ਪਹਿਲਾ ਦਿਨ ॥ 05.03.2022 ॥ ਸ਼ਨੀਵਾਰ
ਉਦਘਾਟਨੀ ਸਮਾਰੋਹ
ਸਮਾਂ : 1.30 ਵਜੇ
ਆਰੰਭ: ਸ਼ਬਦ ਗੁਰਬਾਣੀ
ਸੁਆਗਤੀ ਸ਼ਬਦ: ਡਾ. ਮਹਿਲ ਸਿੰਘ, ਪ੍ਰਿੰਸੀਪਲ, ਖ਼ਾਲਸਾ ਕਾਲਜ ਅੰਮ੍ਰਿਤਸਰ
ਮੁੱਖ ਮਹਿਮਾਨ: ਸ੍ਰੀ ਬਨਵਾਰੀ ਲਾਲ ਪੁਰੋਹਿਤ ਜੀ, ਮਾਣਯੋਗ ਗਵਰਨਰ ਪੰਜਾਬ
ਸਰਪ੍ਰਸਤ: ਸ. ਸਤਿਆਜੀਤ ਸਿੰਘ ਮਜੀਠੀਆ ਜੀ, ਪ੍ਰਧਾਨ, ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ
ਪ੍ਰਧਾਨਗੀ: ਸ. ਰਜਿੰਦਰ ਮੋਹਨ ਸਿੰਘ ਛੀਨਾ, ਆਨਰੇਰੀ ਸਕੱਤਰ,
ਵਿਸ਼ੇਸ਼ ਮਹਿਮਾਨ:
ਡਾ. ਸੁਰਜੀਤ ਪਾਤਰ, ਚੇਅਰਪਰਸਨ, ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ
ਪ੍ਰੋ. ਗੋਵਿੰਦ ਪ੍ਰਸਾਦ ਸ਼ਰਮਾ ਜੀ, ਚੇਅਰਮੈਨ, ਐਨ.ਬੀ.ਟੀ. ਭਾਰਤ ਸਰਕਾਰ
ਸ੍ਰੀ ਯੁਵਰਾਜ ਮਲਿਕ, ਡਾਇਰੈਕਟਰ, ਐਨ.ਬੀ.ਟੀ. ਭਾਰਤ ਸਰਕਾਰ
ਵਿਸ਼ੇਸ਼ ਸ਼ਮੂਲੀਅਤ:
ਡਾ. ਯੋਗਰਾਜ, ਉਪ-ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ
ਲਖਵਿਂਦਰ ਜੌਹਲ, ਸਕੱਤਰ ਜਰਨਲ, ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ
ਕੇਵਲ ਧਾਲੀਵਾਲ, ਪ੍ਰਧਾਨ, ਪੰਜਾਬ ਸੰਗੀਤ ਨਾਟਕ ਅਕਾਦਮੀ
ਧੰਨਵਾਦੀ ਸ਼ਬਦ: ਡਾ. ਆਤਮ ਸਿੰਘ ਰੰਧਾਵਾ, ਮੁਖੀ, ਪੰਜਾਬੀ ਅਧਿਐਨ ਵਿਭਾਗ
ਸਾਹਿਤਕ ਖੋਜ ਮੈਗਜ਼ੀਨ ਸੰਵਾਦ-16 ਅਤੇ ਪੁਸਤਕ ਪੰਜਾਬ: ਚੰਗੇ ਭਵਿੱਖ ਦੀ ਤਲਾਸ਼ ਕਰਦਿਆਂ ਰਿਲੀਜ਼।
ਸੁਖ਼ਨ ਦੇ ਸੂਰਜ : ਕਵੀ ਦਰਬਾਰ
ਸਮਾਂ: 2.30 ਵਜੇ ਦੁਪਹਿਰ
ਪ੍ਰਧਾਨਗੀ: ਡਾ. ਸੁਰਜੀਤ ਪਾਤਰ
ਮੁੱਖ ਮਹਿਮਾਨ: ਡਾ. ਲਖਵਿੰਦਰ ਜੌਹਲ
ਸੰਚਾਲਨ : ਡਾ. ਸਤੀਸ਼ ਵਰਮਾ
