ਹਰੇ, ਲਾਲ, ਪੀਲੇ ਤੇ ਜਾਮਨੀ…
ਮੇਰੇ ਮੱਥੇ ਇੱਕ ਰੰਗ
ਤੇਰੇ ਨਾਂ ਦਾ ਇੱਕ ਟਿੱਕਾ
ਜਿੱਦਾਂ ਅੱ ਲ੍ਹਾ, ਵਾਹੇਗੁਰੂ, ਸਾਈਂ
ਮੌਲਾ ਕਿੰਨੇ ਨਾਂ
ਫਕੀਰ ਦਾ ਇੱ ਕ ਰੰ ਗ… ਫਕੀਰੀ
ਚਲੋ ਉਹਦੇ ਬੂਹੇ ਚੱਲੀਏ
ਤੇ ਉ ਹਦੇ ਮੱਥੇ ‘ਤੇ
ਸਾਹਾਂ ਦਾ ਟਿੱਕਾ ਲਾ ਕੇ
ਆਪਣੀ ਜ਼ਿੰਦਗੀ
ਉਹਦੇ ਪੈਰਾਂ ‘ਤੇ
ਮਲ਼ ਆਈਏ…।
-ਜਗਜੀਵਨ ‘ਮੀਤ’
ਕਥਾ ਫੇ ਰ ਸਹੀ
————-
ਇੱਕ ਯੁ ੱ ਗ ਦੇ ਹਵਨ ਕੁ ੰ ਡ ਦੁ ਆਲੇ
ਬੈ ਠੇ ਆਪਾਂ ਦੋ ਵੇ ਂ
ਸਾਹਾਂ ‘ਚ ਹਵਨ ਸਮੱ ਗਰੀ ਦੇ
ਧੂ ੰਏ ਵਰਗੀ ਮਹਕ…
ਹਵਾ ਦੇ ਵਰਕਿਆਂ ‘ਚ
ਇੱਕ ਗੂੰ ਜ…” ਦੇ ਵ ਆਏ ਨਮਹਾ,
…ਦੇ ਵ ਆਏ ਨਮਹਾ…!”
ਤੂ ੰ ਮੇ ਰੇ ਸ਼ਬਦਾਂ ਦੇ
ਸੱ ਚ ਹੋਣ ਦੇ ਇੰਤਜ਼ਾਰ ‘ਚ
ਤੇ ਮੈ ਂ ਤੇ ਰੀ ਕਿਸੇ
ਕਥਾ ਦੇ
ਵਿਸਥਾਰ ‘ਚ ਮਗਨ…
ਜਿੰ ਦਗੀ ਜਿੱ ਦਾਂ ਹਰ ਯੁ ੱ ਗ ‘ਚ
‘ਓਮ ਸ਼ਾਂਤੀ’ ਤੋ ਵੱ ਧਕੇ
ਕੁ ੱ ਝ ਵੀ ਨਹੀਂ।
-ਜਗਜੀਵਨ ਮੀਤ
Leave a Reply