ਕਵੀ ਤੇ ਗਿਰਗਟ । ਪਰਨਦੀਪ ਕੈਂਥ

ਕਵੀ ਤੇ ਗਿਰਗਿਟ । ਪਰਨਦੀਪ ਕੈਂਥ ਕਵੀ ਤੇ ਗਿਰਗਟਵਿਚ ਕੋੲੀ ਅੰਤਰ ਨਹੀਂ ਹੁੰਦਾਗਿਰਗਟ ਰੰਗ ਦੇ ਨਾਲ ਰੰਗ ਬਦਲਦਾਤੇ ਕਵੀ ਹਾਲਾਤਾਂ ਦੇ ਨਾਲ ਕਵਿਤਾ….ਰੰਗ ਜੋ ਖਿਲਰ ਜਾਂਦੇਗੁਪਤ ਭੌਰਿਅਾਂ ਦੇ ਅੰਦਰਤੇ ਹਾਲਾਤ ਬਿਅਾਨਦੇ ਰਹਿੰਦੇਲੇਖਕ ਦੇ ਅੰਦਰ ਧੁਖਦੇ ਦੁਖਾਂਤ ਨੂੰ  -ਪਰਨਦੀਪ ਕੈਂਥ, ਪਟਿਆਲਾ

ਕਵਿਤਾ । ਗਿੱਲੀ ਮਿੱਟੀ । ਰਵਿੰਦਰ ਭੱਠਲ

ਕਵਿਤਾ । ਗਿੱਲੀ ਮਿੱਟੀ । ਰਵਿੰਦਰ ਭੱਠਲ ਲੋਕਾਂ ਦਾ ਕਾਹਦਾ ਭਰੋਸਾਉਹ ਤਾਂ ਜਿੱਧਰ ਚਾਹੋਜਿਵੇਂ ਚਾਹੋਜਦੋਂ ਚਾਹੋਉਵੇਂ ਢਲ ਜਾਂਦੇ ਹਨ ਲੋਕ ਤਾਂ ਗਿੱਲੀ ਮਿੱਟੀ ਹੁੰਦੇ ਹਨਬਸ ਤੁਹਾਡੇ ਹੱਥਾਂ ‘ਚਜੁਗਤ ਹੋਵੇ,ਕਲਾ ਹੋਵੇਬੋਲਾਂ ‘ਚ ਜਾਦੂ ਹੋਵੇਛਲ ਫਰੇਬ ਜਿਹਾ ਫਿਰ ਗਿੱਲੀ ਮਿੱਟੀਜਿਵੇਂ ਚਾਹੋ ਉਵੇਂ ਆਕਾਰ ਧਾਰ ਲੈਂਦੀ ਹੈ। ਜੇਕਰ ਸੁੱਕਣ ‘ਤੇ ਆਵੇ ਥੋੜ੍ਹਾ ਜਿਹਾਪਾਣੀ ਦਾ ਤਰੌਂਕਾ ਦਿਓਉਹ ਢਲ ਜਾਏਗੀਨਰਮ … Read more

ਕਵਿਤਾ । ਦਸਤਾਰ । ਸੁਖਪਾਲ

ਦਸਤਾਰ ਪਿਤਾ ਨੇ ਇੱਕੋ ਬਚਨ ਮੰਗਿਆ —‘ ਸਿਰ ਸਦਾ ਦਸਤਾਰ ਰੱਖੀਂ ‘ ਮੈਂ ਦਸਤਾਰ ਬੰਨ੍ਹ ਕੇਗਲੀ ਕੂਚੇ ਪਿੰਡ ਸ਼ਹਿਰਦੇਸ ਬਦੇਸ ਘੁੰਮਦਾ ਹਾਂ ਦਸਤਾਰ ਦੇ ਨਾਲ ਨਾਲ ਚਲਦੇ ਹਨਪਿਤਾ ਅਤੇ ਪੁਰਖੇਸੈਂਕੜੇ ਸਾਲਾਂ ਦੀ ਰਵਾਇਤਹਜ਼ਾਰਾਂ ਲੱਖਾਂ ਦਾ ਮਾਣਤੇ ਉਹ ਸੰਘਰਸ਼ਜੋ ਲੋਕਾਂ ਦਸਤਾਰ ਲਈ ਕੀਤਾ ਦਸਤਾਰ ਵੇਖ ਕੇਨਸਲੀ ਮੁੰਡਾ ਧਰਤੀ ‘ਤੇ ਥੁੱਕਦਾ ਹੈ‘ ਓਏ ਬਿਨ ਲਾਦਨ !’ ਮੇਰੇ … Read more

ਗੀਤ । ਅਵਤਾਰ ਸਿੰਘ ਸੰਧੂ

ਫੁੱਲਾਂ ਦੀ ਖੁਸ਼ਬੋਈ ਇਕੋ, ਇਕੋ ਰੰਗ ਬਹਾਰਾਂ ਦਾ… ਨਾ ਪੰਛੀ ਸਰਹੱਦਾਂ ਮੰਨਦੇ, ਨਾ ਪੌਣਾਂ ਨੇ ਬਦਲੇ ਰਾਹ ।ਨਾ ਦਰਿਆ ਦੇ ਪਾਣੀ ਰੁਕਦੇ, ਨਾ ਬੱਦਲਾਂ ਨੇ ਬਦਲੇ ਰਾਹ । ਇਕੋ ਰੰਗ ਹੈ ਹਾਸੇ ਦਾ ਤੇ ਇਕੋ ਦਰਦ ਜੁਦਾਈ ਦਾ । ਸਭ ਦੇ ਹੰਝੂ ਇਕੋ ਰੰਗ ਦੇ, ਇਕੋ ਰੰਗ ਤਨਹਾਈ ਦਾ । ਮਾਂ ਦੀ ਲੋਰੀ ਇਕੋ ਜਿਹੀ, … Read more

ਫੁੱਲ ਦੀ ਹੂਕ । ਜਸਪ੍ਰੀਤ ਕੌਰ

Jaspreet Kaur | ਜਸਪ੍ਰੀਤ ਕੌਰ ਟਾਹਣੀਤੋਂਤੋੜਕੇਫੁੱਲਜਦਕਿਸੇਭੂੰਜੇਸੱਟਿਆ,ਓਹੋਰੋਂਦਾ–ਰੋਂਦਾਉੱਠਿਆਮੈਂਨੂੰਸਾਰਾਹਾਲਵੀਦੱਸਿਆ,ਕਹਿੰਦਾਕਿਉਂਨੀਦੁਨੀਆਜਰਦੀਕਿਸੇਦੀਆਖੁਸ਼ੀਆ,ਮੈਂਨੂੰਹੱਸਦੇਖੇਡਦੇਨੂੰਤੋਂੜਕੇਪੈਂਰਾਂਵਿੱਚਕਿਉਂਸੁਟਿੱਆ ਕੋਈ ਬਣਾਈ ਫਿਰਦਾ ਤੋੜਕੇ ਮੈਨੂੰ ਹੀਰ ਦੀਗਾਨੀ, ਕੋਈ ਵਾਲਾਂ ‘ਚ ਸਜਾਵੇਕੋਈ ਦੇਵੇ ਪਿਆਰ ਨਿਸ਼ਾਨੀ, ਮੇਰੇ ਤੇ ਕੀ ਬੀਤਦੀਇਹ ਕਿਸੇ ਨਾ ਪੁੱਛਿਆ, ਮੈਂਨੂੰ ਹੱਸਦੇ ਖੇਡ ਦੇਨੂੰ ਤੋੜ ਕੇ ਪੈਂਰਾਂਵਿੱਚ ਕਿਉਂ ਸੁੱਟਿਆ ਕਿਸੇ ਨੇ ਸੁੰਘਿਆਮੈਂਨੂੰ ਬੁੱਲ੍ਹਾਂ ਨਾਲ ਲਾਇਆ, ਕਿਸੇ ਨੇ ਅੰਨੇਵਾਹ ਵਗਾਹ ਕੇ ਸੁੱਟਿਆ, ਏਹੇ ਦੁਨੀਆ ਐਨੀ ਬੇਦਰਦੀਕਿਉਂ ਦੱਸ ਓਏ ਮਿੱਠਿਆ, … Read more

ਵਕਤ । ਅੰਮ੍ਰਿਤਪਾਲ ਕੌਰ ਬਰਾੜ

ਵਕਤ ਮੇਰੇ ਲਈ ਸਬ ਤੋਂ ਅਜੀਜ਼ ਸ਼ੈ ਹੈ Amritpal Kaur Brarਅੰਮ੍ਰਿਤਪਾਲ ਕੌਰ ਬਰਾੜ ਇਹ ਕਦੇ ਪਰਖਦਾ ਏ ਮੈਨੂੰ  ਤੇ ਕਦੇ ਇਮਤਿਹਾਨ ਲੈਂਦਾ ਏ  ਕਦੇ ਨਾਸਮਝ ਨੂੰ ਸਮਝਾਉਂਦੈ  ਕਦੇ ਬਿਆਨ ਲੈਂਦਾ ਏ ਇਹੀ ਤੇ ਹੈ ਇੱਕ ਮਾਤਰ ਸ਼ੈ ਮੇਰੇ ਜ਼ਖਮਾਂ ਦੀ ਮਰਹਮ ਬੇਗੁਨਾਹੀ ਦਾ ਗਵਾਹ  ਕਦੇ ਦੱਸਦਾ ਏ ਮੁਜਰਿਮ  ਕਦੇ ਆਪਣਾ ਲੱਗੇ  ਕਦੇ ਗ਼ੈਰ, ਪਰਾਇਆ ਕਦੇ … Read more

ਗ਼ਜ਼ਲ । ਜਸਵਿੰਦਰ ਸਿੰਘ ਰੁਪਾਲ

Jasvinder Singh Rupal ਜਸਵਿੰਦਰ ਸਿੰਘ ਰੁਪਾਲ ਖਿਜਾਂ ਦੀ ਰੁੱਤ ‘ਚ ਮੈਂ ਵੇਖਾਂ, ਸਦਾ ਗੁਲਜ਼ਾਰ ਦੇ ਸੁਪਨੇ।ਬੜੇ ਮਿੱਠੇ, ਬੜੇ ਪਿਆਰੇ, ਨਵੇਂ ਸੰਸਾਰ ਦੇ ਸੁਪਨੇ। ਦਿਲਾ ਤੇਰੀ ਉਦਾਸੀ ਦਾ, ਕੋਈ ਹੱਲ ਹੀ ਨਹੀਂ ਦਿਸਦਾ,ਦੁਬਾਰਾ ਮਿਲ ਨਹੀਂ ਸਕਦੇ, ਗਵਾਚੇ ਪਿਆਰ ਦੇ ਸੁਪਨੇ। ਕਿਨਾਰਾ ਵੀ ਨਹੀਂ ਦਿਸਦਾ, ਪਿਛਾਂਹ ਵੀ ਮੁੜ ਨਹੀਂ ਸਕਦਾ,ਪੁਕਾਰਾਂ ਅੱਧ ਵਿੱਚ ਫਸਿਆ, ਲਵਾਂ ਉਸ ਪਾਰ ਦੇ … Read more

ਆਜ਼ਾਦੀ ਦੇ ਸਹੀ ਅਰਥ । ਗਗਨਦੀਪ ਸਿੰਘ

Gagandeep Singh । ਗਗਨਦੀਪ ਸਿੰਘ ਲਓ ਜੀਅਸੀਂ ਹਾਜਰ ਹਾਂਤੁਹਾਡੇ ਮੁਜਰਿਮ, ਤੁਹਾਡੇ ਗੁਨਾਹਗਾਰਸਾਥੋਂ ਹੀ ਕਤਲ ਹੋਈਆਂ ਨੇ ਉਹ ਆਸਾਂ,ਜੋ ਗ਼ੁਲਾਮ ਭਾਰਤ ਦੇ ਆਜ਼ਾਦ ਯੋਧਿਆਂ ਦੇ ਮਨਾਂ ਵਿੱਚ ਪੁੰਗਰੀਆਂ ਸਨ,ਅਸੀ ਹੀ ਗਲਾ ਘੋਟਿਆ ਏ ਉਨ੍ਹਾਂ ਇੱਛਾਵਾਂ ਦਾਜਿਨ੍ਹਾਂ ਦੀਆਂ ਮਚਦੀਆਂ ਲਾਟਾਂ ’ਤੇਭਾਰਤ ਮਾਤਾ ਦੇ ਸਪੂਤਾਂ ਨੂੰਬਰਤਾਨਵੀ ਸਰਕਾਰ ਨੇ ਬਲੀ ਚਾੜ੍ਹ ਦਿੱਤਾ ਸੀ,ਅਸੀਂ ਹੀ ਘਾਣ ਕੀਤਾ ਏ ਉਨ੍ਹਾਂ ਨਾਅਰਿਆਂ … Read more

ਜ਼ਮਾਨਾ । ਤਪਤੇਜ ਸਿੰਘ ਅਮਰ

Taptej Singh Amar ਤਪਤੇਜ ਸਿੰਘ ਅਮਰ ਘਰੋਂ ਨਿਕਲੇ ਸੀ ਕਿ ਬਦਲਾਂਗੇ ਜ਼ਮਾਨੇ ਨੂੰਉਲਟਾ ਇਸ ਜ਼ਮਾਨੇ ਨੇ ਦਿੱਤਾ ਮੈਨੂੰ ਬਦਲਪੱਥਰ ਦੀਆਂ ਮੂਰਤਾਂ ਸਭ, ਹੱਡ-ਮਾਸ ਤੋਂ ਸੱਖਣੀਆਂਤੇ ਮੈਂ ਸਿਰਜ ਲਿਆ ਇੱਥੇ ਸੀਸ਼ੇ ਦਾ ਮਹਿਲਚੁੱਕ ਕੇ ਆਸਾਂ ਦੀਆ ਲੋਥਾਂ, ਦੇ ਰਿਹਾਂ ਸੱਚ ਦਾ ਹੋਕਾਤੇ ਖੜਕਾ ਰਿਹਾਂ ਹਰ ਇਕ ਬਾਰੀ, ਹਰ ਇਕ ਸਰਦਲਸੂਰਜ, ਚੰਨ ਤੇ ਤਾਰੇ ਖਾ ਲਏ ਇਸ … Read more

ਮਾਂ ਅਤੇ ਸਮਾਂ । ਜਗਤਾਰ ਸ਼ੇਰਗਿੱਲ

Punjabi Writer Jagtar Shergill | ਜਗਤਾਰ ਸ਼ੇਰਗਿੱਲ ਹੇ ਮਾਂ,ਜੇ ਮੁੜ ਆਵੇ ਬੀਤਿਆ ਸਮਾਂ,ਕੋਈ ਨਾ ਯਾਦ ਕਰੇ ਅਪਣਿਆ ਨੂੰਪਰਕੁਦਰਤ ਦਾ ਚੱਕਰ ਕਦੇ ਪੁੱਠਾ ਨਹੀ ਚੱਲਦਾਸ਼ਾਇਦਤਾਂ ਹੀ ਲੋਕ ਪਿਆਰ ਕਰਦੇ ਨੇ ਜ਼ਿਆਦਾ ਅਪਣਿਆ ਨੂੰ,ਸ਼ਿੱਦਤ ਨਾਲ ਵੇਖਦੇ ਨੇ, ਸਜਦੇ ਹੁੰਦੇ ਨੇ ਰੱਬ ਦੇ ਪਿਆਰਿਆ ਨੂੰਕਦੇ ਧੜਕਣ ਰੁੱਕਦੀ ਤਾਂ ਅਹਿਸਾਸ ਹੁੰਦਾ ਅਪਣੀ ਮੌਤ ਦਾਮੈਨੂੰ ਨੀ ਪਤਾ ਕਦੋ ਹੋਊ ਅਹਿਸਾਸ … Read more