ਸ਼ਾਇਰ: ਸਰਬਜੀਤ ਸੋਹਲ, ਗੁਰਭਜਨ ਗਿੱਲ, ਵਿਜੇ ਵਿਵੇਕ, ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਦਰਸ਼ਨ ਬੁੱਟਰ, ਗੁਰਤੇਜ ਕੋਹਾਰਵਾਲਾ, ਹਰਮੀਤ ਵਿਦਿਆਰਥੀ, ਸਤੀਸ਼ ਗੁਲਾਟੀ, ਗੁਰਪ੍ਰੀਤ ਮਾਨਸਾ, ਸੁਵਾਮੀ ਅੰਤਰਨੀਰਵ, ਜਗਵਿੰਦਰ ਜੋਧਾ, ਸੁਸ਼ੀਲ ਦੁਸਾਂਝ, ਜਗਦੀਪ ਸਿੱਧੂ, ਵਾਹਿਦ, ਤਨਵੀਰ
ਸਭਿਆਚਾਰਕ ਪ੍ਰੋਗਰਾਮ
4.00 – 5:00 ਵਜੇ ਸ਼ਾਮ
ਲੋਕ ਨਾਚ : ਝੂੰਮਰ
ਲੋਕ ਗੀਤ : ਲੋਕ ਕਾਵਿ-ਗਾਥਾਵਾਂ, ਸੁਹਾਗ ਤੇ ਘੋੜੀਆਂ
ਦੂਜਾ ਦਿਨ ॥ 06.03.2022 ॥ ਐਤਵਾਰ
10:30 ਸਵੇਰ ਤੋਂ 12:30 ਦੁਪਹਿਰ
ਅੰਬਰਸਰੀ ਸੱਥ
(ਗੁਰਮੀਤ ਬਾਵਾ ਨੂੰ ਸਮਰਪਿਤ)
ਸੰਜੋਯਕ: ਕੇਵਲ ਧਾਲੀਵਾਲ
ਮਹਿਮਾਨ:
ਹਰਦੀਪ ਗਿੱਲ, ਗਲੋਰੀ ਬਾਵਾ, ਹਰਿੰਦਰ ਸਿੰਘ ਸੋਹਲ, ਜਗਦੀਸ਼ ਸਚਦੇਵਾ, ਰਾਜਬੀਰ ਕੌਰ, ਭੁਪਿੋੰਦਰ ਸੰਧੂ, ਸੰਦੀਪ ਸਿੰਘ
12:30 ਦੁਪਹਿਰ
ਕਲਾ-ਮਜਲਿਸ : ਗੁਰਪ੍ਰੀਤ ਬਠਿੰਡਾ
ਲਾਈਵ ਪੇਂਟਿੰਗ ਵਰਕਸ਼ਾਪ
ਵੰਡ ਦੀ ਗਾਥਾ
1:00 – 2:00 ਦੁਪਹਿਰ
ਸੰਯੋਜਕ : ਗੁਰਤੇਜ ਕੋਹਾਰਵਾਲਾ
ਅਨੁਰੁੱਧ ਕਾਲਾ: ਲਾਹੌਰ ਦਾ ਪਾਗਲਖ਼ਾਨਾ (ਵੰਡ ਤੇ ਪਾਗਲਪਨ ਦੀਆਂ ਕਹਾਣੀਆਂ)
ਕੁਲਵੀਰ ਗੋਜਰਾ: ਦੁੱਖਾਂ ਦਾ ਅਨੁਵਾਦ ਕਰਦਿਆਂ
ਸਾਂਵਲ ਧਾਮੀ: ਦੁੱਖੜੇ ਸੰਨ ਸੰਤਾਲੀ ਦੇ
ਅੰਮ੍ਰਿਤਸਰ ਕਵੀ ਦਰਬਾਰ
2:00 – 3:00 ਦੁਪਹਿਰ
ਬੀਬਾ ਬਲਵੰਤ, ਡਾ. ਰਵਿੰਦਰ, ਵਿਸ਼ਾਲ, ਦੇਵ ਦਰਦ, ਭੁਪਿੰਦਰਪ੍ਰੀਤ, ਬਿਪਨਪ੍ਰੀਤ, ਸੁਹਿੰਦਰਬੀਰ, ਅਰਤਿੰਦਰ ਸੰਧੂ, ਸਿਮਰਤ ਗਗਨ, ਜੋਤੀ ਬਾਵਾ, ਹਰਮੀਤ, ਧਰਵਿੰਦਰ ਔਲਖ, ਕਿਰਨ ਪਾਹਵਾ, ਰੋਜ਼ੀ ਸਿੰਘ
ਪੁਸਤਕ ਰਿਲੀਜ਼: ਚਿਤਵਣੀ / ਦਲਵੀਰ ਕੌਰ, ਯੂ.ਕੇ.
