ਸਵੈ ਕਥਨ । ਪੁਸਤਕ ਮਹਾਂਯਾਤਰਾ ਬਾਰੇ । ਗੁਰਬਚਨ

ਮਹਾਂਯਾਤਰਾ ਬਾਰੇ ਗੁਰਬਚਨ ਦੀ ਲਿਖੀ ਇਹ ਛੋਟੀ ਜਿਹੀ ਜਾਣ-ਪਛਾਣ ਕਿਤਾਬ ਲਿਖਣ ਦੇ ਮਕਸਦ ਨੂੰ ਸਪੱਸ਼ਟ ਕਰਨ ਦੇ ਨਾਲ-ਨਾਲ ਇਸ ਬਾਰੇ ਉਤਸੁਕਤਾ ਪੈਦਾ ਕਰਦੀ ਹੈ। ਗੁਰਬਚਨ ਦੀ ਵਾਰਤਕ ਵਿੱਚ ਇੱਕ ਤਪਸ਼ ਹੁੰਦੀ ਹੈ। ਇਸ ਤਪਸ਼ ਦਾ ਸੇਕ ਇਸ ਭੂਮਿਕਾ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ‘ ਏਨਾ ਮੁਡਿਆਂ ਜਲਦੀ ਮਰ ਜਾਣਾ ‘ ਦੀ ਅਗਲੀ ਕੜੀ … Read more

ਲੇਖ । ਵਗਦੀ ਰਹਿ ਐ ਸੀਤ ਹਵਾ… । ਪਰਮਬੀਰ ਕੌਰ

ਇਹ ਲੇਖ ਭਾਵੇਂ ਅੱਤ ਦੀ ਸਰਦੀ ਵਿਚ ਲਿਖਿਆ ਗਿਆ ਹੈ ਅਤੇ ਸਰਦ ਮੌਸਮ ਦੇ ਅਹਿਸਾਸ ਨੂੰ ਕੁਦਰਤ ਦੀ ਜ਼ੁਬਾਨੀ ਬਿਆਨ ਕਰਦਾ ਹੈ, ਪਰ ਇਹ ਲੇਖ ਇਕ ਮੌਸਮ ਤੱਕ ਸੀਮਤ ਨਹੀਂ। ਲੇਖਿਕਾ ਨੇ ਇਸ ਲੇਖ ਰਾਹੀਂ ਕੁਦਰਤ ਦੀ ਜਿਸ ਨਿਰਵਿਘਨ ਨਿਰੰਤਰਤਾ ਵੱਲ ਸਾਡਾ ਧਿਆਨ ਦਿਵਾਇਆ ਹੈ, ਉਹ ਕਾਬਿਲੇ ਗੌਰ ਹੈ। ਆਉਂਦੀ ਗਰਮੀ ਦੀ ਲੂ ਦਾ ਖ਼ਿਆਲ … Read more

ਲੇਖ । ਧਰਮਾਂ ‘ਚੋਂ ਪਨਪਦਾ ਡੇਰਾਵਾਦ । ਕੰਵਲ ਧਾਲੀਵਾਲ

ਕੁਝ ਦਿਨ ਪਹਿਲਾਂ ਇਕ ਦੋਸਤ ਨਾਲ ਬੈਠਿਆਂ ਇਸ ਗੱਲ ਨਾਲ਼ ਸਹਿਮਤ ਸਾਂ ਕਿ ਨਾਨਕ ਦਾ ਉਪਦੇਸ਼ ਵੀ ਕਿਸੇ ਵੇਲੇ ‘ਡੇਰੇ’ ਵਾਂਗ ਹੀ ਸ਼ੁਰੂ ਹੋਇਆ ਹੋਵੇਗਾ। ਉਸਦੇ ਚੇਲਿਆਂ ਨਾਲ ਸੁਸ਼ੋਭਿਤ ਸਭਾਵਾਂ ਅੱਜ-ਕੱਲ੍ਹ ਦੇ ਉਸੇ ਡੇਰਾਵਾਦ ਵਾਂਗ ਹੀ ਹੋਣਗੀਆਂ, ਜਿਸਦਾ ਅਤਿਵਾਦੀ ਸੋਚ ਰੱਖਣ ਵਾਲੇ ਸਿੱਖਾਂ ਤੋਂ ਇਲਾਵਾ ਤਥਾ-ਕਥਿਤ ਮੁੱਖ ਧਾਰੇ ਦੇ ਸਿੱਖ ਵੀ ਵਿਰੋਧ ਕਰਦੇ ਹਨ। ਕੰਵਲ … Read more

ਲੇਖ । ਹਾਸੇ ਵਿਚ ਹੀ ਹੈ ਅਸਲ ਜ਼ਿੰਦਗੀ । ਬਲਵਿੰਦਰ ਅਜ਼ਾਦ

ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਤਣਾਅ ਨੇ ਇਨਸਾਨੀ ਚਿਹਰਿਆਂ ਤੋਂ ਹਾਸੇ ਨੂੰ ਇਸ ਤਰ੍ਹਾਂ ਛੂਹ ਮੰਤਰ ਕਰ ਦਿੱਤਾ ਹੈ, ਜਿਵੇਂ ਕਿ ਗਧੇ ਦੇ ਸਿਰ ਤੋਂ ਸਿੰਗ। ਮਨੁੱਖੀ ਜੀਵਨ ਵਿਚ ਖੁਸ਼ੀਆਂ ਖੇੜੇ, ਹਾਸੇ ਠੱਠੇ ਜੀਵਨ ਦਾ ਵਡਮੁੱਲਾ ਅੰਗ ਹਨ। ਕਿਉਂ ਕਿ ਜਿਵੇਂ ਤੰਦਰੁਸਤ ਮਨੁੱਖੀ ਸਰੀਰ ਲਈ ਪੌਸ਼ਟਿਕ ਭੋਜਨ ਬਹੁਤ ਜ਼ਰੂਰੀ ਹੈ, ਉਸੇ ਹੀ ਤਰ੍ਹਾਂ … Read more

ਪ੍ਰੋਫ਼ੈਸਰ ਤਿਆਗੀ ਵੱਲੋਂ ਵਿਦਿਆਰਥੀਆਂ ਦੇ ਨਾਂ ਖੁੱਲ੍ਹਾ ਖ਼ਤ

ਮਨਜੀਤ ਤਿਆਗੀ “ਹਾਸ਼ਿਮ ਫਤਿਹ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ।” ਪਿਆਰੇ ਵਿਦਿਆਰਥੀਓ,ਤੁਹਾਡੇ ਅੰਦਰ ਛੁਪੀ ਪ੍ਰਤਿਭਾ ਨੂੰ ਮੈਂ ਸਿਰ ਝੁਕਾਉਂਦਾ ਹਾਂ। ਲੰਮੇ ਸਮੇਂ ’ਚ ਸਫ਼ਲ ਉਹ ਵਿਅਕਤੀ ਹੁੰਦੇ ਹਨ ਜਿਹੜੇ ਰਾਤਾਂ ਨੂੰ ਦੀਵੇ ’ਚ ਚਰਬੀ ਬਾਲ ਕੇ ਪੜ੍ਹਦੇ ਹਨ ਭਾਵ ਕੁੱਝ ਪ੍ਰਾਪਤ ਕਰਨ ਲਈ ਸਾਧਨਾਂ ਤੋਂ ਮਹੱਤਵਪੂਰਨ ਸਾਧਨਾ ਦਾ ਹੋਣਾ ਜ਼ਰੂਰੀ ਹੈ। ਭਾਵੇਂ ਆਰ. ਡੀ. … Read more

