ਆਪਣੀ ਬੋਲੀ, ਆਪਣਾ ਮਾਣ

ਗ਼ਜ਼ਲ: ਅੰਮ੍ਰਿਤਬੀਰ ਕੌਰ

ਅੱਖਰ ਵੱਡੇ ਕਰੋ+=
ਅੰਮ੍ਰਿਤਬੀਰ ਕੌਰ

ਕੁਝ ਸੁਪਨੇ ਮੈਨੂੰ ਸੌਣ ਨਹੀਂ ਦਿੰਦੇ
ਕੁਝ ਸੁਪਨੇ ਮੇਰੇ ਕਦੇ ਨਹੀਂ ਸੌਂਦੇ

ਖ਼ਾਬਾਂ ਦੀ ਨੀ ਕੋਈ ਜ਼ਬਾਨ ਹੁੰਦੀ
ਚੁੱਪ-ਚਾਪ ਜਿਹੇ ਮੈਂ ਵੇਖੇ ਬੋਲਦੇ

ਕੋਈ ਕਹੇ ਡਰ ਕੇ ਸੁਪਨੇ ਵੇਖੇ ਨੇ
ਕੋਈ ਕਹੇ ਸੁਪਨੇ ਡਰਾਉਣੇ ਹੁੰਦੇ

ਟੁੱਟੇ ਖੰਬ ਨੀ ਅੰਬਰ ਜਿੱਤ ਸਕਦੇ
ਹੰਝੂ ਨਾਲ ਮਿਟੇ ਛੰਦ ਪੜ੍ਹ ਨੀ ਹੁੰਦੇ

ਜਿੱਤਣਾ ਜੇ ਸਾਡੀ ਕਿਸਮਤ ਨੀ ਸੱਜਣਾ
ਹਾਰਨ ਦੀ ਫਿਤਰਤ ਅਸੀਂ ਬਦਲ ਦਿੰਦੇ

-ਅੰਮ੍ਰਿਤਬੀਰ ਕੌਰ, ਨੋਇਡਾ

Comments

2 responses to “ਗ਼ਜ਼ਲ: ਅੰਮ੍ਰਿਤਬੀਰ ਕੌਰ”

  1. Anonymous Avatar
    Anonymous

    ਕੁਝ ਸੁਪਨੇ ਮੈਨੂੰ ਸੌਣ ਨਹੀਂ ਦਿੰਦੇ
    ਕੁਝ ਸੁਪਨੇ ਮੇਰੇ ਕਦੇ ਨਹੀਂ ਸੌਂਦੇ …

    boohat umda ghazal

  2. Gagandeep Singh Avatar

    Supna aakhr supna hunda,
    Dil Di banjar dharti 'te Jo,
    bina beej ton ugg hai penda,
    Jdo haqeeqat jar na hove,
    maut aai par marr na hove,
    kandyaan te pabb dhar na hove,
    tad koi hanju khaara ban k akhaan wichon cho penda hai,
    Supna aakhr Supna hunda,
    Dil Di banjar dharti 'te Jo,
    bina beej ton ugg hai penda.

Leave a Reply

This site uses Akismet to reduce spam. Learn how your comment data is processed.


Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com