ਤੀਜਾ ਦਿਨ ॥ 07.03.2022 ॥ ਸੋਮਵਾਰ
10:30 ਸਵੇਰ ਤੋਂ 1:00 ਦੁਪਹਿਰ
ਸੈਮੀਨਾਰ – ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ
ਉਦਘਾਟਨੀ ਸੈਸ਼ਨ
ਸੁਆਗਤੀ ਭਾਸ਼ਣ : ਡਾ. ਮਹਿਲ ਸਿੰਘ, ਪ੍ਰਿੰਸੀਪਲ
ਕੁੰਜੀਵਤ ਭਾਸ਼ਣ : ਡਾ. ਗਿਆਨ ਸਿੰਘ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਪ੍ਰਧਾਨਗੀ ਭਾਸ਼ਣ : ਡਾ. ਐਸ. ਪੀ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੁ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਮਹਿਮਾਨ :
ਸ. ਅਮਰਜੀਤ ਸਿੰਘ ਗਰੇਵਾਲ (ਪੰਜਾਬੀ ਚਿੰਤਕ), ਗੁਰਭੇਜ ਸਿੰਘ ਗੁਰਾਇਆ, ਸਾਬਕਾ ਸਕੱਤਰ, ਪੰਜਾਬੀ ਅਕਾਦਮੀ ਦਿੱਲੀ
ਸੈਮੀਨਾਰ – ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ
ਪਹਿਲਾ ਅਕਾਦਮਿਕ ਸੈਸ਼ਨ
1:30-3:30 ਦੁਪਹਿਰ
ਮਹਿਮਾਨ : ਡਾ. ਰਮਿੰਦਰ ਕੌਰ
ਪ੍ਰਧਾਨਗੀ : ਡਾ. ਰਵੀ ਰਵਿੰਦਰ
ਪੇਪਰ : ਡਾ. ਰਵਿੰਦਰ ਸਿੰਘ, ਡਾ. ਬਲਜਿੰਦਰ ਨਸਰਾਲੀ, ਡਾ. ਸਰਬਜੀਤ ਮਾਨ, ਪ੍ਰੋ. ਰਵਿੰਦਰ ਕੌਰ
ਸਭਿਆਚਾਰਕ ਪ੍ਰੋਗਰਾਮ
3:30 – 4:30 ਵਜੇ ਸ਼ਾਮ
ਲੋਕ ਨਾਚ ਗਿੱਧਾ ਤੇ ਲੋਕ ਗਾਇਕੀ
ਚੌਥਾ ਦਿਨ ॥ 08.03.2022 ॥ ਮੰਗਲਵਾਰ
ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ
10:00 ਸਵੇਰੇ ਤੋਂ 12:00 ਦੁਪਹਿਰ
ਦੂਜਾ ਅਕਾਦਮਿਕ ਸੈਸ਼ਨ
ਮਹਿਮਾਨ : ਡਾ. ਯੋਗਰਾਜ ਸਿੰਘ