ਲੇਖ । ਭਵਿੱਖ ਦੇ ਨਿਰਮਾਤਾ । ਪਰਮਬੀਰ ਕੌਰ

ਅਧਿਆਪਕ ਦਿਵਸ ਦੀ ਪੂਰਬ ਸੰਧਿਆ ਤੇ ਮੇਰੀ ਨੂੰਹ, ਜੋ ਅਧਿਆਪਿਕਾ ਹੈ, ਨੇ ਦੱਸਿਆ, “ਮੰਮੀ, ਕੱਲ੍ਹ ਅਸੀਂ ਖਾਣਾ ਨਹੀਂ ਲੈ ਕੇ ਜਾਣਾ। ਅਧਿਆਪਕ ਦਿਵਸ ਹੋਣ ਕਰਕੇ ਸਾਡੀ ਪਾਰਟੀ ਹੋਵੇਗੀ ਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ।” ਮੈਂ ਆਖਿਆ, “ਕੱਲ੍ਹ ਤੇ ਬਈ ਤੁਹਾਡਾ ਦਿਨ ਹੈ, ਕੁਝ ਖ਼ਾਸ ਹੋਣਾ ਵੀ ਚਾਹੀਦਾ ਹੈ!” ਉਹ ਹੱਸ ਪਈ।  ਪਰਮਬੀਰ ਕੌਰ ਅਗਲੇ … Read more

ਲੇਖਕ ਦੀ ਸਮਾਜਿਕ ਭੂਮਿਕਾ । ਡਾ. ਕਰਮਜੀਤ ਸਿੰਘ

ਲੇਖਕ ਸ਼ਬਦ ਮਨੁੱਖ ਦੁਆਰਾ ਲਿੱਪੀ ਦੀ ਇਜਾਦ ਨਾਲ ਹੋਂਦ ਵਿਚ ਆਇਆ। ਇਸ ਤੋਂ ਪਹਿਲਾਂ ਮਨੁੱਖ ਦੇਵੀ ਦੇਵਤਿਆਂ ਦੇ ਰੂਪ ਵਿਚ ਅਗੰਮੀ ਸ਼ਕਤੀਆਂ ਦੀ ਉਸਤਤੀ ਵਿਚ ਮੰਤਰਾਂ ਦਾ ਉਚਾਰਨ ਹੀ ਕਰਦਾ ਸੀ। ਇਹੀ ਉਹਦੀ ਪਹਿਲੀ ਕਾਵਿ ਸਿਰਜਣਾ ਸੀ। ਸਾਡੇ ਦੇਸ਼ ਅੰਦਰ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ, ਪਹਿਲਾਂ ਰਿਸ਼ੀਆਂ ਮੁਨੀਆਂ ਦੁਆਰਾ ਜ਼ਬਾਨੀ ਹੀ ਉਚਾਰਿਆ ਜਾਂਦਾ ਰਿਹਾ। ਬਹੁਤ … Read more

ਡਾਇਰੀ ਦੇ ਪੰਨੇ । ਮਾਂ ਦੀਆਂ ਪੈੜ੍ਹਾਂ । ਗੁਰੀ ਲੁਧਿਆਣਵੀ

ਗੁਰੀ ਲੁਧਿਆਣਵੀ ਸਾਲ 2011 ‘ਚ ਸ਼ਾਇਦ ਜੇਠ ਮਹੀਨੇ ਦੇ ਅਖੀਰਲੇ ਦਿਨ ਚਲਦੇ ਸੀ ਤੇ ਸਾਡੀ ਆਖਰੀ ਸੇਮੈਸਟਰ ਦੀ ਟ੍ਰੇਨਿੰਗ ਦਾ ਵੀ ਥੋੜ੍ਹਾ ਹੀ ਸਮਾਂ ਰਹਿ ਗਿਆ ਸੀ। ਮੇਰੀ ਪਿਆਰੀ ਦੋਸਤ ਦਾ ਫ਼ੋਨ ਆਇਆ ਕਿ ਮੰਮੀ ਨੇ ਮੋਹਾਲੀ ਆਉਣਾ ਤੇ ਤੂੰ ਕਿਤੇ ਜਾਈ ਨਾ, ਤੇਰੇ ਨਾਲ ਮਿਲਾਉਣਾ ਉਨ੍ਹਾਂ ਨੂੰ। ਮੇਰੀ ਤਾਂ ਖੁਸ਼ੀ ਦੀ ਕੋਈ ਹੱਦ ਹੀ … Read more

ਸਾਵੀ ਤੇ ਸਪੈਰੋ। ਡਾਇਰੀ ਦੇ ਪੰਨੇ । ਸੀਮਾ ਸੰਧੂ

ਜਦ  ਅਸੀਂ ਅੰਮ੍ਰਿਤਸਰ ਸ਼ਿਫਟ ਹੋਏ ਤਾਂ ਕਿਰਾਏ ਦਾ ਘਰ ਸੀ ! ਦੋ ਪੋਰਸ਼ਨ ਸਨ। ਹੋਰ ਵੀ ਕਿਰਾਏਦਾਰ ਰਹਿੰਦੇ ਸਨ। ਬੱਚਿਆਂ ਦੀ ਪੜ੍ਹਾਈ ਕਰਕੇ ਆਉਣਾ ਪਿਆ ਸੀ, ਪਰ ਇੱਕ ਭਰੇ ਪੂਰੇ ਪਰਿਵਾਰ ਵਿੱਚੋਂ ਆ ਕੇ ਇਕੱਲੇ ਰਹਿਣਾ ਔਖਾ ਸੀ। ਘਰ ਵਿਚ ਹਮੇਸ਼ਾਂ ਹੀ ਕਮੀ ਮਹਿਸੂਸ ਹੁੰਦੀ ਵੱਡੀਆਂ ਦੀ। ਖ਼ਾਸ ਕਰਕੇ ਜਦ ਮੈਂ ਵੀ ਜੌਬ ਕਰਨੀ ਸ਼ੁਰੂ … Read more

ਵਿਅੰਗ । ਭੈਣ ਦੀ ਚਿੱਠੀ । ਦੀਪ ਕਿਲਾ ਹਾਂਸ

ਸਾਸਰੀਕਾਲ ਸੀਮਾਂ ਭੈਣੇ ! ਦੀਪ ਕਿਲਾ ਹਾਂਸ ਪਹਿਲਾਂ ਤਾਂ ਸੋਚਿਆਂ ਤੀ ਕਿ ਚਿੱਠੀ ਪੌਣੀ ਓ ਨੀ। ਬੱਸ ਐਥੇ ਈ ਕੋਈ ਖੂਹ ਖਾਤਾ ਗੰਦਾ ਕਰ ਦੇਣਾ ਛਾਲ ਮਾਰਕੇ । ਪਰ ਫੇਰ ਯਾਦ ਆਇਆ ਕਿ ਪਿਛਲੀ ਆਰੀ ਬੀ ਟੋਬੇ ‘ਚ ਛਾਲ ਮਾਰੀ ਤੀ ਪਰ ਪਾਣੀ ਥੇ ਹੋਣਾ ਗੋਡਿਆ ਤੱਕ ਈ ਤੀਗਾ ਤੇ ਮੈ ਅਪਣਾ ਚੂਲਾ ਹਲਾ ਕੇ … Read more