ਕਥਾ ਫੇਰ ਸਹੀ: ਜਗਜੀਵਨ ਮੀਤ

ਇੱਕ ਯੁੱਗ ਦੇ ਹਵਨ ਕੁੰਡ ਦੁਆਲੇਬੈਠੇ ਆਪਾਂ ਦੋਵੇਂਸਾਹਾਂ ‘ਚ ਹਵਨ ਸਮੱਗਰੀ ਦੇਧੂੰਏ ਵਰਗੀ ਮਹਿਕ… ਹਵਾ ਦੇ ਵਰਕਿਆਂ ‘ਚਇੱਕ ਗੂੰ ਜ…” ਦੇਵ ਆਏ ਨਮਹਾ,…ਦੇਵ ਆਏ ਨਮਹਾ…!” ਤੂੰ ਮੇਰੇ ਸ਼ਬਦਾਂ ਦੇਸੱਚ ਹੋਣ ਦੇ ਇੰਤਜ਼ਾਰ ‘ਚਤੇ ਮੈਂ ਤੇਰੀ ਕਿਸੇ ਕਥਾ ਦੇ ਵਿਸਥਾਰ ‘ਚ ਮਗਨ… ਜ਼ਿੰਦਗੀ ਜਿੱਦਾਂ ਹਰ ਯੁੱਗ ‘ਚ‘ਓਮ ਸ਼ਾਂਤੀ’ ਤੋ ਵੱਧ ਕੇਕੁੱਝ ਵੀ ਨਹੀਂ। -ਜਗਜੀਵਨ ਮੀਤ

ਰੂਹ ਦਾ ਰੰਗ: ਜਗਜੀਵਨ ਮੀਤ

ਦੁਨੀਆਂ ਸੌ ਰੰਗ ਮਲਦੀ ਹੈਹਰੇ, ਲਾਲ, ਪੀਲੇ ਤੇ ਜਾਮਨੀ… ਮੇਰੇ ਮੱਥੇ ਇੱਕ ਰੰਗਤੇਰੇ ਨਾਂ ਦਾ ਇੱਕ ਟਿੱਕਾਜਿੱਦਾਂ ਅੱ ਲ੍ਹਾ, ਵਾਹੇਗੁਰੂ, ਸਾਈਂ ਮੌਲਾ ਕਿੰਨੇ ਨਾਂਫਕੀਰ ਦਾ ਇੱ ਕ ਰੰ ਗ… ਫਕੀਰੀ ਚਲੋ ਉਹਦੇ ਬੂਹੇ ਚੱਲੀਏਤੇ ਉ ਹਦੇ ਮੱਥੇ ‘ਤੇ ਸਾਹਾਂ ਦਾ ਟਿੱਕਾ ਲਾ ਕੇਆਪਣੀ ਜ਼ਿੰਦਗੀ ਉਹਦੇ ਪੈਰਾਂ ‘ਤੇਮਲ਼ ਆਈਏ…।-ਜਗਜੀਵਨ ‘ਮੀਤ’ ਕਥਾ ਫੇ ਰ ਸਹੀ————- ਇੱਕ ਯੁ … Read more

ਨਾਨਕ ਦਾ ਹੱਕ?: ਜਸਵੰਤ ਸਿੰਘ ਅਮਨ

ਕਿਸੇ ਪੁਛਿਆਅਸੀਂ ਨਾਨਕ ਦੇ ਕੀ ਲਗਦੇ ਹਾਂ?ਸ਼ਾਇਦ ਕੁਝ ਨਹੀਂ ,ਓਹ ਕਹਿਣਾ ਸੀ ਚਾਹੁੰਦਾ!ਤੇ ਹੁਣ ਹਰ ਜਣਾ ਖਣਾ ਇਹ ਸਵਾਲ ਪੁਛਣ ਹੈ ਲੱਗਾ !ਬੇਦਾਵਾ ਲਿਖਣ ਦਾ ਇਹਇੱਕ ਨਵਾਂ ਢੰਗ ਹੈ ਬਣ ਗਿਆ!ਪਰ ਕੀ ਨਾਨਕ ਵੀ ਸਾਡਾਕੁਝ ਲੱਗ ਸਕਦਾ ਹੈ?ਉਸ ਨੂੰ ਵੀ ਕੋਈ ਹੱਕ ਹੈ ਕਿਸੇ ਨੂੰ ਅਪਣਾਉਣ ਦਾ?ਜਾਂ ਸਾਰੇ ਹੱਕ ਅਸੀਂਆਪਣੇ ਲੈ ਹੀ ਰਾਖਵੇਂ ਰਖ ਲਏ … Read more

ਗ਼ਜ਼ਲ: ਦਾਦਰ ਪੰਡੋਰਵੀ

ਸੌਂਪ ਕੇ ਸੋਨੇ ਦੇ ਪਰ ਜਦ ਹੋਣ ਲੱਗਾਂ ਸੁਰਖੁਰੂ।ਕਿਉਂ ਸ਼ਿਕਾਰੀ ਦੀ ਨਸ-ਨਸ ਵਿਚ ਖੋਲਦੈ ਕਾਲਾ ਲਹੂ। ਨਾਟਕੀ ਢੰਗ ਨਾਲ ਇਸਦਾ ਅੰਤ ਹੋਵੇਗਾ ਜਰੂਰ,ਇਕ ਡਰਾਮੇ ਵਾਂਗ ਹੈ ਇਹ ਵਾਰਤਾ ਹੋਈ ਸ਼ੁਰੂ। ਭੀਲ ਤੋਂ ਗੁਰਦਖ਼ਸ਼ਣਾ ਵਿਚ ਪੰਜੇ ਉਂਗਲਾਂ ਮੰਗਦੈ,ਹੇਜ਼ ਅਰਜੁਨ ਦਾ ਜਤਾਉਂਦਾ ਹੈ ਇਵੇਂ ਅਜ ਦਾ ਗੁਰੂ। ਸ਼ੀਸ਼ਿਆਂ ਦੇ ਮੁਲ ਵਿਕਣੋਂ ਤੂੰ ਹੁਣੇ ਇਨਕਾਰ ਕਰ,ਲੰਘ ਜਾਣੇ ਨੇ … Read more

ਇਹੋ ਇਨਸਾਫ਼ ਹੈ!: ਅਮਰਦੀਪ ਸਿੰਘ

ਬਹੁਤ ਕੁੱਤਾ ਹਾਂ ਮੈਂਐਵੇਂ ਭੌਂਕਦਾ ਰਹਿਨਾਂ ਅਮਰਦੀਪ ਸਿੰਘ ਕਦੇ ਕਵਿਤਾਕਦੇ ਗੀਤ !ਬਹੁਤ ਬਕਵਾਸ ਕਰਦਾ ਹਾਂਕਦੇ ਨਾਹਰੇ ਲਾਉਂਦਾ ਹਾਂ ,ਕਦੇ ਵਿਖਾਵੇ ਕਰਦਾ ਹਾਂ ,ਤੇਰੇ ਖਿਲਾਫ ਧਰਨੇਦਿੰਦਾ ਹਾਂ !ਉਸ ਹਰ ਭਾਸ਼ਾ ‘ਚਭੌਂਕਦਾ ਹਾਂਜੋ ਤੈਨੂੰ ਸਮਝ ਨਹੀਂ ਆਉਂਦੀਜਾਂ ਤੂੰ ਸਮਝਣਾ ਨਹੀਂ ਚਾਹੁੰਦਾ !ਤੇਰੇ ਖਿਲਾਫਕਿਤਾਬਾਂ ਲਿਖਦਾ ਹਾਂਨਾਟਕ ਖੇਡਦਾ ਹਾਂਫਿਲਮਾਂ ਬਣਾਉਂਦਾ ਹਾਂ !ਕਿੰਨਾਂ ਪਾਗਲ ਹਾਂ ਮੈਂਤੈਨੂੰ ਰੋਅ ਰੋਅ ਕੇਛਾਤੀ ਪਿੱਟ … Read more

ਗ਼ਜ਼ਲ: ਹਰੀ ਸਿੰਘ ਮੋਹੀ

ਮੋੜਿਆਂ ਮੁੜਦਾ ਨਹੀਂ, ਇਹ ਦਿਲ ਬੜਾ ਬੇਇਮਾਨ ਹੈ !ਰਬ ਬਣ ਬਹਿੰਦਾ ਹੈ ਜ਼ਿੱਦੀ, ਦੂਸਰਾ ਸ਼ੈਤਾਨ ਹੈ !! ਸਿੱਕਿਆਂ ਖਾਤਿਰ ਨਾਂ ਵਿਕਦਾ, ਚਮਲ ਤੋਂ ਚੁੰਧਿਆਏ ਨਾਂ,ਸੱਚ ਨੂੰ ਮੱਥੇ ਪਹਿਨਦਾ, ਖੌਫ ਤੋਂ ਅਣਜਾਣ ਹੈ। ਹੋ ਗਿਆ ਪਹਿਚਾਣਨਾ ਮੁਸ਼ਕਿਲ ਬਹੁਤ ਇਨਸਾਨ ਨੂੰ,ਚਿਹਰਿਆਂ ‘ਤੇ ਮੁਸਕੁਰਾਹਟਾਂ, ਜ਼ਹਿਨ ਵਿਚ ਸ਼ਮਸ਼ਾਨ ਹੈ। ਦਮਕਦੇ ਬਾਜ਼ਾਰ ਨੇ, ਸੋਚਾਂ ਨੂੰ ਭਰਮਾਇਆ ਹੈ ਇਉਂ,ਜੇਬ ਕਤਰੇ ਬੇਸਮਝੀ, … Read more

ਗ਼ਜ਼ਲ: ਜਗਵਿੰਦਰ ਜੋਧਾ

ਲੁਕੋ ਕੇ ਚੋਰ ਮਨ ਵਿਚ ਆਇਨੇ ਦੇ ਰੂਬਰੂ ਹੋਣਾ।ਬੜਾ ਦੁਸ਼ਵਾਰ ਹੁੰਦਾ ਹੈ ਖ਼ੁਦੀ ਤੋਂ ਸੁਰਖ਼ਰੂ ਹੋਣਾ। ਮੁਕੱਦਰ ਨੇ ਸਫ਼ਰ ਕੈਸਾ ਮੇਰੇ ਮੱਥੇ ‘ਤੇ ਖੁਣਿਆ ਹੈ,ਤੇਰੇ ‘ਤੇ ਖ਼ਤਮ ਕਰਨਾ ਫੇਰ ਤੈਥੋਂ ਹੀ ਸ਼ੁਰੂ ਹੋਣਾ। ਨਿਗਲ ਚੱਲਿਆ ਹੈ ਉਸਨੂੰ ਸ਼ਹਿਰ ਦੇ ਬਾਜ਼ਾਰ ਦਾ ਰੌਲ਼ਾ,ਜਿਦ੍ਹੀ ਖ਼ਾਹਿਸ਼ ਸੀ ਕੋਇਲ ਦੀ ਸੁਰੀਲੀ ਕੂ-ਹਕੂ ਹੋਣਾ। ਮੈਂ ਚੁਣੀਆਂ ਮਰਮਰੀ ਸੜਕਾਂ ਦੀ ਥਾਂ … Read more

ਘੁੰਗਰੂ ਦੀ ਪਰਵਾਜ਼: ਸੀਮਾ ਸੰਧੂ

ਆਪਣੀ ਚੁਪ ਨੂੰ ਕਹੀਂ..ਅਸਮਾਨ ‘ਤੇ ਨਾ ਟਿਕ ਟਿਕੀ ਲਾ ਛਡਿਆ ਕਰੇ ਜਦ ਮੇਰੀ ਹੂਕ..ਹਵਾ ਦੀ ਹਿੱਕ ਨੂੰ ਚੀਰਦੀ ਤੇਰੇ ਤੱਕ ਆ ਪਹੁੰਚੀ ਤਾਂ ਤੈਥੋਂ ਸਾਂਭ ਨਹੀ ਹੋਣਾ ਸੋਚਾਂ ਦਾ ਤਰਕਸ਼ ਤੇਰੀ ਮਘਦੀ ਤਲੀ ਤਰਲ ਹੋਏ ਪਲਾਂ ਦੀ ਹੋਂਦ ਵਹਿ ਤੁਰੇਗੀ ਅੰਦਰ ਵੱਲ ਫਿਰ ਰੁਦਨ ਕਰਦੀ ਕਵਿਤਾ ਸੰਵੇਦਨਾ ਦਾ ਚੋਗ ਚੁਗ ਹਰਫਾਂ ਸੰਗ ਉਡਾਰ ਹੋ ਭਰ … Read more

ਖੁਦਕੁਸ਼ੀ: ਕਰਨ ਭੀਖੀ

ਖੁਦਕੁਸ਼ੀ ਬੁਜ਼ਦਿਲੀ ਹੈ             ਅਵਾਮ ਲਈ ਖੜ੍ਹਨਾ ਹੱਕਾਂ ਲਈ ਲੜਨਾਲੜਦਿਆਂ ਮਰਨਾ ਜ਼ਿੰਦਗੀ ਹੈ ਕਿਰਤੀ ਹੱਡਾਂ ‘ਚ ਵੀ ਕਿਉਂ ਬੈਠ ਗਈ ਆਲਸਹੱਕਾਂ ਦੀ ਆਵਾਜ਼ ਕਿਉਂ ਪੈ ਗਈ ਮੱਧਮ ਹਰ ਚਿਹਰਾ ਹੋ ਗਿਆ ਵੇ ਵਕਤਾਦੇਸ਼ ਦਾ ਨੇਤਾ ਕਿਸੇ ਹੋਰ ਦੁਨੀਆਂ ‘ਚ ਵਸਦਾ ਹੈ ਹੱਸਦਾ ਹੈ ਲੋਕਾਈ ਨੂੰ ਲਗਾਤਾਰ ਡੱਸਦਾ ਹੈ । ਆਤਮ ਹੱਤਿਆ ਹੱਲ ਨਹੀਂ ਜ਼ਿੰਦਗੀ ਦਾ ਕਿ … Read more

ਗ਼ਜ਼ਲ: ਬਲਜੀਤ ਪਾਲ ਸਿੰਘ

ਭੁਲੇਖੇ ਪ੍ਰਛਾਵਿਆਂ ਦੀ ਗੱਲ ਨਾ ਕਰੀਂਅੱਖਰਾਂ ਭੁਲਾਵਿਆਂ ਦੀ ਗੱਲ ਨਾ ਕਰੀਂ ਮਿਲਾਂਗੇ ਜਦੋਂ ਵੀਂ ਮਿਲੀਂ ਬੰਦਿਆਂ ਦੇ ਵਾਂਗਝੂਠਿਆਂ ਦਿਖਾਵਿਆਂ ਦੀ ਗੱਲ ਨਾ ਕਰੀਂ ਅੱਜ ਕੱਲ ਪੱਥਰਾਂ ਤੇ ਕੰਡਿਆਂ ਦਾ ਰਾਜਮਿੱਟੀ ਦਿਆਂ ਬਾਵਿਆਂ ਦੀ ਗੱਲ ਨਾ ਕਰੀਂ ਤੇਰੇ ਨਾਲ ਵੱਖਰੀ ਲਿਹਾਜ਼ ਹੀ ਸਹੀਪਰ ਕੱਚੇ ਦਾਵ੍ਹਿਆਂ ਦੀ ਗੱਲ ਨਾਂ ਕਰੀ ਮੰਨਿਆ ਕਿ ਹੋਏ ਹਰ ਪੈਰ ਹਾਦਸੇਪਰ ਹਾਉਕੇ … Read more

ਸਫ਼ਰ: ਜਸਵੰਤ ਸਿੰਘ ਅਮਨ

ਮੀਲਾਂ ਦਾ ਸਫਰ ਬਾਕੀ ਛੇਤੀ ਹੀ ਥੱਕ ਗਿਆਂ?ਦੁਨੀਆਂ ਨੂੰ ਬਦਲਨ ਤੁਰਿਆਂ ਖੁਦ ਤੋਂ ਹੀ ਅੱਕ ਗਿਆਂ?ਜੀਵਨ ਦੇ ਪੈਂਡੇ ਇੰਝ, ਮੁਕਾਇਆਂ ਨਾ ਮੁਕਦੇਅਮ੍ਰਿਤ ਦੇ ਕੁੰਡ ਕਦੀ ਵੀ ਸੁਕਾਏਆਂ ਨਾ ਸੁਕਦੇਸਬਰ ਦੇ ਘੁੱਟ ਪੀ ਕੇ ਤੁਰਦੇ ਹੀ ਰਹਿਣਾ ਪੈਣਾਂਅਖਾਂ ਦੇ ਰੋਕ ਹੰਝੂ ਮੁਸਕਰਾਉਣਾ ਪੈਣਾਂਸ਼ਾਇਦ ਕਿਸੇ ਗਲੀ ‘ਚੋਂ ਕੋਈ ਸਾਥ ਵੀ ਰਲੇ ਆਐਪਰ ਸ਼ੁਰੂ ਦੇ ਵਿਚ ਤਾਂ ਕੱਲਿਆਂ … Read more

