ਸਾਰੀਆਂ ਫੋਟੋਆਂ 3 ਜਨਵਰੀ 2006 ਨੂੰ ਲੁਧਿਆਣਾ ਵਿਖੇ ਮਾਣਕ ਦੇ ਜੀਵਨ ਸੰਬੰਧੀ ਇਕ ਕਿਤਾਬ ਰਿਲੀਜ਼ ਸਮਾਰੋਹ ਵਾਲੇ ਦਿਨ ਖਿੱਚੀਆਂ ਗਈਆਂ ਸਨ।
ਫੋਟੋਕਾਰੀ-ਦੀਪ ਜਗਦੀਪ
| ਕੁਲਦੀਪ ਮਾਣਕ, ਆਪਣੇ ਹਲੀਮੀ ਭਰੇ ਅੰਦਾਜ਼ ਵਿਚ |
| ਯੁੱਧਵੀਰ ਮਾਣਕ. ਦੇਵ ਥ੍ਰੀਕੇ ਵਾਲਾ, ਮੁਹੰਮਦ ਸਦੀਕ ਅਤੇ ਕੁਲਦੀਪ ਮਾਣਕ ਇਕ ਸਮਾਗਮ ਵਿਚ ਇੱਕਠੇ |
| ਯੁੱਧਵੀਰ ਮਾਣਕ, ਕੁਲਦੀਪ ਮਾਣਕ ਅਤੇ ਜੈਜ਼ੀ ਬੀ, ਮਾਣਕ ਦੇ ਸੌਣ ਵਾਲੇ ਕਮਰੇ ਵਿਚ |
| ਜਗਦੇਵ ਸਿੰਘ ਜੱਸੋਵਾਲ, ਕੁਲਦੀਪ ਮਾਣਕ ਨਾਲ ਕੋਈ ਨੁਕਤਾ ਸਾਂਝੇ ਕਰਦੇ ਹੋਏ। ਜੈਜ਼ੀ ਬੈਂਸ (ਵਿਚਕਾਰ) ਗੌਰ ਨਾ ਸੁਣਦੇ ਹੋਏ |
| ਪੰਜਾਬੀ ਭਵਨ, ਲੁਧਿਆਣਾ ਦੇ ਮੰਚ ‘ਤੇ ਜੈਜ਼ੀ ਬੀ., ਯੁੱਧਵੀਰ ਮਾਣਕ ਅਤੇ ਕੁਲਦੀਪ ਮਾਣਕ ਮਹਾਰਾਜਾ ਐਲਬਮ ਵਿਚ ਰਿਕਾਰਡ ਹੋਇਆ ਗੀਤ ‘ਹੁਕਮ’ ਸਰੋਤਿਆਂ ਨਾਲ ਸਾਂਝਾ ਕਰਦੇ ਹੋਏ। ਇਹ ਐਲਬਮ ਸੰਨ 2011 ਵਿਚ ਰਿਲੀਜ਼ ਹੋਈ। |

Leave a Reply