ਜੁਗਨੀ ਗੀਤ ਦੀ ਸੱਚੀ ਗਾਥਾ

ਬ੍ਰਿਟਿਸ਼ ਹੁਕਮਰਾਨ ਦੀ ਸੋਚ ਦੇ ਮੁਤਾਬਿਕ ਭਾਵੇਂ ਕਿ ਉਨ੍ਹਾਂ ਸੰਨ 1857 ‘ਚ ਦੇਸ਼ ਭਰ ‘ਚ ਤੂਫ਼ਾਨ ਦੀ ਤਰ੍ਹਾਂ ਉੱਠੀ ਸੁਤੰਤਰਤਾ ਸੰਗਰਾਮ ਦੀ ਲਹਿਰ ਅਤੇ ਆਪਣੇ ਚਾਪਲੂਸ ਨਵਾਬਾਂ, ਰਾਜਿਆਂ, ਸਰਦਾਰਾਂ ਅਤੇ ਹਥਿਆਰਬੰਦ ਫ਼ੌਜ ਦੀ ਮਦਦ ਨਾਲ ਕਾਬੂ ਪਾ ਲਿਆ ਸੀ ਪਰ ਉਹ ਇਸ ਸੱਚ ਤੋਂ ਵਾਕਿਫ਼ ਨਹੀਂ ਸਨ ਕਿ ਸੰਨ 1857 ਦੇ ਸੁਤੰਤਰਤਾ ਸੰਗਰਾਮ ਵਿਚ ਜੋ … Read more

ਜਿਨਮੇਂ ਬਸਤੇ ਭਾਈ ਵੀਰ ਸਿੰਘ

Legendary Punjabi Writer Bhai Veer Singh ਮਹਾਨ ਪੰਜਾਬੀ ਲੇਖਕ ਭਾਈ ਵੀਰ ਸਿੰਘ ਚਿਹਰੇ ਉਪਰ ਇਲਾਹੀ ਨੂਰ, ਸਾਦਾ-ਸਾਫ਼ ‘ਤੇ ਬੇਦਾਗ ਬਾਣਾ, ਉੱਚ-ਸੁੱਚ ਜਾਪਦੀਆ ਸਖਸ਼ੀਅਤਾਂ!!! ਸਚਿਓਂ ਕਿਸੇ ਲੇਖਕ ਦੀ ਕ਼ਲਮ ਜਾਂ ਪਾਠਕ ਦੀ ਦਿਲਚਸਪੀ ਇਨਸਾਨ ਨੂੰ ਇਸ ਕਦਰ ਵੀ ਪ੍ਰਭਾਵਿਤ ਕਰ ਸਕਦੀ ਹੈਂ? ਸੁਣ ਕੇ ਮੰਨ ਨੂੰ ਇਕ ਅਚੰਭਾ ਹੀ ਹੁੰਦਾ ਹੈ! ਦਾਸ ਅਰਜ਼ ਕਰ ਰਿਹਾ ਹੈ … Read more

ਗਲੈਮਰ ਦੇ ਸ਼ਿਕਾਰ ਮਨੋਰੰਜਨ ਉੇਦਯੋਗ ਦੀ ਪੱਤਰਕਾਰੀ ਅਤੇ ਪੱਤਰਕਾਰ

ਸੰਪਾਦਕੀ ਪੰਜਾਬੀਆਂ ਦੀ ਸਭ ਤੋਂ ਵੱਡੀ ਪਛਾਣ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਮੀ ਇਕੋ ਹੀ ਹੈ। ਲੋੜੋਂ ਵੱਧ ਦਿਖਾਵਾ ਕਰਨਾ। ਮਨੋਰੰਜਨ ਉਦਯੋਗ ਦੀ ਗਲੈਮਰ ਭਰੀ ਦੁਨੀਆਂ ਦਿਖਾਵੇ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੁਨੀਆਂ ਵਿਚ ਜੋ ਪਰਦੇ ‘ਤੇ ਨਜ਼ਰ ਆਉਂਦਾ ਹੈ, ਉਸ ਉੱਪਰ ਮੇਕਅੱਪ ਦੀ ਇਕ ਮੋਟੀ ਪਰਤ ਚੜ੍ਹੀ ਹੁੰਦੀ ਹੈ। ਇਸ ਪਰਤ ਦੇ ਹੇਠਾਂ … Read more

ਗੁਆਚ ਗਈ ਸੁਰਮੇਦਾਨੀ

ਲਾਡੀ ਸੁਖਜਿੰਦਰ ਕੌਰ ਭੁੱਲਰ ਪਹਿਲਾਂ ਆਮ ਹੀ ਸੁਆਣੀਆਂ ਖਰਲ ਦੀ ਸਹਾਇਤਾ ਨਾਲ ਸੁਰਮਾ ਘਰ ਵਿੱਚ ਹੀ ਪੀਸ ਦੀਆਂ ਸਨ। ਸੁਰਮਾ ਪੀਸਣ ਲਈ ਸੁਰਮੇ ਦੀ ਡਲ਼ੀ, ਛੋਟੀਆਂ ਇਲੈਚੀਆਂ, ਕੌਲ ਡੋਡਾ, ਹਰੜਾ, ਇੱਕ ਪਤਾਸਾ ਤੇ ਇੱਲ ਦਾ ਆਂਡਾ ਇਹ ਸਾਰਾ ਨਿੱਕ-ਸੁੱਕ ਖਰਲ ਵਿੱਚ ਪਾ ਕੇ, ਲੰਬੂਤਰੇ ਜਿਹੇ ਪੱਥਰ ਨਾਲ ਕਈ-ਕਈ ਦਿਨ ਲਗਾਤਾਰ ਥੋੜੀ-ਥੋੜੀ ਰਗੜਾਈ ਕਰਕੇ ਚੰਨ ਦੀ … Read more

ਪੰਜਾਬੀ ਲੇਖਕ, ਗਦਰੀ ਬਾਬੇ ਅਤੇ ਸਾਹਿਤਕ ਸਨਮਾਨ

ਮੈਂ ਅਕਸਰ ਸੋਚਦਾ ਸੀ ਕਿ ਇਹ ਬਜ਼ੁਰਗ ਜ਼ਰੂਰ ਹੀ ਇੰਡੀਅਨ ਨੈਸ਼ਨਲ ਆਰਮੀ ਦਾ ਜੋ ਸੁਭਾਸ਼ ਚੰਦਰ ਬੌਸ ਨੇ ਬਣਾਈ ਸੀ ਦਾ ਫੌਜੀ ਰਿਹਾ ਹੋਵੇਗਾ। ਜ਼ਰੂਰ ਹੀ ਇਹਨੇ ਭਾਰਤੀ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਇਆ ਹੋਵੇਗਾ। ਜਿਹੜੇ ਪੰਜਾਬੀ ਵਰਗੀ ਨਾਬਰ ਭਾਸ਼ਾ ਦੇ ਲੇਖਕ ਸਿਰ ਉੱਚਾ ਕਰਕੇ ਉਹਦੇ ਨਾਂ ‘ਤੇ ਦਿੱਤਾ ਜਾ ਰਿਹਾ ਇਨਾਮ ਲੈਂਦੇ ਨੇ। ਮੈਂ … Read more

ਪੰਜਾਬੀ ਦਾ ਸੱਤਿਆਨਾਸ

ਦੁਨੀਆਂ ਭਰ ਦੇ ਲੋਕ ਅਮਰਜੀਤ ਚੰਦਨ ਦੀ ਜਾਣ-ਪਛਾਣ ਵੱਖ-ਵੱਖ ਨਿਰਧਾਰਿਤ ਖਾਨਿਆਂ ਜਾਂ ਵਿਚਾਰਧਾਰਾਵਾਂ ਮੁਤਾਬਿਕ ਕਰਵਾਉਂਦੇ ਹਨ।  ਸ਼ਾਇਦ ਇਸ ਗੱਲ ਵਿਚ ਉਨ੍ਹਾਂ ਦਾ ਆਪਣਾ ਕੋਈ ਲਾਭ ਹੋਵੇ। ਮੈਂ ਚੰਦਨ ਨੂੰ ਉਹ ਲੇਖਕ ਕਹਿਣਾ ਪਸੰਦ ਕਰਾਂਗਾ, ਜੋ ਪਹਿਲਾਂ ਇਨਸਾਨ ਅਤੇ ਫੇਰ ਲੇਖਕ ਹੁੰਦੇ ਹੋਏ ਆਪਣੀ ਮਾਂ-ਬੋਲੀ ਦੇ ਠੇਠਪੁਣੇ ਨੂੰ ਜਿਉਂਦਾ ਰੱਖਣਾ ਆਪਣੀ ਪਹਿਲੀ ਜ਼ਿੰਮੇਵਾਰੀ ਸਮਝਦਾ ਹੈ। ਮੈਨੂੰ … Read more