ਪੰਜਾਬੀ ਕਵਿਤਾ ਮੇਲਾ 2013 ਅਪ੍ਰੈਲ 19-20 ਨੂੰ ਹੋਵੇਗਾ

ਲੁਧਿਆਣਾ।  ਨੌਜਵਾਨ ਕਵੀਆਂ ਨੂੰ ਇਕ ਮੰਚ ‘ਤੇ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਲਈ ਸ਼ਬਦ ਲੋਕ ਸੰਸਥਾ ਵੱਲੋਂ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 19-20 ਅਪ੍ਰੈਲ ਨੂੰ ਪੰਜਾਬੀ ਕਵਿਤਾ ਮੇਲਾ-2013 ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਸੰਚਾਲਕ ਜਸਵੰਤ ਜਫ਼ਰ ਨੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 9.30 ਵਜੇ ਮੇਲਾ ਸ਼ੁਰੂ ਹੋ ਜਾਵੇਗਾ। 10 … Read more

ਸੁੱਚੇ ਖਾਬ: ਜਗਜੀਵਨ ਮੀਤ

ਰਾਤ ਨੇ ਬੂ ਹਾ ਬੰ ਦ ਕਰ ਦਿੱ ਤਾ… ਅੱਧੀ ਰਾਤੀਂਨੀਂਦ ਦੀ ਕੁੱਖ ‘ਚਤੇਰੇ ਵਰਗਾਬੀਜ ਪੁੰਗਰ ਆਇਆ… ਮੇਰੀ ਅੱਖ ਖੁੱਲ੍ਹੀਤੇ ਸੁੱਚੇ ਸੁਪਨਿਆਂ ਦੇਪੀਲ਼ੇ ਪਏ ਪੱਤੇਫੇਰ ਹਰੇ ਹੋ ਗਏ …। -ਜਗਜੀਵਨ ‘ਮੀਤ’

ਦਿੱਲੀ ਵਾਲੀ ਕੁੜੀ ਦਾਮਿਨੀ ਦੀ ਯਾਦ ਵਿਚ ਅਮਰਦੀਪ ਸਿੰਘ ਦੀ ਕਵਿਤਾ

ਦਿੱਲੀ ਵਿਚ ਮਰਦਾਨਾ ‘ਕਮਜ਼ੋਰੀ’ ਤੋਂ ਪੀੜਿਤ ਦਰੀਦਿੰਆਂ ਦਾ ਸ਼ਿਕਾਰ ਹੋਈ ਕੁੜੀ ਨੂੰ ਮੀਡੀਆ ਨੇ ਵੱਖ-ਵੱਖ ਨਾਮ ਦਿੱਤੇ। ਕਿਸੇ ਨੇ ਦਾਮਿਨੀ ਕਿਹਾ ਅਤੇ ਕਿਸੇ ਨੇ ਨਿਰਭੈ। ਅੱਜ ਨਿਰਭੈ ਦਾਮਿਨੀ ਸਾਡੇ ਵਿਚਕਾਰ ਨਹੀਂ ਰਹੀ। ਇਸ ਬਾਰੇ ਲਿਖਦੇ ਹੋਏ ਸੋਚ ਵੀ ਕੰਬ ਰਹੀ ਹੈ। ਬੱਸ ! ਬਠਿੰਡੇ ਵਾਲੇ ਅਮਰਦੀਪ ਸਿੰਘ (ਗਿੱਲ) ਨੇ ਉਸ ਦੇ ਨਾਮ ਇਕ ਕਵਿਤਾ ਲਿਖੀ … Read more

ਦੋ ਗ਼ਜ਼ਲਾਂ: ਸੁਭਾਸ਼ ਕਲਾਕਾਰ-ਸ਼ਰਧਾਂਜਲੀ

ਉਹ ਸ਼ਾਇਰ ਸੀ, ਸਿਰਫ਼ ਸ਼ਾਇਰ, ਜ਼ਿੰਦਗੀ ਦਾ ਸ਼ਾਇਰ, ਜੇਬ ਵਿਚ ਤੰਗੀਆਂ, ਤੁਰਸ਼ੀਆਂ, ਹੱਥੀਂ ਮਿਹਨਤ ਤੇ ਚਿਹਰੇ ‘ਤੇ ਮੁਸਕਾਨ, ਮੈਨੂੰ ਜਦ ਵੀ ਮਿਲਿਆ ਇੰਜ ਹੀ ਮਿਲੀਆ। ਉਸ ਨੂੰ ਮੈਂ ਕਦੇ ਉਦਾਸ ਨਹੀਂ ਦੇਖਿਆ। ਉਸ ਦਿਨ ਮੈਂ ਉਸ ਨੂੰ ਬਹੁਤ ਖੁਸ਼ ਦੇਖਿਆ ਸੀ, ਜਿਸ ਦਿਨ ਉਸ ਨੇ ਆਪਣੇ ਪੁੱਤਰ ਦੀ ਲੁਧਿਆਣੇ ਦੇ ਈ.ਐੱਸ.ਆਈ ਹਸਪਤਾਲ ਵਿਚ ਪੱਕੀ ਨੌਕਰੀ … Read more

ਨਵੰਬਰ ਚੁਰਾਸੀ: ਜਗਤਾਰ ਸਿੰਘ ਭਾਈਰੂਪਾ

ਜਗਤਾਰ ਸਿੰਘ ਭਾਈਰੂਪਾ ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੌਂ ਹੁਣ ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ।ਬੜੇ ਗੀਤ ਲਿਖ ਲਏ ਜਿਸਮਾਂ ਦੀ ਖਾਤਰਹੁਣ ਕੋਈ ਕਵਿਤਾਂ ਮਾਂਵਾਂ ਦੀ ਕਰਿਉ।ਕਿਵੇਂ ਬਾਗ ਉਜੜੇ,ਕਿਵੇਂ ਮਾਲੀ ਰੋਏਉਦਾਸੀਆਂ ਨੇ ਕਿਵੇਂ ਫਿਜਾਂਵਾਂ ਦੀ ਕਰਿਉ।ਛੱਡ ਕੇ ਤਾਂ ਤੁਰ ਪਏ ਹੋ ਆਪਣੇ ਘਰਾਂ ਨੂੰਪਰ ਜਿਥੇ ਵੀ ਕਰਿਉ ਭਰਾਂਵਾਂ ਦੀ ਕਰਿਉ।ਕਿਥੋਂ ਅੱਗਾਂ ਤੁਰੀਆਂ ਕਿਥੇ ਪੱਗਾਂ … Read more

ਭਾਵਨਾਵਾਂ: ਕੁਲਦੀਪ

ਬੜੀਆਂ ਨਾਜ਼ੁਕ ਨੇ ਮੇਰੇ ਦੇਸ਼ ਦੀਆਂ ਭਾਵਨਾਵਾਂਵਹਿ ਜਾਂਦੀਆਂ ਨੇ ਜੜ੍ਹਵਾਦੀਆਂ ਦੇ ਸੀਵਰੇਜੀ ਵਹਿਣਾਂ ‘ਚ ਕੁਝ ਨਾਜ਼ੁਕ ਹੋ ਜਾਂਦੀਆਂ ਹਨ ਵੋਟਾਂ ਦੇ ਸਾਨ੍ਹ-ਭੇੜ ਤਮਾਸ਼ੇ ਤੋਂ ਪਹਿਲਾਂਖੇਡਿਆ ਜਾਂਦਾ ਹੈ ਇਹਨ੍ਹਾਂ ਦੇ ਰੇਂਗਦੇ ਜਿਸਮ ਤੇ ਕੋਟਲਾ ਛਪਾਕੀਪਚਾ ਦਿੱਤਾ ਜਾਂਦਾ ਹੈ ਬਿਮਾਰ ਮਿਹਦੇ ‘ਚ ਲੋਕ ਸਭਾ ਦਾ ਕਚਰਾਉਬਾਲਿਆ ਜਾਂਦਾ ਹੈ ਦੰਗਿਆਂ ਦੇ ਬਾਲਣ ਤੇ ਧਰਮ ਦੇ ਪਤੀਲੇ ਵਿੱਚ ਪਾ … Read more

ਤੇਰੇ ਸ਼ਹਿਰ: ਬਲਜਿੰਦਰ ਸੰਘਾ

ਤੇਰੇ ਸ਼ਹਿਰ(ਇੱਕ ਪ੍ਰਦੇਸੀ ਦਾ ਖ਼ਤ) ਦੱਸ ਕਿੰਝ ਆਈਏ ਤੇਰੇ ਸ਼ਹਿਰਰਹਿੰਦੀ ਹਿੰਸਾ ਚੱਤੋ ਪਹਿਰਜਾਨਵਰ ਸੁਣਿਆ ਰਲਕੇ ਬਹਿੰਦੇਆਦਮ ਦੇ ਵਿਚ ਡੂੰਘਾ ਵੈਰਦੱਸ ਕਿੰਝ ਆਈਏ… ਲਹੂ ‘ਨਾ ਲਿਬੜੇ ਖ਼ਤ ਤੂੰ ਪਾਉਣਾਕਲਮ ਨੀ ਲੱਗਦਾ ਖੰਜਰ ਵਾਹੁੰਨਾਲਿਖਿਆ ਆਪਣੇ ਕਤਲ ਨੇ ਕਰਦੇਅੱਥਰੂ ਵਹਾਉਂਦੇ ਜੋ ਨੇ ਗੈਰਦੱਸ ਕਿੰਝ ਆਈਏ… ਚਿੱਟੇ ਦਿਨ ਹੀ ਨੇਰ੍ਹ ਪਿਆ ਹੈਅਣਜੰਮੀਆਂ ਦਾ ਢੇਰ ਪਿਆ ਹੈਕੁੱਖ ਨੂੰ ਕੁੱਖ ਵਿਚ … Read more

ਖ਼ਬਰਦਾਰ: ਕਮਲ ਸਤਨਾਮ ਸਿੰਘ

ਖ਼ਬਰਦਾਰ ਖ਼ਬਰਦਾਰ!!ੳਏ ਬਰਖ਼ੁਰਦਾਰ,ਖਬਰਦਾਰ!!!!!!ਜੇ ਤੂੰ ਕਿਉਂ, ਕਿਵੇਂ ਤੇ ਕਦੋਂ ਜਹੇ ਸਵਾਲ ਕੀਤੇ ?ਖਬਰਦਾਰ!ਜੇ ਤੂੰ ਗੱਲ ਕੀਤੀ,ਵਿਗਆਨਿਕ ਚੇਤਨਤਾ ਦੀਤੇਰੇ ਇਹ ਤਰਕਸੰਗਤ ਸ਼ਬਦਕਰਦੇ ਨੇ ਸ਼ਾਂਤੀ ਭੰਗਸ਼ਾਇਦ ਸਾਡੇ ਅਖੌਤੀ ਧਾਰਮਿਕ ਸ਼ਾਂਤੀ-ਨਿਕੇਤਨਾਂ ਦੀ ।ਖ਼ਬਰਦਾਰ!! ਅਸੀਂ ਹਾਂ ਠੇਕੇਦਾਰ,ਧਾਰਮਿਕ, ਅੰਧਵਿਸ਼ਵਾਸੀ ਸਰਗਰਮੀਆਂ ਦੇ, ਪਰਤੇਰੀ ਦਲੀਲ, ਕਰਦੀ ਹੈ ਤਾਰ-ਤਾਰ ਵਿਸ਼ਵਾਸਸਾਡੇ ਹਠਧਰਮੀਆਂ ਦੇ।ਕੀ ਤੂੰ ਹਸ਼ਰ ਜਾਣਦਾਂ ਨਹੀਂ ?ਸੁਕਰਾਤ, ਗਲੀਲੀਓ ਜਹੇ ਅਣਗਿਣਤ ਵਿਚਾਰਕਾਂ ਦਾ,ਵਿਚਾਰ ਦੀ ਲੜਾਈ … Read more

ਸੁਆਲ ਪੰਜਾਬੀ ਦਾ: ਜਗਤਾਰ ਸਿੰਘ ਭਾਈਰੂਪਾ

ਮੁਡ ਕਦੀਮੋਂ ਸੁਣਦਾ ਆਇਆਂਇਹੋ ਹਾਲ ਪੰਜਾਬੀ ਦਾਕੁਰਸੀ ਬਿਨ ਤਾਂ ਸਾਰੇ ਲੀਡਰਮਾਂ ਦੇ ਪੁੱਤ ਕਹੌਦੇ ਨੇਕੁਰਸੀ ਮਿਲਦੇ ਸਾਰ ਕਿਉਂਭੁੱਲਦਾ ਪਿਆਰ ਪੰਜਾਬੀ ਦਾਠੰਡੇ ਕਮਰੇ ਵਿਚ ਬਹਿ ਕੇ ਤੂੰਚਾਲਾਂ ਘੜਦਾ ਰਹਿਨਾਂ ਏਤੇਰੇ ਸੁੱਖ ਲਈ ਇੱਕ ਹੋਇਆ ਏਹਾੜ ਸਿਆਲ ਪੰਜਾਬੀ ਦਾਸੁੱਤਾ ਜਾਣ ਕੇ ਮਾਸੀ ਦੇ ਪੁੱਤਲਾਂਗੜ ਚੱਕੀ ਫਿਰਦੇ ਨੇਭੱਜਣ ਨੂੰ ਥਾਂ ਲੱਭਣੀ ਨੀਜੇ ਨਾ ਉਠਿਆ ਲਾਲ ਪੰਜਾਬੀ ਦਾਦਿਲ ਵਿਚ … Read more

ਬਗ਼ਾਵਤ: ਜਗਪ੍ਰੀਤ

ਇਹ ਅੰਬਰ ਕੱਲ੍ਹ ਵੀ ਮੇਰਾ ਸੀ,ਇਹ ਅੰਬਰ ਅੱਜ ਵੀ ਮੇਰਾ ਹੈਗਿੱਠ ਕੁ ਦਾ ਇਹ ਘੁੰਡ ਮੇਰੇ ਲਈ ਕੰਧ ਨਹੀਂ ਬਣਨਾਨਾ ਤੁਹਾਡੇ ਕਹੇ ਮੈਂ ਹੀਰ ਬਣਦੀ ਹਾਂ‘ਤੇ ਚਾਰ ਕੁ ਕਦਮਾਂ ਦਾ ਇਹ ਖਿੱਤਾ ਝੰਗ ਨਹੀਂ ਬਨਣਾਮੈਨੂੰ ਪਤਾ ਤੁਸੀਂ ਮੇਰੇ ਹੱਥ ‘ਚ ਚੂਰੀ ਕਿਉਂ ਦਿੰਦੇ ਹੋਕਿਉਂਕਿ ਹੀਰ ਮੱਝਾਂ ਹੱਕਦੀ ਤੁਹਾਨੂੰ ਚੰਗੀ ਨਹੀਂ ਲੱਗਣੀਅੱਜ ਮੱਝਾਂ ਹੱਕਦੀ ਹੈਕੱਲ ਨੂੰ … Read more

ਉਦਾਸ ਹੈ ਜੁਗਨੀ: ਸ਼ਮਸ਼ੇਰ ਸਿੰਘ ਸੰਧੂ

ਵੀਰ ਮੇਰਿਓਨਾ ਆਮ ਹੈ ਨਾ ਖ਼ਾਸ ਹੈ ਜੁਗਨੀ ਅੱਜ-ਕੱਲ੍ਹਬਹੁਤ ਉਦਾਸ ਹੈ ਜੁਗਨੀ ਅੱਜ-ਕੱਲ੍ਹ ਕੋਈ ਸਾਰ ਨਈਂ ਲੈਂਦਾ ਜੁਗਨੀ ਦੀ ਹੁਣਦਿਨ-ਖੜ੍ਹੇ ਹੀ ਬੂਹੇ ਢੋਅ ਲੈਂਦੀ ਏਘਰ ਵੱਢ-ਵੱਢ ਖਾਣ ਆਉਂਦੈ ਜੁਗਨੀ ਨੂੰ ਹਾਲੋਂ ਬੇਹਾਲ ਹੋਈ ਜਾ ਰਹੀ ਏ ਜੁਗਨੀਤਾਲੋਂ ਬੇਤਾਲ ਹੋਈ ਜਾ ਰਹੀ ਏ ਜੁਗਨੀ ਕੰਧ ਦੀ ਕੀਲੀ ’ਤੇ ਟੰਗੇ ਅਲਗੋਜ਼ੇਜੁਗਨੀ ਨੂੰ ਬਹੁਤ ਯਾਦ ਕਰਦੇ ਨੇਉਹਦੇ ਨਾਲ … Read more

