ਫੁੱਲ ਦੀ ਹੂਕ । ਜਸਪ੍ਰੀਤ ਕੌਰ

punjabi writer jaspreet kaur
Jaspreet Kaur | ਜਸਪ੍ਰੀਤ ਕੌਰ

ਟਾਹਣੀਤੋਂਤੋੜਕੇਫੁੱਲਜਦਕਿਸੇਭੂੰਜੇਸੱਟਿਆ,
ਓਹੋਰੋਂਦਾਰੋਂਦਾਉੱਠਿਆਮੈਂਨੂੰਸਾਰਾਹਾਲਵੀਦੱਸਿਆ,
ਕਹਿੰਦਾਕਿਉਂਨੀਦੁਨੀਆਜਰਦੀਕਿਸੇਦੀਆਖੁਸ਼ੀਆ,
ਮੈਂਨੂੰਹੱਸਦੇਖੇਡਦੇਨੂੰਤੋਂੜਕੇਪੈਂਰਾਂਵਿੱਚਕਿਉਂਸੁਟਿੱਆ

ਕੋਈ ਬਣਾਈ ਫਿਰਦਾ ਤੋੜਕੇ ਮੈਨੂੰ ਹੀਰ ਦੀਗਾਨੀ,
ਕੋਈ ਵਾਲਾਂ ‘ਚ ਸਜਾਵੇਕੋਈ ਦੇਵੇ ਪਿਆਰ ਨਿਸ਼ਾਨੀ,
ਮੇਰੇ ਤੇ ਕੀ ਬੀਤਦੀਇਹ ਕਿਸੇ ਨਾ ਪੁੱਛਿਆ,
ਮੈਂਨੂੰ ਹੱਸਦੇ ਖੇਡ ਦੇਨੂੰ ਤੋੜ ਕੇ ਪੈਂਰਾਂਵਿੱਚ ਕਿਉਂ ਸੁੱਟਿਆ
ਕਿਸੇ ਨੇ ਸੁੰਘਿਆਮੈਂਨੂੰ ਬੁੱਲ੍ਹਾਂ ਨਾਲ ਲਾਇਆ,
ਕਿਸੇ ਨੇ ਅੰਨੇਵਾਵਗਾਹ ਕੇ ਸੁੱਟਿਆ,
ਏਹੇ ਦੁਨੀਆ ਐਨੀ ਬੇਦਰਦੀਕਿਉਂ ਦੱਸ ਓਏ ਮਿੱਠਿਆ,
ਮੈਂਨੂੰ ਹੱਸਦੇ ਖੇਡ ਦੇਨੂੰ ਤੋੜ ਕੇ ਪੈਂਰਾਂਵਿੱਚ ਕਿਉਂ ਸੁੱਟਿਆ….
 -ਜਸਪ੍ਰੀਤ ਕੌਰ, ਲੁਧਿਆਣਾ

Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com