ਆਓ ਵਕਤ ਦੇ ਸਫ਼ੇ ‘ਤੇ ਮਨੋਰੰਜਨ ਦੀ ਪੈਂਸਿਲ ਨਾਲ ਪੰਜਾਬੀਅਤ ਦੀ ਲਕੀਰ ਵਾਹੀਏ

ਸੰਪਾਦਕੀ ਅਕਸਰ ਪੜ੍ਹਦੇ-ਸੁਣਦੇ ਹਾਂ ਕਿ ਨਵੇਂ ਸੰਚਾਰ ਸਾਧਨਾਂ ਟੀ.ਵੀ., ਇੰਟਰਨੈੱਟ ਅਤੇ ਮੋਬਾਈਲ ਫੋਨਾਂ ਰਾਹੀਂ ਸਾਡੇ ਸੱਭਿਆਚਾਰ ਨੂੰ ਖੋਰਾ ਲੱਗ ਰਿਹਾ। ਕੀ ਇਹ ਗੱਲਾਂ ਪੜ੍ਹਦਿਆਂ-ਸੁਣਦਿਆਂ ਇੰਝ ਨਹੀਂ ਮਹਿਸੂਸ ਹੁੰਦਾ ਹੈ ਕਿ ਇਹ ਗੱਲਾਂ ਕਰਨ ਵਾਲੇ ਸਾਨੂੰ ਇਹ ਕਹਿ ਰਹੇ ਹਨ ਕਿ ਪੱਥਰ ਯੁੱਗ ਵਿਚ ਮੁੜ ਜਾਵੋ। ਪੱਤੇ ਪਾਓ, ਕੱਚਾ ਮਾਸ ਅਤੇ ਪੱਤੇ ਖਾਓ, ਆਪਣੀ ਰਫ਼ਤਾਰ ਬੈੱਲਗੱਡੀ … Read more

ਪੁਸਤਕ ਸਮੀਖਿਆ: ਉੱਜਲੀ ਜਿਊਂਣ-ਜਾਚ ਦੀਆਂ ਰਮਜ਼ਾਂ ਭਰਪੂਰ ਵਾਰਤਕ-ਜ਼ਿੰਦਗੀ ਦੀ ਸਜ-ਧਜ

ਪਰਮਬੀਰ ਕੌਰ ਨੂੰ ਮੈਂ ਉਸ ਦੀਆਂ ਅਖ਼ਬਾਰਾਂ, ਰਸਾਲਿਆਂ ਵਿਚ ਛਪਦੀਆਂ ਲਿਖਤਾਂ ਤੋਂ ਜਾਣਿਆ ਹੈ। ਉਹ ਥੋੜਾ ਲਿਖਦੀ ਹੈ ਪਰ ਜਿੰਨਾ ਕੁ ਲਿਖਦੀ ਹੈ ਉਹ ਮਿਆਰੀ ਹੁੰਦਾ ਹੈ। ਪਰਮਬੀਰ ਕੌਰ ਉਸ ਨੂੰ ਆਪਣੇ ਮਾਪਿਆਂ ਤੋਂ ਸੋਹਣੇ ਸੰਸਕਾਰ ਅਤੇ ਉੱਚੀ-ਸੁੱਚੀ ਜੀਵਨ-ਜਾਚ ਦੀ ਗੁੜ੍ਹਤੀ ਮਿਲੀ ਹੈ। ਉਸ ਦੇ ਪਿਤਾ ਨੇ ਉਸ ਨੂੰ ਚੰਗਾ ਸਾਹਿੱਤ ਪੜ੍ਹਨ ਦੀ ਚੇਟਕ ਲਾਈ। … Read more

ਤਾਰੂ ਪੰਜ ਦਰਿਆ ਦੇ ਡੁੱਬ ਗਏ ਪਿਆਲੇ

                    ਨਸ਼ਿਆਂ ਦੇ ਹੜ੍ਹ ਵਿੱਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ ਅਧਿਕਾਰਤ ਦੁਕਾਨਾਂ ਤੇ ਅਤੇ ਕਿਤੇ ਚੋਰੀ ਛਿਪੇ। ਸ਼ਰਾਬ ਤੋਂ ਬਿਨਾਂ ਬਾਕੀ ਸਾਰੇ ਹੀ … Read more

ਪੰਜਾਬੀ ਲੇਖਕਾਂ ਦਾ ਭੂਤਵਾੜਾ

ਅਸੀਂ ਭੂਤਵਾੜਾ ਨਹੀਂ ਵੇਖਿਆ, ਪਰ ਕਾਫੀ ਸਾਰੇ ਭੂਤ ਵੇਖੇ ਹਨ, ਜਿਹੜੇ ਭੂਤ ਨਹੀਂ ਵੇਖੇ ਉਨ੍ਹਾਂ ਭੂਤਾਂ ਦੀਆਂ ਕਥਾਵਾਂ ਸੁਣੀਆਂ ਹਨ। ਪੰਜਾਬ ਦੇ ਬੌਧਿਕ ਅਕਾਦਮਿਕ ਖੇਤਰ ਵਿਚ ਭੂਤਾਂ ਨੇ ਉਹ ਪੈੜਾਂ ਪਾਈਆਂ ਹਨ ਜੋ ਵੱਖਰੀਆਂ ਹੀ ਪਛਾਣੀਆਂ ਜਾ ਸਕਦੀਆਂ ਹਨ  (ਬਿਨਾ ਸ਼ੱਕ ਪਛਾਣੀਆਂ ਹੀ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਵਿਸ਼ਵਾਸ ਅਨੁਸਾਰ ਭੂਤਾਂ ਦੇ ਪੈਰ ਪੁੱਠੇ ਹੁੰਦੇ … Read more

ਔਰਤ ਦਿਵਸ ਤੇ ਅੱਜ ਦੀ ਔਰਤ ਦਾ ਮੁਹਾਂਦਰਾ

ਸਦੀਆਂ ਪਹਿਲਾਂ ਜਦੋਂ ਆਦਿ ਮਨੁੱਖ ਨੇ ਜਨਮ ਲਿਆ ਤਾਂ ਔਰਤ ਤੇ ਪੁਰਸ਼ ਦੋਨੋਂ ਹੋਂਦ ਵਿੱਚ ਆਏ। ਕੁਦਰਤੀ ਵਿਕਾਸ ਨੂੰ ਅੱਗੇ ਲੈ ਕੇ ਜਾਣ ਲਈ ਦੋਹਾਂ ਦੇ ਪ੍ਰਸਪਰ ਸਬੰਧਾਂ ਤਹਿਤ ਮਨੁੱਖ ਦਾ ਵਿਕਾਸ ਹੋਣਾ ਸੰਭਵ ਹੋਇਆ ਹੈ। ਬੇਸ਼ੱਕ ਜ਼ਿੰਦਗੀ ਦੀ ਜੱਦੋ-ਜਹਿਦ ਵਿੱਚ ਔਰਤ ਬਰਾਬਰ ਦੀ ਭਾਈਵਾਲ ਹੋਣ ਸਦਕਾ ਵੀ 19ਵੀਂ ਸਦੀ ਵਿੱਚ 1869 ਈਸਵੀ ਵਿੱਚ ਬ੍ਰਿਟਿਸ਼ … Read more

ਅਧਕ ਵਿਚਾਰਾ ਕੀ ਕਰੇ!

