ਅਖੌਤੀ ਇਨਕਲਾਬੀਆਂ ਵੱਲੋਂ ਪਾਪਾ ਜੀ ਨੂੰ ਅਤੀ ਦਰਜ਼ੇ ਦੀ ਘਟੀਆ ਸ਼ਬਦਾਬਲੀ ਨਾਲ ਲੇਖ ਲਿਖ ਕੇ ਭੰਡਿਆ ਗਿਆ। Peoples Punjabi Poet Sant Ram Udasi, Punjabi Poetry by Sant Ram Udasi. . .
ਮੇਰੇ ਪਾਪਾ ਸੰਤ ਰਾਮ ਉਦਾਸੀ ਦੀ ਸੋਚ ਅਮੀਰ ਸੀ
Publish Date:
Updated Date:
Share:
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਸਾਡਾ ਸਹਿਯੋਗ ਦੋ ਤਰੀਕਿਆਂ ਨਾਲ ਕਰ ਸਕਦੇ ਹੋ
ਇਕੋ ਵਾਰ ਸਹਿਯੋਗ ਰਾਸ਼ੀ ਦੇ ਕੇ ਜਾਂ ਸਲਾਨਾ ਮੈਂਬਰਸ਼ਿਪ ਰਾਹੀਂ
ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।
ਮਹੀਨੇਵਾਰ, ਛਿਮਾਹੀ, ਸਲਾਨਾ, ਪੰਜ-ਸਾਲਾ ਮੈਂਬਰਸ਼ਿਪ
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
by
Comments
3 responses to “ਮੇਰੇ ਪਾਪਾ ਸੰਤ ਰਾਮ ਉਦਾਸੀ ਦੀ ਸੋਚ ਅਮੀਰ ਸੀ”
ਮੈਂ ਜਿੰਨ੍ਹਾਂ ਦੀ ਅੱਖ ਦੇ ਅੰਦਰ ਰੜ੍ਹਕਦਾ ਇੱਕ ਰੋੜ ਹਾਂ,
ਮੈਂ ਜਿੰਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ..
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ ਤੇ ਚੋਆਂਗਾ ਮੈਂ..
ਹੁਣ ਤੁਹਾਡੀ ਯਾਦ ਵਿੱਚ ਨਾਂ ਸਾਥੀਓ ਰੋਵਾਂਗਾ ਮੈਂ,
ਬਚਦਿਆਂ ਹੰਝੂਆਂ ਚ’ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ..||ਕੱਲ੍ਹ ਮੈਂ ਇੱਕ ਦਵੰਦ 'ਚੋਂ ਨਿੱਕਲ ਗਿਆ। ਦਵੰਦ ਇਹ ਸੀ ਕਿ ਪਾਸ਼ ਵੱਡਾ ਸ਼ਾਇਰ ਸੀ ਜਾਂ ਉਦਾਸੀ? ਹੱਲ ਇਹ ਨਿੱਕਲਿਆ ਕਿ ਉਦਾਸੀ ਵੱਡਾ ਸ਼ਾਇਰ ਸੀ!
ਮਿੱਤਰੋ, ਕੁੱਖ 'ਚ ਲੱਤ ਮਾਰਨ ਵਰਗੀ ਗੱਲ ਲਗਦੀ ਹੈ ਇਹ ਮੈਨੂੰ, ਜਦੋਂ ਕਿਸੇ ਸ਼ਬਦ ਦਾ ਵਿਗੜਿਆ ਰੂਪ ਦਿਸਦਾ ਹੈ! ਮਘਦਾ ਸ਼ਬਦ ਉਤੇ ਅੱਧਕ ਕਿਸ ਦੀ ਆਗਿਆ ਨਾਲ ਲਾਇਆ ਗਿਆ ਹੈ? ਉਦਾਸੀ ਦੀ? ਮੈਂ ਆਪਣੇ ਕੰਨੀ ਸੁਣਿਆ ਹੈ ਉਦਾਸੀ ਨੂੰ ਇਹ ਗਾਉਂਦਿਆਂ: ਮਘਦਾ ਰਹੀਂ ਵੇ ਸੂਰਜਾ….
Leave a Reply