ਪ੍ਰਧਾਨਗੀ : ਡਾ. ਸਰਬਜੀਤ ਸਿੰਘ
ਪੇਪਰ : ਡਾ. ਜਗਦੀਪ ਸਿੰਘ, ਡਾ. ਹਰਿੰਦਰ ਕੌਰ ਸੋਹਲ, ਡਾ. ਪਰਵੀਨ ਕੁਮਾਰ, ਡਾ. ਜਸਪ੍ਰੀਤ ਕੌਰ
ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ
ਤੀਜਾ ਅਕਾਦਮਿਕ ਸੈਸ਼ਨ
12:00 – 2:00 ਦੁਪਹਿਰ
ਮਹਿਮਾਨ : ਡਾ. ਰਜਿੰਦਰਪਾਲ ਸਿੰਘ ਬਰਾੜ
ਪ੍ਰਧਾਨਗੀ : ਡਾ. ਸੁਰਜੀਤ ਸਿੰਘ
ਪੇਪਰ : ਡਾ. ਰਜਿੰਦਰ ਸਿੰਘ, ਡਾ. ਗੁਰਬੀਰ ਸਿੰਘ ਬਰਾੜ, ਡਾ. ਤਜਿੰਦਰ ਕੌਰ, ਡਾ. ਹਰਜਿੰਦਰ ਸਿੰਘ
ਪੰਜਾਬੀ ਯੁਵਾ ਪਰਵਾਸ: ਵਰਤਮਾਨ ਪਰਿਪੇਖ
ਚੌਥਾ ਅਕਾਦਮਿਕ ਸੈਸ਼ਨ
2:30 – 4:00 ਸ਼ਾਮ
ਮਹਿਮਾਨ : ਡਾ. ਗੁਰਮੁਖ ਸਿੰਘ,
ਪ੍ਰਧਾਨਗੀ
: ਡਾ. ਮਨਜਿੰਦਰ ਸਿੰਘ
ਪੇਪਰ : ਡਾ. ਨਰੇਸ਼ ਕੁਮਾਰ, ਡਾ. ਮੇਘਾ ਸਲਵਾਨ, ਡਾ. ਪਰਮਜੀਤ ਸਿੰਘ ਕੱਟੂ, ਡਾ. ਬਲਜੀਤ ਕੌਰ
ਸਭਿਆਚਾਰਕ ਪ੍ਰੋਗਰਾਮ
4:00 – 5:00 ਸ਼ਾਮ
ਪੰਜਵਾਂ ਦਿਨ ॥ 09.03.2022 ॥ ਬੁੱਧਵਾਰ
10:30 ਸਵੇਰੇ ਤੋਂ 12:00 ਦੁਪਹਿਰ
ਵਿਸ਼ੇਸ਼ ਭਾਸ਼ਣ: ਡਾ. ਦਵਿੰਦਰ ਸ਼ਰਮਾ
ਭਾਰਤ ਦੇ ਅਨਾਜ-ਭੰਡਾਰ ਵਿਚ ਖੇਤੀਬਾੜੀ ਸਥਿਰਤਾ : ਵਾਤਾਵਰਣਿਕ ਦ੍ਰਿਸ਼ਟੀ
ਕਾਇਦਾ-ਏ-ਨੂਰ: ਇੱਕੀਵੀਂ ਸਦੀ
(ਮਾਤ-ਭਾਸ਼ਾਵਾਂ ਨੂੰ ਸਮਰਪਿਤ ਰਿਲੀਜ਼ ਰਸਮ)
12:00 – 1:30 ਦੁਪਹਿਰ
ਸੰਯੋਜਕ : ਡਾ. ਅਜਾਇਬ ਸਿੰਘ ਚੱਠਾ
ਪ੍ਰਧਾਨਗੀ : ਡਾ. ਮਹਿਲ ਸਿੰਘ ਪ੍ਰਿੰਸੀਪਲ
ਸੰਚਾਲਨ : ਪ੍ਰਿੰ. ਬੇਅੰਤ ਕੌਰ ਸ਼ਾਹੀ
ਸ਼ਮੂਲੀਅਤ : ਡਾ. ਸ.ਸ. ਗਿੱਲ (ਸਾਬਕਾ ਵੀ. ਸੀ.),