ਵੈਸੇ ਤਾਂ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਐਸੀ ਆਪਾ ਧਾਪੀ ਪਈ ਹੋਈ ਹੈ ਕਿ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿਚ ‘ਅੰਨ੍ਹੀ ਕਉ ਬੋਲ਼ਾ ਘੜੀਸੈ॥ ਨ ਉਸ ਸੁਣੈ ਨ ਉਸ ਦੀਸੈ॥’  ਵਾਲ਼ੀ ਹਾਲਤ ਹੀ ਹੈ। ਇੰਟਰਨੈਟ ਤੇ ਕੰਪਿਊਟਰ ਦੇ ਸਦਕਾ ਬਹੁਤ ਸਾਰੇ ਪਰਚੇ ਲਿਖਾਰੀਆਂ ਦੇ ਸ਼ਬਦ ਜੋੜਾਂ ਨੂੰ ਬਦਲਣ ਦੀ ਜ਼ਹਿਮਤ ਉਠਾਏ ਬਿਨਾ ਹੀ, ਜਿਵੇਂ ਉਹ … Read more

ਹੈਰਤਅੰਗੇਜ਼ ਜੇਬੀ ਕੈਲੰਡਰ 2012

                   ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਮੁਤਾਬਕ ਨਵੇਂ ਸਾਲ ਦੇ ਕੈਲੰਡਰ ਦੀ ਲੋੜ ਵੀ ਪੈਣੀ ਹੈ। ਇਸ ਸਾਲ ਵਿੱਚ 12 ਮਹੀਨੇ 53 ਐਤਵਾਰ ਅਤੇ 366 ਦਿਨ ਹਨ । ਜਿਵੇ ਕੇ ਆਪਾਂ ਜਾਣਦੇ ਹੀ ਹਾਂ ਕਿ ਹਰ ਮਹੀਨੇ ਦੀਆਂ ਤਰੀਕਾਂ ਦੇ ਦਿਨ ਵੱਖੋ-ਵੱਖਰੇ ਹੁੰਦੇ ਹਨ, ਜਿਨ੍ਹਾਂ ਬਾਰੇ ਜਾਨਣ ਲਈ ਸਾਨੂੰ … Read more

ਇੰਟਰਨੈੱਟ ਰਾਹੀਂ ਪੰਜਾਬੀ ਦੀ ਤਰੱਕੀ ਲਈ ਸਾਂਝੇ ਉੱਦਮ ਦੀ ਲੋੜ-ਤੀਸਰੀ ਵਰ੍ਹੇਗੰਢ ਤੇ ਵਿਸ਼ੇਸ਼

ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ!!! ਨਵੇਂ ਸਾਲ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤਿੰਨ ਸਾਲ ਪਹਿਲਾਂ 28 ਦਸੰਬਰ 2008 ਵਾਲੇ ਦਿਨ ਲਫ਼ਜ਼ਾਂ ਦਾ ਪੁਲ ਪੰਜਾਬੀ ਸਾਹਿਤ ਪ੍ਰੇਮਿਆਂ, ਲੇਖਕਾਂ ਅਤੇ ਪਾਠਕਾਂ ਵਿਚਾਲੇ ਵਿਸ਼ਵ-ਵਿਆਪੀ ਲਫ਼ਜ਼ਾਂ ਦੀ ਸਾਂਝ ਉਸਰਾਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਤਿੰਨ … Read more

ਮਖੌਟਿਆਂ ਨੂੰ ਬੇਪਰਦ ਕਰਦੀ ਪਰਮਿੰਦਰ ਸਵੈਚ ਦੀ ਕਵਿਤਾ

“ਫੈਸਲੇ ਦੀ ਘੜੀ ਆਣ ਪਹੁੰਚੀ ਹੈਨਿਰਣਾ ਤਾਂ ਲੈਣਾ ਪੈਣੇਸੰਘਰਸ਼ਾਂ ਨਾਲਵਿਆਹੁਣੀ ਹੈ ਸੂਹੀ ਮੌਤ,ਲੋੜ ਹੈ ਉੱਠਣ ਤੇ ਜੂਝਣ ਦੀਉਗਦੇ ਸੂਰਜ ਦੀ ਲਾਲੀ ਦਾਨਿੱਘ ਮਾਨਣ ਦੀਤਾਂ ਕਿ ਚੜ੍ਹਦੇ ਸੂਰਜ ਦੀਆਂ ਕਿਰਣਾਂਮਾਣ ਸਕਣ ਇਨਕਲਾਬ ਦਾਭੱਖਦਾ ਸੇਕ” (ਅੰਤਹਕਰਣ) ਇਹਨਾਂ ਸਤਰਾਂ ਦੀ ਰਚੇਤਾ ਪਰਮਿੰਦਰ ਸਵੈਚ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ, ਉਸਨੇ ਸਮਾਜਿਕ, ਆਰਥਿਕ, ਰਾਜਨੀਤਿਕ, ਨਾ-ਬਰਾਬਰੀ ਖਿਲਾਫ਼ ਜੂਝਣ ਦੀ ਗੁੜ੍ਹਤੀ ਗ਼ਦਰ … Read more

ਸ਼ਿਵ ਦੀ ਕਵਿਤਾ ਵਿੱਚ ਬਿਰਹਾ: ਅਕਾਸ਼ ਦੀਪ ‘ਭੀਖੀ’ ਪ੍ਰੀਤ

ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ । ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ, ਪ੍ਰੰਤੂ … Read more

ਅਣੂ ਦੇ ਚਾਰ ਦਹਾਕਿਆਂ ਦਾ ਸਫ਼ਰ

    ਕਰੀਬ ਚਾਰ ਕੁ ਦਹਾਕੇ ਪਹਿਲਾਂ ਪੱਤਰਕਾਰੀ ਦੇ ਸਮੁੰਦਰ ਵਿਚ ਕੁਝ ਨਾਮੀ ਜਹਾਜ ਹੀ ਡੂੰਘੇ ਪਾਣੀਆਂ ਵਿਚ ਤੈਰ ਰਹੇ ਸਨ ਜਿਨ੍ਹਾਂ ‘ਚ ਯਾਤਰੂ ਖ਼ਾਸ ਵਿਅਕਤੀ ਸਨ। ਉਹ ਜਹਾਜ ਸਧਾਰਨ ਯਾਤਰੀਆਂ ਨੂੰ ਚੜ੍ਹਾਉਣ ‘ਚ ਦਿਲਚਸਪੀ ਨਹੀਂ ਸਨ ਲੈਂਦੇ। ਸਮੇਂ ਦੀ ਕਰਵਟ ਨਾਲ ਕੁਝ ਯਾਤਰੂ ਆਪਣੀਆਂ ਨਿੱਕੀਆਂ ਨਿੱਕੀਆਂ ਕਿਸ਼ਤੀਆਂ ਲੈ ਕੇ ਸਮੁੰਦਰ ਵਿਚ ਕੁੱਦ ਪਏ। ਉਨ੍ਹਾਂ ਨੇ … Read more