ਕਵਿਤਾਵਾਂ । ਰਵੀਂਦ੍ਰ ਨਾਥ ਟੈਗੋਰ । ਅਨੁਵਾਦ – ਸੁਰਜੀਤ ਪਾਤਰ

Punjabi Writers Surjit Patar Ravinder Nath Tagore

ਜ਼ਿਆਦਾਤਰ ਪਾਠਕ ਡਾ. ਸੁਰਜੀਤ ਪਾਤਰ ਨੂੰ ਬਤੌਰ ਸ਼ਾਇਰ ਜਾਂ ਅਧਿਆਪਕ ਹੀ ਜਾਣਦੇ ਹਨ। ਬਹੁਤ ਘਟ ਪਾਠਕ ਅਨੁਵਾਦਕ ਸੁਰਜੀਤ ਪਾਤਰ ਨੂੰ ਜਾਣਦੇ ਹਨ। ਡਾ. ਪਾਤਰ ਨੇ ਕਈ ਕੌਮੀ, ਕੌਮਾਂਤਰੀ ਅਨੂਵਾਦ ਕੀਤੇ ਹਨ।

ਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ: ਜਗਤਾਰ ਸਿੰਘ ਭਾਈਰੂਪਾ

ਵੱਸਦੇ ਵਿਦੇਸ਼ਾਂ ਵਿਚ ਸੁਣੋ ਮੇਰੇ ਪੁੱਤਰੋ ਉਏਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ?ਵੇਖੋ ਆ ਕੇ ਰੁਲਦੀ ਪੰਜਾਬੀ ਬੋਲੀ ਗਲੀਆ ‘ਚਕਾਲੇ ਰੰਗ ਚੜੇ ਨੇ ਗੁਲਾਬ ਨੂੰ। ਪ੍ਰਵਾਸੀ ਅੱਜ ਧੀਆਂ ਉੱਤੇ ਮਾੜੀ ਅੱਖ ਰੱਖਦੇ ਨੇਕਿਹੜਾ ਦੁੱਖ ਦੱਸਾਂ ਨਾ ਜਨਾਬ ਨੂੰਦਿਲੋਂ ਕਿਉ ਵਿਸਾਰ ਤਾ ਪੰਜਾਬ ਨੂੰ? ਡਾਲਰਾਂ ਦੀ ਛਾਂਵੇ ਤੁਸੀਂ ਸੁਣਦੇ ਵਿਦੇਸ਼ੀ ਗਾਣੇ ਕਿਹੜਾ ਜੋੜੇ ਮੇਰੀ ਟੁੱਟੀ ਹੋਈ ਰਬਾਬ … Read more

ਸਵਰਗ ਨਰਕ: ਬੇਅੰਤ ਸਿੰਘ

ਜਨਮ ਜਿਨ੍ਹਾਂ ਦਾਰੇਲਵੇ ਪੁਲ ਥੱਲੇਫੁੱਟਪਾਥ ਤੇਜੀਵਨ ਗੁਜ਼ਰਨਾ ਏਸਵੇਰੇ ਸ਼ਾਮ ਪੇਟ ਦਾ ਫਿਕਰ ਰਹਿੰਦਾਅੱਗਾ ਆਪਣਾ ਕਦੋਂ ਸੰਵਰਨਾ ਏਕੁੱਲੀ ਕੱਖਾਂ ਦੀ ਜਿਹਨੂੰ ਨਾ ਨਸੀਬ ਹੋਈਸਵਰਗਾਂ ਵਿਚ ਮਹਿਲ ਕਿਸ ਬਨਾਵਣਾ ਏਕਿਸ ਨਰਕ ਤੋਂ ਡਰਦੇ ਬੇਅੰਤ ਓਹ ਰਾਮ ਜਪਣਜਿਨ੍ਹਾਂ ਇੱਥੇ ਹੀ ਨਰਕ ਭੋਗਣਾ ਏ -ਬੇਅੰਤ ਸਿੰਘ, ਬੰਗਲੌਰ

ਮੁਹੱਬਤ, ਸੋਚਾਂ ‘ਤੇ ਸਫ਼ਰ: ਬੌਬੀ

ਪਲ ਪਲ ਜ਼ਿੰਦਗੀ ਤੈਥੋਂ ਕੁਝ ਮੰਗਦੀ ਏ ਰਾਹ ਆਪੇ ਹੀ ਕੋਲੋਂ ਦੀ ਲੰਘਦੀ ਏ ਮੈ ਅੱਗੇ ਤੁਰਾਂ ਜਾਂ ਰੁਕ ਜਾਂਵਾਂ ਤੇਰੇ ਇਸ਼ਾਰੇ ਦੀ ਕੀਲੀ ਤੇ ਸਾਹਵਾਂ ਦੀ ਡੋਰ ਟੰਗਤੀ ਏ….! (2)ਜਦ ਸਿਖਰ ਦੁਪਹਰੇ ਖਾਲੀ ਸਡ਼ਕ ਤੇਨੰਗੇ ਪੈਰ ਚੱਲਣਾ ਪਵੇ ਤਾਂ ਰੁੱਖਾਂ ਦੀ ਛਾਂ ਦਾ ਕੀ ਲੱਭਣਾ…ਬਸ ਉਸ ਪਲ ਦੀ ਯਾਦ ਹੀ ਕਾਫੀ ਏ ਜਿਹੜਾ ਤੇਰੇ … Read more

ਇਕ ਝੰਡੇ ਥੱਲੇ: ਬਿੰਨੀ ਬਰਨਾਲਵੀ

ਮੇਰੇ ਵਿਚਾਰਾਂ ਨੂੰ ਫੜਨ ਦੀ ਕੋਸ਼ਿਸ਼ ਨਾ ਕਰਿਓ,ਹੈ ਕੋਸ਼ਿਸ਼ ਕਰਨੀ ਤਾਂ ਵਿਚਾਰਾਂ ਤੇ ਚੱਲਣ ਦੀ ਕਰਿਓ। ਅੱਜ ਕਲਮ ਨਾਲ ਹੀ ਕਾਗਜ਼ ਦੀ ਹਿੱਕ ਤੇ ਉਲੀਕ ਰਿਹਾਂ ਇਤਿਹਾਸ,ਗੱਲ ਬਣੀ ਤਾਂ ਠੀਕ ਨਹੀਂ………………… ਉਗਾਉਣੀਆਂ ਮੈਨੂੰ ਅਜੇ ਵੀ ਆਉਂਦੀਆਂ ਨੇ,ਧਰਤੀ ਚੋਂ ਦਮੂੰਕਾਂ ਮੈਂ ਜੀਣਾ ਨਹੀਂ ਚਾਹੁੰਦਾ ਪਾਲਤੂ ਕੁੱਤੇ ਦੀ ਤਰ੍ਹਾਂ,ਗਲ ਪਟਾ ਪਵਾ ਕੇ ਪੂਛ ਹਿਲਾਉਂਦਾ-ਹਿਲਾਉਂਦਾ।ਮੈਂ ਤਾਂ ਜੀਵਾਂਗਾਖੁੱਲੇ ਸ਼ੇਰ … Read more

ਨਵਾਂ ਪਤਾ: ਇਮਰੋਜ਼

ਅੰਮ੍ਰਿਤਾ ਨੂੰ ਗਿਆਂ ਛੇ ਸਾਲ ਹੋ ਗਏ ਨੇ… ਉਸ ਦੀਆਂ ਯਾਦਾਂ ਉਸ ਦੇ ਘਰ ਵਿਚ ਵੱਸਦੀਆਂ ਸਨ…ਸਾਡੇ ਸਭ ਦੇ ਦਿਲ ਵਿਚ ਵੱਸਦੀਆਂ ਹਨ…ਹੁਣ ਬੱਸ ਇਹ ਸਾਡੇ ਦਿਲਾਂ ਵਿਚ ਹੀ ਰਹਿਣਗੀਆਂ…ਕਿਉਂ ਕਿ ਅੰਮ੍ਰਿਤਾ ਦਾ ਘਰ ਢਹਿ ਗਿਐ…ਇਮਰੋਜ਼ ਨਵੇਂ ਪਤੇ ‘ਤੇ ਚਲਾ ਗਿਐ… ਨਵੇਂ ਪਤੇ ਬਾਰੇ ਉਸ ਦਾ ਕੀ ਕਹਿਣੈ…ਉਸ ਦੀ ਨਜ਼ਮ ਦੱਸਦੀ ਐ…   ਉਸ ਨਾਲ … Read more

ਬਾਪੂ ਪੰਜਾਬ: ਹਰਸਿਮਰਨਜੀਤ ਸਿੰਘ

ਹੱਸਦਾ, ਖੇਡਦਾ, ਅਣਖੀ,ਸਿਰ ਚੱਕ ਕੇ ਜਿਉਣ ਵਾਲਾਹੁਣਡਿੱਗੀ ਕੰਧ ਦੇ ਲੱਗੇ ਇੱਟਾਂਦੇ ਢੇਰ ਆਂਗੂਗੋਡਿਆਂ ਭਾਰ ਹੋਇਆਅੱਖਾਂ ‘ਚ ਹੜ੍ਹਾਂ ਦੇ ਹੜ੍ਹ ਅੱਥਰੂ ਸਾਂਭੀਨੀਵੀ ਪਾ,ਉਂਗਲਾਂ ਨਾਲ ਮਿੱਟੀ ਫਰੋਲਦਾਸ਼ਾਇਦ, ਆਵਦੀ ਹੋਂਦ ਦੇ ਖਿੱਲਰੇ ਮਣਕੇ ਲੱਭ ਰਿਹੈਪਰ, ਕਦੇ ਸੱਥ ‘ਚ’ ਲਹੀ ਚੁੰਨੀ ਹੱਥ ਲਗਦੀ ਐ,ਤੇ ਕਦੇ ਮੋਟਰ ਆਲੀ ਕਿੱਕਰ ਤੇ ਲਮਕਦਾ ਪੁੱਤ ਨਜ਼ਰੀਂ ਪੈਂਦੈਹੁਣ ਸੁਨਿਹਰੀ ਕਣਕਾਂ ਦੇਖਚਾਅ ਨੀ ਚੜਦਾ,ਸਗੋਂ ਫਿਕਰ … Read more

ਰਿਸ਼ਤਾ: ਜਸਵੀਰ ਕੌਰ ਮੰਗੂਵਾਲ

ਮੇਰਾ ਤੇ ਉਹਦਾ ਰਿਸ਼ਤਾਸੱਤ ਜਨਮਾਂ ਦਾਸੱਤ ਫੇਰਿਆਂ ਦਾਚਾਰ ਲਾਵਾਂ ਦਾਕੁਰਾਨ ਦੀਆ ਆਇਤਾ ਤੋ ਬਾਅਦਤਿੰਨ ਵਾਰੀ ਹਾਂ ਹਾਂ ਹਾਂ ਚ’ ਸਿਰ ਹਿਲਾਉਣ ਦਾਕਾਜੀ ਭਾਈ ਪੁਜਾਰੀ ਦੀ ਮੌਜੂਦਗੀ ਚ’ਵੇਦ ਕੁਰਾਨ ਤੇ ਗੁਰੁ ਗ੍ਰੰਥ ਦੇਪਵਿੱਤਰ ਸ਼ਲੋਕਾ ਦੇ ਉਚਾਰਨ ਦਾਦੋ ਪਵਿੱਤਰ ਆਤਮਾਵਾਂ ਦੇਧੁਰੋ ਲਿਖੇ ਸੰਯੋਗਾ ਦਾ ਮੇਲਅਕਸਰ ਜੋ ਸਿਮਟ ਜਾਦਾਂ ਹੈਜਿਸਮ ਤੋਂ ਜਿਸਮ ਤੱਕਤੇ ਨਹੀ ਕਰਦੀ ਰੂਹ ,ਰੂਹ ਤੱਕ … Read more

ਗ਼ਜ਼ਲ: ਅੰਮ੍ਰਿਤਬੀਰ ਕੌਰ

ਅੰਮ੍ਰਿਤਬੀਰ ਕੌਰ ਕੁਝ ਸੁਪਨੇ ਮੈਨੂੰ ਸੌਣ ਨਹੀਂ ਦਿੰਦੇਕੁਝ ਸੁਪਨੇ ਮੇਰੇ ਕਦੇ ਨਹੀਂ ਸੌਂਦੇ ਖ਼ਾਬਾਂ ਦੀ ਨੀ ਕੋਈ ਜ਼ਬਾਨ ਹੁੰਦੀਚੁੱਪ-ਚਾਪ ਜਿਹੇ ਮੈਂ ਵੇਖੇ ਬੋਲਦੇ ਕੋਈ ਕਹੇ ਡਰ ਕੇ ਸੁਪਨੇ ਵੇਖੇ ਨੇਕੋਈ ਕਹੇ ਸੁਪਨੇ ਡਰਾਉਣੇ ਹੁੰਦੇ ਟੁੱਟੇ ਖੰਬ ਨੀ ਅੰਬਰ ਜਿੱਤ ਸਕਦੇਹੰਝੂ ਨਾਲ ਮਿਟੇ ਛੰਦ ਪੜ੍ਹ ਨੀ ਹੁੰਦੇ ਜਿੱਤਣਾ ਜੇ ਸਾਡੀ ਕਿਸਮਤ ਨੀ ਸੱਜਣਾਹਾਰਨ ਦੀ ਫਿਤਰਤ ਅਸੀਂ … Read more

ਸਕੂਟਰ: ਬਲਵਿੰਦਰ ਸਿੰਘ

ਚੋਥੀ ਜਮਾਤ ‘ਚ ਪੜਦੀ ਬੇਟੀ ਨੂੰ ਜਦੋਂ ਸਾਇਕਲ ਦੇ ਡੰਡੇ ਤੇ ਬਿਠਾ ਕੇ ਸਕੂਲ ਛਡਣ ਜਾਂਦਾ ..ਤਾਂ ਉਹ ਰੋਜ ਸਵਾਲ ਕਰਦੀ ਏਪਾਪਾ ਜੀ ਅਸੀਂ ਸ੍ਕੂਟਰ ਕਦੋਂ ਲੈਣਾ ?ਜਦੋਂ ਵਾਪਸ ਮੁੜਦਾ ਹਾਂਤਾਂ ਅਖਾਂ ‘ਚ ਬਣਦੇ ਨੇ ਸੈਕੰਡ ਹੈਂਡ ਸਕੂਟਰਾਂ ਦੇ ਖਾਕੇਕੰਨਾ ਚ ਵੱਜਦੇ ਨੇ ਫਟੇ ਸਲਾਂਸਰ ਦੇ ਪਟਾਕੇਪਰ ਖੀਸੇ ‘ਚ ਛਣਕਦੇ ਡਊਏ ਕਹਿੰਦੇ,ਔਕਾਤ ‘ਚ ਰਹਿਘਰ ਜਾ ਕੇ ਬਾਪੂ ਤੋਂ ਪੁੱਛਿਆ ਬਾਪੂ ਆਪਾ … Read more

