬੀ ਦਾ ਸੱਤਿਆਨਾਸ

ਦੁਨੀਆਂ ਭਰ ਦੇ ਲੋਕ ਅਮਰਜੀਤ ਚੰਦਨ ਦੀ ਜਾਣ-ਪਛਾਣ ਵੱਖ-ਵੱਖ ਨਿਰਧਾਰਿਤ ਖਾਨਿਆਂ ਜਾਂ ਵਿਚਾਰਧਾਰਾਵਾਂ ਮੁਤਾਬਿਕ ਕਰਵਾਉਂਦੇ ਹਨ।  ਸ਼ਾਇਦ ਇਸ ਗੱਲ ਵਿਚ ਉਨ੍ਹਾਂ ਦਾ ਆਪਣਾ ਕੋਈ ਲਾਭ ਹੋਵੇ। ਮੈਂ ਚੰਦਨ ਨੂੰ ਉਹ ਲੇਖਕ ਕਹਿਣਾ ਪਸੰਦ ਕਰਾਂਗਾ, ਜੋ ਪਹਿਲਾਂ ਇਨਸਾਨ ਅਤੇ ਫੇਰ ਲੇਖਕ ਹੁੰਦੇ ਹੋਏ ਆਪਣੀ ਮਾਂ-ਬੋਲੀ ਦੇ ਠੇਠਪੁਣੇ ਨੂੰ ਜਿਉਂਦਾ ਰੱਖਣਾ ਆਪਣੀ ਪਹਿਲੀ ਜ਼ਿੰਮੇਵਾਰੀ ਸਮਝਦਾ ਹੈ। ਮੈਨੂੰ … Read more

ਅਧਕ ਵਿਚਾਰਾ ਕੀ ਕਰੇ!

ਵੈਸੇ ਤਾਂ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਐਸੀ ਆਪਾ ਧਾਪੀ ਪਈ ਹੋਈ ਹੈ ਕਿ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ ‘ਅੰਨ੍ਹੀ ਕਉ ਬੋਲ਼ਾ ਘੜੀਸੈ॥ ਨ ਉਸ ਸੁਣੈ ਨ ਉਸ ਦੀਸੈ॥’  ਵਾਲ਼ੀ ਹਾਲਤ ਹੀ ਹੈ। ਇੰਟਰਨੈਟ ਤੇ ਕੰਪਿਊਟਰ ਦੇ ਸਦਕਾ ਬਹੁਤ ਸਾਰੇ ਪਰਚੇ ਲਿਖਾਰੀਆਂ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਜ਼ਹਿਮਤ ਉਠਾਏ ਬਿਨਾ ਹੀ, ਜਿਵੇਂ ਉਹ … Read more

ਗੁਰਮੁਖੀ ਲਿਖਤ ਵਿਚ ਆ ਵੜੀ ਬੇਲੋੜੀ ਬਿੰਦੀ

     ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਹਾਰ-ਸ਼ਿੰਗਾਰ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘੱਟੋ-ਘੱਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ। ਇਹ ਤਾਂ ਮੰਨਣਾ ਹੀ ਪਵੇਗਾ ਕਿ ਜਿਹੜੀ ਵਸਤੂ … Read more

ਵੀਡਿਓ ਕਾਨਫਰੈਸਿੰਗ ਰਾਹੀਂ 150 ਮੁਲਕਾਂ ਵਿਚ ਪੰਜਾਬੀ ਦੀ ਪੀ.ਐਚ.ਡੀ.

ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਮਾਂ-ਬੋਲੀ ਨੂੰ ਸਮੇਂ ਦਾ ਹਾਣੀ ਬਣਾਉਦਿਆਂ ਤੇ ਸਾਰੇ ਭਾਰਤ ਵਿੱਚੋਂ ਪਹਿਲ ਕਰਦਿਆਂ ਪੰਜਾਬੀ ਭਾਸ਼ਾ ਵਿੱਚ ਪੀ.ਐਚ.ਡੀ. ਕਰਨ ਵਾਸਤੇ ‘ਆਨ-ਲਾਈਨ ਸਿੱਖਿਆ’ ਦਾ ਭਾਗਾਂ ਭਰਿਆ ਉਦਘਾਟਨ ਕਰ ਦਿੱਤਾ ਹੈ । 150 ਮੁਲਕਾਂ ਵਿੱਚ ਬੈਠੇ ਪੰਜਾਬੀ, ਜੋ ਪੰਜਾਬੀ ਵਿੱਚ ਖੋਜ ਕਾਰਜ ਕਰਨ ਦੇ ਚਾਹਾਵਾਨ ਹਨ, ਉਹ ਆਨ ਲਾਈਨ ਵੀਡੀਉ ਰਾਹੀਂ ਇੰਟਰਵਿਊ ਦੇ ਕੇ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com