ਡਾ. ਸੁਰਜੀਤ ਪਾਤਰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਚਿੰਤਕ ਸੰਤ ਸਿੰਘ ਸੇਖੋਂ ਬਾਰੇ ਉਨ੍ਹਾਂ ਦੇ 109ਵੇਂ ਜਨਮਦਿਨ ਮੌਕੇ, ਪੰਜਾਬੀ, ਭਵਨ ਲੁਧਿਆਵਾ ਵਿਚ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਯਾਦਗਾਰ ਅਤੇ ਦਿਲਚਸਪ ਕਿੱਸੇ ਬਿਆਨ ਕੀਤੇ। ਹੇਠਾਂ ਦੇਖੋ ਪੂਰਾ ਵੀਡਿਉ। ਇਸ ਦੇ ਨਾਲ ਕੈਨੇਡਾ ਰਹਿੰਦੇ ਚਿੱਤਰਕਾਰ ਜਰਨੈਲ ਸਿੰਘ ਵੱਲੋਂ 1991 ਵਿਚ ਬਣਾਇਆ ਗਿਆ ਸੰਤ ਸਿੰਘ ਸੇਖੋਂ ਦਾ ਪੋਟਰੇਟ ਵੀ ਸਾਂਝਾ ਕਰ ਰਹੇ ਹਾਂ।
Sant Singh Sekhon Portrait by Jarnail Singh |
Leave a Reply