ਗ਼ਜ਼ਲ: ਮੋਹਨ ਬੇਗੋਵਾਲ

ਕੁਝ ਕਹਿੰਦੇ ਇਹ ਅਸਲੀ ਨਹੀਂ ।ਜਿੰਦਗੀ ਲਗਦੀ ਨਕਲੀ ਨਹੀਂ । ਟੱਬਰ ਦਾ ਭਾਰ ਉਠਾਵੇ,ਮਾਂ ਹੋ ਸਕਦੀ ਪਗਲੀ ਨਹੀਂ । ਅਕਸਰ ਪੀਵੇ ਦਰਦਾਂ ਨੂੰ ,ਲੋਕੀ ਕਹਿੰਦੇ ਅਮਲੀ ਨਹੀਂ।  ਲੱਖ ਚਿਤਰੀਆਂ ਤਸਵੀਰਾਂ,ਰੂਹ ਰੰਗਾਂ ਨੇ ਬਦਲੀ ਨਹੀਂ। ਕੀ ਸੋਚ ਕਿ ਬੈਠਿਆ ਮੋਹਨ,ਰਾਹ ਤੋਂ ਮੰਜਲ ਅਗਲੀ ਨਹੀਂ। -ਮੋਹਨ ਬੇਗੋਵਾਲ

ਧੀ ਦੀ ਹੂਕ: ਦੇਵਿੰਦਰ ਕੌਰ

ਮਾਤਾ ਗਊ ਤੋਂ ਵੱਛਾ ਖੋਂਹਦੇ,ਮਾਂ ਦੀ ਕੁੱਖ ਚੋਂ ਧੀ ਨੂੰ,ਪੱਥਰਾਂ ਨੂੰ ਖ਼ੁਦ ਪੂਜਣ ਵਾਲੇ,ਪੱਥਰ ਸਮਝਣ ਧੀ ਨੂੰ।—–ਲੱਖਾਂ ਧੀਆਂ ਅੱਗ ‘ਚ ਸੜਦੀਆਂ,ਕੀ ਕੀ ਜ਼ੁਲਮ ਨਹੀਂ ਹੋਇਆ,ਪੜ੍ਹ ਕੇ ਖ਼ਬਰਾਂ ਮੁੱਖ ਸਫ਼ੇ ਤੇ,ਦਿਲ ਦਾ ਪੰਛੀ ਰੋਇਆ।—–ਢੇਰ ਦਾ ਕੂੜਾ ਢੇਰੀਂ ਸੁੱਟਣਾ,ਇਹੀ ਖ਼ਿਤਾਬ ਨੇ ਦਿੰਦੇ,ਜਿਮੀਦਾਰ  ਅਖਵਾਉਣ ਵਾਲੇ,ਧੀ  ਨੂੰ ਜਮੀਨ ਨਾ ਦਿੰਦੇ।—–ਚਾਰ ਕੁ ਲੀਰਾਂ ਦੇ ਕੇ ਤੋਰਨ,ਸੁਹਰੇ ਦਿੰਦੇ ਤਾਂਹਨੇਂ ।ਦਾਜ ਦਾਜ … Read more

ਗ਼ਜ਼ਲ: ਸਾਥੀ ਲੁਧਿਆਣਵੀ

ਸਿਖ਼ਰ ਦੁਪਹਿਰੇ ਆਪਣਾ ਹੀ ਪਰਛਾਵਾਂ ਢੂੰਡ ਰਹੇ ਹਾਂ।ਜੇਠ ਹਾੜ੍ਹ ਵਿਚ ਠੰਡੀਆਂ ਸਰਦ ਹਵਾਵਾਂ ਢੂੰਡ ਰਹੇ ਹਾਂ। ਜੰਗਲ਼ ਬੇਲੇ ਮੁੱਕ ਗਏ ਜੋਗੀ ਟੁਰ ਗਏ ਸ਼ਹਿਰਾਂ ਨੂੰ,‘ਜੈਬ ਘਰਾਂ ਲਈ ਲੱਕੜ ਦੀਆਂ ਖ਼ੜਾਵਾਂ ਢੂੰਡ ਰਹੇ ਹਾਂ। ਵਿਹੜੇ ਵਿਚਲਾ ਪਿੱਪਲ਼ ਵੱਢਕੇ ਬਾਲਣ ਬਣ ਚੁੱਕਿਐ,ਵਤਨ ‘ਚ ਘਰ ਦੇ ਵਿਹੜੇ ਵਿਚੋਂ ਛਾਵਾਂ ਢੂੰਡ ਰਹੇ ਹਾਂ। ਅੱਜ ਕੱਲ ਏਸ ਸ਼ਹਿਰ ‘ਚ ਧੁੰਦ … Read more

ਲਿੱਪੀ-ਅੰਤਰ-ਲਿਬਨਾਨੀ ਕਵਿਤਾ : ਤਾਬੂਤ ਬਨਾਨੇ ਵਾਲੇ ਕਾ ਬਿਆਨ-ਲਿਸਾ ਸੁਹੈਰ ਮਜਾਜ਼

ਮੂਲ ਲੇਖਕ : ਲਿਸਾ ਸੁਹੈਰ ਮਜਾਜ਼   ਰਾਹੁਲ ਰਾਜੇਸ਼ ਦੇ ਹਿੰਦੀ ਅਨੁਵਾਦ ਦਾ ਲਿੱਪੀ-ਅੰਤਰ : ਅਨੁ. ਮਹਿੰਦਰ ਬੇਦੀ ਜੈਤੋ ਸ਼ੁਰੂ ਮੇਂ ਯਹ ਜੋ ਥਾ ਚੌਂਕਾਨੇ ਵਾਲਾ ਥਾ : ਜਿਤਨੀ ਤੇਜ਼ੀ ਸੇ ਮੈਂ ਬਨਾ ਸਕਤਾ ਥਾ ਤਾਬੂਤ ਉਸਸੇ ਕਹੀਂ ਅਧਿਕ ਤੇਜ਼ੀ ਸੇ ਬਾੜ ਕੀ ਮਾਨਿੰਦ ਬੜਤੀ ਜਾ ਰਹੀ ਥੀ ਤਾਬੂਤੋਂ ਕੀ ਮਾਂਗ ਰਾਤ-ਰਾਤ ਭਰ ਮੈਂ ਕਰਤਾ ਕਾਮ … Read more

ਮੈਂ ਜੋਤਿਸ਼ੀ ਨਹੀਂ: ਦਵਿੰਦਰ ਸਿੰਘ

ਦਵਿੰਦਰ ਸਿੰਘ ਮੈਂ ਕੋਈ ਜੋਤਿਸ਼ੀ ਨਹੀਂਪਰ ਏਸ ਡਰਾਉਣੀ ਚੁੱਪ ਪਿੱਛੋਂਉਠਦੀ ਬਗਾਵਤ ਦਾ ਰੰਗ ਦੱਸ ਸਕਦਾਂ !!ਮੈਂ ਕੋਈ ਵੇਦ ਨਹੀਂ ਪੜ੍ਹੇਪਰ ਬੱਸ ਅੱਡੇ ‘ਤੇ ਭੀਖ ਮੰਗਦੀਗਰੀਬੜੀ ਦੇ ਨੈਣਾਂ ਦੇ ਗੋਲ ਘੇਰਿਆਂ ‘ਚ ਤੱਕਭਵਿੱਖ ਦੇ ਜੰਮਣ ਤੋਂ ਪਹਿਲਾਂਮੈਂ ਭਾਰਤ ਦੀ ਕੁੰਡਲੀ ਘੜ ਸਕਦਾਂ !!ਮੈਂ ਕੋਈ ਮੰਤਰ ਨਈ ਜਾਣਦਾਪਰ ਕਾਲਜਾਂ ‘ਚ ਪੜ੍ਹਦੀਆਂ ਫਸਲਾਂ ਨੂੰਲੱਗੀ ਅਮਰੀਕਨ ਸੁੰਡੀ ਵਾਚਆਉਂਦੀ ਕੱਲ … Read more

ਵਿਛੋੜਾ: ਅੰਮ੍ਰਿਤਬੀਰ ਕੌਰ

ਅੰਮ੍ਰਿਤਬੀਰ ਕੌਰ “ਮੇਰਾ ਸੂਰਜ ਡੁੱਬਿਆ ਹੈਤੇਰੀ ਸ਼ਾਮ ਨਹੀਂ ਹੈ”*ਢਲਦੇ ਸੂਰਜ ਦੇ ਸੁਨਹਿਰੀ ਰੰਗਰੰਗਾਂ ‘ਚੋਂ ਛਲਕਦੀ ਉਦਾਸੀਮੇਰੀ ਬੋਲਦੀ ਖਾਮੋਸ਼ੀ ਵੀ ਹੁਣਤੇਰੇ ਲਈ ਪੈਗ਼ਾਮ ਨਹੀਂ ਹੈ ਸ਼ਾਮ ਸੁਨੇਹਾ ਲੈ ਆਈਢਲਦੇ ਪਰਛਾਵਿਆਂ ਦਾਕੁਝ ਬੀਤ ਜਾਣ ਦਾਕੁਝ ਮੇਰੇ ਹੱਥੋਂ ਖੁਸ ਜਾਣ ਦਾਅੱਜ ਫੇਰ ਆਵੇਗੀ ਰਾਤਰੂਹ ਤੋਂ ਸੱਖਣੀਰਾਤ ਪੁੰਨਿਆਂ ਦੀ ਅੱਜਉਤਰੇਗੀ ਮੱਸਿਆ ਵਾਂਗ ਅੱਜ ਦੀ ਰਾਤਨਹੀਂ ਚੜ੍ਹੇਗਾ ਮੇਰਾ ਚੰਨਕੋਈ ਲੋਅ … Read more

ਇੱਕੀਵੀਂ ਸਦੀ ਦਾ ਸਾਹਿਤਕ ਬੋਧ: ਅੰਮ੍ਰਿਤਪਾਲ

ਕਹਾਣੀਆਂ ਲਿਖਣਾਆਪਣੇ ਪਿਉ ਬਾਰੇਉਸਦੇ ਵਿਭਚਾਰ ਬਾਰੇਵਿਸਥਾਰ ਨਾਲ ਬਿਆਨ ਕਰਨਾਵਿਆਹ ਤੋਂ ਪਹਿਲਾਂ ‘ਤੇ ਬਾਅਦਉਸਦੀਆਂ ਮਾਸ਼ੂਕਾਂ ਬਾਰੇਲਿਖ ਦੇਣੀਆਂ ਹੂ-ਬ-ਹੂਯਥਾਰਥਵਾਦ ਦੇ ਨਾਂ ‘ਤੇਉਸਦੀਆਂ ਸ਼ਰਾਬ ਪੀ ਕੇ ਕੱਢੀਆਂਭੱਦੀਆਂ ਗਾਲ੍ਹਾਂਦੁਰਕਾਰਨਾ ਉਸਦੇ ਖਰਵ੍ਹੇਪਣ ਨੂੰਤੇ ਕਰ ਦੇਣਾ ਸੀਮਿਤਸੱਚ ਕਹਿਣ ਦੀ ਦਲੇਰੀ ਨੂੰਸਿਰਫ਼ਮਾਂ ਦੇ ਦਿਉਰ ਨਾਲ਼ ਸੌਣ ਦੇਕਿੱਸੇ ਦੱਸਣ ਤੱਕਪਰ ਨਾ ਸੋਚਣਾਨਾ ਲਿਖਣਾਨਾ ਕੌਸ਼ਿਸ ਕਰਨੀਜਾਣਨ ਦੀਨੰਗਾ ਕਰਨ ਦੀਉਹਨਾਂ ਸ਼ੈਤਾਨੀ ਤਾਕਤਾਂ ਨੂੰਜੋ ਕਰ ਦਿੰਦੀਆਂ … Read more

ਮੌਸਮ ਦਿਲ ਦਾ: ਚਰਨਜੀਤ ਮਾਨ

ਸ਼ਾਮ-ਹਵਾ ਸੁੰਨ ਚੁਪ ਦਾ ਨਗਮਾਦੁਖ ਦਾ ਸਾਇਆ ਸੁਰ ਨਾ ਹੋਇਆਦਿਲ ਦਾ ਬੋਝ ਨਾ ਹਲਕਾ ਹੋਇਆ ਲਹਿਰਾਂ ਸੰਗ ਪੱਥਰ ਤੇ ਬੈਠਾਜ਼ਖਮਾਂ ਦੀ ਡੁੰਘਾਈ ਮਿਣਦਾਦਿਲ ਵਿਚ ਖੁੱਭੇ ਕੰਡੇ ਗਿਣਦਾ ਧੜਕਣ ਦੇ ਰੰਗ ਫਿੱਕੇ ਪੈਂਦੇਵਕਤ-ਹਵਾਵਾਂ ਵਿਚ ਦਿਲ ਰੁੜਿਆਯਾਦ ਪੁਰਾਣੀ ਲੈ ਕੇ ਉੜਿਆ ਮਾਜ਼ੀ ਦੀ ਬੁੱਕਲ ਰਾਹਤ ਹੈਵਰਤਮਾਨ ਦੀ ਰਾਤ ਹਨੇਰੀਮੁਸਤਕਬਿਲ ਇਕ ਸੋਚ ਡੁੰਘੇਰੀ ਦਿਵਸ-ਸਿਵਾ ਰੰਗ-ਰੰਗ ਬਲਦਾ ਹੈਲਹਿੰਦੇ ਅੱਖੀਂ … Read more

ਮੇਰੀ ਮਾਂ:ਹਰਦੀਪ ਕੌਰ ਸੰਧੂ

ਹਰਦੀਪ ਕੌਰ ਸੰਧੂ ਤੇਰਾ ਨਾਂ ਸੁਣ ਕੇ ਮੇਰੀ ਮਾਂ ਨੀਮਿਲ਼ੇ ਸਰੂਰ ਮੈਨੂੰ ਐਸਾ,ਜਿਵੇਂ ਸੁਣ ਕੇ ਗੁਰਬਾਣੀਸੋਚੋ ਅਗਰ ਮਾਂ ਨਾ ਹੁੰਦੀਤੂੰ ਵੀ ਨਾ ਹੁੰਦਾਮੈਂ ਵੀ ਨਾ ਹੁੰਦੀਆਪਣੀ ਹੋਂਦ ਹੀ ‘ਮਾਂ’ ਤੋਂ ਹੈਓਸ ਦੀ ਕੁੱਖ ‘ਚ ਲਏਹਰ ਸਾਹ ਤੋਂ ਹੈ ਰਾਤਾਂ ਝਾਕ-ਝਾਕਸਾਨੂੰ ਵੱਡਿਆਂ ਕੀਤਾਸਾਡੇ ਸਭ ਦੁੱਖਤੂੰ ਹਰ ਲਏਹੁਣ ਵੀ…ਜਦ ਮੁਸ਼ਕਲ ਪੈਂਦੀਮੂੰਹ ‘ਚੋਂ ਨਿਕਲ਼ੇ‘ਮਾਂ ਹਾਏ’ਇਉਂ ਲੱਗਦਾ ਜਿਵੇਂ‘ਹਾਏ ਮਾਂ’ … Read more

ਗ਼ਜ਼ਲ: ਮਨਜੀਤ ਕੋਟੜਾ

ਦੋ ਪਲ ਦੀ ਹੈ ਜ਼ਿੰਦਗੀ, ਮੌਤ ਹਜ਼ਾਰਾਂ ਸਾਲ।ਮੈਂ ਕਿਉਂ ਨਾ ਸੁਲਝਾਂ ਸਮੇਂ ਦੀਆਂ ਤਾਰਾਂ ਨਾਲ। ਸੰਵਰਨਾ ਬਿਖਰਨਾ ਕਿਸਮਤ ਦਾ ਹੈ ਖੇਲ,ਜੋ ਇਹ ਆਖੇ, ਉਸ ਦੀ ਦੇਵਾਂ ਪੱਗ ਉੱਛਾਲ। ਕੋਈ ਰਾਹ ਵੀ ਰੁਸ਼ਨਾ ਛੱਡ ਬੰਸਰੀ ਦੀ ਕੂਕ,ਛੇੜ ਮੁਕਤੀ ਦੇ ਗੀਤ, ਤੁਰ ਸੂਰਜਾਂ ਦੇ ਨਾਲ। ਪੀਲੀਆਂ ਜੋਕਾਂ ਦੇ ਖ਼ੂਨ ਦਾ ਰੰਗ ਪਾਣੀਓਂ ਫਿੱਕਾ,ਭਵਿੱਖ ਦੇ ਵਾਰਸਾਂ ਦੇ ਪਸੀਨੇ … Read more