ਸਾਦ-ਮੁਰਾਦੇ ਵਿਆਹ ਹੀ ਸਮਾਜ ਦੇ ਗੌਰਵ ਨੂੰ ਚਾਰ ਚੰਨ ਲਗਾਉਂਦੇ ਨੇ

ਦੋ ਪਰਿਵਾਰਾਂ ਦਾ ਆਪਸੀ ਮੇਲ ਕਰਵਾਉਣਾ ਅਤੇ ਦੋ ਜ਼ਿੰਦੜੀਆਂ ਨੂੰ ਇੱਕ ਪਵਿੱਤਰ ਬੰਧਨ ਵਿਚ ਬੰਨਣ ਦੇ ਕਾਰਜ ਨੂੰ ਹੀ ਵਿਆਹ ਜਾਂ ਸ਼ਾਦੀ ਦੀ ਰਸਮ ਕਿਹਾ ਜਾਂਦਾ ਹੈ। ਇਸ ਰਸਮ ਰਾਹੀਂ ਸਮਾਜ ਵਿੱਚ ਪਿਆਰ, ਸਰੋਕਾਰ, ਸਾਂਝੀਵਾਲਤਾ, ਏਕਤਾ ਅਤੇ ਸਥਿਰਤਾ ਹੀ ਨਹੀਂ ਵੱਧਦੀ, ਸਗੋਂ ਸਮਾਜ ਦਾ ਸਾਰਥਿਕ ਵਿਕਾਸ ਵੀ ਹੁੰਦਾ ਹੈ । ਪਰ, ਇਹ ਪਵਿੱਤਰ ਰਸਮ ਵੀ … Read more

ਵਿਅੰਗ-ਸਟਿੰਗ ਅਪ੍ਰੇਸ਼ਨ: ਫ਼ਕੀਰ ਚੰਦ ਸ਼ੁਕਲਾ

   ਜਦੋਂ ਦਾ ਇੱਕ ਟੀ.ਵੀ. ਚੈਨਲ ਨੇ ਸਟਿੰਗ ਅਪ੍ਰੇਸ਼ਨ ਰਾਹੀਂ ਤਹਲਕਾ ਮਚਾ ਦਿੱਤਾ ਸੀ ਤਾਂ ਹਰ ਵਰਗ ਦੇ ਲੋਕਾਂ ਵਿਚ ਇਕ ਤਰ੍ਹਾਂ ਦੀ ਦਹਿਸ਼ਤ ਜਹੀ ਫੈਲ ਗਈ ਸੀ ਕਿ ਕੀ ਪਤਾ ਕਦੋਂ ਕਿਸ ਦਾ ਨੰਬਰ ਲਾ ਕੇ ਜਲੂਸ ਕੱਢ ਦੇਣ। ਫ਼ਕੀਰ ਚੰਦ ਸ਼ੁਕਲਾ ਦਿੱਲੀ ਦੀ ਇੱਕ ਟੀਚਰ, ਮੰਨਿਆ-ਪ੍ਰਮੰਨਿਆ ਲੀਡਰ, ਫਿਲਮੀ ਐਕਟਰ…ਗੱਲ ਕੀ ਹਰ ਵਰਗ ਤੇ … Read more

ਤੇਰੇ ਤੁਰ ਜਾਣ ਮਗਰੋਂ…

(ਨੋਟ: 31 ਜਨਵਰੀ ਨੂੰ ਸਵਰਗਵਾਸ ਹੋ ਗਏ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿਦਵਾਨ ਲੇਖਕ ਅਜੀਤ ਸਿੰਘ ਸਿੱਕਾ ਦੀ ਯਾਦ ਨੂੰ ਸਮਰਪਿਤ, 6 ਫਰਵਰੀ ਨੂੰ ਭੋਗ ਤੇ ਵਿਸ਼ੇਸ਼) ਅੰਮ੍ਰਿਤਬੀਰ ਕੌਰ ਕਿਤਾਬਾਂ ਨਾਲ ਮੇਰਾ ਪੁਰਾਣਾ, ਡੂੰਘਾ ਤੇ ਗੂੜ੍ਹਾ ਰਿਸ਼ਤਾ ਹੈ। ਇਕ ਅਦਿੱਖ ਪਰ ਮਜ਼ਬੂਤ ਤੰਦ ਹੈ ਜੋ ਮੈਨੂੰ ਕਿਤਾਬਾਂ ਨਾਲ ਜੋੜੀ ਰੱਖਦੀ ਹੈ। ਇਹੀ ਕਾਰਨ ਹੈ ਕਿ … Read more

ਪੁਸਤਕ ਸਮੀਖਿਆ: ਇਹ ਸ਼ਬਦਾਂ ਦੇ ਕਾਫ਼ਲੇ-ਡਾਕਟਰ ਸੁਰਜੀਤ ਪਾਤਰ

ਪੁਸਤਕ ਦਾ ਨਾਮ-ਸ਼ਬਦਾ ਦੇ ਕਾਫ਼ਲੇ, ਲੇਖਕ-ਕੁਲਬੀਰ ਸਿੰਘ ਸਿੱਧੂ,ਸਮੀਖਿਆ-ਡਾਕਟਰ ਸੁਰਜੀਤ ਪਾਤਰ ਕੁਲਬੀਰ ਸਿੰਘ ਸਿੱਧੂ ਦਾ ਮਨ ਸੋਹਣੇ ਸ਼ਬਦਾਂ, ਸੋਹਣੇ ਖਿਆਲਾਂ, ਸੋਹਣੇ ਸ਼ਿਅਰਾਂ ‘ਤੇ ਸੁਹਣੇ ਸੁਪਨਿਆਂ ਨਾਲ ਜਗਮਗਾਉਂਦਾ ਅਸਮਾਨ ਹੈ। ਉਹ ਸਤਿ ਸੁਹਾਣ ਸਦਾ ਮਨ ਚਾਉ ਦਾ ਵਰੋਸਾਇਆ ਹੋਇਆ ਸ਼ਖਸ ਹੈ।ਪ੍ਰੋ: ਪੂਰਨ ਸਿੰਘ ਵਾਂਗ ਉਸ ਦੇ ਸੁਪਨਿਆਂ ਵਿਚ ਵੀ ਪੰਜਾਬ ਦੇ ਦਰਿਆ ਖਾੜ-ਖਾੜ ਚੱਲਦੇ ਹਨ: ‘‘ਰਾਵੀ ਸੁਹਣੀ … Read more

ਗੁਰਮੁਖੀ ਲਿਖਤ ਵਿਚ ਆ ਵੜੀ ਬੇਲੋੜੀ ਬਿੰਦੀ

     ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਹਾਰ-ਸ਼ਿੰਗਾਰ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘੱਟੋ-ਘੱਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ। ਇਹ ਤਾਂ ਮੰਨਣਾ ਹੀ ਪਵੇਗਾ ਕਿ ਜਿਹੜੀ ਵਸਤੂ … Read more

ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ…

ਵਿਅੰਗ:ਕ੍ਰਿਸਮਿਸ ‘ਤੇ ਵਿਸ਼ੇਸ਼                                            ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਹੋਈ ਗਾਂ ਵਾਂਗ ਓਪਰਾ-ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ, ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ … Read more

ਗੁੰਬਦ: ਅੰਤਰਮਨ ਦੀ ਰਮਜ਼ ਦੀ ਕਵਿਤਾ

ਜਸਬੀਰ ਕਾਲਰਵੀ ਸਾਹਿਤ ਦੇ ਖੇਤਰ ਵਿਚ ਇਕ ਜਾਣਿਆ ਪਛਾਣਿਆ ਨਾਂ ਹੈ । ਸੁਰਜੀਤ ਉਹ ਹਿੰਦੀ ਅਤੇ ਪੰਜਾਬੀ ਵਿਚ ਗ਼ਜ਼ਲ, ਕਵਿਤਾ ਤੇ ਨਾਵਲ ਆਦਿ ਦੀਆਂ ਦਰਜਨ ਕੁ ਕਿਤਾਬਾਂ ਦਾ ਰਚੈਤਾ ਹੈ। ਕਾਵਿ-ਸੰਗ੍ਰਹਿ ‘ਗੁੰਬਦ’ ਉਸਦੀ ਨਵ-ਪ੍ਰਕਾਸ਼ਿਤ ਰਚਨਾ ਹੈ ।   ਪਿਛਲੇ ਕੁਝ ਅਰਸੇ ਤੋਂ ਪੰਜਾਬੀ ਕਵਿਤਾ ਨਵੇਂ ਦਿਸਹਦਿੱਆਂ ਦੀ ਤਲਾਸ਼ ਕਰ ਰਹੀ ਹੈ। ਅਜੋਕੇ ਕਵੀਆਂ ਨੇ ਆਪਣੀ … Read more

