ਜਾਣ-ਪਛਾਣ
ਡਾ. ਸੁਰਜੀਤ ਪਾਤਰ, ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਮੌਜੂਦਾ ਦੌਰ ਤੇ ਹਰਮਨ ਪਿਆਰੇ ਸ਼ਾਇਰ ਹਨ। ਇਸ ਸਦੀ ਦੇ ਸ਼ਾਇਦ ਉਹ ਇਕੋ-ਇਕ ਸ਼ਾਇਰ ਹਨ, ਜਿਨ੍ਹਾਂ ਨੂੰ ਹਰ ਪੀੜ੍ਹੀ ਦਾ ਪਾਠਕ ਇਕੋ ਜਿਨ੍ਹਾਂ ਪਸੰਦ ਕਰਦਾ ਅਤੇ ਪੜ੍ਹਦਾ ਹੈ।
ਸਿਰਨਾਵਾਂ
46-47, ਆਸ਼ਾ ਪੁਰੀ,
ਲੁਧਿਆਣਾ
ਈ-ਮੇਲ- surjitpatar@yahoo.co.in
ਸਹਿਯੋਗ
ਮਾਰਗ ਦਰਸ਼ਨ, ਕਵਿਤਾਵਾਂ
ਪੁਸਤਕਾਂ
ਹਵਾ ਵਿਚ ਲਿਖੇ ਹਰਫ਼
ਬਿਰਖ ਅਰਜ਼ ਕਰੇ
ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ
ਸਦੀ ਦੀਆਂ ਤਰਕਾਲਾਂ (ਸੰਪਾਦਨ)
ਲਫ਼ਜ਼ਾਂ ਦੀ ਦਰਗਾਹ
ਸੁਰਜ਼ਮੀਨ
ਸਨਮਾਨ
ਭਾਰਤੀ ਸਾਹਿਤ ਅਕਾਦਮੀ ਸਨਮਾਨ
ਸਰਸਵਤੀ ਸਨਮਾਨ
Leave a Reply