ਅਰਵਿੰਦਰ ਢਿੱਲੋਂ, ਪ੍ਰਿੰ. ਕੰਵਲਜੀਤ ਕੌਰ ਬਾਜਵਾ,
ਪ੍ਰਿੰ. ਡਾ. ਰਜਿੰਦਰ ਸਿੰਘ, ਪ੍ਰਿੰ. ਬਲਦੇਵ ਸਿੰਘ, ਸਤਿੰਦਰ ਕੌਰ ਕਾਹਲੋਂ
ਚੌਂਹ ਕੂੰਟਾਂ ਦਾ ਮੇਲਾ
2:00- 4:30 ਸ਼ਾਮ
ਮਾਝਾ, ਮਾਲਵਾ, ਦੁਆਬਾ ਤੇ ਪੁਆਧ ਦੇ ਲੋਕ-ਰੰਗ
ਛੇਵਾਂ ਦਿਨ ॥ 10.03.2022 ॥ ਵੀਰਵਾਰ
ਪੈਨਲ ਚਰਚਾ: ਨਾਰੀ ਮਨ ਦੀਆਂ ਬਾਤਾਂ
(ਪੰਜਾਬੀ ਕਹਾਣੀ)
11:00 ਸਵੇਰੇ ਤੋਂ 1:00 ਦੁਪਹਿਰ
ਸੰਯੋਜਕ: ਡਾ. ਰਮਿੰਦਰ ਕੌਰ
ਦੀਪਤੀ ਬਬੂਟਾ, ਤ੍ਰਿਪਤਾ ਕੇ.ਸਿੰਘ, ਸੁਰਿੰਦਰ ਨੀਰ, ਅਰਵਿੰਦਰ ਧਾਲੀਵਾਲ, ਸਰਘੀ
ਰੂ-ਬ-ਰੂ : ਦੇਖ ਬੰਦੇ ਦੇ ਭੇਖ
1:30 – 3:00 ਦੁਪਹਿਰ
ਕਹਾਣੀਕਾਰ : ਪ੍ਰੇਮ ਪ੍ਰਕਾਸ਼
ਸੰਯੋਜਕ : ਡਾ ਕੁਲਵੰਤ ਸਿੰਘ
ਪੈਨਲ ਚਰਚਾ: ਸਮਕਾਲੀ ਪੰਜਾਬੀ ਕਹਾਣੀ ਸੰਵਾਦ
3:00 – 4:00 ਸ਼ਾਮ
ਡਾ. ਮਹਿਲ ਸਿੰਘ, ਸੁਕੀਰਤ, ਜਸ ਮੰਡ ਤੇ ਬਲਬੀਰ ਪਰਵਾਨਾ
ਲੋਕ-ਸਾਜ਼ਾਂ ਦੀ ਜੁਗਲਬੰਦੀ
4:00 – 5:00 ਸ਼ਾਮ
ਸੱਤਵਾਂ ਦਿਨ ॥ 11.03.2022 ॥ ਸ਼ੁੱਕਰਵਾਰ
ਪੈਨਲ ਚਰਚਾ: ਸੁਲਘਦੇ ਸਮਿਆਂ ਦਾ ਬਿਰਤਾਂਤ
(ਸਮਕਾਲੀ ਪੰਜਾਬੀ ਕਹਾਣੀਕਾਰ)
ਸੰਯੋਜਕ: ਬਲਦੇਵ ਧਾਲੀਵਾਲ
ਅਜਮੇਰ ਸਿੱਧੂ, ਦੇਸ ਰਾਜ ਕਾਲੀ, ਬਲਜੀਤ ਰੈਨਾ, ਡਾ. ਸੁਖਪਾਲ ਥਿੰਦ, ਭਗਵੰਤ ਰਸੂਲਪੁਰੀ, ਦੀਪ ਦਵਿੰਦਰ
11:00 ਸਵੇਰੇ ਤੋਂ 12:30 ਦੁਪਹਿਰ
ਕੰਪਿਊਟਰ ਤਕਨਾਲੋਜੀ ਤੇ ਪੰਜਾਬੀ ਭਾਸ਼ਾ
1:00-2:00 ਦੁਪਹਿਰ
ਗੁਰਪ੍ਰੀਤ ਸਿੰਘ ਲਹਿਲ, ਸੀ. ਪੀ. ਕੰਬੋਜ
ਰੂ-ਬਰੂ ਤੇ ਗੀਤ
2:00-3:00 ਬਾਅਦ ਦੁਪਹਿਰ