ਸਰਤਾਜ ! ਇਹ ਸਵਾਲ ਧੁਖ਼ਦੇ ਰਹਿਣਗੇ

ਇਹ ਲੇਖ 30 ਮਾਰਚ 2010 ਨੂੰ ਲਿਖਿਆ ਸੀ, ਜਿਸ ਵੇਲੇ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਵਿਚਾਲੇ ਸਾਹਿਤੱਕ ‘ਚੋਰੀ’ ਦੇ ਮਸਲੇ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੁੱਢਲੀ ਕੌਸ਼ਿਸ਼ ਧੁੰਦਲੀ ਪੈ ਰਹੀ ਸੀ। ਸਰਤਾਜ ਕੈਨੇਡਾ ਜਾਣ ਤੋਂ ਪਹਿਲੀ ਰਾਤ ਜੱਜ ਹੁਰਾਂ ਨੂੰ ਵਿਦੇਸ਼ ਫੇਰੀ ਤੋਂ ਪਰਤ ਕੇ ਮਸਲਾ ਸਰਬ-ਸੰਮਤੀ ਨਾਲ ਹੱਲ ਕਰਨ ਦਾ … Read more

ਸਰਤਾਜ ! ਇਹ ਸਵਾਲ ਧੁਖ਼ਦੇ ਰਹਿਣਗੇ

ਇਹ ਲੇਖ 30 ਮਾਰਚ 2010 ਨੂੰ ਲਿਖਿਆ ਸੀ, ਜਿਸ ਵੇਲੇ ਸਤਿੰਦਰ ਸਰਤਾਜ ਅਤੇ ਤਰਲੋਕ ਸਿੰਘ ਜੱਜ ਵਿਚਾਲੇ ਸਾਹਿਤੱਕ ‘ਚੋਰੀ’ ਦੇ ਮਸਲੇ ਨੂੰ ਲੈ ਕੇ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੁੱਢਲੀ ਕੌਸ਼ਿਸ਼ ਧੁੰਦਲੀ ਪੈ ਰਹੀ ਸੀ। ਸਰਤਾਜ ਕੈਨੇਡਾ ਜਾਣ ਤੋਂ ਪਹਿਲੀ ਰਾਤ ਜੱਜ ਹੁਰਾਂ ਨੂੰ ਵਿਦੇਸ਼ ਫੇਰੀ ਤੋਂ ਪਰਤ ਕੇ ਮਸਲਾ ਸਰਬ-ਸੰਮਤੀ ਨਾਲ ਹੱਲ ਕਰਨ ਦਾ … Read more

ਮੇਲ ਕਰਾਦੇ ਰੱਬਾ: ਬਾਲੀਵੁੱਡ ਮਸਾਲਾ, ਪੰਜਾਬੀ ਤੜਕਾ, ਵਾਧੂ ਖੜਕਾ-ਦੜਕਾ

ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ‘ਮੇਲ ਕਰਾਦੇ ਰੱਬਾ’ ਵਪਾਰਕ ਤੌਰ ‘ਤੇ ਭਾਵੇਂ ਸਫ਼ਲ ਫ਼ਿਲਮ ਹੋਵੇ, ਪਰ ਸਮਾਜਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦੀ ਹੈ। ਫ਼ਿਲਮ ਦਾ ਨਾਰਾ ‘ਹਾਕੀ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੈ’ ਨੌਜਵਾਨਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਪੜ੍ਹਾਈ ਛੱਡ ਕੇ ਹਿੰਸਾ ਅਪਣਾਉਣ ਦੀ ਸਲਾਹ ਦਿੰਦਾ ਹੈ, ਉਹ ਵੀ ਕਿਸੇ ਕ੍ਰਾਂਤੀਕਾਰੀ ਸਮਾਜਕ ਬਦਲਾਅ ਲਈ ਨਹੀਂ, … Read more

ਹਰੇ ਇਨਕਲਾਬ ਤੋਂ ਹੈਰੋਇਨ ਵਾਲੇ ਪੰਜਾਬ ਤੱਕ: ਬੀਰਿੰਦਰ ਸਿੰਘ ਢਿੱਲੋਂ

ਸੱਤਰਵਿਆਂ ਦੇ ਸ਼ੁਰੂ ਵਿੱਚ ਜਦੋਂ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਇਆ ਤਾਂ ਉਸੇ ਸਮੇਂ ਹੀ ਪੰਜਾਬ ਦੇ ਨੌਜਵਾਂਨ ਲਾਲ ਇਨਕਲਾਬ ਲਿਆਉਣ ਲਈ ਵੀ ਹੰਭਲਾ ਮਾਰ ਰਹੇ ਸਨ। ਨਕਸਲੀ ਲਹਿਰ ਚਾਰ ਕਦਮ ਚੱਲ ਕੇ ਹੀ ਦਮ ਤੋੜ ਰਹੀ ਸੀ। ਕਾਲਜਾਂ ਵਿੱਚ ਪੜ੍ਹਾਈ ਘੱਟ ਤੇ ਇਨਕਲਾਬ ਬਾਰੇ ਚਰਚਾ ਬਹੁਤੀ ਹੁੰਦੀ। ਮੋਗਾ ਐਜੀਟੇਸ਼ਨ ਇਸੇ … Read more

ਡਾ. ਸੁਰਜੀਤ ਪਾਤਰ ਦੀ ਸ਼ਾਇਰੀ-ਇਕ ਪੜਚੋਲ-ਬਖ਼ਸ਼ਿੰਦਰ

ਤਾਂ ਕਿ ਸਨਦ ਰਹੇ ‘ਬਿਰਖ ਜੋ ਸਾਜ਼ ਹੈ’  ਸੁਰਜੀਤ ਪਾਤਰ ਦੀ ਇਹ ਕੈਸਿਟ ਮੈਂ ਵੀ ਸੁਣੀ-ਬਖ਼ਸ਼ਿੰਦਰ ਮਹਿਜ਼ ‘ਕੈਸਿਟ ਸਮੀਖਿਆ’ ਨਾ ਸਮਝੇ ਜਾਣ ਖ਼ਾਤਰ ਇਹ ਲੇਖ, ਇਸ ਦੇ ਕਰਤਾ ਨੇ ਸਾਲ 1994 ਦੇ ਨਵੰਬਰ ਮਹੀਨੇ ਵਿਚ ਲਿਖਿਆ ਸੀ ਤੇ ‘ਜੱਗ ਬਾਣੀ’ ਵਿਚ ਇਸ ਨੂੰ ਛਾਪਣ ਲਈ ਕੰਪੋਜ਼ ਵੀ ਕਰਾ ਲਿਆ ਗਿਆ ਸੀ, ਪਰ ਆਖ਼ਰੀ ਪਲਾਂ ’ਤੇ … Read more

ਪੰਜਾਬ ਨੂੰ ਦਰਿਆਈ ਪਾਣੀ ਦੀ ਰਾਇਲਟੀ ਕਿਉਂ ਨਹੀ ਮਿਲਦੀ ?

       ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚਕਾਰ ਦਰਿਆਵਾਂ ਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸਿਰਫ ਕਾਗਜੀ ਜਾਂ ਸ਼ਬਦੀ-ਜੰਗ ਹੀ ਨਹੀ ਸਮਝਣਾ ਚਾਹੀਦਾ ਸਗੋਂ ਇਹ ਸਮੱਸਿਆ ਤਾਂ ਆਉਣ ਵਾਲੇ ਸਮੇਂ ਵਿੱਚ ਇੱਕ ਭਿਆਨਕ ਕਸਮਕਸ਼ ਦਾ ਰੂਪ ਅਖਤਿਆਰ ਕਰ ਸਕਦੀ ਹੈ। ਅਜਿਹੀ ਸਮੱਸਿਆ ਜਾਂ ਵਿਵਾਦ ਤਾਂ ਹੀ ਪੈਦਾ ਹੁੰਦਾ ਹੈ ਜਦ ਕਿਸੇ ਥਾਂ … Read more

“ਜੋੜੀਆਂ ਜਗ ਥੋੜੀਆਂ…”

ਕੁਝ ਦਿਨ ਪਹਿਲਾਂ ਭਾਰਤ ਦੇ ਉੱਚਤਮ ਨਿਆਂਆਲੇ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ ਜਿਹੜੀ ਨਾ ਸਿਰਫ਼ ਆਉਂਦੇ ਸਮਿਆਂ ਵਿਚ ਬਹੁਤ ਸਾਰੇ ਸਮਾਜਕ/ਪਰਵਾਰਕ ਮਸਲਿਆਂ ਦੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ਕ ਸਾਬਤ ਹੋਵੇਗੀ, ਬਲਕਿ ਭਾਰਤੀ ਸਮਾਜਕ ਵਿਵਸਥਾ ਦੀਆਂ ਬਦਲ ਰਹੀਆਂ ਕਦਰਾਂ ਅਤੇ ਇਸ ਵਿਚ ਹੋਣ ਲਗ ਪਈਆਂ ਤਬਦੀਲੀਆਂ ਦੀ ਲਖਾਇਕ ਵੀ ਹੈ।            ਵਿਆਹ-ਪੂਰਵ (ਜਾਂ ਬਿਨਾ ਵਿਆਹ ਕਰਾਏ) ਸਰੀਰਕ … Read more

ਮਾਡਲ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ

      ਪ੍ਰਸਿੱਧ  ਰੂਸੀ ਬਾਲ ਸਾਹਿੱਤ ਲੇਖਕ ਅਤੇ ਸਿੱਖਿਆ  ਸ਼ਾਸਤਰੀ ਵ.ਅ. ਸੁਖੋਮਲਿੰਸਕੀ ਨੇ ਆਪਣੀ  ਪੁਸਤਕ ‘ਬੱਚਿਆਂ ਨੂੰ ਦਿਆਂ ਦਿਲ  ਆਪਣਾ ਮੈਂ’ ਵਿੱਚ ਬੱਚੇ ਦੇ ਜੀਵਨ ਵਿੱਚ ਉਸ  ਦੀ ਮਾਤ-ਭਾਸ਼ਾ ਦੇ ਮਹੱਤਵ ਨੂੰ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ਭਾਸ਼ਾ ਕੌਮ ਦੀ ਦੌਲਤ ਦਾ ਹਿੱਸਾ ਹੈ। ਜਿਵੇਂ ਕਿ ਅਖਾਣ ਹੈ, ‘‘ਮੈਂ ਉਨੇ ਹੀ ਲੋਕ ਹਾਂ ਜਿੰਨੀਆਂ ਭਾਸ਼ਾਵਾਂ … Read more

ਸੁਰਿੰਦਰ ਸੋਹਲ ਦਾ ‘ਸਰਵਿਸ ਸੈਂਟਰ’ ਤੇ ਸਰਤਾਜ ਦਾ ‘ਯਾਮਹਾ’

ਫਿਰੋਜ਼ਪੁਰ ਦੇ ਸ਼ਾਇਰ ਤਰਲੋਕ ਸਿੰਘ ਜੱਜ ਦੇ ਸ਼ਿਅਰ ਬਿਨ੍ਹਾਂ ਇਜਾਜ਼ਤ ਭੰਨ੍ਹ ਤੋੜ ਸਤਿੰਦਰ ਸਰਤਾਜ ਨਾਮੀਂ ਗਾਇਕ ਵੱਲੋਂ ਗਾਏ ਜਾਣ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ, ਸਰਤਾਜ ਅਤੇ ਉਸਦੀ ਸ਼ਾਇਰੀ ਬਾਰੇ ਇੰਟਰਨੈੱਟ ਉਤੇ ਚਰਚਾ ਮਹੀਨੇ ਭਰ ਤੋਂ ਚਲ ਰਹੀ ਹੈ। ਅੱਜ (12 ਅਪ੍ਰੈਲ 2010), ਤਰਲੋਕ ਸਿੰਘ ਜੱਜ ਵੱਲੋਂ ਦਿੱਤੀ ਗਈ 15 ਦਿਨਾਂ ਵਿਚ ਮਾਫ਼ੀ ਮੰਗਣ ਦੀ … Read more

ਗੁਰਦਾਸ ਮਾਨ ਦੇ ਗੀਤਾਂ ਵਿੱਚ ਔਰਤ

ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਛਿੰਦਾ ਪੁੱਤ ਹੈ, ਤੇ ਪੰਜਾਬੀ ਗਾਇਕੀ ਦਾ ਸਰਤਾਜ। ਉਸਦਾ ਹਰ ਗੀਤ ਹੀ ਆਪਣੇ ਆਪ ਵਿੱਚ ਰਸ ਭਰਿਆ ਹੁੰਦਾ ਹੈ। ਉਸ ਦੇ ਗੀਤਾਂ ਦੀ ਹਵਾ ਵਿੱਚ, ਉੱਚ ਕਦਰਾਂ ਕੀਮਤਾਂ ਦੀ ਨਮੀ ਜ਼ਰੂਰ ਹੁੰਦੀ ਹੈ। ਉਸ ਦੇ ਗੀਤਾਂ ਦੀ ਜੇਕਰ ਸਮਾਜਕ ਪ੍ਰਸੰਗਤਾ ਬਾਰੇ ਗੱਲ ਕਰਨੀ ਹੋਵੇ, ਤਾਂ ਅਨੇਕਾ ਹੀ ਸਮਾਜਕ ਉਤਰਾਅ-ਚੜਾਅ … Read more

ਗ਼ਦਰ-21 ਫਰਵਰੀ 1915

ਬਰਤਾਨਵੀ ਸਰਕਾਰ ਦੀਆਂ ਮਾਰੂ ਆਰਥਿਕ ਨੀਤੀਆਂ ਨੇ ਦੇਸ਼ ਨੂੰ ਕੰਗਾਲ ਕਰ ਦਿੱਤਾ ਸੀ। ਉਨ੍ਹਾਂ ਨੇ ਦੇਸ਼ ਦਾ ਖਜ਼ਾਨਾ ਲੁੱਟਿਆ ਅਤੇ ਭਾਰਤ ਦਾ ਮਾਲ ਅਤੇ ਇੱਥੋਂ ਤੱਕ ਅਨਾਜ ਵੀ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਅੰਨ ਦੇ ਬਾਹਰ ਜਾਣ ਨਾਲ ਦੇਸ਼ ਅੰਦਰ ਅਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। 1850-1900 ਤੱਕ ਕੋਈ 25 ਅਕਾਲ ਪਏ। ਭੁੱਖਮਰੀ ਕਾਰਨ ਮੌਤਾਂ … Read more

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com