ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

ਰਾਤ ਨੇ ਬੂ ਹਾ ਬੰ ਦ ਕਰ ਦਿੱ ਤਾ…

ਅੱਧੀ ਰਾਤੀਂ
ਨੀਂਦ ਦੀ ਕੁੱਖ ‘ਚ
ਤੇਰੇ ਵਰਗਾ
ਬੀਜ ਪੁੰਗਰ ਆਇਆ…

ਮੇਰੀ ਅੱਖ ਖੁੱਲ੍ਹੀ
ਤੇ ਸੁੱਚੇ ਸੁਪਨਿਆਂ ਦੇ
ਪੀਲ਼ੇ ਪਏ ਪੱਤੇ
ਫੇਰ ਹਰੇ ਹੋ ਗਏ …।

-ਜਗਜੀਵਨ ‘ਮੀਤ’

ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

Leave a Reply

Your email address will not be published.