ਨਿੰਦਰ ਘੁਗਿਆਣਵੀ
ਨਾਟਕ: ਬਸੰਤੀ ਚੋਲਾ
ਨਿਰਦੇਸ਼ਕ: ਕੇਵਲ ਧਾਲੀਵਾਲ
3:00 – 4:30 ਸ਼ਾਮ
ਅੱਠਵਾਂ ਦਿਨ ॥ 12.03.2022 ॥ ਸ਼ਨੀਵਾਰ
11:00 ਸਵੇਰ ਤੋਂ 1:00 ਦੁਪਹਿਰ
ਏਜੰਡਾ ਪੰਜਾਬ : ਚੰਗੇ ਭਵਿੱਖ ਦੀ ਤਲਾਸ਼
ਸੰਯੋਜਕ : ਡਾ. ਜਗਰੂਪ ਸਿੰਘ ਸੇਖੋਂ
ਡਾ. ਮਨਮੋਹਨ, ਅਮਰਜੀਤ ਸਿੰਘ ਗਰੇਵਾਲ
1:30 – 3:00 ਦੁਪਹਿਰ
ਇਸ਼ਕ ਕਰਨ ਤੇ ਤੇਗ਼ ਦੀ ਧਾਰ ਕੱਪਣ
ਪੰਜਾਬੀ ਨਜ਼ਰੀਏ ਦੀ ਬੁਨਿਆਦ ਅਤੇ ਵੰਗਾਰਾਂ
ਇਤਿਹਾਸਕਾਰ ਡਾ. ਸੁਮੇਲ ਸਿੱਧੁ, ਡਾ. ਪਰਮਜੀਤ ਸਿੰਘ ਢੀਂਗਰਾ
3:00- 4:30 ਸ਼ਾਮ
ਕਵਾਲ
ਅਤੇ
ਆਧੁਨਿਕ ਸੂਫੀ ਗਾਇਕੀ
ਨੌਵਾਂ ਦਿਨ ॥ 13.03.2022 ॥ ਐਤਵਾਰ
11:00 ਸਵੇਰ ਤੋਂ 1:00 ਦੁਪਹਿਰ
ਸਾਹਿਤਕ ਗਾਇਕੀ
ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਹਰਿਭਜਨ ਸਿੰਘ, ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਦੀ ਸ਼ਾਇਰੀ ਦਾ ਗਾਇਨ
ਪ੍ਰੀਤਮ ਰੁਪਾਲ ਤੇ ਹੋਰ ਕਲਾਕਾਰ
1:30 ਦੁਪਹਿਰ ਤੋਂ 3:00
ਢਾਡੀ, ਕਵੀਸ਼ਰੀ ਤੇ ਹੋਰ ਵੰਨਗੀਆਂ
ਅਤੇ
ਵਿਦਾਇਗੀ
ਸਾਰੇ ਦਿਨਾਂ ਦੇ ਵਿਸ਼ੇਸ ਆਕਰਸ਼ਣ :
ਖਾਣ-ਪੀਣ ਦੇ ਸਟਾਲ
ਫਲਾਵਰ ਸ਼ੋਅ
ਵਿਰਾਸਤੀ ਝਲਕੀਆਂ
ਅਨੁਵਾਦ ਵਰਕਸ਼ਾਪ
ਕਲਾ ਪ੍ਰਦਰਸ਼ਨੀਆਂ
ਪੂਰੇ ਨੌ ਦਿਨ ਦੇ ਸਮਾਗਮਾਂ ਦਾ ਸਮੁੱਚਾ ਵੇਰਵਾ ਦਿੰਦਾ ਕਾਰਡ ਡਾਊਨਲੋਡ ਕਰੋ
ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
Leave a Reply