ਕੁਲਦੀਪ ਮਾਣਕ ਦੀਆਂ ਦੁਰਲੱਭ ਯਾਦਗਾਰੀ ਤਸਵੀਰਾਂ

ਸਾਰੀਆਂ ਫੋਟੋਆਂ 3 ਜਨਵਰੀ 2006 ਨੂੰ ਲੁਧਿਆਣਾ ਵਿਖੇ ਮਾਣਕ ਦੇ ਜੀਵਨ ਸੰਬੰਧੀ ਇਕ ਕਿਤਾਬ ਰਿਲੀਜ਼ ਸਮਾਰੋਹ ਵਾਲੇ ਦਿਨ ਖਿੱਚੀਆਂ ਗਈਆਂ ਸਨ।

ਫੋਟੋਕਾਰੀ-ਦੀਪ ਜਗਦੀਪ
kuldeep manak
ਕੁਲਦੀਪ ਮਾਣਕ, ਆਪਣੇ ਹਲੀਮੀ ਭਰੇ ਅੰਦਾਜ਼ ਵਿਚ

kuldeep manak
ਯੁੱਧਵੀਰ ਮਾਣਕ. ਦੇਵ ਥ੍ਰੀਕੇ ਵਾਲਾ, ਮੁਹੰਮਦ ਸਦੀਕ ਅਤੇ ਕੁਲਦੀਪ ਮਾਣਕ ਇਕ ਸਮਾਗਮ ਵਿਚ ਇੱਕਠੇ

kuldeep manak
ਯੁੱਧਵੀਰ ਮਾਣਕ, ਕੁਲਦੀਪ ਮਾਣਕ ਅਤੇ ਜੈਜ਼ੀ ਬੀ, ਮਾਣਕ ਦੇ ਸੌਣ ਵਾਲੇ ਕਮਰੇ ਵਿਚ

kuldeep manak
ਜਗਦੇਵ ਸਿੰਘ ਜੱਸੋਵਾਲ, ਕੁਲਦੀਪ ਮਾਣਕ ਨਾਲ ਕੋਈ ਨੁਕਤਾ ਸਾਂਝੇ ਕਰਦੇ ਹੋਏ। ਜੈਜ਼ੀ ਬੈਂਸ (ਵਿਚਕਾਰ) ਗੌਰ ਨਾ ਸੁਣਦੇ ਹੋਏ

kuldeep manak
ਪੰਜਾਬੀ ਭਵਨ, ਲੁਧਿਆਣਾ ਦੇ ਮੰਚ ‘ਤੇ ਜੈਜ਼ੀ ਬੀ., ਯੁੱਧਵੀਰ ਮਾਣਕ ਅਤੇ ਕੁਲਦੀਪ ਮਾਣਕ ਮਹਾਰਾਜਾ ਐਲਬਮ ਵਿਚ ਰਿਕਾਰਡ ਹੋਇਆ ਗੀਤ ‘ਹੁਕਮ’ ਸਰੋਤਿਆਂ ਨਾਲ ਸਾਂਝਾ ਕਰਦੇ ਹੋਏ। ਇਹ ਐਲਬਮ ਸੰਨ 2011 ਵਿਚ ਰਿਲੀਜ਼ ਹੋਈ।


Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com