ਜੀਵਨ ਦਾਤੀ: ਸੁਰਜੀਤ

ਮਾਰਚ 2008 ਤੋਂ ਅਸੀ ਹਰ ਵਰ੍ਹਾ ਨਾਰੀ ਵਰ੍ਹੇ ਵੱਜੋਂ ਮਨਾਉਣ ਅਤੇ ਔਰਤਾਂ ਦੀ ਬਰਾਬਰੀ, ਸਵੈ-ਹੋਂਦ ਅਤੇ ਤਿੰਨ ਸੌ ਪੈਂਹਠ ਦਿਨਾਂ ਲਈ ਸਤਿਕਾਰ ਕੀਤੇ ਜਾਣ ਦੇ ਹੱਕ ਵਿਚ ਭਰੂਣ-ਹੱਤਿਆ, ਦਾਜ ਅਤੇ ਹੋਰ ਸਾਮਾਜਿਕ ਕੁਰੀਤੀਆਂ ਕਰ ਕੇ ਮਰਦ-ਪ੍ਰਧਾਨ ਸਮਾਜ ਦਾ ਸ਼ਿਕਾਰ ਬਣਾਏ ਜਾਣ ਦੇ ਖ਼ਿਲਾਫ਼ ਕਲਮਾਂ ਦਾ ਇਕ ਕਾਫ਼ਲਾ ਤੋਰਿਆ ਸੀ। ਸੁਰਜੀਤ ਹੁਰਾਂ ਪਹਿਲੇ ਦਿਨ ਤੋਂ ਉਸ … Read more

ਤੇਰਾ ਸਾਥ: ਗੁਰਪ੍ਰੀਤ ਸਿੰਘ

ਹੁਣ ਬਿਨ ਤੇਰੇ ਨਹੀਂ ਰਹਿ ਹੁੰਦਾ ਪਰ ਦੁਨੀਆ ਨੂੰ ਨਹੀਂ ਕਹਿ ਹੁੰਦਾ ਕੀ ਤੇਰੇ ਮੇਰੇ ਰਿਸ਼ਤੇ ਨੂੰ ਏ ਦੁਨੀਆ ਸਮਝ ਵੀ ਪਾਏਗੀਜਾਂ ਸਾਥ ਤੇਰੇ ਨੂੰ ਤਰਸਦਿਆਂ ਰੂਹ ਦੁਨੀਆ ਤੋਂ ਉਡ ਜਾਏਗੀ ।। ਦਿਲ ਕਰਦਾ ਜਗ ਨੂੰ ਆਖ ਦਿਆਂਮੇਰਾ ਓਹਦੇ ਬਿਨਾ ਗੁਜ਼ਾਰਾ ਨਹੀਂ ਇਸ ਖੂਬ ਲੰਮੇਰੀ ਜਿੰਦਗੀ ਵਿੱਚ ਬਿਨਾ ਓਹਦੇ ਕੋਈ ਸਹਾਰਾ ਨਹੀਂ ਕੀ ਸਾਥ ਤੇਰੇ … Read more

ਸੰਤ ਰਾਮ ਉਦਾਸੀ: ਚੋਣਵੀ ਕਵਿਤਾ

ਮੇਰੀ ਮੌਤ ਤੇ ਨਾ ਰੋਇਓ… ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ !ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ ! ਮੇਰੀ ਵੀ ਕੀ ਜਿੰਦਗੀ, ਬਸ ਬੂਰ ਸਰਕੜੇ ਦਾ, ਆਹਾਂ ਦਾ ਸੇਕ ਕਾਫੀ, ਤੀਲੀ ਨਾ ਲਗਾਇਓ !  -ਸੰਤ ਰਾਮ ਉਦਾਸੀ (20 ਅਪ੍ਰੈਲ 1939-06 ਨਵੰਬਰ 1986) ਵਲਗਣਾ ‘ਚ ਕੈਦ ਹੋਣਾ, ਮੇਰੇ ਨਹੀਂ ਮੁਨਾਸਿਬ, ਯਾਰਾਂ ਦੇ … Read more

ਗ਼ਜ਼ਲ: ਗੁਰਮੀਤ ਖੋਖਰ

ਗੁਰਮੀਤ ਖੋਖਰ  ਤੇਰੀਆਂ ਸਭ ਰਾਹਾਂ ਕੋਈ ਸ਼ੱਕ ਨਹੀਂ[ਰੁੱਖ ਬਣਨ ਦਾ ਵੀ ਕੀ ਮੈਨੂੰ ਹੱਕ ਨਹੀਂ?ਪੰਛੀ ਜਿਹੜੇ ਟਾਹਣੀਆਂ ਤੇ ਉੱਡ ਰਹੇ,ਉੱਚੀਆਂ ਪਰਵਾਜ਼ਾਂ ਦੇ ਆਸ਼ਕ ਨਹੀ[ ਘੱਟ ਸੀ ਮੇਰੇ ਹੀ ਪਾਣੀ ਦਾ ਉਛਾਲ,ਅੱਪੜਿਆ ਤੇਰੇ ਕਿਨਾਰੇ ਤੱਕ ਨਹੀ[ ਹੱਥਾਂ ਨੇ ਦੇਣੀ ਹੈ ਕੀ ਦਸਤਕ ਭਲਾਂ,ਪੌਣਾਂ ਵੀ ਕੀਤੀ ਕਦੀ ਠਕ ਠਕ ਨਹੀਂ[ ਫਿਰ ਰਹੇ ਨੇ ਸਾਧ ਭੁੱਖੇ ਦਰ ਬਦਰ,ਇਸ … Read more

ਕਵਿਤਾ: ਮਨਪ੍ਰੀਤ

ਕਵੀ ਦੀ ਕਲਮ ’ਤੇ ਸਫ਼ਿਆਂ ਤੋਂ ਬਹੁਤ ਦੂਰ ਕਈ ਡੰਗਾਂ ਤੋਂ ਠੰਡੇ ਚੁੱਲੇ ਦੀ ਸੁਆਹ ਵਿੱਚ ਪੋਹ ਦੇ ਮਹੀਨੇ ਨੰਗੇ ਪੈਰੀਂ ਕੂੜਾ ਚੁਗ਼ਦੀ ਬਾਲ੍ਹੜੀ ਦੇ ਪੈਰਾਂ ਦੀਆਂ ਚੀਸਾਂ ’ਚ 60 ਸਾਲਾਂ ਦੇ ਬੁੱਢੇ ਦੇ ਮੌਰਾਂ ਤੇ ਰੱਖੀ ਭਾਰ ਢੋਣੇ ਗੱਡੇ ਦੀ ਪੰਜਾਲੀ ਦੀ ਰਗੜ ’ਚ ਕਵੀ ਦੀ ਕਲਮ ਤੇ ਸਫ਼ਿਆਂ ਤੋਂ ਬਹੁਤ ਦੂਰ, ਕਵਿਤਾ ਸਿਰ … Read more

ਦਿਲ ਦੇ ਤਪਦੇ ਮਾਰੂਥਲ ਵਿਚ: ਬਖ਼ਸ਼ਿੰਦਰ

ਦਿਲ ਦੇ ਤਪਦੇ ਮਾਰੂਥਲ ਵਿਚਅੱਕ ਫੰਭੜੀ ਦੀ ਛਾਂ।ਖ਼ੁਸ਼ੀਆਂ ਦੇ ਕੱਦ ਮਧਰੇ ਹੋ ਗਏਇਕ ਵੀ ਮੇਚ ਦੀ ਨਾ। ਕਿੰਨੇ ਕਹਿਰ ਸੀ ਹੁੰਦੇ ਤੱਕੇਏਸ ਸ਼ਹਿਰ ਦੀਆਂ ਗਲ਼ੀਆਂ ਨੇ,ਸਾਡੇ ਨਾਲ ਤਾਂ ਠੱਗੀ ਕੀਤੀਹਰ ਰੁੱਤੇ ਹੀ ਕਲੀਆਂ ਨੇ।ਕਿਸੇ ਨਾ ਸਾਡਾ ਰੋਣਾ ਸੁਣਿਆ,ਫੜੀ ਕਿਸੇ ਨਾ ਬਾਂਹ।ਦਿਲ ਦੇ ਤਪਦੇ ਮਾਰੂਥਲ ਵਿਚਅੱਕ ਫੰਭੜੀ ਦੀ ਛਾਂ… ਆਪਣੇ ਲਹੂ ਨਾ’ ਪੂਰਾ ਕੀਤਾਜਿਸ ਦੀਆਂ ਤਸਵੀਰਾਂ … Read more

ਪਿਆਰ: ਸੁਖਦੇਵ

ਕਦੇ–ਕਦੇਜਦ ਖ਼ੌਰੂ ਪਾਉਂਦੀਆਂਤੇਜ਼ ਹਨੇਰੀਆਂ ਵਗਦੀਆਂ ਹਨਝੱਖੜ ਝੁੱਲਦੇ ਅਤੇ ਵਵਰੋਲੇ ਸ਼ੂਕਰਦੇ ਹਨਟਿੱਬੇ ਆਪਣੀਆਂ ਥਾਂਵਾਂ ਬਦਲ ਲੈਂਦੇਅਤੇ ਕਾਫ਼ਲੇ ਰਾਹ ਭੁੱਲ ਜਾਂਦੇ ਹਨਤਾਂ ਮੈਨੂੰ ਸੋਚਵਾਨ ਮੁਦਰਾ ਵਿਚ ਵੇਖ ਕੇਮਾਰੂਥਲ ਮੇਰਾ ਹੱਥ ਫੜ ਲੈਂਦਾ ਹੈਤੇ ਆਪਣੀ ਬੁੱਕਲ ਵਿਚ ਲੈਭੇਦ ਭਰੇ ਲਹਿਜੇ ਵਿਚ ਕਹਿੰਦਾ ਹੈ –” ਡਰ ਨਾ, ਕੁਝ ਵੀ ਨਹੀਂ ਬਦਲਿਆਇਹ ਸੰਦਲੀ ਪੈੜਾਂ ਕਦੇ ਨਹੀਂ ਮਿਟਦੀਆਂਮੈਂ ਸਦਾ ਤੋਂ ਇੰਝ … Read more

ਐ ! ਜਿਓਂਦੀ ਜਾਗਦੀ ਦੇਵੀ: ਜੀ.ਐਸ. ਪਨੇਸਰ

ਤੂੰ ਸਿਰਜੇਂਜ਼ਿੰਦਗੀਪਿਆਰਸੁਹੱਪਣਮੋਹਕਲਾਸਿਰਜਨਾਤਮਕਤਾ ਤੁੰ ਸੰਭਾਲੇਂਕੁਦਰਤਸ਼ਕਤੀਭੋਲਾਪਣਸਿਹਤਸਾਹਦਿਲ ਤੂੰ ਮਿਟਾਵੇਂਬੁਰਾਈਗੁੱਸਾਹਊਮੈਂਨਫ਼ਰਤਵੈਰਵਿਰਾਨੀ ਫਿਰ ਮੈਂਕਿਉਂ ਧਿਆਵਾਂ ਤੇਰੇ ਪ੍ਰਤੀਕਾਂ ਨੂੰ?ਕਿਉਂ ਪੂਜਾਂ ਤੇਰੇ ਬੁੱਤ?ਕਿਉਂ ਗਾਵਾਂ ਸੋਹਲੇ ਪੱਥਰ ਦੇ?ਜਦ ਤੂੰ ਮੌਜੂਦ ਹੈਂਮੇਰੇ ਆਲੇ-ਦੁਆਲੇਤੂੰ ਹੀ ਤਾਂ ਦਿੱਤੀਆਂ ਨੇਮੈਨੂੰ ਅੱਖਾਂਦੇਖਣ ਲਈਤੇਰਾ ਨੂਰ ਇਲਾਹੀ ਐ ! ਜਿਓਂਦੀ ਜਾਗਦੀ ਦੇਵੀਮੈਂ ਤੇਰੇ ਅੱਗੇ ਨਤਮਸਤਕ ਹਾਂਹਰ ਸਾਹ, ਹਰ ਪਲਹਰ ਘੰਟੇ, ਹਰ ਦਿਨ -ਜੀ. ਐਸ. ਪਨੇਸਰ(ਅੰਗਰੇਜ਼ੀ ਤੋਂ ਅਨੁਵਾਦ- ਦੀਪ ਜਗਦੀਪ ਸਿੰਘ)

ਕੁੱਖ ਦੀ ਕੁਰਲਾਹਟ: ਆਰਜ਼ੂ ਬਰਾੜ

ਪਿਛਲੇ ਸਾਲ ਨਾਰੀ ਦਿਵਸ ਵਾਲੇ ਦਿਨ ਅਸੀ ਨਾਰੀ ਦਿਵਸ ਨਹੀਂ, ਨਾਰੀ ਵਰ੍ਹਾਂ ਮਨਾਉਣ ਦਾ ਫੈਸਲਾ ਕੀਤਾ ਸੀ। ਲਫ਼ਜ਼ਾਂ ਦਾ ਪੁਲ ਨੇ ਸਿਰਫ ਕਹਿਣ ਹੀ ਨਹੀਂ ਅਮਲ ਕਰਨ ਵਿਚ ਯਕੀਨ ਰੱਖਦਿਆਂ, ਇਸ ਐਲਾਨਨਾਮੇ ਉੱਤੇ ਤੁਰਨ ਦੀ ਕੌਸ਼ਿਸ਼ ਕੀਤੀ। ਕਵੀਆਂ ਤੇ ਕਵਿਤੱਰੀਆਂ ਵੱਲੋਂ ਇਸ ਵਿਸ਼ੇ ਤੇ ਲਿਖੀਆਂ ਰਚਨਾਵਾਂ ਵੀ ਪ੍ਰਕਾਸ਼ਿਤ ਕੀਤੀਆਂ ਅਤੇ ਲਫ਼ਜ਼ਾਂ ਦਾ ਪੁਲ ਤੇ ਇਸਤਰੀ … Read more

ਅਪਨਾ ਮੂਲ ਪਛਾਣ: ਕਰਮਜੀਤ ਸਿੰਘ ‘ਨੂਰ’

ਫ਼ੁੱਲ ਇਕ ਦਿਨ ਫੁੱਲ ਕੇ ਕਹਿਣ ਲੱਗਾ, ਮਹਿਕਾਂ ਵੰਡਦਾਂ ਮੈਂ ਗ਼ੁਲਜ਼ਾਰ ਅੰਦਰ ।ਕਰਨਾ ਕਿਸੇ ਦਾ ਮਾਣ ਸਤਿਕਾਰ ਹੋਵੇ, ਲੋਕੀ ਮੈਨੂੰ ਪਰੋਂਦੇ ਨੇ ਹਾਰ ਅੰਦਰ ।ਭੌਰੇ, ਤਿਤਲੀਆਂ, ਚੂਸਦੇ ਰਸ ਮੇਰਾ, ਬੁਲਬੁਲ ਚਹਿਕਦੀ ਮੇਰੇ ਪਿਆਰ ਅੰਦਰ ।ਕੌਣ ਪੁੱਛਦੈ ਟਹਿਣੀਆਂ ਪੱਤਿਆਂ ਨੂੰ, ਕੀਮਤ ਪੈਂਦੀ ਹੈ ਮੇਰੀ ਬਾਜ਼ਾਰ ਅੰਦਰ । ਫ਼ੇਰ ਆਣ ਕੇ ਫ਼ਲ ਨੇ ਫ਼ੜ੍ਹ ਮਾਰੀ, ਯਾਰੋ ਆਸ਼ਕ … Read more

ਸੱਚ ਦੇ ਸਫ਼ਿਆਂ ‘ਤੇ: ਅੰਮ੍ਰਿਤਬੀਰ ਕੌਰ

ਲੁਧਿਆਣਾ ਦੀ ਅੰਮ੍ਰਿਤਬੀਰ ਕੌਰ (ਐਮ.ਏ. ਅੰਗਰੇਜ਼ੀ, ਐੱਮ.ਫ਼ਿਲ. ਅੰਗਰੇਜ਼ੀ, ਬੀ.ਐੱਡ, ਐੱਮ.ਐੱਡ) ਕਾਲਜ ਲੈਕਚਰਾਰ ਹਨ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿਚ ਲੇਖ ਤੇ ਕਵਿਤਾਵਾਂ ਲਿਖਦੇ ਹਨ। ਉਨ੍ਹਾਂ ਦੇ ਲੇਖ ਅਕਸਰ ਪੰਜਾਬੀ/ਅੰਗਰੇਜ਼ੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਅੰਗਰੇਜ਼ੀ ਵਿਚ ਕਵਿਤਾਵਾਂ ਦੀ ਕਿਤਾਬ ਛਪਾਈ ਅਧੀਨ ਹੈ। ਦੋਨਾਂ ਹੀ ਭਾਸ਼ਾਵਾਂ ਵਿਚ ਬਲੌਗ (http://literarybonanza.blogspot.com/ ਅਤੇ http://gurumehar.blogspot.com/) ਵੀ ਲਿਖਦੇ ਹਨ। … Read more

ਗ਼ਜ਼ਲ: ਹਰਦਮ ਸਿੰਘ ਮਾਨ

ਖ਼ਾਹਿਸ਼ਾਂ ਦੀ ਭਾਲ ਕਰ ਜਾਂ ਸੁਪਨਿਆਂ ਦੀ ਕਰ ਤਲਾਸ਼।ਸਿੱਕਿਆਂ ਦੇ ਦੌਰ ਵਿਚ ਨਾ ਹਾਸਿਆਂ ਦੀ ਕਰ ਤਲਾਸ਼। ਜ਼ਿੰਦਗੀ ਦੇ ਰੂਬਰੂ ਹੋਵਣ ਦੀ ਹੈ ਜੇ ਤਾਂਘ ਤਾਂਨੇਰ੍ਹਿਆਂ ਦੇ ਸੀਨਿਆਂ ਚੋਂ ਜੁਗਨੂੰਆਂ ਦੀ ਕਰ ਤਲਾਸ਼। ਦੋਸਤ ਮਿੱਤਰ ਨੇ ਬਥੇਰੇ, ਰਿਸ਼ਤਿਆਂ ਦੀ ਭੀੜ ਹੈਐ ਮਨਾਂ! ਹੁਣ ਦੂਰ ਜਾ ਕੇ ਆਪਣਿਆਂ ਦੀ ਕਰ ਤਲਾਸ਼। ਲੋਕਾਂ ਦੀ ਇਸ ਭੀੜ ਨੇ … Read more

ਦੋ ਗ਼ਜ਼ਲਾਂ: ਮਨਜੀਤ ਕੋਟੜਾ

1ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ । ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ । ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,ਨਾ ਜੰਗਲ ਨੂੰ, ਮੁਕਤੀ ਦੇ ਗੀਤ ਸੁਣਾਇਆ ਕਰ । ਹੋਵੇ ਜੇ ਵਖਤ ਬੁਰਾ, … Read more

ਇਕ ਦੁਆ: ਦਿਲਬਾਗ ਸਿੰਘ ‘ਅਣਜਾਣ’

ਨਵਾਂ ਸਾਲ ਅੱਜ ਇੰਝ ਆਇਆ,ਜਿਵੇਂ ਆਈ ਮੁਕਲਾਵੇ ਨਾਰ।ਹਰ ਬੰਦਾ ਖੁਸ਼ ਅੱਜ ਦਿਸਦਾ,ਜਿਵੇਂ ਬਾਗੀਂ ਆਈ ਬਹਾਰ।ਕਈ ਵਿਛੜੇ ਅੱਜ ਮਿਲੇ ਰਹੇ,ਬਿਨ ਪੀਤੇ ਚੜ੍ਹੇ ਖ਼ੁਮਾਰ।ਅੱਜ ਭਾਈਆਂ ਬਾਹਵਾਂ ਅੱਡੀਆਂ,‘ਤੇ ਕੀਤਾ ਰੱਜ ਰੱਜ ਪਿਆਰ।ਸਦਾ ਦਾਤੇ ਦੀ ਮਿਹਰ ਰਹੇ,ਇਹ ਖਿੜੀ ਰਹੇ ਗੁਲਜ਼ਾਰ।ਨਵਾਂ ਸਾਲ ਵਰਤਾਵੇ ਖੁਸ਼ੀਆਂ,ਸ਼ਾਨ ਇਸਦੀ ਦੂਣ ਸਵਾਈ ਹੋਵੇ।ਜਗ ਮਗ ਦੀਪ ਜਗੇ ਹਰ ਪਾਸੇ,ਦੁਨੀਆ ਵਿਚ ਰੁਸ਼ਨਾਈ ਹੋਵੇ।ਚਾਵਾਂ, ਖੁਸ਼ੀਆਂ, ਮਲ੍ਹਾਰਾ ਵਾਲਾਸਾਲ ਇਹ … Read more

ਸੁਰਜੀਤ ਕੌਰ: ਸੋਚਾਂ

ਸੁਰਜੀਤ ਕੌਰ, ਹੁਰਾਂ ਨੇ ਦਿੱਲੀ ਤੋਂ ਪੰਜਾਬ ਅਤੇ ਫਿਰ ਟੋਰਾਂਟੋ, ਕੈਨੇਡਾ ਤੱਕ ਦਾ ਸਫ਼ਰ ਕੀਤਾ ਹੈ। ਵਿਦਿਆਰਥੀ ਜੀਵਨ ਤੋਂ ਕਲਾ ਅਤੇ ਸਾਹਿਤ ਅੰਗ-ਸੰਗ ਰਿਹਾ ਹੈ। ਉਨ੍ਹਾਂ ਦੇ ਆਉਣ ਨਾਲ ਲਫ਼ਜ਼ਾਂ ਦਾ ਪੁਲ ਤੇ ਇਕ ਹੋਰ ਥੰਮ ਉਸਰਿਆ ਹੈ, ਜੋ ਇਸ ਪੁਲ ਨੂੰ ਮਜ਼ਬੂਤ ਕਰੇਗਾ। ਸਖੀ !ਮੈਂ ਸੋਚਾਂ-ਆਖਿਰ ਕੀ ਹੁੰਦੀਆਂ ਨੇ ਇਹ ਸੋਚਾਂ !ਕੀ ਇਹ ਰੰਗ … Read more

ਜਸਪ੍ਰੀਤ ਸਿਵੀਆ: ਤੈਨੂੰ ਮੁਖਾਤਿਬ ਹੋ ਕੇ

ਮੈਂ ਤੈਨੂੰ ਮੁਖਾਤਿਬ ਹੋ ਕੇਕਵਿਤਾ ਲਿਖਣੀ ਚਾਹੁੰਦਾ ਸਾਂਪਰ ਤੈਥੋਂ ਪਹਿਲਾਂਜ਼ਿੰਦਗੀ ਨੂੰ ਮੁਖਾਤਿਬ ਹੋਣਾ ਪਿਆ ਹੈਜ਼ਿੰਦਗੀਜੋ ਕਿਸੇ ਕਵਿਤਾ ਵਰਗੀ ਨਹੀਂ ਹੁੰਦੀਕਿ ਪਹੁ-ਫੁਟਾਲੇ ਤੋਂ ਪਹਿਲਾਂ ਉਠ ਕੇਇਕੱਲ ਵਿਚ ਬੈਠ ਕੇ ਲਿਖੀ ਜਾਵੇ,ਬੜੇ ਸਹਿਜ ਭਾਅਪੜ੍ਹੀ ਜਾਵੇ ਕਿਸੇ ਸਟੇਜ ’ਤੇਨਾ ਹੀ ਕਿਸੇ ਮਹਿਬੂਬ ਦੇ ਨਾਂ ਵਰਗੀਕਿ ਮੂੰਹੋਂ ਨਿਕਲਦਿਆਂ ਬੁੱਲ੍ਹ ਸੁੱਚੇ ਹੋ ਜਾਣਜ਼ਿੰਦਗੀ ਤਾਂ ਮਾਰੂਥਲ ਵਿਚਸਿਖਰ ਦੁਪਹਿਰੇ ਪੈਂਦੇਪਾਣੀ ਦੇ ਭੁਲੇਖੇ … Read more

ਗੀਤ: ਭਗਤ ਸਿੰਘ ਤੇਰੀ ਸੋਚ ‘ਤੇ-ਹਰਪ੍ਰੀਤ ਬਰਾੜ

ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਜੋ ਨਾਅਰੇ ਲਾਉਂਦੇ ਨੇ,ਅੰਦਰੋਂ ਤੇਰੀ ਸੋਚ ਤੋਂ ਉਹ ਵੀ ਤਾਂ ਘਬਰਾਉਂਦੇ ਨੇ,ਤੈਂ ਦੇਸ਼ ਲਈ ਮਰਨਾ ਦੱਸਿਆ,ਸੱਚ ਹੱਕ ਲਈ ਲੜਨਾ ਦੱਸਿਆ,ਐਪਰ ਇਹ ਤਾਂ ਸੱਚ ਬੋਲਣ ਤੋਂ ਹੀ ਘਬਰਾਉਂਦੇ ਨੇਭਗਤ ਤੇਰੀ ਸੋਚ ‘ਤੇ……………… ਤੇਰੀ ਸੋਚ ਨੇ ਸਾਮਰਾਜ ਦਾ ਤਖਤ ਹਿਲਾਇਆ ਸੀਜਿਹਨਾਂ ਸਾਜਿ਼ਸ਼ ਕਰਕੇ ਤੈਨੂੰ ਫਾਂਸੀ ਲੁਆਇਆ ਸੀਹਾਏ! … Read more

ਆਖਾਂ ਵਾਰਿਸ ਸ਼ਾਹ ਨੂੰ – ਅੰਮ੍ਰਿਤਾ ਪ੍ਰੀਤਮ -ਗੁਲਜ਼ਾਰ

Waris_Shah

ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ…’ ਨੇ ਉਨ੍ਹਾ ਨੂੰ ਅਮਰ ਕਰ ਦਿੱਤਾ। ਇਮਰੋਜ਼ ਨੇ ਅੰਮ੍ਰਿਤਾ ਦੇ ਜਾਣ ਵਾਲੀ ਰਾਤ ਇਕ ਕਵਿਤਾ ਲਿਖੀ ‘ਰੁੱਖ’, ਇਸ ਕਵਿਤਾ ਰਾਹੀਂ ਇਮਰੋਜ਼ ਨੇ ਅੰਮ੍ਰਿਤਾ ਨੂੰ ਬੀਜ ਬਣਾ ਕੇ ਆਪਣੇ ਅੰਦਰ ਜਜ਼ਬ ਕਰ ਲਿਆ। ਇਹ ਦੋਵੇਂ ਹੀ ਰਚਨਾਵਾਂ, ਚਰਚਿਤ ਫਿਲਮਸਾਜ਼, ਗੀਤਕਾਰ, ਸ਼ਾਇਰ ਜਨਾਬ ਗੁਲਜ਼ਾਰ ਦੀ ਦਿਲ ਨੂੰ ਛੂਹ … Read more

ਸਤਵੀਰ ਬਾਜਵਾ: ਗ਼ਮ

ਤੁਸੀ ਸੋਚਦੇ ਹੋਵੋਗੇਕੀ ਇਸ ਉਮਰੇ ਤਾਂ ਮੁਹੱਬਤ ਦਾ ਗ਼ਮ ਹੀ ਹੋਣਾਪਰ ਨਹੀਂਗ਼ਮ ਹੈਉਨਾਂ ਸੱਧਰਾਂ ਦਾਜੋ ਕੱਲ ਬੰਬ ਧਮਾਕੇ ਚਕਤਲ ਹੋ ਗਈਆਂ,ਹਰ ਉਸ ਕੁੜੀ ਲਈਜੋ ਮਰ ਗਈਜਨਮ ਤੋਂ ਪਹਿਲਾ ਹੀਗ਼ਮ ਹੈਉਸ ਕਿਸਾਨ ਲਈਜਿਸਦੀ ਸੋਕੇ ਚ ਪਲੀ ਫਸਲਹੜ੍ਹ ਨਾਲ ਰੁੜ੍ਹ ਗਈ,ਉਨਾਂ ਲੋਕਾਂ ਲਈਜੋ ਅਰਬਪਤੀਆਂ ਦੇ ਦੇਸ਼ ਚਅੱਜ ਵੀ ਭੁੱਖੇ ਸੌਂ ਗਏਗ਼ਮਾਂ ਦੀ ਲਿਸਟ ਲੰਬੀ ਹੈਪਰ ਤੁਹਾਨੂੰ ਇਸ … Read more

ਬਰਸਾਤ ਦੀਆਂ ਕਵਿਤਾਵਾਂ

ਅੰਕ-ਸੱਤਵਾਂ(ਅਗਸਤ) ਵਿਸ਼ਾ-ਬਰਸਾਤਵਿਸ਼ਾ ਭੇਜਿਆ-ਜਸਵਿੰਦਰ ਮਹਿਰਮ ਬਰਸਾਤ ਦੇ ਕਵੀਮਰਹੂਮ ਉਸਤਾਦ ਦੀਪਕ ਜੈਤੋਈਇੰਦਰਜੀਤ ਨੰਦਨਹਰਪਿੰਦਰ ਰਾਣਾਗੁਰਪਰੀਤ ਕੌਰਅੰਮੀਆਂ ਕੁੰਵਰਸਿਮਰਤ ਗਗਨਇਕਵਿੰਦਰ ਪੁਰਹੀਰਾਂਨੀਲੂ ਹਰਸ਼ਜਸਵਿੰਦਰ ਮਹਿਰਮਅਰਤਿੰਦਰ ਸੰਧੂਗੁਰਸ਼ਰਨਜੀਤ ਸਿੰਘ ਸ਼ੀਂਹ —————ਨਜ਼ਮ —————ਮਰਹੂਮ ਉਸਤਾਦ ਦੀਪਕ ਜੈਤੋਈ ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ੰਗਾਰ ਮੁਟਿਆਰ ਕੋਈ ਉਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ ’ਤੇ … Read more

ਸੀਮਾਂ ਸਚਦੇਵ: ਮੈ ਪੁੱਛਦੀ ਹਾਂ…

ਅਬੋਹਰ ਵਾਲੀ ਸੀਮਾਂ ਸਚਦੇਵ ਅੱਜ ਕੱਲ੍ਹ ਬੰਗਲੌਰ ਰਹਿੰਦੀ ਹੈ ਤੇ ਹਿੰਦੀ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹੈ। ਭਾਵੇਂ ਉਹ ਹਿੰਦੀ ਦੀ ਵਿਦਿਆਰਥੀ ਅਤੇ ਅਧਿਆਪਕਾ ਹੈ, ਪਰ ਪੰਜਾਬ ਦੀ ਧੀ ਹੋਣ ਕਰ ਕੇ, ਪੰਜਾਬ ਅਤੇ ਪੰਜਾਬੀ ਨਾਲ ਮੋਹ ਕਰਦੀ ਹੈ।ਹਿੰਦੀ ਵਿੱਚ ਰਚਿਆ ਸੀਮਾ ਦਾ ਬਾਲ ਸਾਹਿੱਤ ਇੰਟਰਨੈੱਟ ਦੀ ਦੁਨੀਆ ਦੇ ਨਾਲ ਹੀ ਆਮ ਪਾਠਕਾਂ ਵਿੱਚ ਵੀ … Read more

ਜਸਵਿੰਦਰ ਮਹਿਰਮ: ਜਨਮ ਤੋਂ ਪਹਿਲਾਂ

ਪੰਜਾਬੀ ਪਿਆਰਿਓ ਨਾਰੀ ਸੰਵੇਦਨਾਂ ਦੇ ਕਾਫ਼ਲੇ ਵਿੱਚ ਅਗਲੀ ਕਲਮ ਜੁੜੀ ਹੈ, ਸੰਧੂ ਗਜ਼ਲ ਸਕੂ਼ਲ ਦੇ ਜਾਨਸ਼ੀਨ ਜਨਾਬ ਜਸਵਿੰਦਰ ਮਹਿਰਮ ਦੀ। ਪੰਜਾਬੀ ਦਾ ਇਹ ‘ਮਾਸਟਰ’ ਗਜ਼ਲ ਦਾ ਵੀ ‘ਮਾਸਟਰ’ (ਮਾਹਿਰ) ਹੈ, ਪਰ ਇਹ ਨਜ਼ਮ ਕਿਉਂ ਲਿਖੀ ਪੁੱਛਣ ਤੇ ਕਹਿੰਦੇ ਕਿ ਇਸ ਸੰਵੇਦਨਾਂ ਨੂੰ ਲਫ਼ਜ਼ਾਂ ਵਿੱਚ ਪਰੋਣ ਲਈ ਨਜ਼ਮ ਜਿਆਦਾ ਚੰਗਾ ਮਾਧਿਅਮ ਲੱਗੀ। ਹੁਣ ਤੱਕ ਉਨ੍ਹਾਂ ਦੀਆਂ … Read more

