ਰੁਪਿੰਦਰ ਮਾਨ ਯਾਦਗਾਰੀ ਸਨਮਾਨ |
ਜਗਰਾਉਂ । ਸਾਹਿਤ ਸਭਾ ਜਗਰਾਉਂ ਵੱਲੋਂ ਪਿਛਲੇ ਵਰਿਆਂ ਦੀ ਤਰਾਂ ਇਸ ਸਾਲ ਵੀ ਅਕਤੂਬਰ ਵਿੱਚ 21000 ਰੁਪਏ ਦੇ ਰੁਪਿੰਦਰ ਮਾਨ ਯਾਦਗਾਰੀ ਪੁਰਸਕਾਰ ਲਈ 2011–2014 ਦਰਮਿਆਨ ਪ੍ਰਕਾਸ਼ਿਤ ਨਾਵਲਾਂ ਤੇ ਵਿਚਾਰ ਕੀਤੀ ਜਾਣੀ ਹੈ, ਸਾਹਿਤਕਾਰ ਦੋਸਤਾਂ ਤੋਂ ਸੁਝਾਵਾਂ ਦੀ ਮੰਗ ਕੀਤੀ ਜਾਂਦੀ ਹੈ। ਪਿਛਲੇ ਸਾਲ ਇਹ ਪੁਰਸਕਾਰ ਸੁਰਿੰਦਰ ਨੀਰ ਦੇ ਨਾਵਲ “ਸ਼ਿਕਾਰਗਾਹ” ਨੂੰ ਦਿੱਤਾ ਗਿਆ ਸੀ। ਸੁਝਾਅ ਦੇਣ ਲਈ ਅਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।
ਪ੍ਰਭਜੋਤ ਸੋਹੀ 98761 34028
ਰਾਜਦੀਪ ਤੂਰ -9780300247
Leave a Reply