ਮੂਰਖ਼ ਔਰਤ ! ਮੇਰਾ ਨਹੀਂ ਤਾਂ ਕਮਜ਼ਕਮ ਬੱਚਿਆਂ ਦਾ ਖ਼ਿਆਲ ਕਰ ਲੈਂਦੀ… ਇਸ ਤਰ੍ਹਾਂ ਜਾ ਕੇ ਉਸਨੇ ਮੇਰੀ ਗ਼ੈਰਤ ਨੂੰ ਲਲਕਾਰਿਆ ਐ… ਦੋ ਰਾਤਾਂ ਤੇ ਦੋ ਦਿਨ ਦਾ ਸਮਾਂ ਕੀੜੀ ਦੀ ਚਾਲ ਰੀਂਗਦਾ ਗੁਜ਼ਰਿਆ. . .
ਪੰਜਾਬੀ ਕਹਾਣੀ । ਮੈਂ ਛੁੱਟੀ ‘ਤੇ ਜਾ ਰਹੀ ਹਾਂ । ਅਰਵਿੰਦਰ ਧਾਲੀਵਾਲ
Publish Date:
Updated Date:
Share:
ਅੱਖਰ ਵੱਡੇ ਕਰੋ–+=
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
Leave a Reply