ਸ਼ਿਵਚਰਨ ਜੱਗੀ ਕੁੱਸਾ: ਮਾਂ ਅਤੇ ਧੀ

ਪੰਜਾਬੀ ਪਿਆਰਿਓ!!! 8 ਮਾਰਚ 2009 ਨਾਰੀ ਦਿਵਸ ਵਾਲੇ ਦਿਨ ਅਸੀ ਲਫ਼ਜ਼ਾਂ ਦਾ ਪੁਲ ਰਾਹੀਂ ਨਾਰੀ ਸੰਵੇਦਨਾ ਸ਼ਬਦਾਂ ਰਾਹੀਂ ਬਿਆਨ ਕਰਨ ਲਈ ਇੱਕ ਕਾਫ਼ਲਾ ਤੋਰਿਆ ਸੀ। ਇਸ ਕਾਫ਼ਲੇ ਵਿੱਚ ਸਮੂਹ ਕਲਮਕਾਰਾਂ ਨੇ ਵੱਧ ਚੜ੍ਹ ਕੇ ਯੋਗਦਾਨ ਦਿੱਤਾ। ਇਸੇ ਲੜੀ ਨੂੰ ਅੱਗੇ ਤੋਰਦਿਆਂ ਪਾਠਕਾਂ ਲਈ ਹਾਜ਼ਿਰ ਹੈ ਚਰਚਿਤ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਇੱਕ ਕਵਿਤਾ। ਜੱਗੀ ਕੁੱਸਾ … Read more

ਹਰਕੀਰਤ ਹਕੀਰ : ਉਲ੍ਹਾਮੇ

ਮਿੱਤਰੋ!!! 8 ਮਾਰਚ (ਨਾਰੀ ਦਿਵਸ) ਨੂੰ ਲਫ਼ਜ਼ਾਂ ਦਾ ਪੁਲ ਨੇ ਇੱਕ ਸਿਲਸਿਲਾ ਸ਼ੂਰੂ ਕੀਤਾ ਸੀ। ਜਿਸ ਰਾਹੀਂ ਅਸੀ ਕੁੱਖਾਂ ‘ਚ ਮਾਰੀਆਂ ਜਾਂਦੀਆਂ, ਦਾਜ ਲਈ ਸਾੜੀਆਂ ਜਾਂਦੀਆਂ ‘ਤੇ ਸਮਾਜ ਦੀ ਸੌੜੀ ਸੋਚ ਦਾ ਸ਼ਿਕਾਰ ਬਣਾਈਆਂ ਜਾਂਦੀਆਂ ਔਰਤਾਂ ਦੇ ਹੱਕ ਵਿੱਚ ਕਲਮਾਂ ਦਾ ਇੱਕ ਕਾਫ਼ਲਾ ਤੋਰਿਆ ਸੀ ਜਿਸ ਵਿੱਚ ਦੁਨੀਆਂ ਭਰ ਦੇ ਕਲਮਕਾਰਾਂ ਨੇ ਆਪਣੀ ਸੰਵੇਦਨਾਵਾਂ ਦੇ … Read more

ਗੁਰਿੰਦਰਜੀਤ: ਨਾਰੀ ਦਿਵਸ

ਮਿੱਤਰੋ!!! ਨਾਰੀ ਦਿਵਸ (8ਮਾਰਚ)’ਤੇ ਸ਼ੁਰੂ ਹੋਏ ਇਸਤਰੀ ਸੰਵੇਦਨਾ ਨੂੰ ਸਮਰਪਿਤ ਕਾਫਿਲੇ ਵਿੱਚ ਤੇਜ਼ੀ ਨਾਲ ਕਲਮਾਂ ਦੇ ਮੁਸਾਫਰ ਜੁੜਦੇ ਜਾ ਰਹੇ ਹਨ। ਲਗਾਤਾਰ ਰਚਨਾਵਾਂ ਆ ਰਹੀਆਂ ਹਨ ਤੇ ਹਰ ਇਕ ਰਚਨਾ ਵਿੱਚ ਨਾਰੀ ਦੇ ਮਨ ਦੀ ਸੰਵੇਦਨਾਂ ਨੂੰ ਬਖੂਬੀ ਪ੍ਰਗਟਾਇਆ ਗਿਆ ਹੈ। ਲਫ਼ਜ਼ਾਂ ਦਾ ਪੁਲ ਦਾ ਨਾਰੀ ਸਨਮਾਨ, ਸਮਾਜ ਵਿੱਚ ਬਰਾਬਰੀ ਦੇ ਹੱਕ ਵਿੱਚ ਅਤੇ ਕੁੱਖਾਂ … Read more

ਚਰਨਜੀਤ ਮਾਨ: ਧੀਆਂ ਕਿਉਂ ਜੰਮੀਆਂ ਨੀ ਮਾਏ

ਦੋਸਤੋ! ਨਾਰੀ ਦਿਵਸ ਨੂੰ ਸਮਰਪਿਤ ਰਚਨਾਵਾਂ ਦਾ ਆਉਣਾ ਲਗਾਤਾਰ ਜਾਰੀ ਹੈ। ਢੇਰ ਸਾਰੀਆਂ ਰਚਨਾਵਾਂ ਆ ਰਹੀਆਂ ਹਨ, ਹੌਲੀ ਹੌਲੀ ਤੁਹਾਡੇ ਰੂ-ਬ-ਰੂ ਕਰਾਂਗੇ। ਇਸੇ ਲੜੀ ਵਿੱਚ ਚਰਨਜੀਤ ਮਾਨ ਹੁਰਾਂ ਦੀ ਕਵਿਤਾ ਨਾਲ ਰੂ-ਬ-ਰੂ ਕਰਵਾ ਰਹੇ ਹਾਂ। ਉਹ ਕਾਵਿ ਸੰਵਾਦ ਵਿੱਚ ਯੋਗਦਾਨ ਦੇਣ ਦੇ ਨਾਲ ਹੀ ਬਤੌਰ ਪਾਠਕ ਵੀ ਵਧੀਆ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀ ਸੰਵੇਦਨਸ਼ੀਲ … Read more

ਜਸਵੰਤ ਜ਼ਫਰ: ਕੁੱਖਾਂ ‘ਚ ਕਤਲ ਹੁੰਦੀਆਂ ਕੁੜੀਆਂ

ਜਸਵੰਤ ਜ਼ਫਰ ਨਵੀਂ ਪੀੜ੍ਹੀ ਦਾ ਸਮਰੱਥ ਅਤੇ ਚਿੰਤਨਸ਼ੀਲ ਕਵੀ ਹੈ। ਭਾਵੇਂ ਕਵਿਤਾਵਾਂ ਹੋਣ ਜਾਂ ਲੇਖ ਜ਼ਫਰ ਸਥਾਪਤ ਮਾਨਤਾਵਾਂ ਨੂੰ ਅੱਖਾਂ ਬੰਦ ਕਰਕੇ ਮੰਨਣ ਉੱਪਰ ਸਵਾਲ ਖੜ੍ਹੇ ਕਰਦਾ ਹੈ। ਅੱਜ ਜਦੋਂ ਅਸੀ ਇਸਤਰੀ ਦਿਵਸ ਦੇ ਮੱਦੇਨਜ਼ਰ ਵੱਖ ਵੱਖ ਢੰਗ ਨਾਲ ਆਪਣੀਆਂ ਕਲਮਾਂ ਚਲਾ ਰਹੇ ਹਾਂ, ਉਸਦੀ ਕਲਮ ਦੀ ਧਾਰ ਤੋਂ ਕਲਮਾਂ ਵਾਲਿਆਂ ਲਈ ਸਵਾਲ ਉਪਜਦੇ ਹਨ। … Read more

ਧੀ ਦੀ ਜਾਈ

ਮਿੱਤਰੋ ਔਰਤ ਨੂੰ ਹਮੇਸ਼ਾ ਬਾਬਲ ਦੀ ਪੱਗ ਨਾਲ ਜੋੜ ਕੇ ਦੇਖਿਆ ਗਿਆ ਹੈ, ਕਦੇ ਮਾਂ ਦੀ ਗੋਦ ਨਾਲ ਨਹੀਂ। ਪੁੱਤ ਦੀਆਂ ਪੀੜੀਆਂ ਦੀ ਗੱਲ ਚੱਲਦੀ ਹੈ ਤਾਂ ਪੜਦਾਦੇ, ਦਾਦੇ, ਪਿਉ,ਪੁੱਤ, ਪੋਤਰੇ, ਪੜਪੋਤਰੇ ਦੀ ਗੱਲ ਹੁੰਦੀ ਹੈ, ਪਰ ਧੀਆਂ ਦੇ ਬਾਰੇ ਕਦੀ ਨਾਨੀ, ਮਾਂ, ਦੋਹਤੀ ਬਾਰੇ ਗੱਲ ਨਹੀਂ ਕੀਤੀ ਜਾਂਦੀ। ਅੱਜ ਲੋੜ ਇਸੇ ਸੋਚ ਨੂੰ ਅਪਣਾਉਣ … Read more

ਜਨਮੇਜਾ ਜੌਹਲ ਦੀਆਂ ਦੋ ਕਵਿਤਾਵਾਂ

ਪੰਜਾਬੀ ਪਿਆਰਿਓ!!! ਜਨਮੇਜਾ ਸਿੰਘ ਜੌਹਲ ਬਹੁਪੱਖੀ ਸ਼ਖਸਿਅਤ ਦੇ ਮਾਲਿਕ ਹਨ। ਪੰਜਾਬੀ ਸੱਭਿਆਚਾਰ ਦੀ ਫੋਟੋਕਾਰੀ ਵਾਸਤੇ ਉਹ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਚਿੱਤਰਕਾਰੀ ਵੀ ਉਨ੍ਹਾਂ ਦਾ ਦੂਸਰਾ ਹੁਨਰ ਹੈ। ਕੰਪਿਊਟਰ ਵਿੱਚ ਪੰਜਾਬੀ ਨੂੰ ਵਰਤਣ ਦੀ ਸ਼ੁਰੂਆਤ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਬਾਲ ਸਾਹਿੱਤ ਵਰਗੇ ਕੋਮਲ ਕਾਰਜ ਵਿੱਚ ਵੀ ਉਨ੍ਹਾਂ ਦੀ ਮੁਹਾਰਤ ਹਾਸਿਲ ਹੈ। … Read more

ਜਨਵਰੀ ਅੰਕ-ਆਜ਼ਾਦੀ

ਕਾਵਿ-ਸੰਵਾਦਵਿਸ਼ਾ ਆਜ਼ਾਦੀਅੰਕ ਪਹਿਲਾ (ਜਨਵਰੀ) ਪਂਜਾਬੀ ਪਿਆਰਿਓ! ਲਫ਼ਜ਼ਾਂ ਦਾ ਪੁਲ ਪੰਜਾਬੀ ਭਾਸ਼ਾ ਵਿੱਚ ਸੰਵਾਦ ਰਚਾਉਣ ਦੇ ਜਿਸ ਉਪਰਾਲੇ ਨਾਲ ਸ਼ੁਰੂ ਕੀਤਾ ਗਿਆ ਹੈ, ਉਹ ਆਪਣੇ ਮਕਸਦ ਵੱਲ ਕਦਮ ਦਰ ਕਦਮ ਵੱਧ ਰਿਹਾ ਹੈ। ਇਸੇ ਲੜੀ ਵਿੱਚ ਮਾਸਿਕ ਇੰਟਰਨੈੱਟ ਰਸਾਲੇ ‘ਕਾਵਿ-ਸੰਵਾਦ’ ਦਾ ਪਹਿਲਾ ਅੰਕ ਜਿਸਦਾ ਵਿਸ਼ਾ ਆਜ਼ਾਦੀ ਰੱਖਿਆ ਗਿਆ ਹੈ, ਗਣਤੰਤਰ ਦਿਵਸ ਦੇ ਮੌਕੇ ‘ਤੇ ਪ੍ਰਕਾਸ਼ਿਤ ਕਰਨ … Read more

ਪੜ੍ਹੋ ਲੋਹੜੀ ‘ਤੇ ਵਿਸ਼ੇਸ਼ ਕਵਿਤਾਵਾਂ

ਪੰਜਾਬੀ ਪ੍ਰੇਮੀਓ, ਲੋਹੜੀ ਮੋਕੇ ‘ਲਫ਼ਜ਼ਾਂ ਦਾ ਪੁਲ’ ਨੇ ਤੁਹਾਡੇ ਸਭ ਤੋਂ ਕਲਮੀ ਲੋਹੜੀ ਮੰਗੀ ਸੀ। ਖੁਸ਼ੀ ਹੈ ਕਿ ਸਾਡੀ ਝੋਲੀ ਸ਼ਬਦਾਂ ਦੀਆਂ ਰਿਉੜਿਆਂ ਨਾਲ ਨਕੋ ਨੱਕ ਭਰਦੀ ਜਾ ਰਹੀ ਹੈ। ਸੋ ਇਹ ਸਭ ਤੁਹਾਡੇ ਨਾਲ ਵੰਡ ਰਹੇ ਹਾਂ। ਪਹਿਲੀ ਕਵਿਤਾ ਮੰਡੀ ਗੋਬਿੰਦਗੜ੍ਹ ‘ਤੋਂ ਸੁਧੀਰ ਜੀ ਦੀ ਮਿਲੀ ਹੈ। ਉਸ ‘ਤੋਂ ਪਹਿਲਾਂ ਲੋਹੜੀ ਦਾ ਲੋਕਗੀਤ ਸੁੰਦਰ … Read more

ਫ਼ਿਰੋਜ਼ ਦੀਨ ਸ਼ਰਫ਼ ਦੀ ਪੰਜਾਬੀ ਲਈ ਦੁਆ

ਬੋਲੀ ਆਪਣੀ ਨਾਲ ਪਿਆਰ ਰਖਾਂਇਹ ਗਲ ਆਖਣੋਂ ਨਾ ਸੰਗਦਾ ਹਾਂਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਏਸ ਅੰਦਰਆਸ਼ਕ ਮੁਢੋਂ ਮੈਂ ਏਸ ਉਮੰਗ ਦਾ ਹਾਂਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਰਵਾਂ ਏਥੇ ਤੇ ਯੂਪੀ ਵਿੱਚ ਕਰਾਂ ਗੱਲਾਂਐਸੀ ਅਕਲ ਨੂੰ ਛਿੱਕੇ … Read more

ਨੌਜਵਾਨਾਂ ਨੂੰ ਵੰਗਾਰ-ਕੀ ਲੜ ਸਕਦੇ ਹਾਂ?

ਦੋਸਤੋ ‘ਲਫ਼ਜ਼ਾਂ ਦਾ ਪੁਲ’ ਦੇ ਨਿਵੇਕਲੇ ਉਪਰਾਲੇ ਨੂੰ ਸਮੂਹ ਸਾਥੀਆਂ ਦਾ ਭਰਵਾਂ ਦਾ ਹੁੰਗਾਰਾ ਮਿਲ ਰਿਹਾ। ਸਮੂਹ ਪੰਜਾਬੀਆਂ ਨੂੰ ਪੰਜਾਬੀ ‘ਤੇ ਇੰਟਰਨੈੱਟ ਦੀ ਸਾਂਝ ਲਈ ਉਤਸ਼ਾਹਿਤ ਕਰਨ ਦਾ ‘ਲਫ਼ਜ਼ਾਂ ਦਾ ਪੁਲ’ ਦਾ ਮਕਸਦ ਪੂਰਾ ਕਰਨ ਲਈ ਇਸ ਹੁੰਗਾਰੇ ਦੀ ਬੇਹੱਦ ਲੋੜ ਹੈ। ਇਸੇ ਲੜੀ ਵਿੱਚ ਮੋਂਟਰਿਅਲ (ਕੈਨੇਡਾ) ਤੋਂ ਦੋਸਤ ਗੁਰਿੰਦਰਜੀਤ ਸਿੰਘ ਹੁਰਾਂ ਨੇ ਬਹੁਤ ਮਜ਼ਬੂਤ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com