ਕਵਿਤਾ: ਜੜ੍ਹਾਂ
ਕਵੀ: ਤਨਵੀਰ
ਪੁਸਤਕ: ਕੋਈ ਸੁਣਦਾ ਹੈ ਵਿਚੋਂ
ਜੜ੍ਹਾਂ
ਸੀਰੀ ਜੀਰੀ ਦੀ ਪਨੀਰੀ ਲਈ ਜਾਂਦਾ ਹੈ
ਬੂਟਿਆਂ ‘ਚੋਂ ਹੰਝੂ ਕਿਰਦੇ ਜਾਂਦੇ ਨੇ
ਮੈਂ ਸੋਚਦਾਂ ਪੌਦੇ ਦੇ ਪੱਟਣ ਤੋਂ ਲੱਗਣ ਵਾਲੇ ਸਮੇਂ ਬਾਰੇ
ਸੜਕ ਤੋਂ ਡੋਲੀ ਲੰਘੀ ਜਾਂਦੀ ਹੈ
ਪਹਿਲੀ ਵਾਰੀ ਸੋਚਦਾਂ ਮੈਂ ਆਪਣੀ ਪਤਨੀ ਬਾਰੇ
tanveer kavita, tanveer poetry, tanveer shayari, tanveer poetry status, tanveer poetry in Punjabi language, ਤਨਵੀਰ ਦੀ ਕਵਿਤਾ, ਤਨਵੀਰ ਕਵਿਤਾ ਜੜ੍ਹਾਂ, ਪੰਜਾਬੀ ਕਵਿਤਾ ਤਨਵੀਰ, ਤਨਵੀਰ ਪੰਜਾਬੀ ਕਵਿਤਾ, #punjabipoetry
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply