ਲਫ਼ਜਾਂ ਦਾ ਪੁਲ ਬਹੁਤ ਜਲਦੀ ਲੈ ਕੇ ਆ ਰਿਹਾ ਹੈ, ਪੰਜਾਬੀ ਈ-ਸਾਹਿੱਤ ਜਗਤ ਦੀ ਪਹਿਲੀ ਮਾਸਿਕ ਈ-ਪਾਠਕ ਪ੍ਰਤਿਯੋਗਤਾ ਜਿਸ ਵਿੱਚ ਜੇਤੂ ਰਹਿਣ ਵਾਲੇ ਸਾਥੀਆਂ ਨੂੰ ਦਿੱਤੇ ਜਾਣਗੇ ਨਕਦ ਇਨਾਮ, ਪੁਸਤਕਾਂ ਤੇ ਸਾਹਿੱਤਕ ਰਸਾਲੇ. ਨਾਲ ਹੀ ਹਰ ਜੇਤੂ ਸਾਥੀ ਦੀ ਰਚਨਾ ਚੁਣੇ ਗਏ ਦਿਨ ਹੋਵੇਗੀ ਲਫ਼ਜਾਂ ਦਾ ਪੁਲ ਤੇ ਪ੍ਰਕਾਸ਼ਿਤ ਛੇਤੀ ਕਰੋ ਆਪਣੀ ਆਪਣੀ ਰਚਨਾਵਾਂ ਜਲਦੀ ਭੇਜੋ ਇਸ ਪਤੇ ਤੇ
lafzandapul@gmail.com
bai,jii jalad jalad jalad jalad jalad jalad…………… kad sguruu kar rihon